December 04, 2024, 03:36:38 AM

Show Posts

This section allows you to view all posts made by this member. Note that you can only see posts made in areas you currently have access to.


Topics - deep

Pages: 1 2 3 4 5 [6] 7 8
101
Pics / rest
« on: June 17, 2012, 12:11:38 AM »
aaj ta bhut tak gai ha kuj time bath ke rest kar lendi ha kite patli na ho java  :D: :D: :D:

102
Shayari / ਮੇਰਾ ਇਕ ਖੁਆਬ
« on: June 16, 2012, 10:53:06 PM »
ਮੇਰਾ ਇਕ ਖੁਆਬ ਤੇਰੇ ਖੁਆਬਾਂ ਵਿਚ ਆਵਾਂ ਮੇਂ ..
ਹਰ ਇਕ ਗਲ ਤੈਨੁੰ ਦਿਲ ਦੀ ਸੁਣਾਵਾ ਮੇਂ ....
ਤੂੰ ਹੀ ਬਣੇ ਮੇਰੀ ਸਰਕਾਰ ..ਮੇਂ ਤੇਰੇ ਬਿਨਾ ਰਹ ਨਹੀ ਸਕਦੀ ....
ਏਨਾ ਕਰਦੀ ਮੈ ਤੇਰੇ ਨਾਲ ਪਿਆਰ.....
.ਮੈ ਤੇਰੇ ਬਿਨਾ ਰਹ ਨਹੀ ਸਕਦਾ..

103
Shayari / ਮੁੰਡੇ ਕੁੜੀਆਂ Net
« on: June 16, 2012, 10:46:10 PM »
Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ, :D: :D:
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ...........

