2541
Pics / Re: never break four things in your life
« on: February 10, 2012, 10:15:38 AM »ajj mood bahut upset a yaarki hoya tenu bai
This section allows you to view all posts made by this member. Note that you can only see posts made in areas you currently have access to. 2541
Pics / Re: never break four things in your life« on: February 10, 2012, 10:15:38 AM »ajj mood bahut upset a yaarki hoya tenu bai 2542
Pics / Re: never break four things in your life« on: February 10, 2012, 10:01:19 AM »
1..... ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ
2..... "ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ, ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ, ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ, ਪਿਆਰ ਹੀ ਜਿਉਣ ਦੀ ਵਜਹ ਬਣ ਜਾਦਾ... ... asha tenu ki lagda mere naal aid hoya a :sad:hanji 2543
Pics / Re: never break four things in your life« on: February 10, 2012, 09:57:00 AM »
han bai ji ,,,, isnu hoyi samjh sakda jis nal aida hoya hunda ,,,
2544
Pics / never break four things in your life« on: February 10, 2012, 09:50:23 AM »
trust
relation promise heart 2545
PJ Games / Re: ***Who's Your Best Friend On PJ***« on: February 10, 2012, 09:38:22 AM »ohna jeha gbrhu ...kun a bai sacho sach ddsde :angr: :angr:tera yaar 2547
Lok Virsa Pehchaan / Re: ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।« on: February 10, 2012, 09:10:28 AM »veer kyu sarminda karda yar mere ton kahdi maaffi tu te sago vadaayi da hakdar a upar bhout sohna likhiya eda likhde raho te sab ton pehla aap ohna cheeza te amal karo fer hi kuj ho sakda apna te apni kom da baki tusi aap samjdar o je kise gal da bura lage maaf kar diyona bai tu ta evi mafi mangi jana , dhanwaad mainu wadayie da pater samjhn lyi 2549
PJ Games / Re: Write a one pure punjabi dialogue ?« on: February 10, 2012, 08:56:57 AM »
bandr jiha
2550
Lok Virsa Pehchaan / Re: ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।« on: February 10, 2012, 08:48:05 AM »bai ji upar kina sohna likhiya te gallan tusi fer angreji ch kari jande omainu maaf kari bai , main agge toh is gal da khas khyal rakhu ga , dhanwaad bai ji 2551
PJ Games / Re: Write a one pure punjabi dialogue ?« on: February 10, 2012, 07:22:27 AM »
kina veera di gal kari jana :lol:
2553
PJ Games / Re: ***Who's Your Best Friend On PJ***« on: February 10, 2012, 07:18:56 AM »kurte pjame kyi munde paunde a .....tu kihdi gal krda :D:hai koi ohna jiha gabhru :wow: 2554
PJ Games / Re: ***Who's Your Best Friend On PJ***« on: February 10, 2012, 07:16:56 AM »: amrit bda vadiya swall puchyaapne vigane ho gye ,,, hun ada na jahan wich koi apne vigane ho gye 2555
Shayari / Re: Na Sawal bun k mila karo...na jawab bun k mila karo........Awesome shyeri« on: February 10, 2012, 07:14:09 AM »
ਕਦੀ RoSe ਤੇ ਕਦੀ PurPose DaY ਤੇ ਅੱਜ
ChocLate DaY ਅੰਗਰੇਂਜੋ ਕੋਈ SinGLe DaY ਵੀ ਬਣਾ ਦਿੰਦੇ ਸਾਡੇ ਵਰਗਿਆ ਲਈ. 2556
PJ Games / Re: Write a one pure punjabi dialogue ?« on: February 10, 2012, 07:12:19 AM »
sadi vi koi ijtt ah
2557
Lok Virsa Pehchaan / Re: ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।« on: February 10, 2012, 07:11:50 AM »
thanks ji
i proud to be punjabi 2558
PJ Games / Re: ***Who's Your Best Friend On PJ***« on: February 10, 2012, 06:58:39 AM »]then kihna wich aunde ho... :D:apnya ch 2559
PJ Games / Re: Write a one pure punjabi dialogue ?« on: February 10, 2012, 06:58:19 AM »
main teriyan booda [hair] patt dau :D:
2560
Lok Virsa Pehchaan / ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।« on: February 10, 2012, 06:56:23 AM »
ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।.
