November 23, 2024, 12:44:48 PM

Show Posts

This section allows you to view all posts made by this member. Note that you can only see posts made in areas you currently have access to.


Topics - >Kinda<

Pages: 1 ... 4 5 6 7 8 [9] 10
161
Pics / Sun lo girlsssssss
« on: January 02, 2012, 10:08:10 AM »
agge toh is gal da dhyan rakho :D: :D: :D:

162
Love Pyar / Main layak nhi c is jag de
« on: January 02, 2012, 10:00:41 AM »
Main layak nhi c is jag de, mainu rab ne “MAA” naal mila dita. Aapne pairaan te khad v ni c
sakda.mainu “BAAPU” ne chalna sikha dita. Anzaan c aapni rooh to main, sohne “VEERAN” ne cheta
rab da karva dita. Lakhan paap kite hone is jag vich main, par “BHAINA” ne ik ik paap ute parda pa
dita. Jad zarurat pyi ik sache dost di, ta rab ne “TERE ” naal mila dita.....

163
Love Pyar / ਜਦ ਤੇਰਾ ਨਾਮ
« on: January 02, 2012, 04:52:17 AM »
ਜਦ ਤੇਰਾ ਨਾਮ ਹਵਾ ਤੇ ਲਿਖੇਆ ਤਾਂ ਉੱਡ ਗਿਆ,,,
ਜਦ ਕਾਗਜ਼ ਤੇ ਲਿਖੇਆ ਤਾਂ ਮਿਟ ਗਿਆ.....

ਪਰ ਜਦ ਦਿਲ ਤੇ ਲਿਖੇਆ,,,,

ਤਾਂ
.
....
.......
ਦਿਲ ਦਾ ਦੌਰਾ ਪੈ ਗਿਆ_____  :D: :D: :D: :D:

164
Love Pyar / ਮਾਣ
« on: January 02, 2012, 04:49:10 AM »
ਇਸ ਰੂਪ ਤੇ ਕੀ ਹੈ ਮਾਣ ਕਰਨਾ____
ਇਹ ਤਾਂ ਕੁਦਰਤ ਨੇ ਦਿੱਤਾ ਹੈ___
ਮਾਣ ਤੇ ਉਹਦੇ ਤੇ ਕਰੀਏ ____
ਜੇ ਕੁਝ ਆਪਣੇ ਹੱਥੀ ਕੀਤਾ ਹੈ ___

165
Love Pyar / ਜੇ ਪਤਾ ਹੁੰਦਾ
« on: January 02, 2012, 04:44:02 AM »
♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ ਰਾਹਾਂ ਤੇ,

ਮੈਂ ਕਾਬੂ ਰੱਖਣਾ ਸਿਖ ਲੈਂਦਾ, ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ♥

166
Shayari / alfaz
« on: December 20, 2011, 10:47:50 AM »
alfaz to bohat hai mohbbat byan karne k..
dosto..
magar jo khamosi nai smjate wo alfaz kya smjaege..

167
Pics / awesome painting
« on: December 20, 2011, 10:05:31 AM »
kehne ko tu subah bhi hoti hain, Sham bhi hoti hain.
Hote Hote issi Tarah umar Tammam bhi hoti hain.

Jab bhi dekhti hun main aiana Ghar par.
Dil main najane kyon ek Khuljan bhi hoti hain.

168
Shayari / Zindagi ka sab se bura lamha
« on: December 20, 2011, 09:58:29 AM »
Zindagi ka sab se bura lamha wo hai

jab

koi apna.Aapko itna dukh de ke ankhe bhar jaye.
Aur
wo hi puche.Kya hua?
Aur aapko muskura k kehna pade-- kuch nhi

169
Shayari / ਇਸ਼ਕ਼
« on: December 19, 2011, 09:33:57 AM »
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
 
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,

ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
 
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
 
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,

 ... ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
 
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
 
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
 
ਇਸ਼ਕ਼ ”ਕਿੰਦੇ” ਇਬਾਦਤ ਰੱਬ ਦੀ ਏ,
 
ਕਰੀਂ ਓਹਦੇ ਨਾਲ ,
 
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!

170
Shayari / ਬਚਪਨ
« on: December 18, 2011, 10:33:09 AM »
ਗੁੱਸਾ ਸੀ ਆਉਂਦਾ ਉਦੋਂ ਵੀ,ਪਰ ਟੌਫੀ ਤੇ ਮੰਨਜਾਂਦੇ ਸਾਂ

ਨਾ ਜੂਠ ਜਾਠ ਦਾ ਚੱਕਰ ਸੀ,ਜੀਹਦੇ ਨਾਲ ਮਰਜੀ ਖਾਂਦੇ ਸਾਂ

ਉਂਗਲੀ ਫੜ ਤੁਰਲਾਂ ਮੰਮੀ ਦੀ,ਜੀਅ ਕਰਦਾਫੇਰ ਸਿਖਾਵੇ

ਮੈਂ ਵੇਚ ਜਵਾਨੀ ਲੈ ਆਵਾਂ,ਜੇ ਬਚਪਨ ਮੁੱਲ ਮਿਲ ਜਾਵ.

