June 27, 2024, 08:41:05 PM

Show Posts

This section allows you to view all posts made by this member. Note that you can only see posts made in areas you currently have access to.


Messages - deep

Pages: 1 ... 25 26 27 28 29 [30] 31 32 33 34 35 ... 55
581
Shayari / ਆਪਣੇ ਬਾਰੇਹ
« on: June 28, 2012, 08:43:43 PM »
ਆਪਣੇ ਬਾਰੇਹ ਕੁਜ ਵ ਨਾ ਜਾਨਣ,
 ਦੂਜਿਆ ਬਾਰੇਹ ਸਬ ਕੁਜ ਪਛਾਨਣ,
 ਸਹੀ ਗਲਤ ਹੁਣ ਲਗਨ ਇਕੋ ਜੇ,
 ਤਾਹੀਓ ਅੱਖਾ ਖੁਲਿਯਾ ਪਰ ਫ਼ਿਰ ਵੀ "ਦੀਪ", ਸੁਤੇਹ ਜਾਪਾਨ,

582
Shayari / ਭਾਲਿਆ ਨੂ ਹੁਣ
« on: June 28, 2012, 08:39:33 PM »
ਭਾਲਿਆ ਨੂ ਹੁਣ ਕੇਹਨ ਸਿਦਰੇ,
 ਹੁਣ ਸੱਚੇ ਪਿਛੇ ਤੇ ਜੂਠੇ ਅਗੇਹ ਹੋਏ ਨੇ.
 ਚਗਿਯਾ ਨੂ ਹੁਣ ਦੂਰ ਖਿਡਾ ਦਿਤਾ,
 "ਦੀਪ'",ਮੜਿਆ ਦੇ ਨਾਲ ਯਾਰੀ ਲਾਨਦੇ ਨੇ,

583
Shayari / ਇਜਤ
« on: June 28, 2012, 08:33:53 PM »
ਹੁਣ ਨਾ ਲੋਕੀ ਇਜਤ ਚਾਹਦੇ,
ਬਦਨਾਮੀ ਵਾਲੇ ਗਲ ਹਾਰ ਪੁਆਂ ਦੇਹ,
ਆਪਣੀ ਭੰਡੀ ਆਪ ਉਡਾਂਦੇ,
 ਫੇਰ "ਦੀਪ" ਲੋਕਾ ਤੋ ਵਾਹ ਵਾਹ ਕਰਵਾਦੇ,

584
Shayari / ਇਹ ਪਾਗਲਪਨ ਹੁੰਦਾ
« on: June 28, 2012, 08:30:11 PM »
ਆਪਣੇ ਆਪ ਵਿਚ ਮੰਗਤੇ ਦਾ ਵੀ ਬਾਦਸ਼ਾਹ ਮਨ ਹੁੰਦਾ
 ਕਿਤੇ ਨੀਵਾਂ ਹੋਕੇ ਕਿਹੜਾ ਕੁਝ ਛੋਟਾ ਬਣ ਹੁੰਦਾ
 "ਦੀਪ" ਜੇ ਇੱਕ ਲੜਦਾ ਦੂਜਾ ਚੁੱਪ ਕਰਜੇ ਗਲ ਚੰਗੀ ਏ
 ਦੋਨੇ ਲੜਨ ਤਾਂ ਦੋਵਾਂ ਦਾ ਇਹ ਪਾਗਲਪਨ ਹੁੰਦਾ

585
Shayari / ਦੁਨੀਆਂ ਚੋੰ ਮੁੱਕ ਜਾਂਦੀ
« on: June 28, 2012, 08:28:33 PM »
ਫੇਰ ਖਤਮ ਕਹਾਣੀ ਹੁੰਦੀ ਨਵਜ ਜਦੋਂ ਰੁਕ ਜਾਂਦੀ
 ਸਾਹ ਰੁਕਣ ਦੇ ਨਾਲ ਸਾਂਝ ਦੁਨੀਆਂ ਦੀ ਟੁੱਟ ਜਾਂਦੀ
 ਦੋ ਦਿਨਂ ਰੋ ਵਰਾ ਕੇ ਸਭ ਭੁੱਲ ਜਾਂਦੇ ਨੇੰ ਇਥੇ
 " ਦੀਪ  " ਜਦੋਂ ਲੋੜ ਕਿਸੇ ਦੀ ਦੁਨੀਆਂ ਚੋੰ ਮੁੱਕ ਜਾਂਦੀ