104
Shayari / ਰੱਖ ਨਾ ਸਕੀ
« on: June 11, 2012, 07:08:27 PM »
ਰੱਖ ਨਾ ਸਕੀ , ਸੰਭਾਲ਼ ਇਹ ਅੱਥਰੂ,
 ਕਿਰ ਗਏ ਬੰਨ ਕੇ ਪਾਲ਼ ਇਹ ਅੱਥਰੂ
 
ਉਹ ਤਿਰੀ ਵਿਦਾਈ, ਹੋਠਾਂ ਤੇ ਹਾਸੇ,
 ਨੈਣ ਸਕੇ ਨਾ ਪਰ ਟਾਲ਼ ਇਹ ਅੱਥਰੂ
 
ਬੰਧਨ ਮੁਕਤ ਹੋਵਾਂ , ਜੀਅ ਚਾਹੇ,
 ਜਕੜਨ ਤਿਰੇ ਮੈਨੂੰ, ਜਾਲ਼ ਇਹ ਅੱਥਰੂ
 
ਹਿਜਰ ਤਿਰੇ ਦਾ, ਰੂਹ ਨੂੰ ਝੋਰਾ,
 ਬਣ ਗਏ ਜਿਸਮ ਦਾ ਕਾਲ਼ ਇਹ ਅੱਥਰੂ
 
ਦਰਦ ਪਿਘਲ਼ਕੇ,ਦਿਲ ਚੋਂ ਟੁਰ ਪਿਆ,
 ਟੁਰ ਪਏ ਇਸਦੇ ਨਾਲ਼ ਇਹ ਅੱਥਰੂ
 
ਰਹਿਣ ਨਾ ਸਦ ਨਿਸ਼ਾਨ-ਏ-ਬੇਬਸੀ,
 ਹਿੰਮਤ ਦੇ ਵਿੱਚ ਢਾਲ਼ ਇਹ ਅੱਥਰੂ
 

105
Shayari / ਕਲ ਵੇਖਿਆ
« on: June 11, 2012, 06:56:34 PM »
ਕਲ ਵੇਖਿਆ ਇਕ ਦਿਲ ਡਿਗਿਆ ਸੜਕ ਉੱਤੇ,
 ਮੈਂ ਪੁਛਿਆ ਕੀ ਕਾਹ੍ਤੋ ਮਿੱਟੀ ਵਿਚ ਪਿਆ ਏ,
 ਕਿੰਨਾ ਜ਼ਾਲਿਮ ਹੋਊਗਾ ਓਹ ਇਨਸਾਨ,
 ਜਿਹੜਾ ਤੈਨੂੰ ਇਥੇ ਸਿੱਟ ਗਿਆ ਏ,
 ਦਿਲ ਵਿਚੋ ਆਵਾਜ਼ ਆਈ,
 ਓਹਦਾ ਕਸੂਰ ਨਹੀ ਜੀਦਾ ਮੈਂ ਦਿਲ ਹਾ
 ਕਸੂਰਵਾਰ ਓਹੋ, ਜੀਦੇ ਹਥ ਮੈਨੂੰ
 ਓਹ ਫੜਾ ਗਿਆ ਸੀ,
 ਬੜੇ ਭਰੋਸੇ ਨਾਲ ਓਹਦੇ ਕੋਲ ਰਖਿਆ ਸੀ ਮੈਨੂੰ,
 ਮੇਰੇ ਵਿਚ ਓਹਦੀ ਤਸਵੀਰ ਲਵਾ ਗਿਆ ਸੀ,
 ਪਰ ਉਸ ਬੇਕਦਰ ਨੇ ਮੇਰੀ ਕਦਰ ਨਾ ਜਾਣੀ,
 ਜਿਵੇ ਹੀ ਮੈਨੂ ਛਡ ਕੇ ਓਹਦੇ ਕੋਲ ਗਿਆ,
 ਕੀ ਇਕ ਨਵਾ ਦਿਲ ਓਹਦੇ ਕੋਲ ਆ ਗਿਆ ਸੀ,
 ਓਹ ਕੇੰਦਿ ਏਨੇ ਦਿਲ ਸੰਭਾਲ ਨਹੀਓ ਹੋਣੇ,
 ਕਿਸੇ ਨੂੰ ਤਾ ਛਡਣਾ ਹੁਣ ਪੇਣਾ ਏ,
 ਇਸ ਦਿਲ ਵਿਚ ਤਾ ਬਸ ਪਿਆਰ ਹੀ ਪਿਆਰ ਹੈ,
 ਹੋਰ ਕੁਛ ਨਹੀ,
 ਸੀਟੋ ਪਰਾ ਇਸ ਦਿਲ ਤੋ ਕੀ ਲੈਣਾ ਏ??????

106
Shayari / ਜਿਥੇ ਯਾਦ ਨਾ ਆਏ ਆਪਣਿਆ ਦੀ
« on: June 11, 2012, 06:50:53 PM »
ਜਿਥੇ ਯਾਦ ਨਾ ਆਏ ਆਪਣਿਆ ਦੀ ,,,,ਓਹ ਤਨਹਾਈ ਕਿਸ ਕੰਮ ਦੀ..
 
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,, ਤਾਂ ਓਹ ਖੁਦਾਈ ਕਿਸ ਕੰਮ ਦੀ..
 
ਬੇਸ਼ਕ ਆਪਣੀ ਮੰਜਿਲ ਤਕ ,,,,ਮਿਹਨਤ ਨਾਲ ਜਾਣਾ ਹੈ ਆਪਾਂ .......
 
ਪਰ ਜਿਥੋ ਆਪਣੇ ਨਾ ਦਿਖਾਈ ਦੇਣ ,,,,ਤਾਂ "ਦੀਪ", ਓਹ ਉਚਾਈ ਕਿਸ ਕੰਮ ਦੀ..

