781
Gup Shup / Re: ki pj de munde/kudiya da dmaagi santulan ajkall vakeya theek a ?
« on: June 11, 2012, 07:53:39 PM »apa kala tika la dinde aafir thik hai sis shuta hi tika hona :D: :D: :D: :D: :D: hor kite vichara muh..........
This section allows you to view all posts made by this member. Note that you can only see posts made in areas you currently have access to. 781
Gup Shup / Re: ki pj de munde/kudiya da dmaagi santulan ajkall vakeya theek a ?« on: June 11, 2012, 07:53:39 PM »apa kala tika la dinde aafir thik hai sis shuta hi tika hona :D: :D: :D: :D: :D: hor kite vichara muh.......... 782
Gup Shup / Re: ਪੀਚੋ-ਬੱਕਰੀ ਖੇਡਣ ਕੁੜੀਆਂ« on: June 11, 2012, 07:38:52 PM »
yeap main vi shoty bhut khed di hundi si
783
Gup Shup / Re: ki pj de munde/kudiya da dmaagi santulan ajkall vakeya theek a ?« on: June 11, 2012, 07:35:06 PM »le jatt ta bhut sayna aa shuru tohahe ohe kite najar na lag je jatt nu :D: :D: :D: :D: :D: 784
Shayari / ਰੱਖ ਨਾ ਸਕੀ« on: June 11, 2012, 07:08:27 PM »
ਰੱਖ ਨਾ ਸਕੀ , ਸੰਭਾਲ਼ ਇਹ ਅੱਥਰੂ,
ਕਿਰ ਗਏ ਬੰਨ ਕੇ ਪਾਲ਼ ਇਹ ਅੱਥਰੂ ਉਹ ਤਿਰੀ ਵਿਦਾਈ, ਹੋਠਾਂ ਤੇ ਹਾਸੇ, ਨੈਣ ਸਕੇ ਨਾ ਪਰ ਟਾਲ਼ ਇਹ ਅੱਥਰੂ ਬੰਧਨ ਮੁਕਤ ਹੋਵਾਂ , ਜੀਅ ਚਾਹੇ, ਜਕੜਨ ਤਿਰੇ ਮੈਨੂੰ, ਜਾਲ਼ ਇਹ ਅੱਥਰੂ ਹਿਜਰ ਤਿਰੇ ਦਾ, ਰੂਹ ਨੂੰ ਝੋਰਾ, ਬਣ ਗਏ ਜਿਸਮ ਦਾ ਕਾਲ਼ ਇਹ ਅੱਥਰੂ ਦਰਦ ਪਿਘਲ਼ਕੇ,ਦਿਲ ਚੋਂ ਟੁਰ ਪਿਆ, ਟੁਰ ਪਏ ਇਸਦੇ ਨਾਲ਼ ਇਹ ਅੱਥਰੂ ਰਹਿਣ ਨਾ ਸਦ ਨਿਸ਼ਾਨ-ਏ-ਬੇਬਸੀ, ਹਿੰਮਤ ਦੇ ਵਿੱਚ ਢਾਲ਼ ਇਹ ਅੱਥਰੂ 785
Introductions / New Friends / Re: Sat Sri Akaal« on: June 11, 2012, 06:57:40 PM »
yeap :D: :D: :D: :D:
786
ਕਲ ਵੇਖਿਆ ਇਕ ਦਿਲ ਡਿਗਿਆ ਸੜਕ ਉੱਤੇ,
