81
Discussions / ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ ??
« on: March 21, 2012, 09:50:14 PM »1. ਛੇਤੀ ਕਰਾ ਲੈਣਾ,
2. 2-4 ਸਾਲ ਬਆਦ,
3. ਪੰਗਾ ਹੀ ਆ,
4. ਜਿਵੇ ਘਰ ਦੇ ਕਹਿਣ ਗੇ,
5. ਕਰਾਉਣਾ ਹੀ ਨਹੀ___________
This section allows you to view all posts made by this member. Note that you can only see posts made in areas you currently have access to. 81
Discussions / ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ ??« on: March 21, 2012, 09:50:14 PM »1. ਛੇਤੀ ਕਰਾ ਲੈਣਾ, 2. 2-4 ਸਾਲ ਬਆਦ, 3. ਪੰਗਾ ਹੀ ਆ, 4. ਜਿਵੇ ਘਰ ਦੇ ਕਹਿਣ ਗੇ, 5. ਕਰਾਉਣਾ ਹੀ ਨਹੀ___________ 82
News Khabran / ਹਾਅ ਇੱਕ ਟੰਡਨ ਨਾਂ ਦੀ ਟਿੱਢੀ,,ਨੂੰ ਵੀ ਹੋਇਆ ਜੁਕਾਮ..« on: March 19, 2012, 09:27:15 PM »ਹਾਅ ਇੱਕ ਟੰਡਨ ਨਾਂ ਦੀ ਟਿੱਢੀ,,ਨੂੰ ਵੀ ਹੋਇਆ ਜੁਕਾਮ...। ਬੜਾ ਦਮਗਜਾ ਵੱਡਾ ਛੱਡਿਆ,,ਦੇ ਇੱਕ ਬਿਆਨ........। ਮੈਨੂੰ ਅਖੇ ਜਲਾਦ ਬਣਾਉ,,ਮੈਂ ਵੱਡਾ ਭਲਵਾਨ...... ਕਿਧਰੋਂ ਪਰਗਟ ਹੋ ਗਿਆ,,ਉੱਠ ਕੇ ਨਵਾਂਸ਼ੇਤਾਨ.....। ਸਸਤਾ ਜਿਹਾ ਢੰਗ ਵਰਤ ਕੇ,,ਵਾਹਵਾ ਹੋ ਗਿਆ ਨਾਮ.... ਲੈ ਕੇ ਫੀਤਾ ਚੁੰਝ ਵਿਚ,,ਚਿੜੀ ਮਿਣਨ ਤੁਰੀ ਅਸਮਾਨ....। ਕਿਓਂ ਨਾੜੂ ਛਕਵਾਉਣਾ ਤੂੰ,,ਬੜੀ ਕੀਮਤੀ ਜਾਨ..... ਓਏ ਕਾਕਾ ਵਿਚ ਨਈ ਆਈਦਾ,,ਜਦ ਭਿੜਦੇ ਹੋਵਣ ਸਾਨ... ਤੂੰ ਤੇ ਸ਼ੋਸ਼ਾ ਛੱਡਤਾ,,ਤੇ ਹੋਰਾਂ ਦਾ ਨੁਕਸਾਨ...... ਕਰਦਾਂ ਫੜਕੇ ਹੱਥ ਵਿਚ,,ਜਿੱਤੇ ਨਾ ਜਾਣ ਮੈਦਾਨ..... ਮੂੰਹ ਛੋਟਾ ਤੇ ਬਾਤ ਬੜੀ,,ਚਲ ਚਬਾ ਕਿਤੇ ਪਾਨ... ਲਾੜਾ ਤੇ ਅਜੇ ਸੱਜ ਰਿਹਾ,,ਤੇ ਆ ਟਪਕਿਆ ਜਜਮਾਨ.....।।।। [/size][/color][/size]
83
Pics / *World's smallest car*« on: March 15, 2012, 10:41:54 AM »Made by British inventor Perry Watkins, the “ Wind Up” measures just 41 inches high, 51 inches long and 26 inches wide and is now listed in the Guinness Book of World Records as the world's smallest car with a license to drive on public streets. It can drive 37 miles per hour and even has seat belts. Watkins set out to break the world record before he started building it. He researched details of the current record holder as well as the legal requirements that apply to the construction of motor vehicles. It is of the size of washing machine : : 86
News Khabran / Celebrating Pi day« on: March 14, 2012, 03:32:52 AM »
March 14 is Pi Day.