... ਜਾਵਾਂ .ਇਸ..ਤੋਂ ..ਮੈਂ .ਬਲਿਹਾਰੀ, .ਮੇਰੀ ..ਮਾਂ. ਬੋਲੀ.. ਪੰਜਾਬੀ। ਊੜਾ .ਤੋਂ .ਲੈ .ੜਾੜਾ .ਤੀਕਰ,. .ਸਾਰੇ ..ਪੈਂਤੀ .ਅੱਖਰ .ਇਸ .ਦੇ, ਲਗ-ਮਾਤਰ .ਲਾ .ਕੇ .ਸ਼ਿੰਗਾਰੀ,. ਮੇਰੀ ...ਮਾਂ.. ਬੋਲੀ ..ਪੰਜਾਬੀ। ਸ਼ੇਖ .ਫਰੀਦ .ਸ਼ਲੋਕ .ਲਿਖੇ,. ਸਦੀਆਂ .ਪਹਿਲਾਂ. ਮਾਖਿਓਂ ਮਿੱਠੇ, ਉਹ. ਬਣ. ਗਏ .ਬਾਣੀ .ਕਰਤਾਰੀ, .ਮੇਰੀ. ਮਾਂ. ਬੋਲੀ .ਪੰਜਾਬੀ। ਜਿਸ .ਬੋਲੀ .ਵਿੱਚ. ਗੁਰੂਆਂ. ਨੇ, .ਧੁਰ ਕੀ ਬਾਣੀ ਰਚ ਕੇ ਕੀਤਾ, ਕੰਮ. ਇੱਕ. ਵੱਡਾ .ਪਰਉਪਕਾਰੀ, ..ਮੇਰੀ. ਮਾਂ. ਬੋਲੀ. ਪੰਜਾਬੀ। ਵੇਲਾ. ਸੀ .ਕੋਈ ਅਟਕ ਤੋਂ ਲੈ ਕੇ, ਯਾਰੋ ! ਜਮਨਾ ਪਾਰ ਵੀ ਇਹ, ਕਰਦੀ ..ਹੁੰਦੀ .ਸੀ. .ਸਰਦਾਰੀ, .ਮੇਰੀ ..ਮਾਂ. .ਬੋਲੀ ..ਪੰਜਾਬੀ। ਬੁੱਲ੍ਹੇ, .ਹਾਸ਼ਮ,. ਵਾਰਸ, .ਪੀਲੂ, .ਸ਼ਾਹ .ਮੁਹੰਮਦ .ਤੇ .ਹੋਰਾਂ .ਨੇ, ਅਪਣੀ .ਕਲਮ .ਦੇ .ਨਾਲ .ਸ਼ਿੰਗਾਰੀ, ..ਮੇਰੀ ਮਾਂ ਬੋਲੀ ਪੰਜਾਬੀ। ਨਾਨਕ,ਮੋਹਨ,ਸ਼ਰਫ,ਕੰਵਲ,ਸ਼ਿਵ,ਗੁਰਬਖਸ਼,ਅੰਮਿ੍ਤਾ ਤੇ ਬਾਵਾ, ਉਰਦੂ, .ਹਿੰਦੀ .ਸਮ ..ਖਲ੍ਹਿਆਰੀ, .ਮੇਰੀ .ਮਾ .ਬੋਲੀ .ਪੰਜਾਬੀ। ਕੁਝ .ਲੋਕਾਂ .ਨੇ .ਬੇ-ਮੁਖ .ਹੋ .ਕੇ,.ਮਾਂ .ਨੂੰ .ਮੰਨਣੋਂ .ਇਨਕਾਰੀ ਹੋ, ਕੀਤੀ .ਹੈ .ਇਹ .ਮਾਂ .ਦੁਖਿਆਰੀ, .ਮੇਰੀ. ਮਾਂ ..ਬੋਲੀ .ਪੰਜਾਬੀ। ਮਾਸੀ .ਦਾ .ਸਤਿਕਾਰ. ਕਰੋ .ਪਰ, ਮਾਤਾ ਦੇ ਹੱਕਮਾਰ ਬਣੋ ਨਾ, ਸਹਿਣ ..ਨਹੀਂ .ਕਰਦੀ .ਹੱਕਮਾਰੀ, .ਮੇਰੀ .ਮਾਂ .ਬੋਲੀ ਪੰਜਾਬੀ। ਦਾਮਨ ..ਮਗਰੋਂ ..ਬਾਬਾ ..ਨਜ਼ਮੀ, .ਵਾਘੇ .ਪਾਰੋਂ .ਜ਼ੋਰ .ਲਗਾਵੇ, ਇਹ .ਹੋਵੇ ..ਬੋਲੀ ...ਸਰਕਾਰੀ, ..ਮੇਰੀ ..ਮਾਂ ...ਲੀ ..ਪੰਜਾਬੀ। ਕੁਝ ਨਾ-ਸਮਝਾਂ, ਤੁਕ-ਬੰਦਾਂ ਨੇ, ਦਾਮਨ ਇਸ ਦਾ ਦਾਗ਼ੀ ਕੀਤਾ, ਹਉਕੇ ..