21
Shayari / Re: Char Din Di Jindagi Sajjna
« on: October 30, 2012, 01:35:06 AM »
very nice
This section allows you to view all posts made by this member. Note that you can only see posts made in areas you currently have access to. 27
Shayari / nikki jehi gal« on: October 30, 2012, 01:11:52 AM »
Ik nikki jehi gal te kamli sharminda hai..
kehndi jihnu maar k tur gayi c hale tak jinda hai..!! 28
Love Pyar / ਪਿਆਰਿਆਂ ਦੀ ਲੌੜ« on: October 30, 2012, 01:09:24 AM »
ਜਿੰਦਗੀ ਨੂੰ ਹਰ ਪਲ ਜੀਊਣ ਲਈ ਕੁੱਝ ਸਹਾਰਿਆਂ ਦੀ ਲੌੜ ਹੈ,
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੌੜ ਹੈ 29
Shayari / ਸੌਚਣਾ ਨਹੀਂ ਪੈਂਦਾ ਇੰਨਾ« on: October 30, 2012, 01:07:25 AM »
ਹੁਣ ਸੌਚਣਾ ਨਹੀਂ ਪੈਂਦਾ ਇੰਨਾ.
ਕਿਸੇ ਦਾ ਦਿਲ ਦੁਖਾਉਣ ਲੱਗਿਆ ਉ ਜਿੰਨਾ ਸੌਚਣਾ ਪੈਂਦਾ ਹੈ ਕਿਸੇ ਦੇ ਜ਼ਖਮਾਂ ' ਤੇ ਮਰਹਮ ਲਾਉਣ ਲੱਗਿਆਂ .ਹੁਣ ਸੌਚਣਾ ਨਹੀ ਪੈਂਦਾ ਇੰਨਾ ਕਿਸੇ ਨੂੰ ਰੁਲਾਉਣ ਲੱਗਿਆਂ ਜਿੰਨਾ ਸੌਚਣਾ ਪੈਂਦਾ ਸੀ ਕਿਸੇ ਰੌਂਦੇ ਨੂੰ ਚੁੱਪ ਕਰਾਉਣ ਲੱਗਿਆਂ. 30
Love Pyar / ਦਿਲ ਵਿੱਚ ਆਸ« on: October 30, 2012, 01:00:20 AM »
ਦਿਲ ਵਿੱਚ ਆਸ ਹੈ,
ਜਿਸ ਸੱਜਣ ਦੇ ਮਿਲਣ ਦੀ, ਰੱਬ ਨੇ ਚਾਹਿਆ ਤਾਂ ਜਰੂਰ ਮਿਲਣਗੇ, ਦੌ ਫੁੱਲ ਜੌ ਵੱਖ-ਵੱਖ ਖਿੱਲ ਰਹੇ ਨੇ, ਇੱਕ ਦਿਨ ਇੱਕ ਟਾਹਿਣੀ ਤੇ ਜਰੂਰ ਖਿਲਣਗੇ 33
Pics / Re: ਸਾਡੀ ਪਹਿਲੀ ਤੇ ਆਖ਼ਿਰੀ ਖ਼ਾਵਿਸ਼ ਤੈਨੂੰ ਅਪਣਾ ਬਣਾਉਣ ਦੀ..« on: October 30, 2012, 12:05:53 AM »
nice
34
Shayari / ਖੁਦ ਉਮਰਾ ਦੇ ਵਾਧੇ ਕੀਤੇ« on: August 26, 2012, 02:49:29 AM »
ਖੁਦ ਉਮਰਾ ਦੇ ਵਾਧੇ ਕੀਤੇ ਸਾਡੇ ਨਾਲ,
ਅੱਜ ਚੁੱਪ-ਚਾਪ ਸਾਨੂੰ ਭੁਲਾ ਕਿ ਬਹਿ ਗਏ ਨੇ, ਰੱਬਾ ਖੁਸ਼ ਰੱਖੀ ਸੋਹਣੇ ਸੱਜਣਾ ਨੂੰ, ਜਿਹੜੇ ਸਾਨੂੰ ਯਾਦ ਕਰਨੋ ਵੀ ਰਹਿ ਗਏ ਨੇ.... 35