Pi Day celebrates the Mathematical Constant Pi. Pi Day is celebrated on March 14 since the day is denoted as 3/14 in the month-day format. We all know that the ratio of the circumference to the diameter is a constant in any circle and can be approximated to 3.14 and hence the celebration. The Greek Mathematician Archimedes first approximated Pi as roughly 3.14. However, the fraction 22/7 has been found to be a closer approximation of Pi than 3.14. Thus many scientists choose to celebrate Pi Day on July 22. Historically, the first Pi Day was held at a San Francisco Science Museum in 1988. The Pi minute is also celebrated and occurs twice on each Pi Day. This stems from a more accurate value of Pi being determined to be 3.1415926... Thus on March 14 at 1:59:26 a.m. and 1:59:26 p.m. we have the Pi Day's minutes and seconds occurring. 88
Pics / Awesome Hand Art !!!!!« on: March 13, 2012, 11:07:06 AM »
"PIC OF THE DAY" :13: :13: :13: :13: :13:
89
Lok Virsa Pehchaan / ਮੈਂ ਹੁਣ ਪਿੰਡ ਦਾ ਸਰਨਾਵਾਂ« on: March 13, 2012, 10:25:34 AM »
ਬਾਪੂ ਚਾਚੇ ਤਾਏ ਛੱਡ ਗਏ ਛੱਡਿਆ ਪਿੰਡ ਭਰਾਵਾਂ, ਰੜਕਦੀਆਂ ਨਹੀਂ ਮੇਰੇ ਪਿੰਡ ਦੀਆਂ ਧੀਆਂ ਭੈਣਾ ਮਾਂਵਾਂ।
ਜਿਸ ਪਿੰਡ ਖ੍ਹੇਲੀ ਲੁਕਣ ਮਚਾਈ ਗੁੱਲੀ ਡੰਡਾ ਖਿੱਦੋ, ਦੱਸੋ ਯਾਰੋ ਆਪਣੇ ਪਿੰਡ ਵਿੱਚ ਕਿਸ ਦਾ ਪਿੱਠੂ ਢਾਹਵਾਂ। ਸਾਰਾ ਪਿੰਡ ਵਿਦੇਸ਼ੀ ਹੋ ਗਿਆ ਕਈ ਮੁਲਕਾਂ ਦੇ ਵਾਸੀ, ਅਮਰੀਕਾ ਦਾ ਪਾਸਪੋਰਟ ਮੈਂ ਕੇਹੜੇ ਚੁੱਲੇ ਡਾਹਵਾਂ। ਰੌਣਕ ਮੇਲੇ ਖਤਮ ਹੋਏ ਤੇ ਮਿਟ ਗਈ ਸਾਂਝ ਭਿਆਲੀ, ਯਾਦ ਕਰਾਂ ਕਿ ਭੁੱਲ ਜਾਵਾਂ ਮੈਂ ਹੁਣ ਪਿੰਡ ਦਾ ਸਰਨਾਵਾਂ। — 90
Fun Time / dil diyan gallan« on: March 12, 2012, 10:11:49 AM »