171
News Khabran / kado band hou ah sab
« on: December 18, 2011, 10:25:33 AM »
ki dsa enshani soch bare

172
Pics / rule breaker
« on: December 17, 2011, 08:38:26 AM »
this model is launch in 21.12.2012  :D: :D: :D: :D:

173
Pics / raati ohdi photo dekhi facebook te main
« on: December 15, 2011, 09:51:45 AM »
tenu keha si bch bch turya kr eh mausam khtre wala ni
tilkn hoyi pyi aa chare paase...tilak na jave husan kunwara ni
bthera ungal fd fd tori si ...hun tu hi vichhad gyi ki kriyee .....
j unjh girdi asi chuk laine .......haye injh girdi asi chuk lainde.......
....hun tu chikad ch libad gyi ki kriyee :D: :D: :D:

174
ਜਵਾਨ ਬੱਚਾ ਆਪਣੀ ਮਾਂ ਨੂੰ ਪੁਛਦਾ ਹੈ,"ਮਾਂ ਮੈਂ ਪੱਗ
ਕਿਓਂ ਬੰਨਾ ?
ਕੀ ਇਸ ਤੋ ਬਿਨਾ ...ਮੈਂ ਸਿੱਖ ਨਹੀਂ ਹਾਂ?
ਜਦੋਂ ਮੰਨਦਾ ਮੈਂ ਸਿੱਖ ਹਾਂ ਫੇਰ ਇਹ ਪੱਗ
ਵਾਲਾ ਅੜੀਕਾ ਕਿਓਂ?
ਸਿੱਖੀ ਕੀ ਪੱਗ ਨੇ ਕਮਾਉਣੀ ਹੈ?
... ਮਾਂ ਸਿਆਣੀ ਸੀ, ਕਹਿੰਦੀ ਬੱਚਾ ਇਸਦਾ ਜਵਾਬ
ਸਵੇਰੇ ਦਿਆਂਗੀ
ਬੱਚਾ ਸਵੇਰੇ ਸਕੂਲ ਲੀ ਤਿਆਰ
ਹੁੰਦਾ ਕਹਿੰਦਾ ਹੈ,"ਮਾਂ ਵਰਦੀ ਦਿਉ..."
ਮਾਂ ਨੇ ਕਿਹਾ "ਉਹ ਤੇ ਤਿਆਰ ਹੀ ਨਹੀਂ ਕੀੱਤੀ"
ਬੱਚਾ "ਫੇਰ ਮੈਂ ਸਕੂਲ ਕਿਵੇਂ ਜਾਵਾਂਗਾ?
ਮਾਂ ਨੇ ਅਗੋਂ ਜਵਾਬ ਦਿੱਤਾ
"ਮੇਰੇ ਬੱਚੇ, ਸਕੂਲ ਵਰਦੀ ਨੇ ਥੋੜਾ ਜਾਣਾ ਹੈ,
ਪੜਨਾ ਤੂੰ, ਦਿਮਾਗ
ਤੇਰਾ,
ਏਹ ਵਰਦੀ ਦਾ ਅੜੀਕਾ ਕਿਉਂ?
ਬੱਚਾ ਗੁੱਸੇ 'ਚ ਕਹਿੰਦਾ ਹੈ,"ਹੱਦ ਹੋ ਗਈ ਮਾਂ,
ਅਨੁਸ਼ਾਸਨ ਵੀ ਆਖਿਰ
ਕੋਈ ਚੀੱਜ਼ ਹੈ".
ਮਾਂ ਨੇ ਜਵਾਬ ਦਿੱਤਾ
"ਤਾਂ ਫੇਰ ਦੱਸ ਮੇਰੇ ਬੱਚੇ, ਗੁਰੂ
ਜੀ ਦਾ ਦਿੱਤਾ ਅਨੁਸ਼ਾਸਨ
ਅੜੀਕਾ ਕਿਉਂ?
ਤੇਰੇ ਸਿਰ ਤੇ ਬੰਨੀ ਹੋਈ ਦਸਤਾਰ, ੨ ਗੱਜ
ਕਪੜਾ ਨਹੀਂ, ਏਹ ਗੁਰੂ
ਜੀ ਵਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ,

175
Pics / ਮੈਂ ਕੀ ਲਿਖ਼ਾ ਆਪਣੀ ਮਾਂ ਬਾਰੇ
« on: December 14, 2011, 08:49:53 AM »
ਕੀ ਮੈਂ
ਆਪਣੀ ਮਾਂ ਬਾਰੇ ਲਿਖ਼ਾ___
ਮੇਰੇ ਕੋਲ ਉਨੇ ਸ਼ਬਦ
ਹੀ ਨਹੀ ਜਿੰਨੇ ਮੇਰੀ ਮਾਂ ਵਿੱਚ ਗੁਣ ਨੇ.........