Shayari / ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ« on: August 26, 2012, 02:48:34 AM »
ਮੇਰਾ ਪੀਰ ਫ਼ਕ਼ੀਰ ਨਹੀਂ ਮੰਨਦਾ
ਤੂੰ ਆਪਣਾਂ ਰੱਬ ਮਨਾ ਕੇ ਦੇਖ ਲੈ ਮੈਂ ਤੇ ਦਰ ਦਰ ਕੇ ਮਥਾ ਰਗੜ ਕੇ ਥਕ ਗਿਆਂ ਹਾਂ ਤਾਹ ਤੂੰ ਵੀ ਆਪਣਾ ਸਿਰ ਝੁਕਾ ਕੇ ਦੇਖ ਲੈ ਯਾਰਾ ਵੇ ਇਸ਼ਕ਼ ਹਕੀਕੀ ਜੇ ਫਿਰ ਵੀ ਨਾਂ ਮਿਲੇ ਤਾਹ ਤੂੰ ਮੌਤ ਨੂੰ ਸਜਦਾ ਕਰ ਕੇ ਦੇਖ ਲੈ ਫੇਰ ਪੜ ਇਹ ਪਿਆਰ ਦੀਆਂ ਕਲਮਾਂ ਇਕ ਵਾਰ ਕਬੂਲ ਕਰ ਕੇ ਹਾਜਿਰ ਕਰ ਕੇ ਦੇਖ ਲੈ ਯਾਰ ਵਿਚੋਂ ਜੇ ਤੇਰੇ ਖੁਦਾ ਮਿਲ ਜਾਵੇ ਇਸ ਦੁਨੀਆਂ ਦੀਆਂ ਖੁਦਾਈਆਂ ਨੂੰ ਛਡ ਕੇ ਦੇਖ ਲੈ 36
Shayari / ਨੀਂਦ ਵੀ ਆ ਕੇ ਮੁੜ ਜਾਂਦੀ ਏ« on: August 26, 2012, 02:46:55 AM »ਨੀਂਦ ਵੀ ਆ ਕੇ ਮੁੜ ਜਾਂਦੀ ਏ ਸੋਨ ਲਈ ਰਾਤ ਵਾਸਤੇ ਪਾਉਂਦੀ ਏ ਕਿਥੇ ਮੇਰਾ ਚੈਨ ਗੁਆਚਿਆ ਏ ਮੇਰੀ ਬੇ-ਚੈਨੀ ਵੀ ਨਾ ਲਭ ਪਾਉਂਦੀ ਏ ਲਾ ਕੇ ਅਖੀਆਂ ਦੋ ਤੋਂ ਚਾਰ ਕਰ ਗਏ ਸਜਣ ਹੁਣ ਲੱਗੀਆਂ ਦੇ ਕਰਜ਼ ਚੁਕਾਉਂਦੀ ਏ ਹਾਰ ਗਈ ਹੁਣ ਭੋਰਾ ਪੇਸ਼ ਨਾ ਚਲਦੀ ਰੱਬ ਕੋਲੋਂ ਦੁਆ ਵਿਚ ਮੌਤ ਮੰਗਣਾ ਚਾਉਂਦੀ ਏ ਮੈਨੂੰ ਕਹਿਣਾ ਨਾਂ ਤੁਸੀਂ ਬੁਜਦਿਲ 'ਦੀਪ' ਮੇਰੇ ਪਾਕ ਇਸ਼ਕ਼ ਨੂੰ ਅਮਰ ਕਰਨਾ ਚਾਉਂਦੀ ਏ ਨੀਂਦ ਵੀ ਆ ਕੇ ਮੁੜ ਜਾਂਦੀ ਏ ਸੋਨ ਲਈ ਰਾਤ ਵਾਸਤੇ ਪਾਉਂਦੀ ਏ 37
Shayari / ਬੇਕਦਰਾ ਨਾਲ ਲਾਈ ਯਾਰੀ« on: August 26, 2012, 02:42:33 AM »
ਬੇਕਦਰਾ ਨਾਲ ਲਾਈ ਯਾਰੀ ਵੀ ਲੈ ਬਹਿਦੀ ਏ___
ਤੰਗ ਦਿਲਾ ਦੀ ਦਿਲਦਾਰੀ ਵੀ ਲੈ ਬਹਿਦੀ ਏ ਨਾ ਸਮਝੀ ਵਿਚ ਹੱਦ ਤੋ ਅੱਗੇ ਨਾ ਵਧ ਜਾਵੀ___ ਬਹੁਤੀ ਚੀਜ ਪਿਆਰੀ ਵੀ ਲੈ ਬਹਿਦੀ ਏ...... 39
Shayari / ਆਪਣੀਂ ਹਸਤੀ ਨੂੰ ਵੇਚ ਕੇ« on: August 26, 2012, 02:39:11 AM »
ਆਪਣੀਂ ਹਸਤੀ ਨੂੰ ਵੇਚ ਕੇ