. :laugh: :laugh: :laugh: :laugh: :laugh: :laugh: :D: :D: :D: :D: :D: :D: :angr: :angr: :angr: :angr:
92
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ ! ਸਾਡੇ ਗੀਤਾਂ ਰੱਖੇ ਰੋਜੜੇ- ਨਾ ਪੀਵਣ ਨਾ ਕੁਝ ਖਾਣ ਵੇ ! ਮੇਰੇ ਲੇਖਾਂ ਦੀ ਬਾਂਹ ਵੇਖਿਓ, ਕਈ ਸੱਦਿਓ ਅਜ ਲੁਕਮਾਨ ਵੇ ! ਇਕ ਜੁਗੜਾ ਹੋਈਆ ਅੱਥਰੇ, ਨਿੱਤ ਮਾੜੇ ਹੁੰਦੇ ਜਾਣ ਵੇ ! ਅਸਾਂ ਗਮ ਦੀਆਂ ਦੇਗਾਂ ਚਾੜੀਆਂ, ਅੱਜ ਕੱਡ ਬਿਰਹੋਂ ਦੇ ਡਾਨ ਵੇ ! ਅਜ ਸੱਦੋ ਸਾਕ ਸਕੀਰੀਆਂ, ਕਰੋ ਧਾਮਾਂ ਕੁੱਲ ਜਹਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੰਝੂ ਕਰ ਗਈ ਦਾਨ ਵੇ ਅਜ ਪਿੱਟ-ਪਿੱਟ ਹੋਈਆ ਨੀਲੜਾ, ਸਾਡੇ ਨੈਣਾਂ ਦਾ ਅਸਮਾਨ ਵੇ ! ਸਾਡਾ ਇਸ਼ਕ ਕੁਆਰਾ ਮਰ ਗਿਆ ਕੋਈ ਲੈ ਗਿਆ ਕੱਢ ਮਸਾਣ ਵੇ ! ਸਾਡੇ ਨੈਣ ਤੇਰੀ ਅਜ ਦੀਦ ਦੀ ਪਏ ਕਿਰਿਆ ਕਰਮ ਕਰਾਣ ਵੇ ! ਸਾਨੂੰ ਦਿੱਤੇ ਹਿਜ਼ਰ ਤਵੀਤੜੇ, ਤੇਰੀ ਫੁਰਕਤ ਦੇ ਸੁਲਤਾਨ ਵੇ ! ਅੱਜ ਪਰੀਤ-ਨਗਰ ਦੇ ਸੌਰੀਏ, ਸਾਨੁੰ ਚੌਂਕੀ ਬੈਠ ਖਿਡਾਣ ਵੇ ! ਅੱਜ ਪੌਣਾਂ ਪਿੱਟਣ ਤਾਜ਼ੀਏ, ਅੱਜ ਰੁੱਤਾਂ ਪੜਨ ਕੁਰਾਨ ਵੇ ! ਅੱਜ ਪੀ ਪੀ ਜੇਠ ਤਪੰਦੜਾ, ਹੋਇਆ ਫੁੱਲਾਂ ਨੂੰ ਯਕਰਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੌਕੇ ਕਰ ਗਈ ਦਾਨ ਵੇ ! ਅੱਜ ਸੌਂਕਣ ਦੁਨੀਆਂ ਮੈਂਡੜੀ, ਮੈਨੂੰ ਆਈ ਕਲੀਰੇ ਪਾਣ ਵੇ ! ਅੱਜ ਖਾਵੇ ਧੌਂਫ ਕਲੇਜੜਾ, ਮੇਰੀ ਹਿੱਕ ਤੇ ਪੈਣ ਵਦਾਨ ਵੇ ! ਅੱਜ ਖੁੰਡੀ ਖੁਰਪੀ ਸਿਦਕ ਦੀ ਮੈਥੋਂ ਆਈ ਧਰਤ ਚੰਡਾਣ ਵੇ ! ਅਸਾਂ ਖੇਡੀ ਖੇਡ ਪਿਆਰ ਦੀ, ਆਇਆ ਦੇਖਣ ਕੁਲ ਜਹਾਨ ਵੇ ! ਸਾਨੁੰ ਮੀਦੀ ਹੁੰਦਿਆਂ ਸੁੰਦਿਆਂ, ਸਭ ਫਾਡੀ ਆਖ ਬੁਲਾਣ ਵੇ ! ਅੱਜ ਬਣੇ ਪਰਾਲੀ ਹਾਣੀਆ, ਮੇਰੇ ਦਿਲ ਦੇ ਪੱਲਰੇ ਧਾਨ ਵੇ ! ਮੇਰੇ ਸਾਹ ਦੀ ਕੂਲੀ ਮੁਰਕ ਚੋਂ, ਅੱਜ ਆਵੇ ਮੈਨੂੰ ਛਾਣ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਸੂਲਾਂ ਕਰ ਗਈ ਦਾਨ ਵੇ ! ਅੱਜ ਫੁੱਲਾਂ ਦੇ ਘਰ ਮਹਿਕ ਦੀ, ਆਈ ਦੂਰੋਂ ਚੱਲ ਮਕਾਣ ਵੇ ! ਸਾਡੇ ਵਿਹੜੇ ਪੱਤਰ ਅੰਬ ਦੇ, ਗਏ ਟੰਗ ਮਰਾਸੀ ਆਣ ਵੇ ! ਕਾਗਜ਼ ਦੇ ਤੋਤੇ ਲਾ ਗਏ- ਮੇਰੀ ਅਰਥੀ ਨੂੰ ਤਰਖਾਣ ਵੇ ! ਤੇਰੇ ਮੋਹ ਦੇ ਲਾਲ ਗੁਲਾਬ ਦੀ, ਆਏ ਮੰਜਰੀ ਡੋਰ ਚੁਰਾਣ ਵੇ ! ਸਾਡੇ ਸੁੱਤੇ ਮਾਲੀ ਆਸ ਦੇ ਅੱਜ ਕੋਰੀ ਚਾਦਰ ਤਾਣ ਵੇ ! ਮੇਰੇ ਦਿਲ ਦੇ ਮਾਨਸਰੋਵਰਾਂ - ਵਿਚ ਬੈਠੇ ਹੰਸ ਪਰਾਣ ਵੇ ! ਤੇਰਾ ਬਿਰਹਾ ਲਾ ਲਾ ਤੌੜੀਆਂ, ਆਏ ਮੁੜ-ਮੁੜ ਰੋਜ਼ ਉਡਾਣ ਵੇ 94
