This section allows you to view all posts made by this member. Note that you can only see posts made in areas you currently have access to.
Topics - deep
121
« on: June 03, 2012, 06:02:20 AM »
Kujh Supne Mere Moye Ne, Kujh Palkaan Wich Smoye Ne, Kujh Supne Mere Gum Ho Gaye, Kujh Dil De Wich Lukoye Ne, Kujh Supne Mere Adh-Vaate, Tadaf-Tadaf Ke Roye Ne, Eh Supne Heere-Moti Aa, Main Ladiyaan Wich Proye Ne, Jo Supne Hassde-Wassde C, Sab Ne Hanju Choye Ne, deep Ehi Tan Mere Supne C, Jo Teela-Teela Hoye Ne...
122
« on: June 03, 2012, 04:58:38 AM »
ਨਾ ਮੇਰੀ ਬਦਨਾਮੀ ਹੋਵੇ ,, ਨਾ ਛੁੱਟਣ ਮੇਰੇ ਮਾਪੇ ਏਨਾ ਅੜਿਆ ਪਿਆਰ ਕਰੀ,, ਮੈਨੂੰ ਜਿਹੜਾ ਥੋੜਾ ਜਾਪੇ., ਨਾ ਬਣਨਾ ਮੈ ਹੀਰ ਸਲੇਟੀ ,, ਨਾ ਸਾਹਿਬਾਂ ਨਾ ਸੋਹਣੀ.. ਸਾਡੀ ਪ੍ਰੇਮ ਕਹਾਣੀ ਅੜਿਆ ਜਗ ਤੋਂ ਵੱਖਰੀ ਹੋਣੀ ਦਿਨ ਚੜਦੇ ਦੀ ਲਾਲੀ ਜਿਹੀ ਫੁੱਲਕਾਰੀ ਲੈ ਕੇ ਆਈ ਚਾਨਣ ਦੀ ਮੇਹਿੰਦੀ ਲਾਵਾਗੀ ਬਹਿ ਕੇ ਚਾਈ ਚਾਈ ਸ਼ਗਨਾਂ ਦੇ ਫੁੱਲ ਝੋਲੀ ਦੇ ਵਿੱਚ ਪਾਉਣਗੇ ਆਪੇ ਮਾਪੇ ਚਾਈ ਚਾਈ
123
« on: June 03, 2012, 04:31:42 AM »
ਇਸ਼ਕ਼ ਦੇ ਜੁਰਮ ਸਾਡੇ ਦੋਹਾ ਕੋਲੋਂ ਹੋਏ, ਫਿਰ ਕਿਉ ਲਾਪਰਵਾਈ ਦੇ ਮੁਕਦਮੇ ਸਾਡੇ ਇਕਲਿਆਂ ਤੇ ਚਲਾਏ ਗਏ, ਜਦ ਇਹ ਰੁੱਖ,ਹਵਾਵਾਂ ਸਾਡੇ ਪੱਖ ਵਿਚ ਸੀ, ਫਿਰ ਕਿਉਂ ਫੈਸਲੇ ੳਹਨਾ ਦੇ ਹੱਕ ਵਿਚ ਸੁਨਾਏ ਗਏ, ਜਦ ਸਜਾ ਵਿੱਚ ਹੋਕਿਆਂ ਦੀ ਉਮਰ ਕੈਦ ਸੁਨਾਈ, ਫਿਰ ਬਾਅਦ ਵਿੱਚ ਬੇਵਫਾਈ ਇਲਜਾਮ ਸਾਡੇ ਸਿਰ ਕਿੳ ਲਾਏ ਗਏ, ਜੇਕਰ ਪਾਇਆ ਗਿਆ ਸੀ "ਦੀਪ" ਗੁਣਹਾਂਗਾਰ ੳਹਦੀ, ਮਰਣ ਪਿਛੌ ਕਿਉਂ ਕੱਫਣ ੳਹਦੇ ਹੱਥੋਂ ਸਾਡੀ ਮੜੀ ਤੇ ਪਾਏ ਗਏ,
124
« on: June 03, 2012, 04:10:41 AM »
ਤਕਦੀਰ ਬਦਲ ਜਾਦੀ ਏ ...