107
  ਅਮ੍ਬ੍ਰੀ ਉਡਾਰੀ ਹਰ ਵੇਲੇ ਪਾਉਣ ਵਾਲੇਆ,
 ਧਰਤੀ ਤੇ ਕਦੇ ਪੈਰ ਨਾ ਟਿਕਾਉਣ ਵਾਲੇਆ,
 ਰੁੱਸੀ ਹੋਈ ਮਾਂ ਨੂੰ ਕਦੇ ਪੁਛੇਆ ਨਾ ਹੋਣਾ,
 ਹਰ ਵੇਲੇ ਗਰਲ ਫ੍ਰੈਂਡ ਨੂ ਮਨਾਉਣ ਵਾਲੇਆ
 

ਬਾਪੂ ਦਿੰਦਾ ਪੈਹੇ ਤਾਹੀ ਐਸ਼ ਤੂ ਹੈ ਕਰਦਾ,
 ਖੇਤਾ ਵਿਚ ਦੇਖ ਕਿਵੇ ਧੁੱਪੇ ਓਹੋ ਮਰਦਾ,
 ਮੱਕੀ ਦੀ ਓਹ ਰੋਟੀ ਤੈਥੋ ਖਾਦੀ ਨਹੀਓ ਜਾਂਦੀ,
 ਚੋਬੀ ਘੰਟੇ ਪੀਜੇ ਬਰਗਰ ਚਬਾਉਣ ਵਾਲੇਆ ..
 

ਪਿੰਡ ਦੀ ਓਹ ਸਥ ਤੈਨੂੰ ਹੁਣ ਨਹੀਓ ਫਬਦੀ,
 ਸ਼ਿਹਰਾਂ ਵਾਲੀ ਭੀੜ ਹੁਣ ਤੈਨੂੰ ਚੰਗੀ ਲਗਦੀ,
 ਠ੍ਹੀਕਰੀ ਓਹ ਪਿਹਰੇ ਤੈਨੂੰ ਰਾਤ ਨੂ ਡਰਾਉਂਦੇ ਨੇ,
 ਸ਼ਿਹਰਾਂ ਵਿਚ ਸਾਰੀ ਰਾਤ ਰੌਲਾ ਪਾਉਣ ਵਾਲੇਆ..
 

ਪਿੰਡ ਛਡ ਕੇ ਤੂੰ ਗਯਾ ਸ਼ਿਹਰ ਪੁੱਤ ਵੇ ਕਮਾਉਣ ਨੂੰ,
 ਯਾ ਗਯਾ ਸੀ ਤੂੰ ਓਥੇ ਵਿਰਸਾ ਗਵਾਉਣ ਨੂੰ,
 ਪੈਹੇ ਨਹੀਓ ਆਉਣੇ ਕਮ, ਮਾਪੇ ਕਮ ਆਵਣਗੇ,
 ਪੈਦਾ ਕੀਤਾ ਜਿਹਨਾ, ਓਹਨਾ ਵਿਸਾਰ ਜਾਣ ਵਾਲੇਆ
 

ਆਜਾ ਪੁੱਤ ਮੁੜ ਆ, ਮਾਂ ਤੈਨੂੰ ਉਡੀਕਦੀ ,
 ਬਾਪੂ ਦੀ ਵੀ ਰੂਹ ਹੁੰਨ ਪੁੱਤ ਪੁੱਤ ਚੀਖਦੀ,
 ਕਿੱਤੇ ਏਨੀ ਦੂਰ ਜਾਕੇ ਨਾ ਤੂੰ ਬ਼ੇਹ ਜਾਵੀ ਪੁੱਤ ਵੇ,
 ਆ ਨਾ ਸਕੇ ਟੈਮ ਸਿਰ, ਸਾਨੂ ਅੱਗ ਲਾਉਣ ਵਾਲੇਆ

108
Shayari / ਆਸ਼ਿਕ ਤਾਂ ਮਰਦਾ
« on: June 11, 2012, 06:20:59 PM »
ਮਜਬੂਰੀ ਪਿਆਰ ਵਿੱਚ ਆਵੇ ਆਸ਼ਿਕ ਤਾਂ ਮਰਦਾ,
 
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ,
 
ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ,
 
ਕੋਈ ਸਾਹਿਬਾ ਬਣ ਮਰਵਾਵੇ "ਦੀਪ", ਆਸ਼ਿਕ ਤਾਂ ਮਰਦਾ *

109
Shayari / Sach Hai G
« on: June 11, 2012, 06:18:43 PM »
Bure Waqt Di Maar,
 Te
 Maadi Hove Sarkaar,
 Ik Brabar Ne,
 
Fukkreyan Lyi Satkaar Pchauna,
 Te,
 Hankaariyan Lyi Haar Pchauna,
 Ik Brabar Ne,
 