ਮੈਂ ਪੁਛਿਆ ਕੀ ਕਾਹ੍ਤੋ ਮਿੱਟੀ ਵਿਚ ਪਿਆ ਏ, ਕਿੰਨਾ ਜ਼ਾਲਿਮ ਹੋਊਗਾ ਓਹ ਇਨਸਾਨ, ਜਿਹੜਾ ਤੈਨੂੰ ਇਥੇ ਸਿੱਟ ਗਿਆ ਏ, ਦਿਲ ਵਿਚੋ ਆਵਾਜ਼ ਆਈ, ਓਹਦਾ ਕਸੂਰ ਨਹੀ ਜੀਦਾ ਮੈਂ ਦਿਲ ਹਾ ਕਸੂਰਵਾਰ ਓਹੋ, ਜੀਦੇ ਹਥ ਮੈਨੂੰ ਓਹ ਫੜਾ ਗਿਆ ਸੀ, ਬੜੇ ਭਰੋਸੇ ਨਾਲ ਓਹਦੇ ਕੋਲ ਰਖਿਆ ਸੀ ਮੈਨੂੰ, ਮੇਰੇ ਵਿਚ ਓਹਦੀ ਤਸਵੀਰ ਲਵਾ ਗਿਆ ਸੀ, ਪਰ ਉਸ ਬੇਕਦਰ ਨੇ ਮੇਰੀ ਕਦਰ ਨਾ ਜਾਣੀ, ਜਿਵੇ ਹੀ ਮੈਨੂ ਛਡ ਕੇ ਓਹਦੇ ਕੋਲ ਗਿਆ, ਕੀ ਇਕ ਨਵਾ ਦਿਲ ਓਹਦੇ ਕੋਲ ਆ ਗਿਆ ਸੀ, ਓਹ ਕੇੰਦਿ ਏਨੇ ਦਿਲ ਸੰਭਾਲ ਨਹੀਓ ਹੋਣੇ, ਕਿਸੇ ਨੂੰ ਤਾ ਛਡਣਾ ਹੁਣ ਪੇਣਾ ਏ, ਇਸ ਦਿਲ ਵਿਚ ਤਾ ਬਸ ਪਿਆਰ ਹੀ ਪਿਆਰ ਹੈ, ਹੋਰ ਕੁਛ ਨਹੀ, ਸੀਟੋ ਪਰਾ ਇਸ ਦਿਲ ਤੋ ਕੀ ਲੈਣਾ ਏ?????? 787
Shayari / ਜਿਥੇ ਯਾਦ ਨਾ ਆਏ ਆਪਣਿਆ ਦੀ« on: June 11, 2012, 06:50:53 PM »
ਜਿਥੇ ਯਾਦ ਨਾ ਆਏ ਆਪਣਿਆ ਦੀ ,,,,ਓਹ ਤਨਹਾਈ ਕਿਸ ਕੰਮ ਦੀ..
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,, ਤਾਂ ਓਹ ਖੁਦਾਈ ਕਿਸ ਕੰਮ ਦੀ.. ਬੇਸ਼ਕ ਆਪਣੀ ਮੰਜਿਲ ਤਕ ,,,,ਮਿਹਨਤ ਨਾਲ ਜਾਣਾ ਹੈ ਆਪਾਂ ....... ਪਰ ਜਿਥੋ ਆਪਣੇ ਨਾ ਦਿਖਾਈ ਦੇਣ ,,,,ਤਾਂ "ਦੀਪ", ਓਹ ਉਚਾਈ ਕਿਸ ਕੰਮ ਦੀ.. 788
Introductions / New Friends / Re: Sat Sri Akaal« on: June 11, 2012, 06:44:58 PM »oh thanu kida pata kite tusi ta ni taara kad ayenahi ji ho ta California vich ne main ta vancouver vich ha main ta kiha skhdeep di green lit flash nahi si kar rahi te fir ho roshani kive pa sakh da :D: :D: :D: :D: 789
Shayari / ਧਰਤੀ ਤੇ ਕਦੇ ਪੈਰ ਨਾ ਟਿਕਾਉਣ ਵਾਲੇਆ« on: June 11, 2012, 06:38:51 PM »
ਅਮ੍ਬ੍ਰੀ ਉਡਾਰੀ ਹਰ ਵੇਲੇ ਪਾਉਣ ਵਾਲੇਆ,
ਧਰਤੀ ਤੇ ਕਦੇ ਪੈਰ ਨਾ ਟਿਕਾਉਣ ਵਾਲੇਆ, ਰੁੱਸੀ ਹੋਈ ਮਾਂ ਨੂੰ ਕਦੇ ਪੁਛੇਆ ਨਾ ਹੋਣਾ, ਹਰ ਵੇਲੇ ਗਰਲ ਫ੍ਰੈਂਡ ਨੂ ਮਨਾਉਣ ਵਾਲੇਆ ਬਾਪੂ ਦਿੰਦਾ ਪੈਹੇ ਤਾਹੀ ਐਸ਼ ਤੂ ਹੈ ਕਰਦਾ, ਖੇਤਾ ਵਿਚ ਦੇਖ ਕਿਵੇ ਧੁੱਪੇ ਓਹੋ ਮਰਦਾ, ਮੱਕੀ ਦੀ ਓਹ ਰੋਟੀ ਤੈਥੋ ਖਾਦੀ ਨਹੀਓ ਜਾਂਦੀ, ਚੋਬੀ ਘੰਟੇ ਪੀਜੇ ਬਰਗਰ ਚਬਾਉਣ ਵਾਲੇਆ .. ਪਿੰਡ ਦੀ ਓਹ ਸਥ ਤੈਨੂੰ ਹੁਣ ਨਹੀਓ ਫਬਦੀ, ਸ਼ਿਹਰਾਂ ਵਾਲੀ ਭੀੜ ਹੁਣ ਤੈਨੂੰ ਚੰਗੀ ਲਗਦੀ, ਠ੍ਹੀਕਰੀ ਓਹ ਪਿਹਰੇ ਤੈਨੂੰ ਰਾਤ ਨੂ ਡਰਾਉਂਦੇ ਨੇ, ਸ਼ਿਹਰਾਂ ਵਿਚ ਸਾਰੀ ਰਾਤ ਰੌਲਾ ਪਾਉਣ ਵਾਲੇਆ.. ਪਿੰਡ ਛਡ ਕੇ ਤੂੰ ਗਯਾ ਸ਼ਿਹਰ ਪੁੱਤ ਵੇ ਕਮਾਉਣ ਨੂੰ, ਯਾ ਗਯਾ ਸੀ ਤੂੰ ਓਥੇ ਵਿਰਸਾ ਗਵਾਉਣ ਨੂੰ, ਪੈਹੇ ਨਹੀਓ ਆਉਣੇ ਕਮ, ਮਾਪੇ ਕਮ ਆਵਣਗੇ, ਪੈਦਾ ਕੀਤਾ ਜਿਹਨਾ, ਓਹਨਾ ਵਿਸਾਰ ਜਾਣ ਵਾਲੇਆ ਆਜਾ ਪੁੱਤ ਮੁੜ ਆ, ਮਾਂ ਤੈਨੂੰ ਉਡੀਕਦੀ , ਬਾਪੂ ਦੀ ਵੀ ਰੂਹ ਹੁੰਨ ਪੁੱਤ ਪੁੱਤ ਚੀਖਦੀ, ਕਿੱਤੇ ਏਨੀ ਦੂਰ ਜਾਕੇ ਨਾ ਤੂੰ ਬ਼ੇਹ ਜਾਵੀ ਪੁੱਤ ਵੇ, ਆ ਨਾ ਸਕੇ ਟੈਮ ਸਿਰ, ਸਾਨੂ ਅੱਗ ਲਾਉਣ ਵਾਲੇਆ 790
Introductions / New Friends / Re: Sat Sri Akaal« on: June 11, 2012, 06:24:06 PM »sas ri akal n welcomesis skhdeep ji de ghar di bijly gay hai kuj time wait karni pani tuhanu :D: :D: :D: :D: :D: 791
Shayari / ਆਸ਼ਿਕ ਤਾਂ ਮਰਦਾ« on: June 11, 2012, 06:20:59 PM »
ਮਜਬੂਰੀ ਪਿਆਰ ਵਿੱਚ ਆਵੇ ਆਸ਼ਿਕ ਤਾਂ ਮਰਦਾ,
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ, ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ, ਕੋਈ ਸਾਹਿਬਾ ਬਣ ਮਰਵਾਵੇ "ਦੀਪ", ਆਸ਼ਿਕ ਤਾਂ ਮਰਦਾ * 792
Shayari / Sach Hai G« on: June 11, 2012, 06:18:43 PM »
Bure Waqt Di Maar,
Te Maadi Hove Sarkaar, Ik Brabar Ne, Fukkreyan Lyi Satkaar Pchauna, Te, Hankaariyan Lyi Haar Pchauna, Ik Brabar Ne, Gareeb Di Jawaani, Te Poh Di Chaan'ni, Ik Brabar Ne, 2 Number Da Maal, Te Gareeban Lyi Akaal, Ik Brabar Ne, Kutte De Lyi Kheer, Te Be-Gairat Lyi Zameer, Ik Brabar Ne, Zaaliman Lyi Dharam, Te Moorkhan Lyi Sharam, Ik Brabar Ne, Bajurgan Nu Maan Dena, Te Murrde Nu Jiwan-Daan Dena, Ik Brabar Ne, Maapeyan Nu Pyaar Dena, Te Rabb Nu Paa Laina, Ik Brabar Ne... 793
Shayari / ਵਕਤ ਤੋਂ ਪਹਿਲਾ« on: June 11, 2012, 06:13:50 PM »
♥ ਲਿਖਿਆਂ ਮੁੱਕਦਰਾ ਨੂੰ ਕੋਈ ਖੋਹ ਨੀ ਸਕਦਾ...