ਜੇ ਜਿੰਦਗੀ ਦਾ ਕੋਈ ਮਕਸਦ ਹੋਵੇ,,,,,,,,,,,,
ਨਹੀ ਉਮਰ ਤਾਂ ਲੰਘ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ...
125
« on: June 03, 2012, 03:56:38 AM »
ਜਦੋ ਛੇੜ ਨਾ ਹੋਵੇ ਖੁਸ਼ੀ ਦਾ ਕੋਈ ਤਾਰ ਮਿਆਂ ਰਾਤ ਹੁੰਦੇ ਹੀ ਬੁਝ ਜਾਵੇ ਜਦੋ ਚਿਰਾਗ ਹਜ਼ਾਰ ਮਿਆਂ, ਦਿਲ ਦੀਆਂ ਦਿਲ ਵਿਚ ਰਹ ਜਾਵਣ ਜਦੋ, ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ
ਕੋਈ ਸ਼ੇਹ ਬਣਾਈ ਰੱਬ ਦੀ ਜਦੋ ਹਦੋ ਵਧ ਪਿਆਰੀ ਲਗ ਜਾਵੇ, ਇਕ ਭੋਲੀ ਜੇਹੀ ਮੁਸਕਾਨ ਜਦੋ ਮੁਖੜੇ ਉੱਤੇ ਸਜ ਜਾਵੇ ਸਾਵਨ ਆਏ ਬਿਨਾ ਹੀ ਜਦੋ ਆ ਜਾਵੇ ਬਹਾਰ ਮਿਆਂ ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ
ਬਿਨ ਦੇਖ ਜੇ ਨੈਣਾ ਨੂ ਚੈਨ ਨਾ ਆਵੇ , ਕਲੇਆ ਨੂੰ ਜਦੋ ਬੈਠੇ ਕੋਈ ਗਮ ਸਤਾਵੇ, ਖੁਦ ਨੂ ਦੇ ਦਿਲਾਸਾ ਜਦੋ ਰੂਹ ਦਿਲ ਨੂੰ ਮਨਾਵੇ, ਹੋ ਜਾਏ ਦਿਲ ਵਿਚ ਜੇ ਦਰਦਾਂ ਦੀ ਭਰਮਾਰ ਮਿਆਂ
ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ :hug: :love:
126
« on: June 03, 2012, 03:49:03 AM »
ਮੇਰੀ ਵੀ ਹੁੰਦੀ ਮਾਂ ਜੇ ਜਿਉਂਦੀ , ਰੋਣ ਨਾ ਦਿੰਦੀ ਮੈਨੂੰ ਲਾਡ ਲ੍ਡੋੰਦੀ , ਦੁਖੀ ਹੋ ਕੇ ਕਦੇ ਮੇਰੇ ਹੰਝੂ ਨਾ ਵਗਦੇ , ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ ...
ਆਪਣਿਆਂ ਬਿਨਾਂ ਕੋਈ ਲਾਡ ਲ੍ਡੋੰਦਾ ਨਾ , ਬੇਗਾਨੇ ਦੇਣ ਧੱਕੇ ਕੋਈ ਗਲ ਨਾਲ ਲਾਉਂਦਾ ਨਾ , ਸੁਣ ਤਾਹਨੇ ਮੇਹਣੇ ਮੇਰੇ ਨੈਣ ਵਗਦੇ , ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ....