176
Pics / menu eh dso eda kyu hunda hmesha????? srsly
« on: December 13, 2011, 09:59:44 AM »
why  :thinking: :thinking: :thinking:

177
Shayari / ਮਾਂ ਨੀ ਮਾਂ
« on: December 11, 2011, 09:12:08 AM »
ਮਾਂ ਨੀ ਮਾਂ

ਅੱਜ ਫੇਰ ਮੇਰਾ ਦਿਲ ਕਰਦਾ ਤੇਰੀ ਗੋਦ ਵਿਚ ਸੌਣ ਨੂੰ

ਭੁੱਲ ਇਸ ਦੁਨੀਆ ਨੂੰ ਤੇਰੀ ਗੋਦ ਵਿਚ ਬਹਿ ਕੇ ਰੋਣ ਨੂੰ

ਜੀ ਕਰ ਰਿਹਾ ਏ ਅੱਜ ਮੇਰਾ ਕਿ ਮੈਂ ਮੁੜ ਬਚਪਨ ਵਿਚ ਚਲੀ ਜਾਵਾਂ

ਹੱਥ ਫੜ ਤੇਰਾ ਤੁਰਾਂ ਇਕ ਵਾਰ ਫੇਰ ਤੇ ਮੁੜ ਫੇਰ ਡਿੱਗ ਜਾਵਾਂ

ਤੂੰ ਚੁੱਕੇ ਮੈਨੂੰ ਭੱਜ ਕੇ ਗੋਦੀ ਵਿਚ ਤੇ ਮੈਂ ਘੁੱਟ ਕੇ ਤੇਰੇ ਨਾਲ ਲਿਪਟ ਜਾਵਾਂ

ਤੂੰ ਚੁੰਮੇ ਮੇਰੇ ਨਿੱਕੇ ਨਿੱਕੇ ਹੱਥਾ ਨੂੰ ਤੇ ਪਿਆਰ ਜਤਾਵੇ

ਮੈਂ ਵੀ ਤੇਰੇ ਪਿੱਛੇ ਮਾਂ ਮਾਂ ਕਰਦੀ ਭੱਜੀ ਆਵਾਂ

ਤੂੰ ਕੁਟ ਖੁਵਾਏ ਚੂਰੀ ਆਪਣੇ ਹੱਥਾ ਨਾਲ ਤੇ ਮੈਂ ਰੀਝਾ ਦੇ ਨਾਲ ਖਾਵਾਂ

ਬਾਪੂ ਜਦ ਵੀ ਝਿੜਕੇ ਮੈਨੂੰ ਮੈਂ ਭੱਜ ਕੇ ਤੇਰੀ ਬੁੱਕਲ ਵਿਚ ਲੁਕ ਜਾਵਾਂ

178
Gup Shup / JE CHA TIME TE NA MILE TAN
« on: December 10, 2011, 09:24:26 AM »
KI SACCHI MISTRY EDDA KAR DINDE AA JE CHA TIME TE NA MILE TAN

179
ਸੇਵਾ ਕਰਿਏ ਤਾਂ ਤਨ ਸੰਵਰ ਜਾਵੇ...
ਸਿਮਰਨ ਕਰਿਏ ਤਾਂ ਮੰਨ ਸੰਵਰ ਜਾਵੇ...
ਕਿੰਨੀਆਂ ਮਿਠੀਆਂ ਨੇ ਸਾਡੇ ਗੁਰੂਆਂ ਦੀਆਂ ਬਾਣੀਆਂ...
ਅਮਲ ਕਰਿਏ ਤਾਂ ਜਿੰਦਗੀ ਸੰਵਰ ਜਾਵੇ. :rabb: :rabb: :rabb:

180
ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ
ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ,
ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ
... ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ !
ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ
... ... ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ !
ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ
ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ !
ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ
ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ !
ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ
ਰੱਖ ਢਾਕਾਂ ਤੇ ਹੱਥ ਖਲੋ ਜਾਂਦੇ !
ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ
ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !
ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ
ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !
ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ
ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !
ਜੇ ਰਿਹਾ ਇਥੇ ਇਹੀ ਹਾਲ,,kinde,,
ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!

Pages: 1 ... 4 5 6 7 8 [9] 10