ਭਰੇ ..ਹਯਾ ..ਦੀ ..ਮਾਰੀ, ..ਮੇਰੀ .ਮਾਂ .ਬੋਲੀ ਪੰਜਾਬੀ। ਮੈਂ. ਉਹਨਾਂ .ਤੋਂ .ਸਦਕੇ .ਜਾਵਾਂ, .ਸੱਤ ਸਮੁੰਦਰ ਪਾਰ ਵੀ ਜਾ ਕੇ, ਜਿਨ੍ਹਾਂ. ਨੇ .ਪਿਆਰੀ .ਮਾਂ .ਸਤਿਕਾਰੀ, ਮੇਰੀ ਮਾਂ ਬੋਲੀ .ਪੰਜਾਬੀ। ਪਟਰਾਣੀ .ਤੋਂ .ਗੋਲੀ .ਬਣ .ਕੇ, .ਮੁੜ .ਗੋਲੀ ਤੋਂ ਬਣ ਪਟਰਾਣੀ, ਦੇਵੇ .ਹੁਕਮ, .ਕਰੇ ..ਸਰਦਾਰੀ,. .ਮੇਰੀ .ਮਾਂ ..ਬੋਲੀ ..ਪੰਜਾਬੀ। ਤਣ .ਕੇ ਹਿੱਕ ਤੁਰੇ ਇਹ ਸੱਜਣੋ! ਤੇ ਸਿਰ ਵੀ ਹੈ ਉੱਚਾ ਰੱਖਦੀ, ਹੁੰਦੀ .ਸੀ ..ਜੋ ..ਕਦੇ .ਵਿਚਾਰੀ, .ਮੇਰੀ ..ਮਾਂ ..ਬੋਲੀ. ਪੰਜਾਬੀ। ਛੇ-ਸੱਤ..ਕਰੋੜ ..ਨੇ .ਤੇਰੇ .ਬੱਚੇ, .ਬੈਠੇ .ਸਾਰੇ .ਜੱਗ .ਅੰਦਰ, ਸਭ .ਨੇ .ਤੇਰੇ .ਹੀ .ਹਿਤਕਾਰੀ, ..ਮੇਰੀ. .ਮਾਂ. .ਬੋਲੀ .ਪੰਜਾਬੀ। ਬਾਲ੍ਹੋ, ਮਾਹੀਆ, ਢੋਲੇ, ਟੱਪੇ, ਸਿੱਠਣੀਆਂ ਤੇ ਵਿਆਹ ਦੇ ਗੀਤ, ਸੁਣ ..ਕੇ..ਰੂਹ .ਜਾਏ .ਸਰਸ਼ਾਰੀ, .ਮੇਰੀ .ਮਾਂ ..ਬੋਲੀ .ਪੰਜਾਬੀ। ਬੇਸ਼ੱਕ .ਤੇਰਾ .ਘਰ ..ਛੋਟਾ .ਹੈ,. .ਐਪਰ.ਤੂੰ ਵੱਡੇ. ਦਿਲ ਵਾਲੀ, ਸੌ ...ਵਾਰੀ. .ਮੈਂ ..ਤੇਰੇ ..ਵਾਰੀ. .ਮੇਰੀ. .ਮਾਂ ..ਬੋਲੀ.. ਪੰਜਾਬੀ। ਤੱਕ. ਮਾਂ! .ਤੇਰੇ .ਕਲਮੀ. ਯੋਧੇ, ਹੱਥੀਂ ਸੁੱਚੀਆਂ ਕਲਮਾਂ ਫੜਕੇ, ਕਰਦੇ... ਤੇਰੀ ...ਖਾਤਰਦਾਰੀ,.. ਮੇਰੀ ..ਮਾਂ ..ਬੋਲੀ ..ਪੰਜਾਬੀ। ਸਾਰੀ.. ਉਮਰਾ 'ਸੂਫੀ' ..ਨੇ ..ਮਾਂ,..ਤੇਰੇ .ਸਿਰ. 'ਤੇ ਰੋਟੀ ਖਾਧੀ, ਸਿਰ. 'ਤੇ .ਤੇਰਾ .ਕਰਜ਼ਾ .ਭਾਰੀ, .ਮੇਰੀ. ਮਾਂ ..ਬੋਲੀ ..ਪੰਜਾਬੀ। ਐ .ਮਾਂ ਬੋਲੀ !. ਤੇਰਾ ਕਰਜ਼ਾ, ਲਾਹੂ 'ਅਮਰ' .ਕਲਮ .ਦੇ ਨਾਲ, ਕਰ ..ਸਚਿਆਰੀ ..ਸਾਹਿਤਕਾਰੀ, ..ਮੇਰੀ. ਮਾਂ .ਬੋਲੀ .ਪੰਜਾਬੀ। |