586
Shayari / ਸ਼ਹਿਦ ਦਿਲਾਂ
« on: June 28, 2012, 08:27:07 PM »
ਗੱਲ ਗੱਲ ਤੇ ਨਾਂ ਤੱਤਾ ਹੋਇਆ ਕਰ
 ਸਦਾ ਬੀਜ ਪਿਆਰ ਦੇ ਬੋਇਆ ਕਰ
 "ਦੀਪ" ਤੇਰੇ ਦੁਸ਼ਮਣ ਵੀ ਗਲ ਲਾਉਣਗੇ ਤੈਨੂੰ
 ਬਣ ਸ਼ਹਿਦ ਦਿਲਾਂ ਨੂੰ ਛੋਹਇਆ ਤਾਂ ਕਰ

587
Shayari / ਸ਼ੈਤਾਨ
« on: June 28, 2012, 08:25:51 PM »
ਆਹ ਦੁਨੀਆਂ ਚਾਰ ਦਿਨ ਦਾ ਮੇੱਲਾ
 ਨਾਲ ਜਾਣਾਂ ਨਾਂ ਕੁਛ ਪੈਸਾ ਧੇਲਾ
 "ਦੀਪ" ਐਵੇਂ ਨਾਂ ਕਰ ਮੇਰੀ ਮੇਰੀ ਤੂੰ
 ਸ਼ੈਤਾਨ ਹੁੰਦਾ ਮਨ ਬੈਠਾ ਵੇਹਿਲਾ

588
PJ Games / Re: Punjabi Geetan Di Larhi
« on: June 28, 2012, 07:12:13 PM »
Nai Jeena sohneya tere bina nahi jeena
next word: jeena

589
Introductions / New Friends / Re: Sat shri Akal ji..
« on: June 28, 2012, 02:28:04 PM »
hor sis tusi aap ne bare daso ki karde ho kithe rande  hun aap na derha kithe hai  :love:

590
Introductions / New Friends / Re: Sat shri Akal ji..
« on: June 28, 2012, 02:21:14 PM »
well come ji

591
Introductions / New Friends / Re: Sat shri Akal ji..
« on: June 28, 2012, 10:37:30 AM »
sat sri akal ji mera name te tuhada name ek hi hai  :happy:

tuhada pj te aun te boht boht swaagat karde ah ji

welcome to pj dear & hope u enjoy on pj :excited: :excited:  :love: :hug:

593
Shayari / Re: ਔਰਤ ਦੀ ਕੀ ਸਿਫਤ
« on: June 28, 2012, 10:26:46 AM »
hmm nice deep  :okk:
thaks sis

nice brar saab, bahut vadia
oh thankyou mr.brar

594
Shayari / ਔਰਤ ਦੀ ਕੀ ਸਿਫਤ
« on: June 27, 2012, 09:20:09 PM »
ਮੈਂ ਔਰਤ ਦੀ ਕੀ ਸਿਫਤ ਕਰਾਂ,,,ਇਨਸਾਨ ਖੁਦ ਔਰਤ ਦਾ ਜਾਇਆ ਹੈ,,,,,
 Main Aurat di ki sifat kra,,,insaan khud Aurat da jaya hai,,,,,
 
ਮੈਂ ਮਾਂ ਆਪਣੀ ਦੇ ਰੂਪ ਵਿਚੋਂ,,,ਹਰ ਵਾਰ ਹੀ ਰੱਬ ਨੂੰ ਪਾਇਆ ਹੈ,,,,,
 Main Maa apni de roop vichon,,,har vaar hi Rabb nu paya hai,,,,,
 
ਇਕ ਔਰਤ ਮੇਰੀ ਦਾਦੀ-ਮਾਂ,,,ਜਿਸ ਕਰ ਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ,,,,,
 +Ik Aurat meri Dadi-Maa,,,jis kr k mere Baap di ser te chaya hai,,,,,
 