Gareeb Di Jawaani,
 Te
 Poh Di Chaan'ni,
 Ik Brabar Ne,
 
2 Number Da Maal,
 Te
 Gareeban Lyi Akaal,
 Ik Brabar Ne,
 
Kutte De Lyi Kheer,
 Te
 Be-Gairat Lyi Zameer,
 Ik Brabar Ne,
 
Zaaliman Lyi Dharam,
 Te
 Moorkhan Lyi Sharam,
 Ik Brabar Ne,
 
Bajurgan Nu Maan Dena,
 Te
 Murrde Nu Jiwan-Daan Dena,
 Ik Brabar Ne,
 
Maapeyan Nu Pyaar Dena,
 Te
 Rabb Nu Paa Laina,
 Ik Brabar Ne...
 

110
Shayari / ਵਕਤ ਤੋਂ ਪਹਿਲਾ
« on: June 11, 2012, 06:13:50 PM »
♥ ਲਿਖਿਆਂ ਮੁੱਕਦਰਾ ਨੂੰ ਕੋਈ ਖੋਹ ਨੀ ਸਕਦਾ...
 
♥ ਵਕਤ ਤੋਂ ਪਹਿਲਾ ਕੁੱਝ ਹੋ ਨੀ ਸਕਦਾ...
 
♥ ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ...
 
♥ ਰੱਬ ਦਿਨ ਨਾ ਬਦਲੇ "ਦੀਪ",ਇੰਝ ਹੋ ਨੀ ਸਕਦਾ...

111
Shayari / saabat soorat Sardar
« on: June 11, 2012, 05:48:15 PM »
 :love:hove saabat soorat Sardar
 paare guruan di baani nu..
 kare vadeyaan da satikaar
 deve shoteyaan nu pyaar..
 vaang dost samjhe apne haani nu.
 deve mushkil ch saath sabh da
 na paasa vatt lange kadi v..
 aiven fukrepan ch gwawe apni jawani nu..
 rabb milawe taa sahi ik waar ohde naal mainu
 main taa saambh saambh rakhu
jiven rakhy da gal di gaani nu.. !!

112
♥ ਜਿੰਨਾ ਨੂੰ ਦਿਲ ਤੇ ਲੱਗਦੀ ਹੈ ♥
 
♥ਓਹ ਅੱਖਾਂ ਤੋਂ ਨਹੀਂ ਰੋਂਦੇ ♥
 
♥ਜੋ ਆਪਣਿਆਂ ਦੇ ਨਹੀਂ ਹੋਏ ♥
 ...
 ♥ਓਹ ਕਿਸੇ ਦੇ ਵੀ ਨਹੀਂ ਹੁੰਦੇ ♥
 
♥ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ♥
 
♥ਸੁਪਨੇ ਟੁੱਟ ਜਾਂਦੇ ਨੇ "deep", ਪਰ ਪੂਰੇ ਨਹੀਂ ਹੁੰਦੇ ♥

113
Shayari / Tere bin yaara meri nend udd hi gyi
« on: June 11, 2012, 05:29:44 PM »
Tere bin yaara meri nend udd hi gyi
 
tad di tere ghar di gli,kisai hor raahi mud hi gyi
 

Mera bahaa dai vich tera naam da laal chudaa ki kehnda ae
 
ae ta bas har wele naam "......." tera hi lainda ae
 

tere ghar vich jad mera pehla rasma wala pair pya
 
ki dssa yaara mere shareeka nu kehra kehar pya
 

Tera mera dowa da ikhatai behna

jaan ae meri tu''eh ik pal vich hjaar baar kehna''
 

Aaja sajna ishq da safar teh kar lyie

rooh da milna ta pura hoya,,hun brar rasma wala mel vi mil lyie

114
Shayari / jadon v main sochaan tere baare
« on: June 11, 2012, 05:17:02 PM »
jadon v main sochaan tere baare
pehlaan naalo khushi hundi jaave meri dooni ve..
 ik khawab dekha roz > hove sajri saver
 mere hathaan utte mehndi , baahin hove choorra
 sir utte lai k chunni karwaawan teri pagg di main pooni ve

115
Shayari / Tainu Aina Chaah Baithe
« on: June 11, 2012, 05:01:06 PM »
 Changi Bhali C Vasdi Dunia, Kinj Hathi Kar Tabaah Baithe
 Manjil Milan Da Naam Nahi, Kadam Kis Raah Val Vadha Baithe
 Reejh Ta C Kuj Hor Jeeun Di,Par Tere Vaangu Zindgi Ton V Dhokha Kha Baithe
 Sachi "deep", Yakeen Nai Aaunda
K Tainu Aina Chaah Baithe
brar Tainu Aina Chaah Baithe

116
Shayari / ਬੰਨ ਬੈਠੇ ਗੈਰਾਂ ਦੇ ਖਾਸ
« on: June 11, 2012, 04:20:20 PM »
ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
 ਵਾਦੇ ਸਾਡੇ ਨਾਲ ਪੁਗਾਉਂਦੇ ਰਹੇ, ਅੱਜ ਉਹੀ ਬੰਨ ਬੈਠੇ ਗੈਰਾਂ ਦੇ ਖਾਸ,
 
ਹੋਈ ਸਾਡੇ ਤੋਂ ਖੋਰੇ ਕਿਹੜੀ ਗਲਤੀ, ਉਹਦੇ ਬਦਲੇ ਦੇ ਜਾਂਦੀ ਤੂੰ ਸਜਾ,
 ਰਾਹੇ ਸਾਨੂੰ ਅੱਧ-ਵਿਚਾਲੇ ਛੱਡਕੇ, ਸੱਜਣਾ ਇੰਝ ਨਾਂ ਤੂੰ ਜਾ,
 ਅਸੀ ਹਾਲੇ ਤੱਕ ਲਾਈ ਬੈਠੇ, ਤੇਰੇ ਮੂੜ ਆਵਣ ਦੀ ਆਸ...
 ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
 
ਤੇਰੀ ਹੱਰ ਗੱਲ ਦੇ ਵਿੱਚ, ਹਾਮੀ ਅਸੀ ਭੱਰਦੇ ਰਹੇ,
 ਤੇਰੇ ਦਿੱਤੇ ਫੱਟਾ ਨੂੰ ਅਸੀ, ਹੱਸ ਹੱਸ ਕੇ ਜਰਦੇ ਰਹੇ,
 ਸੁਣਿਆ ਸਾਨੂੰ ਛੱਡਣੇ ਲਈ, ਤੂੰ ਲਿੱਤੀ ਸੀ ਨਵੇ ਸੱਜਣਾ ਦੀ ਆੜ,
 ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
 
 :break:ਤੂੰ ਭੁੱਲ ਕਿਵੇ ਗਈਆ ਉਹ ਦਿਨ, ਜੱਦ ਇੱਕਠੇ ਆਪਾਂ ਰਹਿੰਦੇ ਸਾਂ,
 ਇੱਕ ਦੂਜੇ ਨੂੰ ਹਾਲ ਦਿਲ ਦਾ ਦੱਸਦੇ, ਹੱਥ ਫੱੜਕੇ ਬਹਿੰਦੇ ਸਾਂ,
 ਜਿੰਨੀ ਪੁਰਾਨੀ ਸੀ ਅੱਪਣੀ ਸਾਂਝ, ਕਿਉ ਦਿੱਤੀ ਤੂੰ ਏਨੀ ਗੂੜੀ ਮਾਰ,
 ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
 
