3621
Gup Shup / Re: ajj tuc kehre coloure de dress payi hai?
« on: December 09, 2011, 08:18:00 PM »
black
This section allows you to view all posts made by this member. Note that you can only see posts made in areas you currently have access to. 3621
Gup Shup / Re: ajj tuc kehre coloure de dress payi hai?« on: December 09, 2011, 08:18:00 PM »
black
3622
PJ Games / Re: aj ki mangna chaonde ho rabb ji kolon....?« on: December 09, 2011, 08:16:46 PM »
sarbatt da bhla
3623
Religion, Faith, Spirituality / Re: ਅਣਖ ਮਾਰਤੀ ਨਸ਼ਿਆਂ ਨੇ,,,« on: December 09, 2011, 11:36:23 AM »
sorry bai S word mis ho janda kai bar ,,, sahi likhya bai aida likhya c bai main
3624
PJ Games / Re: find mistake« on: December 09, 2011, 11:35:55 AM »
post read karo bai ji ape labh jau mistake
3625
PJ Games / Re: Throw something at the user above u« on: December 09, 2011, 11:33:29 AM »
barfi
3626
PJ Games / Re: If your dad arranges your marriage with the person above you...« on: December 09, 2011, 11:32:06 AM »
mainu ta eh mushlman lagda
3627
PJ Games / Re: Wish something for the Person above you...« on: December 09, 2011, 11:30:41 AM »
acha
3628
Gup Shup / Re: what did u eat today??.........aj tusi ki khada???????« on: December 09, 2011, 11:28:01 AM »
han bai
3629
PJ Games / Re: Throw something at the user above u« on: December 09, 2011, 11:27:24 AM »
ah mera ankheela put
3630
PJ Games / Re: Wish something for the Person above you...« on: December 09, 2011, 11:22:30 AM »
hor wadda ho ja bai tu
3631
PJ Games / Re: sis.....bro....gf....bf....friend....Stranger« on: December 09, 2011, 11:21:52 AM »
stranger
3632
PJ Games / Re: find mistake« on: December 09, 2011, 11:21:06 AM »dere is no 0...counting should start from 0... if should start from capital I...and there should be ? after the mistake.not zero mistake , read again my post and find mistake 3633
Religion, Faith, Spirituality / Re: ਅਣਖ ਮਾਰਤੀ ਨਸ਼ਿਆਂ ਨੇ,,,« on: December 09, 2011, 11:19:06 AM »
ahi kiha bai ji
3634
PJ Games / Re: If your dad arranges your marriage with the person above you...« on: December 09, 2011, 11:18:02 AM »
plz i am sorry dad
3635
PJ Games / Re: ~*What Will U Do If The Above Person Knock At Your Door*~« on: December 09, 2011, 11:17:29 AM »
hmmmmm okey
3637
Gup Shup / Re: what did u eat today??.........aj tusi ki khada???????« on: December 09, 2011, 11:15:56 AM »
goliya
3639
PJ Games / Re: Throw something at the user above u« on: December 09, 2011, 11:14:38 AM »
rumal
3640
Shayari / ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ« on: December 09, 2011, 11:07:07 AM »
ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ
ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ, ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ ... ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ ! ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ ... ... ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ ! ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ ! ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ ! ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ ਰੱਖ ਢਾਕਾਂ ਤੇ ਹੱਥ ਖਲੋ ਜਾਂਦੇ ! ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ ! ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ ! ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ ! ਜੇ ਰਿਹਾ ਇਥੇ ਇਹੀ ਹਾਲ,,kinde,, ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !! |