2261
PJ Games / Re: Last textmessage that u received
« on: March 10, 2012, 07:33:30 PM »
bai jagda ?
This section allows you to view all posts made by this member. Note that you can only see posts made in areas you currently have access to. 2261
PJ Games / Re: Last textmessage that u received« on: March 10, 2012, 07:33:30 PM »
bai jagda ?
2262
Religion, Faith, Spirituality / Re: Thalley kiyon bethey ho...« on: March 10, 2012, 07:32:24 PM »
awesome
2263
Fun Time / Re: ABC game« on: March 10, 2012, 09:33:07 AM »E-ehna hanjua da ki kriyeeefilter kr k rakh lau further wich kam aun ge 2264
Fun Time / Re: pj te ohne to pehla, bed te jehna to pehla & ki karde« on: March 10, 2012, 09:31:34 AM »
shakira de song unda peya
2267
Shayari / ਅਜਮਾਕੇ ਵੇਖ ਲਓ« on: March 10, 2012, 09:23:06 AM »
ਸਾਨੂੰ ਕਹਿੰਦੇ ਆ ਪੰਜਾਬੀ,............. . .
ਟੌਰ ਰੱਖੀਦੀ ਨਵਾਬੀ,........... ਨਹੀਓਂ ਕਰੀਦੀ ਖਰਾਬੀ,............ ਅਜਮਾਕੇ ਵੇਖ ਲਓ. . . ............. ... . . . .ਯਾਰੀ ਜਿੱਥੇ ਅਸਾਂ ਲਾਈ,............ . . ਸਦਾ ਤੋੜ ਨਿਭਾਈ,............i, ਇਹ ਇਤਿਹਾਸ ਦੀ ਸੱਚਾਈ,.......... ਅਜਮਾਕੇ ਵੇਖ ਲਓ. . . ........... . . . .ਡੱਬ ਰੱਖੀ ਪਿਸਤੌਲ,............ . . . ਪੈਂਦੇ ਵੈਰੀਆਂ ਦੇ ਹੌਲ,........... ਨਹੀਓ ਕਰਦੇ ਮਖੌਲ,............, ਅਜਮਾਕੇ ਵੇਖ ਲਓ. . . .......... . . . .ਜਿੱਥੇ ਲਾਉਂਦੇ ਆ ਪਰੀਤ,............ . . ਮਾੜੀ ਰੱਖੀਦੀ ਨੀ ਨੀਤ,.......... ਸਾਡੇ ਪੁਰਖਾਂ ਦੀ ਰੀਤ,........... ਅਜਮਾਕੇ ਵੇਖ ਲਓ. . . ............ . . . .ਅਸੀਂ ਗੱਭਰੂ ਜਵਾਨ,............ . . ਕਰੀਏ ਫਤਿਹ ਹਰ ਮੈਦਾਨ,........... ਸਾਡੀ ਵੱਖਰੀ ਏ ਸ਼ਾਨ,.......... ਅਜਮਾਕੇ ਵੇਖ ਲਓ. . . ............ . . . .ਲਏ ਜੀਹਨਾਂ ਜਾਣਕੇ ਪੰਗੇ,............ . . . ਸੱਭ ਕੀਲੀ ਉੱਤੇ ਟੰਗੇ,.......... ਕਦੇ ਮੁੱੜਕੇ ਨਾ ਖੰਘੇ,..........., ਅਜਮਾਕੇ ਵੇਖ ਲਓ. . . ............. . . . . .ਸਾਡੀ ਵੀਰਾਂ ਨਾਲ ਸਰਦਾਰੀ,............ . . . ਇਹ ਜਾਣੇ ਦੁਨੀਆਂ ਸਾਰੀ,........... ਨਹੀਓਂ ਕਰੀਦੀ ਗੱਦਾਰੀ,............ ਅਜਮਾਕੇ ਵੇਖ ਲਓ. . . ............ . . . .ਵੈਰ ਪਾਈਏ ਸਦਾ ਝੱਟ,............ . . . ਸੱਖਤ ਚੋਬਰਾਂ ਦੇ ਪੱਟ,............ ਨਹੀਓਂ ਕਿਸੇ ਨਾਲੋਂ ਘੱਟ,........... ਅਜਮਾਕੇ ਵੇਖ ਲਓ. . . ............ . . . . .ਰੋਅਬ ਪਾਈਦਾ ਨੀ ਫੋਕਾ,............ . . ਕੱਢ ਵੇਖੋ ਲੇਖਾ-ਜੋਖਾ,........... ਕਦੀ ਕਰੀਦਾ ਨੀ ਧੋਖਾ,........... ਅਜਮਾਕੇ ਵੇਖ ਲਓ. . . ............ . . . .ਸਾਡੇ ਗੀਤ ਆ ਅਵੱਲੇ,............ . . ਕਰ ਦਿੰਦੇ ਬੱਲੇ-ਬੱਲੇ,..........., ਹੋ ਨਹੀਓਂ ਕਿਸੇ ਨਾਲੋਂ ਥੱਲੇ ਅਜਮਾਕੇ ਵੇਖ ਲਓ :love: :love: :love: 2268
Gup Shup / Re: Ajj da Msg Of The Day kive legga tuhanu???« on: March 08, 2012, 09:04:50 PM »apa nhi bhule kinder jii apa nu haje v bas ape waheguru ji te pura parosa hai :rabb:hanji kamlo ji ,, o parmatatma toh wadda ko nai hai ,,, pata nai eh lok kado samjhn gye :rabb: :rabb: 2269
Gup Shup / Re: Ajj da Msg Of The Day kive legga tuhanu???« on: March 08, 2012, 08:58:37 PM »
good one ji ,,,, par apne lok ta ,, dehdhari banda piche llage hoye ne ,,, os parmatma nu ta bhuli phrde ne
2270
News Khabran / Re: happy holi« on: March 08, 2012, 08:27:10 PM »
ਲਾ ਯਾਰਾਂ ਦੇ ਰੰਗ ਥੋੜ੍ਹਾ ਪਿਆਰ ਹੋਰ ਵਧਾ ਲਿਆ
ਬਸ ਇਸ ਤਰ੍ਹਾਂ ਹੀ ਅੱਜ ਅਸੀ ਹੋਲੀ ਦਾ ਤਿਉਹਾਰ ਮਨਾ ਲਿਆ ....!! :love: :love: :love: 2271
Gup Shup / Re: Ajj da Msg Of The Day kive legga tuhanu???« on: March 08, 2012, 08:22:11 PM »
well done
2272
Pics / Re: ਹੌਲੀ ਤੇ ਕਈ ਲੌਕਾਂ ਨਾਲ ਇੱਦਾ ਵੀ ਹੌਇਆ« on: March 08, 2012, 09:22:42 AM »
muh ta dekh sale da ,,
2273
Pics / Re: ਹੌਲੀ ਤੇ ਕਈ ਲੌਕਾਂ ਨਾਲ ਇੱਦਾ ਵੀ ਹੌਇਆ« on: March 08, 2012, 09:13:38 AM »
:D: :D: :D: :D: :D: :D: .
2274
News Khabran / Re: happy holi« on: March 08, 2012, 08:55:01 AM »Holi te soye soye lang gayi :sad:koi navi gal vi kr leya kr ,, din raat suti rehndi a 2276
Gup Shup / Re: Last Kehdi movie dekhi tusi?« on: March 08, 2012, 01:42:25 AM »
Ik phool do maali
2277
Discussions / Re: Ki tusi nasha krde ho... (Serious)« on: March 08, 2012, 01:37:39 AM »
No
... No 2278
News Khabran / Re: happy holi« on: March 08, 2012, 01:35:31 AM »Mere walo v sareya nu happy lorribai lagda bhang pe layi tu jo holi nu lorri dsda |