261
Pics / Re: Picture of Day
« on: July 30, 2012, 11:25:16 PM »
asha kare tamasa
This section allows you to view all posts made by this member. Note that you can only see posts made in areas you currently have access to. 262
Gup Shup / Re: Pls Reply« on: July 30, 2012, 11:24:02 PM »humm par aathe pani bhut hai dear :he: ... then i ll jump for u,, :blush:oh really :blush: par tuhanu ta aap swimm nahi ode fir ki karo ge : 263
Gup Shup / Re: Pls Reply« on: July 30, 2012, 11:09:07 PM »nai aundi nai,, bt j ohnu saver krna pai jave phar mere ch positive energy aa jani aa,, phar jump kr hi dena :blush:oh thik je main nade Vich deg. Java fir ki Karo ge :blush: 264
Shayari / Re: ਸ਼ਹੀਦੀ ਦਿਵਸ ਸਰਦਾਰ ਊਧਮ ਸਿੰਘ« on: July 30, 2012, 11:05:07 PM »
Wah wah g bhut vadya likhya hai g =D> =D>
265
Gup Shup / Re: Pls Reply« on: July 30, 2012, 11:02:18 PM »yeahh yeahh,, evryone hv thea differ mind,, :pagel:yes Arsh I know Arsh tuhanu swimm ode nai 266
Gup Shup / Re: Pls Reply« on: July 30, 2012, 10:45:56 PM »
aapne aapne slah denh laye tuhada sarya da bhut bhut thanks :smile:
268
Jokes Majaak / Re: Shrabi« on: July 30, 2012, 10:11:12 AM »
oh tere :D: :D: :D: :D: :D: :D: :D:
270
Shayari / Re: ਬਾਬਲ ਵਿਹੜੇ« on: July 30, 2012, 10:06:29 AM »ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇbhut vadya likhya hai dear 271
Jokes Majaak / Re: Santa Take bath..« on: July 30, 2012, 10:02:59 AM »
hahahah :D: :D: :D: :D: :D: :D: :D: :D:
273
News Khabran / Re: ਬਰਗਰ 'ਚੋਂ ਨਿਕਲਿਆ ਜ਼ਿੰਦਾ ਸੱਪ watch video on jagbani« on: July 30, 2012, 09:54:15 AM »
omg rab ji :
275
Gup Shup / Re: ਸਾਰੀ ਉਮਰ ਇੱਕ ਹੀ ਗਲਤੀ ਕਰਦੇ ਰਹ« on: July 30, 2012, 09:51:34 AM »
tave shukar hai rab da :D: :D: :D: :D: :D:
well come ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ, ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ, ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ, 'ਉਹ' ਵੀ ਮੁੜ ਗਏ ਸਿਵੇ ਦੀ ਸਵਾਹ ਵੇਖ ਕੇ 276
Gup Shup / Re: Pls Reply« on: July 30, 2012, 09:46:12 AM »
oh thik thaxs g
... boat leke chale jao te dona nu leke naal fishing kar k mud avvo.. simple :)tusi aajo mere help kar dena :D: mainu boat driv nahi karne ode :sad: 277
Gup Shup / Re: ਸਾਰੀ ਉਮਰ ਇੱਕ ਹੀ ਗਲਤੀ ਕਰਦੇ ਰਹ« on: July 30, 2012, 09:43:53 AM »ਜੁਦਾ ਹੋ ਕੇ ਵੀ ਉਹ ਖੁਆਬਾਂ ਵਿਚ ਰੋਜ ਮਿਲਦੀ ਹੈ……….??????thaxs g :smile: yar tusi ta sare he shayer hoyp :D: :D: :D: :D: ♡ Ik pal sochan ohnu bhul javan main__,wah wah g ohh beautiful misshaji ਬਹੁਤ ਦਿਨਾ ਬਾਦ ਉਸਨੂੰ ਕਿਸੇ ਹੋਰ ਨਾਲ ਖੁਸ਼ ਦੇਖ ਕੇ ਇਹ ਇਹਸਾਸ ਹੋਇਆ.......nice :sad: 278
Gup Shup / Re: Pls Reply« on: July 30, 2012, 09:39:15 AM »jo meinu karda hoyuga , mere walo duja khu khate jawe :laugh:aah ki : 279
Shayari / ਆਪੋਧਾਪੀ ਮੱਚ ਗਈ« on: July 29, 2012, 08:14:29 PM »
ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ..... ਸੁਰਜੀਤ ਪਾਤਰ 280
Shayari / Re: majboor hain hum...« on: July 29, 2012, 08:06:18 PM »
Kismat To Apni Sab Nu Shikayat Kyon Hundi Aa,
Jo Nahi Mil Sakda,Os Naal Hi Chahat Kyon Hundi Aa, Kinne Dard Ne Raahan Wich Dil De, Phir V Dil Nu Osse Nal Rahat Kyon Hundi Aa... |