ਮੈਂ ਬੈਠ ਜਿਹਨਾ ...ਦੇ ਮੋਢੇ ਤੇ,,,ਝੂਟਾ ਕੁੱਲ ਜਹਾਨ ਦਾ ਪਾਇਆ ਹੈ,,,,,
 Main baith jihna de modhe te,,,jhuta kull jahaan da paya hai,,,,,
 
ਇਕ ਔਰਤ ਮੇਰੀ ਭੈਣ ਵੱਡੀ,,,ਜਿਸ ਬਚਪਨ ਨਾਲ ਲੰਘਾਇਆ ਹੈ,,,,,
 Ik Aurat meri Bhen vaddi,,,jis bachpan naal langhaya hai,,,,,
 
ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ,,,ਕਈ ਵਾਰ ਮੈਨੂੰ ਬਚਾਇਆ ਹੈ,,,,,
 Kise galti te paindi maar wele,,,kyi vaar mainu bachaya hai,,,,,
 
ਹਰ ਘਰ ਵਿਚ ਔਰਤ ਹੁੰਦੀ ਹੈ,,,ਔਰਤ ਹਰ ਘਰ ਦਾ ਸਰਮਾਇਆ ਹੈ,,,,,
 Har ghar vich Aurat hundi hai,,,Aurat har ghar da sarmaya hai,,,,,
 
ਫੇਰ ਪਤਾ ਨੀ ਦੁਨਿਆ ਨੇ,,,ਕਿਓਂ ਧੀ ਨੂੰ ਮਾੜਾ ਬਣਾਇਆ ਹੈ........।
 pher pta ni duniya ne,,,kyo dhee nu maada banaya hai.

595
Shayari / kina tere karib aa gyi
« on: June 27, 2012, 09:15:31 PM »
Tainu kiwai dsaa yaara ,,,kina tere karib aa gyi
 
rooha da mel sauka ni es jag tai,,phir mai kida tere naal la gyi
 
mainu milya ik munda ,jo si mere wal takda
 
tere aakai eh kehna mai tere bina reh nhiyo skda
 
kithai gye oh din,kithai gyiyaa raata
 
bahut sohniyaa si ishq ch oh baata
 
Tere naal jehrai bitayai oh sab pal sohnai si
 
mainu japai oh din bdai man-mohnai si
 
Kini dair asi ikhati si behndai
 
dil ch jo aaunda,,oh ik dujai nu kehndai
 
aj vi yaad aa tera oh kehna''sadai rishtai da kuj ni ho skda
 
par sau teri jaan meri mai tere jina pyaar kisai nu ni kr skda''
 
jad waqt aaya tera maitho dur jan da
 
ditiyaa kasma,,khush hokai jindagi bitaan diyaa
 
takyaa si mai tainu tu chori roya bda si
 
par dard mainu vi hoya bda si
 
hanju ik-dujai dai saaf kitai si
 
hath fad sab shaunk purai kitai si
 
Hun bas yaara kuj yaada reh gyia
 
pallai sadai dowa dai majburiya pai gyia
 
Oh pal ni aaunai mudkai......jo yaadan reh gyiaa..

596
Shayari / Re: punjabi janta
« on: June 27, 2012, 08:50:05 PM »
bhut vadya likya hai ji :okk:

597
Introductions / New Friends / Re: Sat Shri Akal Punjabi Janta..
« on: June 27, 2012, 08:41:47 PM »
ssa kamaldeep ji well come pj  hor ki hal hai mere name kirandeep brar hai hope u enjoy on pj & wel come agen dear :hug:

598
Shayari / Re: ਤਸਵੀਰਾਂ
« on: June 27, 2012, 08:26:36 PM »
nice likyha hai ji =D>

599
Shayari / Re: ਸਿਵਾ
« on: June 27, 2012, 08:25:48 PM »
ki gaal hogi janab koi dil da chakar hai  :D: :D: :D: :D:

600
Shayari / Re: ਹੁਣ ਤੇਰੀ ਯਾਦ ਨੂੰ
« on: June 27, 2012, 08:24:08 PM »
nice likyha hai ji :okk: amr

Pages: 1 ... 25 26 27 28 29 [30] 31 32 33 34 35 ... 55