♥ ਵਕਤ ਤੋਂ ਪਹਿਲਾ ਕੁੱਝ ਹੋ ਨੀ ਸਕਦਾ... ♥ ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ... ♥ ਰੱਬ ਦਿਨ ਨਾ ਬਦਲੇ "ਦੀਪ",ਇੰਝ ਹੋ ਨੀ ਸਕਦਾ... 794
Introductions / New Friends / Re: Sat Sri Akaal« on: June 11, 2012, 06:07:56 PM »Sat Sri Akaal Ji Saariya Nu . My Self Deep Te Main California To Ha Ji ... Badi Muskil Naal Reg Kitta Ithe :dumlak:So I Hope Ke Saariya Nu Milan Te Janan Da Mauka Mille Ga . Hope Will Have Good Time .... Chalo Ji Milde Rehna Saare Jane ...Jad Tak RABB RAKHA . pj Te Tuhada Swagat Hai skhdeep G, Aas Karde Haan Tuhada Har Khwaab Ithe Poora Ho Jave, Rules Read Karo Sab To Pehlan, Te Pher Anand Lao Pj Sansaar Da... Dhanwad. my dear enjoy yourself 795
Shayari / saabat soorat Sardar« on: June 11, 2012, 05:48:15 PM »
:love:hove saabat soorat Sardar
paare guruan di baani nu.. kare vadeyaan da satikaar deve shoteyaan nu pyaar.. vaang dost samjhe apne haani nu. deve mushkil ch saath sabh da na paasa vatt lange kadi v.. aiven fukrepan ch gwawe apni jawani nu.. rabb milawe taa sahi ik waar ohde naal mainu main taa saambh saambh rakhu jiven rakhy da gal di gaani nu.. !! 796
Shayari / ਜਿੰਨਾ ਨੂੰ ਦਿਲ ਤੇ ਲੱਗਦੀ ਹੈ« on: June 11, 2012, 05:40:15 PM »
♥ ਜਿੰਨਾ ਨੂੰ ਦਿਲ ਤੇ ਲੱਗਦੀ ਹੈ ♥
♥ਓਹ ਅੱਖਾਂ ਤੋਂ ਨਹੀਂ ਰੋਂਦੇ ♥ ♥ਜੋ ਆਪਣਿਆਂ ਦੇ ਨਹੀਂ ਹੋਏ ♥ ... ♥ਓਹ ਕਿਸੇ ਦੇ ਵੀ ਨਹੀਂ ਹੁੰਦੇ ♥ ♥ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ♥ ♥ਸੁਪਨੇ ਟੁੱਟ ਜਾਂਦੇ ਨੇ "deep", ਪਰ ਪੂਰੇ ਨਹੀਂ ਹੁੰਦੇ ♥ 797
Lyrics / Re: ਮੇਰੇਆ ਸਵਾਂਲਾਂ ਦੇ ਜਵਾਬ ਤੇਰੇ ਕੋਲ ਨੇ (swaal)« on: June 11, 2012, 05:33:11 PM »bhut shona likhya hai ji :okk: :okk: 798
Shayari / Tere bin yaara meri nend udd hi gyi« on: June 11, 2012, 05:29:44 PM »
Tere bin yaara meri nend udd hi gyi
tad di tere ghar di gli,kisai hor raahi mud hi gyi Mera bahaa dai vich tera naam da laal chudaa ki kehnda ae ae ta bas har wele naam "......." tera hi lainda ae tere ghar vich jad mera pehla rasma wala pair pya ki dssa yaara mere shareeka nu kehra kehar pya Tera mera dowa da ikhatai behna jaan ae meri tu''eh ik pal vich hjaar baar kehna'' Aaja sajna ishq da safar teh kar lyie rooh da milna ta pura hoya,,hun brar rasma wala mel vi mil lyie 799
Shayari / jadon v main sochaan tere baare« on: June 11, 2012, 05:17:02 PM »
jadon v main sochaan tere baare
pehlaan naalo khushi hundi jaave meri dooni ve.. ik khawab dekha roz > hove sajri saver mere hathaan utte mehndi , baahin hove choorra sir utte lai k chunni karwaawan teri pagg di main pooni ve 800
Shayari / Re: ਬੰਨ ਬੈਠੇ ਗੈਰਾਂ ਦੇ ਖਾਸ« on: June 11, 2012, 05:15:49 PM »
oh mainu new house lya si te move hona si thats wy hor tusi kidda gar keve ne sab hor koi mere lai mami ji labi hai ne nahi :D: :D: :D: :D:
|