ਕਰੇ "ਦੀਪ", ਤੇਰੇ ਅੱਗੇ ਅਰਜੋਈ ਮੇਰੇ ਮਾਲਕਾ ਅਨਾਥ ਨਾ ਹੋਵੇ ਇਥੇ ਕੋਈ ਮੇਰੇ ਮਾਲਕਾ , ਬਿਨਾਂ ਮਾਪਿਆਂ ਦੇ ਹਾਰ ਤੇ ਸ਼ਿੰਗਾਰ ਵੀ ਨਾ ਫ਼ਬਦੇ, ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ , ਬੇਗਾਨਿਆਂ ਦੇ ਹਥੋਂ ਨਾ ਥੱਪੜ ਇੰਝ ਲੱਗਦੇ ..... :sad: :sad: :sad: :sad: :sad:
127
« on: June 03, 2012, 03:42:00 AM »
Mera Dil Ni Ohna Dillan Varga__ Jo Subha Hor Te Sham Nu Hor Hunde__ Sada Tan Dil Hai Us Rukh Varga__ Jithe Pehlan C Othe Hi Roz Hunde__
128
« on: June 03, 2012, 03:32:35 AM »
ਮੁੰਡਾ - ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ
ਅੱਜ ਤੋਂ ਤੂੰ ਮੇਰੀ ਤੇ ਮੈਂ ਤੇਰਾ ਸਦਾ ਲਈ ਹੋ ਜਾਵਾਂ
ਤੂੰ ਕਰੀਂ ਮੈਨੂੰ ਇਹਨਾਂ ਪਿਆਰ ਤੇਰੇ ਤੇ ਆਉਣ ਵਾਲੇ
ਦੁੱਖ ਨੂੰ ਪਿਆਰ ਨਾਲ ਸੁੱਖ ਵਿੱਚ ਬਦਲ ਜਾਵਾਂ
ਕੁੜੀ ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ ਮੈਂ ਕਰਾਂਗੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਏਨਾਂ ਪਿਆਰ
ਇਸ ਘਰ ਦੀ ਨੂੰਹ ਨਹੀਂ ਸੋਹਣੀ ਧੀ ਬਣ ਜਾਵਾਂ
ਰੱਖਾਂਗੀਂ ਸਾਰਿਆਂ ਨੂੰ ਆਪਣੇ ਪਿਆਰ ਦੇ ਧਾਗੇ ਵਿੱਚ
ਪਿਰੋਕੇ ਏਦਾਂ ਸਾਰੀ ਜਿੰਦਗੀ ਤੇਰੇ ਨਾਲ ਜੀ ਜਾਵਾਂ
129
« on: June 03, 2012, 03:01:51 AM »
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ,
ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ
130
« on: June 03, 2012, 02:08:36 AM »
ਅੱਗ ਲਾਉਣਾ ਓਹ ਹਥਿਆਰ ਜੇ ਲੋੜ ਪੈਣ ਤੇ ਖੋਲਿਆ ਨਾ . . ਕੀ ਕਰਨਾ ਓਹ ਫੁਕਰਾ ਯਾਰ ਜੋ ਮੋਕੇ ਤੇ ਬੋਲਿਆ ਨਾ !! ਕਾਹਦਾ ਉਹ ਜੱਟ ਜਿਹੜਾ ਜਾਰੀ ਲਾ ਕੇ ਨਿਭਾਵੇ ਨਾ ਮਰਿਆ ਵਰਗਾ ਵੈਰੀ ਜਿਹੜਾ ਟਾਇਮ ਪਾ ਕੇ ਆਪ ਆਵੇ ਨਾ ਕਾਹਦਾ ਉਹ ਵੈਲੀ ਜਿਹੜਾ ਵੈਲ ਮੰਗ ਕੇ ਪੀਂਦਾ ਹੋਵੇ ਮਰ ਜਾਵੇ ਉਹ ਬੰਦਾ ਜਿਹੜਾ ਦੁਜੇ ਦੇ ਪੈਸੇ ਤੇ ਜੀਂਦਾ ਹੋਵੇ
131
« on: June 03, 2012, 01:56:40 AM »
ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ, ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ, ਇਸ਼ਕ ਸਮੁੰਦਰ ਵਿੱਚ ਕਾਹਦਾ ਪੈਰ ਧੱਰਿਆ, ਕੇ ਅਸੀ ਜਿਉਣ ਜੋਗੇ ਨਾ ਰਹੇ, ਸਾਂਝ ਉਹਨਾ ਦੀ ਲਹਿਰਾਂ ਦੇ ਨਾਲ ਸੀ, ਕੇ ਅਸੀ ਤਰਨ ਜੋਗੇ ਨਾ ਰਹੇ, ਖਾਦੀ ਤੇਰੇ ਇਸ਼ਕੇ ਦੀ ਮਾਰ ਸੱਜਣਾ, ਕੇ ਅਸੀ ਕਹਿਣ ਜੋਗੇ ਨਾ ਰਹੇ, ਪਾਈ ਬੈਠੇ ਪੀ੍ਤ ਉਹ ਗੈਰਾਂ ਨਾਲ, ਕੇ ਅਸੀ ਇਤਬਾਰ ਕਰਨ ਜੋਗੇ ਨਾ ਰਹੇ, ਕਾਹਦਾ ਹਾਸਾ ਸੀ ਸੱਜਣਾ ਦੇ ਨਾਲ ਸਾਂਝਾ ਕੀਤਾ, ਕੇ ਬਦਲੇ ਉਮਰਾਂ ਦਾ ਰੋਣਾ ਦੇ ਗਏ, ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ, ਖੋਰੇ ਉਹਨਾ ਨੇ ਕੈਸੀ ਚਾਲ ਸੀ ਖੇਡੀ, ਕੇ ਅਸੀ ਜਿੱਤਣ ਜੋਗੇ ਨਾ ਰਹੇ, ਮਾਰੀ ਦਿਲ ਤੇ ਏਸੀ ਸੱਟ, ਕੇ ਅਸੀ ਹੰਝੂ ਰੋਕਣ ਜੋਗੇ ਨਾ ਰਹੇ, ਲਿੱਖਿਆ ਸੀ ਨਾਂ ਦਿਲ ਤੇ ਉਹਦਾ, ਕੇ ਅਸੀ ਜੱਗ ਕੋਲੋ ਲੁਕਾਉਣ ਜੋਗੇ ਨਾ ਰਹੇ, ਉਹਦੀ ਸੂਰਤ ਰੋਜ ਆਣ ਦਿੱਸਦੀ, ਕੇ ਅਸੀ ਯਾਦਾਂ ਰੋਕਣ ਜੋਗੇ ਨਾ ਰਹੇ, ਮਨਕਾ-ਮਨਕਾ ਜੋੜਿਆ ਸੀ ਦੀਪ ਪਿਆਰ ਵਾਲੀ ਗਾਨੀ ਦਾ,ਕਿਉ ਉਹੀ ਹੱਥੀ ਫੱੜ ਕੇ ਤੋੜ ਗਏ, ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ, ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ
132
« on: June 03, 2012, 01:43:31 AM »
ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ, ਫੱਟ ਜਿਗਰ ਦੇ ਹਾਸਿਆਂ ਹੇਠ ਦਬਾ ਕੇ ਤੁਰਦੇ ਹਾਂ, ਸਮਝ ਨਾ ਲੈਣ ਕਿ "ਦੀਪ", ਬਾਜ਼ੀ ਹਾਰ ਗਈ, ਏਸੇ ਲਈ ਨੈਣਾਂ ਚ' ਨੀਰ ਸੁਕਾ ਕੇ ਤੁਰਦੇ ਹਾਂ ਦਿਨ ਵੇਲੇ ਨਾ ਨਿਕਲਿਓ ਏਹ ਦੁਨੀਆਂ ਵੇਖ ਲਊ, ਏਸੇ ਲਈ ਦਿਲ ਚ' ਉਠਦੇ ਹਉਕਿਆਂ ਨੂੰ ਸਮਝਾ ਕੇ ਤੁਰਦੇ ਹਾਂ
133
« on: June 03, 2012, 01:28:36 AM »
ਤੇਰੇ ਵਾਜੋ ਬੜਾ ਔਖਾ, ਸਮਾਂ ਮੈਂ ਲ੍ਘਾਉਂਦੀ ਹਾਂ, ਦਿੱਤੇ ਤੇਰੇ ਜ਼ਖਮਾਂ ਨੂੰ, ਕਿਵੇਂ ਮੈਂ ਹੰਢਾਉਂਦੀ ਹਾ, ਜ਼ਿੰਦਗੀ ਤੋਂ ਅੱਕਿਆ ਮੈਂ, ਮੌਤ ਨੂੰ ਬੁਲਾਉਂਦੀ ਹਾਂ, ਤੇਰੇ ਪਿਆਰ ਚ ਕਾਮਲੀ, ਸਾਰੇ ਜਾਗ ਤੋਂ ਕਹਾਉਂਦੀ ਹਾਂ ਤੂ ਕੀਤੀ ਦਾਗਾਬਾਜ਼ੀ, ਮੈਂ ਮਸ਼ਹੂਰ ਹੋ ਗਈ !! ਇੱਡਾ ਕਿਹੜਾ ਦਸ "ਦੀਪ", ਤੋਂ ਕਸੂਰ ਹੋ ਗਿਆ !!