ਉਹਦਾ ਰਿਸ਼ਤਾ ਵੀ "ਦੀਪ", ਨਾਲ ਕੁੱਝ ਖੇਲ ਵਰਗਾ ਬੰਨ ਗਿਆ ਸੀ,
 ਲੱਗਦਾ ਉਹਦਾ ਦਿਲ ਵੀ ਸਾਡੇ ਨਾਲ ਕੁੱਝ ਜਿਆਦਾ ਹੰਢ ਗਿਆ ਸੀ,
 ਤਾਂ ਹੀ ਉਹਨੇ ਕਹੀ ਸੀ "ਬਰਾੜ", ਨੂੰ ਦਿਲ ਚੋਂ ਭੁੱਲਣੇ ਦੀ ਬਾਤ...
 ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ

117
Shayari / Din Langh
« on: June 03, 2012, 10:02:28 PM »
Din Langh Gye Hasseyan Te Khedeyan De,
 

Hun Badnaamian De Daur Chalde Ae,
 

Jihna Raaha'n Ute Khade Tainu Udeekde c,
 

Tere Sang Ohthe Koi Hor Chalda Ae,
 
Mainu Ta Das Kive Bna Pathar Dil,
 
Mainu Ta Ik Athru Hi Thoda Thoda Khor Chalda Ae,
 
Sochi Na Badnaam Karda Haan Main Tainu,
 
Bas Teriyan Yaadan Te Apni Kalam Age Na Koi Mera Jor Chalda Ae,

118
Shayari / marr jande
« on: June 03, 2012, 09:48:36 PM »
Changi nahi keeti tu yaara ve,
 soch ki hunda je assi v inj kar jande....
 

jitt k pehela vishvaas tera,
 tere khilaaf bagawat kar jande.....
 
ki de ditta tenu gairaan ne,
 sanu kehenda assi unj hi tere naam kar jande.....
 

dhokha deke jitteyaan da ki faida.
 asi khud hi tere layi harr jande.....
 

j sadi jaan hi maksad c tera,
 asi tere kadman vich hi dhar jande.....
 

koi lod nahi c sadi maut layi duawan di,
 tu kehenda assi khud hi tere layi marr jande .......

119
Shayari / teriyan yaadan
« on: June 03, 2012, 09:43:07 PM »
ki kara teriyan yaadan da main,
keo har bar dil nu dukha dindiyan ne
,hasna chaune a zindagi ch asi,fir keo '
'deep' de naina nu roya dindiyan ne

120
ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ
 ਹੁਣ ਮੰਨਦਾ ਨਾ ਮੇਰੀ ਕਹਿੰਦਾ ਮਰਜੀ ਏ ਮੇਰੀ
 ਤੇਰੀ ਮੰਨੀ ਮੈ ਬਥੇਰੀ ਝੱਲੀ ਮੈਨੂੰ ਆਖ ਦਾ
 "ਦੀਪ", ਮੈ ਵੀ ਤੇਰੇ ਵਾਗੂੰ ਸਾਧ ਹੋ ਗਿਆ
 ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ
 


ਖੌ ਗਿਆ ਤੂੰ ਵੀ ਹੁੱਣ ਦੁਨੀਆ ਦੇ ਰੰਗਾ ਵਿੱਚ
 ਲੱਭਾ ਕਿਸੇ ਨੂੰ ਨਈ ਕੁੱਝ ਇੰਨਾ ਮਾੜਿਆ ਸੰਗਾ ਵਿੱਚ
 ਮੈਨੂੰ ਆਖਦਾ- ਤੋ ਬੜਾ ਪਾਕ ਏ ਜੋ ਮੈਨੂੰ ਰਹੀਆ ਆਖ ਏ
 ਮੈ ਵੀ ਗੁੱਸੇ ਵਿੱਚ ਆਖ ਦਿੱਤਾ ਪਤਾ ਫਿਰ ਤੈਨੂੰ ਲੱਗੋ
 ਜਦੋ ਤੂੰ ਵੀ ਮੇਰੇ ਵਾਗੂੰ ਬਦਨਾਮ ਹੋ ਗਿਆ
 ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ

Pages: 1 2 3 4 5 [6] 7 8