Pics / shri guru nanak dev ji di golden painting pic« on: March 10, 2012, 07:52:35 PM »
shri guru nanak dev ji di golden painting pic :rabb: :rabb: :rabb: :rabb: :rabb: :rabb: :rabb:
95
Shayari / ਅਜਮਾਕੇ ਵੇਖ ਲਓ« on: March 10, 2012, 09:23:06 AM »
ਸਾਨੂੰ ਕਹਿੰਦੇ ਆ ਪੰਜਾਬੀ,............. . .
ਟੌਰ ਰੱਖੀਦੀ ਨਵਾਬੀ,........... ਨਹੀਓਂ ਕਰੀਦੀ ਖਰਾਬੀ,............ ਅਜਮਾਕੇ ਵੇਖ ਲਓ. . . ............. ... . . . .ਯਾਰੀ ਜਿੱਥੇ ਅਸਾਂ ਲਾਈ,............ . . ਸਦਾ ਤੋੜ ਨਿਭਾਈ,............i, ਇਹ ਇਤਿਹਾਸ ਦੀ ਸੱਚਾਈ,.......... ਅਜਮਾਕੇ ਵੇਖ ਲਓ. . . ........... . . . .ਡੱਬ ਰੱਖੀ ਪਿਸਤੌਲ,............ . . . ਪੈਂਦੇ ਵੈਰੀਆਂ ਦੇ ਹੌਲ,........... ਨਹੀਓ ਕਰਦੇ ਮਖੌਲ,............, ਅਜਮਾਕੇ ਵੇਖ ਲਓ. . . .......... . . . .ਜਿੱਥੇ ਲਾਉਂਦੇ ਆ ਪਰੀਤ,............ . . ਮਾੜੀ ਰੱਖੀਦੀ ਨੀ ਨੀਤ,.......... ਸਾਡੇ ਪੁਰਖਾਂ ਦੀ ਰੀਤ,........... ਅਜਮਾਕੇ ਵੇਖ ਲਓ. . . ............ . . . .ਅਸੀਂ ਗੱਭਰੂ ਜਵਾਨ,............ . . ਕਰੀਏ ਫਤਿਹ ਹਰ ਮੈਦਾਨ,........... ਸਾਡੀ ਵੱਖਰੀ ਏ ਸ਼ਾਨ,.......... ਅਜਮਾਕੇ ਵੇਖ ਲਓ. . . ............ . . . .ਲਏ ਜੀਹਨਾਂ ਜਾਣਕੇ ਪੰਗੇ,............ . . . ਸੱਭ ਕੀਲੀ ਉੱਤੇ ਟੰਗੇ,.......... ਕਦੇ ਮੁੱੜਕੇ ਨਾ ਖੰਘੇ,..........., ਅਜਮਾਕੇ ਵੇਖ ਲਓ. . . ............. . . . . .ਸਾਡੀ ਵੀਰਾਂ ਨਾਲ ਸਰਦਾਰੀ,............ . . . ਇਹ ਜਾਣੇ ਦੁਨੀਆਂ ਸਾਰੀ,........... ਨਹੀਓਂ ਕਰੀਦੀ ਗੱਦਾਰੀ,............ ਅਜਮਾਕੇ ਵੇਖ ਲਓ. . . ............ . . . .ਵੈਰ ਪਾਈਏ ਸਦਾ ਝੱਟ,............ . . . ਸੱਖਤ ਚੋਬਰਾਂ ਦੇ ਪੱਟ,............ ਨਹੀਓਂ ਕਿਸੇ ਨਾਲੋਂ ਘੱਟ,........... ਅਜਮਾਕੇ ਵੇਖ ਲਓ. . . ............ . . . . .ਰੋਅਬ ਪਾਈਦਾ ਨੀ ਫੋਕਾ,............ . . ਕੱਢ ਵੇਖੋ ਲੇਖਾ-ਜੋਖਾ,........... ਕਦੀ ਕਰੀਦਾ ਨੀ ਧੋਖਾ,........... ਅਜਮਾਕੇ ਵੇਖ ਲਓ. . . ............ . . . .ਸਾਡੇ ਗੀਤ ਆ ਅਵੱਲੇ,............ . . ਕਰ ਦਿੰਦੇ ਬੱਲੇ-ਬੱਲੇ,..........., ਹੋ ਨਹੀਓਂ ਕਿਸੇ ਨਾਲੋਂ ਥੱਲੇ ਅਜਮਾਕੇ ਵੇਖ ਲਓ :love: :love: :love: 96
News Khabran / happy holi« on: March 07, 2012, 08:59:46 PM »
happy holi to all my friends :love: :love: :love:
97
♥ 1.Do u know what is PAIN..??
Seeing your loved one with someone else... :( 2.Want to know what is LOVE...?? Looked into the eyes of loved one after a tight hug... :) ♥ 3.Want to know what is WORSE?? Imagine your loved one leaving u forever... :'( 4.Want to know how futile LOVE is?? Imagine a life without your loved one... :( 5.Want to know what's being HURTY?? When u realized u hurt your loved one wid your behaviour... :( 6.Want to know who Loves U?? Is that person whom u r thinking about while reading this.... :) ♥ 100
Fun Time / Theory of GIRLS« on: February 29, 2012, 10:18:09 AM »"16 se 25 saal ki ladki 'FOOTBAL' ki tarha hoti hai, 1 k peeche 22 log hote hai..! 26 se 35 ki ladki 'CRIKET BALL' ki tarha hoti hai,1 k hath aati hai baki taali bajate hai..! 36 se 45 saal ki ladki 'TABLE TENNIS' ki BALL ki tarha hoti hai, 1 kehta hai tu rakh, dusra kehta hai tu rakh...!! uske baad to GOLF ball ki tarah hoti hai. jitni door jaye achhi lagti hai" |