134
« on: June 03, 2012, 01:20:08 AM »
'ਜਾਂ ਮੇਰੀ ਤਕਦੀਰ ਚ' ਉਹਦਾ ਪਿਆਰ ਲਿੱਖਦੇ ਜਾਂ ਮੇਰੀ ਲਿੱਖਦੇ ਅਖੀਰ ਉਏ ਰੱਬਾ, ਉਹਦੇ ਬਿਨ ਮੇਰੇ ਤੋਂ ਜੀ ਨਈ ਹੋਣਾ "ਦੀਪ", ਦੀ ਜੁਬਾਨ ਏ ਪੱਥਰ ਤੇ ਲਕੀਰ ਉਏ ਰੱਬਾ,
ਹਸ਼ਰ ਮੈ ਆਪਣਾ ਏਸਾ ਕਰਨਾ ਦੇਖ ਕੇ ਮੈਨੂੰ ਤੇਰੇ ਦਿੱਲ ਵਿੱਚ ਪੈਣਗੇ ਚੀਰ ਉਏ ਰੱਬਾ,
ਉਹਦੇ ਲਈ ਹੀਰ ਜੱਟੀ ਬਣਜੂ ਪਰ ਉਹਨੂੰ ਬਣਾਦੇ ਮੇਰਾ ਰਾਝਾ ਉਏ ਰੱਬਾ,
ਦੋਸ਼ ਤੇਰੇ ਤੇ ਵੀ ਆਉਣਾ ਦੋਸ਼ ਉਹਦੇ ਤੇ ਵੀ ਆਉਣਾ ਜਦ ਇਸ਼ਕ ਚ' ਮਰਨਾ "ਦੀਪ", ਨੇ ਰੱਬਾ''
135
« on: June 03, 2012, 01:10:36 AM »
ਨੂੰਹਾ ਮੰਗਦੀਆਂ ਸੱਸਾਂ ਕੋਲੋ ਮਾਂ ਦਾ ਪਿਆਰ, ਸੱਸਾਂ ਲਭਦੀਆਂ ਧੀਆਂ ਵਾਲਾ ਨੂੰਹ ਤੋਂ ਸਤਕਾਰ, ਜਦੋ ਬਣੇ ਨਾ ਕੋਈ ਗੱਲ, ਫੇਰ ਹੋਵੇ ਤਕਰਾਰ,! ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ , ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
ਬਣ ਪੁੱਤ ਮਾਂ ਦਾ, ਜੇ ਮਾਂ ਨੂੰ ਮਨਾਂਵਾ, ਮੇਰੇ ਬਚੇਆ ਦੀ ਮਾਂ ਨੂ ਦਸ ਕਿਵੇ ਸਮਝਾਵਾਂ, ਬਣ ਜਾਵਾਂ ਜਨਾਨੀ ਦਾ, ਜੇ ਹੋਜਾ ਓਹਦੇ ਵੱਲ, ਜੋਰੂ ਦਾ ਗੁਲਾਮ ਕਿਹਕੇ ਮਾਂ ਮੁਕਾਵੇ ਗੱਲ, ਦਸ ਕਿਵੇਂ ਭਰਾਂ ਓਹਨਾ ਵਿਚ ਪਈ ਦਰਾਰ, ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
ਸੁਣ ਫਰਿਆਦ ਰੱਬ ਧਰਤੀ ਤੇ ਆ ਗਿਆ, ਕੀਤੀ ਗੱਲ ਨਿਕੀ ਜੇਹੀ, ਮੁੰਡਾ ਜਬ੍ਲਾਂ ਚ ਪਾ ਗਿਆ, ਇਹ ਗੱਲ ਨਹੀਓਂ ਕਾਕਾ, ਕੱਲੇ ਤੇਰੇ ਘਰ ਦੀ, ਇਹ ਤਾਂ ਗੱਲ ਹੋ ਗਈ ਏ ਹਰ ਇਕ ਦਰ ਦੀ, ਤਾਹਿਓਂ ਕਿੱਤੇ ਨੂੰਹ, ਕਿੱਤੇ ਸੱਸ ਨਿੱਤ ਮਰਦੀ, ਇਹ ਸੋਚ ਤੇ ਦਿਮਾਗ ਇਹਨਾ, ਦਿੱਤਾ ਇਸ ਟੀ.ਵੀ. ਨੇ, ਅਸਲ ਪਛਾਣ ਰੋਲ ਦਿਤੀ ਹੁਣ ਤੀਵੀਂ ਨੇ,