ਕੇਹੜਿਆ ਭੁਲੇਖਿਆ ਵਿਚ ਫਿਰਦਾ ਏ ਨਿਤ ਨਵਿਆਂ ਸਿਆਪਿਆਂ ਵਿਚ ਦੇਖ ਕਿੰਝ ਸੱਜਣਾ ਤੂੰ ਘਿਰਦਾ ਏ ਕੀ ਸੀ ਤੇਰੀ ਜ਼ਰੂਰਤ , ਦੋ ਵਕ਼ਤ ਦੀ ਰੋਟੀ ਬੋਹਤੀ ਦੇ ਲਾਲਚ ਵਿਚ ਨਿਤ ਨਜ਼ਰਾਂ ਆਪਣੀਆਂ ਤੋਂ ਡਿਗਦਾ ਏ ਕਿਹੜਾ ਅਸੀਂ ਆਪਣੇਂ ਨਾਲ ਕੁਝ ਲੈ ਜਾਣਾ ਇਹ ਸ਼ਰੀਰ ਵੀ ਕਮਲਿਆ ਉਧਾਰੀ ਦੀ ਮਿੱਟੀ ਵਿਚ ਜਾ ਮਿਲਦਾ ਏ ਲੋਕਾਂ ਦੇ ਪੱਕੇ ਵੇਖ ਆਪਣੇਂ ਕਚੇ ਢਾਵੇਂ ਤੂੰ ਮਹਿਲਾਂ ਨੂੰ ਲੱਗ ਜਾਵੇ ਕੀੜਾ ਤਾਂ ਫੇਰ ਕਿੱਲਾ ਵੀ ਕੌਡੀਆਂ ਦੇ ਭਾ ਵਿਕਦਾ ਏ " ਦੀਪ " ਤੈਨੂੰ ਬੰਦਿਆ ਫੇਰ ਵੀ ਅਕਾਲ ਨਾਂ ਆਉਣੀ , ਪਾਣੀ ਲੰਘ ਜਾਣਾ ਸਿਰੋਂ ਥਾਣੀਂ ਫਿਰ ਪਛਤਾਵੇ ਦੀ ਗੁਹਾਈ ਕਾਹਤੋਂ ਦਿੰਦਾ ਫਿਰਦਾ ਏ 40
Shayari / ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ ..« on: August 26, 2012, 02:36:11 AM »
ਏ ਸੀਸੇ ਇਹ ਪੱਥਰ -ਇਹ ਪੋਣਾ ਇਹ ਪਾਣੀ
ਇਹ ਹੀ ਨੇ ਮੇਰੀ ਜਿਦਗੀ ਦੀ ਕਹਾਣੀ ਮੈ ਸੀਸੇ ਵੀ ਤੋੜੇ ਮੈ ਪੱਥਰ ਵੀ ਖਾਦੇ ਇਹ ਮੋਸਮ ਨਾ ਬਣਿਆ ਮੇਰੀ ਰੂਹ ਦਾ ਹਾਣੀ.......... . ਆਲਣਾਂ ਜਿਉ ਕਿਸੇ ਪੰਛੀ ਦਾ ਵਿੱਚ ਮੀਹ ਦੇ ਟੁੱਟ ਕੇ ਗਿਰ ਜਾਦਾਂ ਤੀਲਾਂ-ਤੀਲ਼ਾਂ ਕਰ ਘਰ ਜੋੜੇ ਹਰ ਆਸ ਤੇ ਪਾਣੀ ਫਿਰ ਜਾਦਾਂ ਤਨ ਖੜਦਾਂ ਪਰ ਮੰਨ ਦਾਂ ਤੱਪਿਆ ਫਿਰ ਖੁੱਲੀ ਅੱਖ ਨਾਲ਼ ਸੌ ਜਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ....... . ਜਿਉ ਪਿਆਸਾਂ ਕੋਈ ਹਿਰਨ ਕਦੇ ਵਿੱਚ ਉਜਾੜਾਂ ਫਿਰਦਾ ਏ ਨਾ ਬੈਠ ਹੋਵੇ ਨਾ ਤੁਰ ਹੋਵੇ ਪਰ ਫਿਰ ਵੀ ਤੁਰਦਾਂ ਫਿਰਦਾਂ ਏ ਹੱਝੂੰ ਵੀ ਨਾ ਜਾਣ ਚੱਟੇ ਹਰ ਚੀਸ ਕਲੈਜੇ ਖੌਹ ਪਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ....... ਕੱਚੀ ਕਲੀ ਜਿਉ ਕਿਸੇ ਦੀ ਖਾਤਰ ਡਾਲੀ ਤੋ ਕਿਸੇ ਤੋੜ ਲਈ ਜਿਸ ਲਈ ਤੋੜੀ ਉਹ ਨਾ ਆਇਆ ਫਿਰ ਮੂੱਠੀ ਵਿੱਚ ਝਜੋੜ ਲਈ ਰਾਹ ਸੁੱਟੀ ਜਦੋ ਜਾਵੇ ਲਤਾੜੀ ਫਿਰ ਕਿਸੇ ਦੇ ਮਨ ਨੂੰ ਨਾ ਭਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ ......... ਇਕ ਦੀਪ ਜਿਸ ਨੂੰ ਯਾਦ ਸੱਜਣ ਦੀ ਜਾਨੋ ਵੱਧ ਪਿਆਰੀ ਆ ਫਿਕਰਾਂ ਵਿੱਚ ਮਰ-ਮਰ ਜਿਉਦੀ ਛੱਡ ਕੇ ਦੁਨਿਆ ਦਾਰੀ ਆ ਸਬਰਾਂ ਦੀ ਅਰਥੀ ਨੂੰ ਵਿੱਲੀ ਲਾਭੋ ਜਿਹੜਾ ਨਿਤ ਲਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ ...... |