June 22, 2024, 10:05:45 PM

Show Posts

This section allows you to view all posts made by this member. Note that you can only see posts made in areas you currently have access to.


Messages - deep

Pages: 1 ... 19 20 21 22 23 [24] 25 26 27 28 29 ... 55
461
News Khabran / ਉਮਰ ਵਧਾਉਂਦਾ ਹੈ ਸ਼ਹਿਦ
« on: July 13, 2012, 02:09:27 PM »
ਮਧੂਮੱਖੀਆਂ ਫੁੱਲਾਂ 'ਚੋਂ ਰਸ ਚੂਸ ਕੇ ਉਸ ਨੂੰ ਸ਼ਹਿਦ ਦੇ ਰੂਪ 'ਚ ਆਪਣੇ ਛੱਤਿਆਂ ਵਿਚ ਇਕੱਠਾ ਕਰਕੇ ਰੱਖਦੀਆਂ ਹਨ। ਇਹ ਸ਼ਹਿਦ ਦਵਾਈ ਦਾ ਕੰਮ ਕਰਦਾ ਹੈ। ਇਹ ਨਵਜੰਮੇ ਬੱਚਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਕਿਸੇ ਵੀ
ਦਵਾਈ ਦੇ ਨਾਲ ਮਿਲ ਕੇ ਉਸ ਦੇ ਅਸਰ ਨੂੰ ਵਧਾ ਦਿੰਦਾ ਹੈ। ਸ਼ਹਿਦ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਇਹ ਸ਼ਿਕੰਜਵੀ ਨਾਲ ਮਿਲ ਕੇ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਦਾ ਹੈ। ਸ਼ਹਿਦ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਚਮਕੀਲੀ ਤੇ ਜਵਾਨ ਬਣੀ ਰਹਿੰਦੀ ਹੈ। ਰੋਜ਼ਾਨਾ ਇਕ ਗਲਾਸ ਪਾਣੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਵਿਅਕਤੀ ਦੀ ਉਮਰ ਲੰਮੀ ਹੁੰਦੀ ਹੈ।

462
Introductions / New Friends / Re: Good Mrng
« on: July 12, 2012, 10:24:27 PM »
vake sahe gaal hai dear :okk:

463
Shayari / Re: ਆਖਰੀ ਇਹ ਸਲਾਮ
« on: July 12, 2012, 10:23:35 PM »
oh thaxs dear

464
Shayari / ਆਖਰੀ ਇਹ ਸਲਾਮ
« on: July 12, 2012, 10:18:12 PM »
ਕਰੀਂ ਕਬੂਲ ਤੂੰ ਸਾਡੀ  ਆਖਰੀ ਇਹ ਸਲਾਮ ਨੂੰ,

 
ਅਸੀਂ  ਜਾਂਦੀ  ਵਾਰ  ਜੋ  ਤੈਨੂੰ  ਕਹਿ ਚਲੇ,

 

ਮਰ ਕੇ ਰਖੂਂ ਯਾਦ ਮੈਂ ਓਹ ਸਮਾਂ,

 
ਜਿਨਾ ਚਿਰ ਤੇਰੇ ਦਿਲ ਰਹਿ ਚਲੇ,
 


ਕਰੀ ਨਾ ਪਰਵਾਹ ਇਸ ਦੁਨੀਆਂ ਦੀ,

ਤੇਰੇ ਹਿਸੇ ਦੇ ਵੀ ਅਸੀਂ ਤਾਨੇ ਮੇਹਣੇ ਦੁਨੀਆਂ ਦੇ ਸਹਿ ਚਲੇ,
 

ਕਦੀ ਅਖ ਨਾ ਭਰੀਂ "ਦੀਪ"' ਸਾਡੀ ਯਾਦ ਚ,
 
ਚਾਹੇ ਅਸੀਂ ਵਾਂਗ ਅਥਰੂ ਤੁਪਕਾ ਤੁਪਕਾ ਕਰ ਵਹਿ ਚਲੇ....

465
wah wah kia linea ne :okk:

466
Introductions / New Friends / Re: Hi , i am old
« on: July 12, 2012, 01:51:17 AM »
it's ok dear hun ta yd aagya mere name

467
Introductions / New Friends / Re: Hi , i am old
« on: July 12, 2012, 01:32:13 AM »
mere vi naam nahi hega  :sad: :sad:

468
Birthdays / Re: happy birthday MeHaK
« on: July 12, 2012, 01:15:25 AM »
haji hor mehak ji tusi b'dy part karlye  :blowout: :blowout: :blowout:

469
oh well come dear :hug:

470
sis aah tusi  bhut vadia topic send kita hai  :rabb: :rabb:  :rabb: =D> =D> =D> =D> =D>

471
Shayari / Re: ਦਰਦ-ਏ-ਦਿਲ
« on: July 11, 2012, 05:22:03 PM »
ਅੱਗ ਜਾਵੇ ਲੱਗ ਨਾ ਕਾਗਜ ਦੀ ਹਿੱਕ ਤੇ_
ਇਸ ਵਜਹ ਨਾਲ ਦਰਦ-ਏ-ਦਿਲ ਲਿਖਣੇ ਤੋ ਡਰਦਾ ਹਾਂ_
kih baat hai dear =D>

472
Shayari / Re: ਜਾਨ ਲੈ ਗਈ
« on: July 11, 2012, 05:20:39 PM »
nice lines dear :sad:

473
Pics / Re: ਇਹ ਜੱਗ ਸਾਰਾ ਆਪਣਾਂ ਜਿਹਾ
« on: July 11, 2012, 05:05:09 PM »
jaan :kiss: X_X

474
Shayari / Re: Sajjna Tainu Chah Baithe......
« on: July 11, 2012, 12:34:54 AM »

475
Shayari / Re: Sajjna Tainu Chah Baithe......
« on: July 11, 2012, 12:31:12 AM »
thanks :hug:

476
Shayari / Sajjna Tainu Chah Baithe......
« on: July 10, 2012, 11:39:23 PM »
Asi Ishq De Vairi Aap Hoye..
 
Asi Khud Nu ZehAr Khawa Baithe...
 
Jehri Mout Ton Loki Darde Ne...
 
Us Mout Nu Meet Bana Baithe....
 
Is Ishq Ch Enne Fatt Khaade...
 
Asi Apna Aap Gawa Baithe....
 
O Vela Hun Nahi Sathon Bhul Hona...
 
Jis Vele Sajjna Tainu Chah Baithe......

477
PJ Games / Re: Who Will Be The Winner.....?
« on: July 09, 2012, 09:38:48 PM »
hum pata lag gea :thaa:

478
PJ Games / Re: Who Will Be The Winner.....?
« on: July 09, 2012, 09:19:46 PM »
main sara adds vi detha si  :angr:

479
PJ Games / Re: Who Will Be The Winner.....?
« on: July 09, 2012, 09:12:47 PM »
os den ta tuhanu detha si fir jadh bhul ge :thaa: :thaa: :thaa: :thaa:

480
PJ Games / Re: Who Will Be The Winner.....?
« on: July 09, 2012, 09:04:29 PM »
aajo main ghar hi ha

Pages: 1 ... 19 20 21 22 23 [24] 25 26 27 28 29 ... 55