ਚਲ ਮੇਰੇ ਘਰ ਜੇ ਆਵੇ ਨਾ ਯਕੀਨ ਫੇਰ, ਠੰਡੀ ਚਾਹ ਨਾ ਖਾ ਲਈ, ਜੇਹਰਾ ਮਿਲੁ ਨਮਕੀਨ ਫੇਰ, ਮੇਰੇ ਆਪਦੇ ਤਾਂ ਕਪੜੇ, ਹੋ ਗਏ ਤਾਰ ਤਾਰ, ਵੇਖੀ ਰੱਬ ਕਿਵੇਂ ਫਸੇ ਅੱਦ ਵਿਚਕਾਰ, ਸਾਗਰਾਂ ਦੀ ਥਾਂ ਫੇਰ ਲਬਨਿਯੋ ਸੌਖੀ ਏ, ਜਨਾਨੀਆਂ ਦੀ ਗੱਲ ਪਰ ਸਮਝਣੀ ਔਖੀ ਏ, ਜੇ ਬਣ ਜਾਵੇ ਮਾਂ ਤਾ ਕਰਦੀ ਦੁਲਾਰ, ਜੇ ਬਣ ਜਾਵੇ ਭੈਣ, ਫੇਰ ਕਰੇ ਸਤਕਾਰ, ਜੇ ਬਣ ਜਾਵੇ ਜੋਰੂ, ਫੇਰ ਕਰਦੀ ਪਿਆਰ, ਤਿਨ ਸੌ ਪੈਂਠ, ਚਰਿਤਰ ਜਿਹਦੇ,ਓਹਨੁ ਆਖਦੇ ਨੇ ਨਾਰ, ਇਹ ਤਾਂ ਰੱਬ ਦੀ ਵੀ ਸੋਚ ਤੋਂ ਹੁਣ ਗਈ ਏ ਬਾਹਰ, ਜਾ ਕਾਕਾ ਖੇਤਾ ਨੂੰ, ਜਾਕੇ ਬਲਦਾਂ ਨੂੰ ਚਾਰ, ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ !!
136
« on: June 03, 2012, 01:00:24 AM »
Kaanch ko chahat thi patthar pane ki, Ek pal me tutkar fir bikhar jane ki, Chahat bus itni thi us deewane ki, Apne tukdo me tasvir uski banana ki….!!
137
« on: June 03, 2012, 12:57:11 AM »
Chand taro ka noor aap par bares, Har koi aap ki chahat ko tarse, Aap ki zindagi me aaye itni khushiya, Ki aap gum pane ko tarse…!
138
« on: June 03, 2012, 12:56:07 AM »
A khuda tu ishq na karna, Varna khub pachtaoge, Hum to mar ke tere paas aate hai, Lekin tum kaha jao ge.
139
« on: June 03, 2012, 12:50:48 AM »
Sath chutne se rishte nahi tuta karte, Waqt ki dundh se lamhe nahi tuta karte, Log kehte hai mera sapna tut gaya, Tutati need hai sapne nahi tuta karte…!!
140
« on: June 03, 2012, 12:45:48 AM »
Kuch Rishte Anjane Me Ban Jate He Pehle Dil Se Fir Zindgi Se Jud Jate He Kehte Hai Us Daur Ko Dosti Jisme Anjane Na Jane Kab Apne Ban Jate hai :love:
|