June 06, 2024, 01:05:47 AM

Show Posts

This section allows you to view all posts made by this member. Note that you can only see posts made in areas you currently have access to.

Messages - karam

Pages: 1 ... 5 6 7 8 9 [10] 11 12 13 14 15
181
Fun Time / Re: ATTITUDE MAKES THE JATTITUDE
« on: July 15, 2010, 06:51:01 AM »
ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ..... ਬਾਈ RABINDRA DAY ਵਿਚ ਪੜਦੇ ਹਾਂ..... ਕੁੜੀ
ਕਲਾਸ di ਕੋਈ ਫ਼ਸਦੀ ਨਹੀੰ, ਇਸ ਲਈ ਸਾਰਾ ਟਾਈਮ PPR JA MODEL TOWN ਖੜਦੇ
ਹਾਂ.... ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ..... ਪਰ ਪੇਪਰਾਂ ’ਚ
ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ...... ਨਤੀਜਾ ਚੰਗਾ ਆਵੇ ਜਾਂ ਮਾੜਾ ਮਿੱਤਰਾਂ
ਨਾਲ ਪੂਰਾ ਸੈਲੀਬਰੇਟ ਕਰਦੇਂ....

182
Fun Time / Re: ATTITUDE MAKES THE JATTITUDE
« on: July 15, 2010, 06:50:16 AM »
sidhe jhee subah de asi jatt

183
Fun Time / Re: ATTITUDE MAKES THE JATTITUDE
« on: July 15, 2010, 06:49:31 AM »
I m jat....................... J=Judgement
A=Action
T=Time
means jat take action and make a great judgement at the right time..................                                  KARAM SANDHU

184
Fun Time / Re: ATTITUDE MAKES THE JATTITUDE
« on: July 15, 2010, 06:48:51 AM »
jatt hi mera dharam
Jatt hi mera imaan
Jatt hi mera karam
Jatt hi mera swabhimaan

185
Fun Time / Re: ATTITUDE MAKES THE JATTITUDE
« on: July 15, 2010, 06:47:10 AM »
J- Just
A- Always
T- TURDE LIKE
T- Tigér                                                                    KARAM SANDHU

186
Fun Time / Re: ATTITUDE MAKES THE JATTITUDE
« on: July 15, 2010, 06:43:58 AM »
Criminal Jatt

187
Fun Time / Re: ATTITUDE MAKES THE JATTITUDE
« on: July 15, 2010, 06:43:17 AM »
Shonk mitran da madkan de nal turna

188
Fun Time / Re: ATTITUDE MAKES THE JATTITUDE
« on: July 15, 2010, 06:42:30 AM »
ਕੌਮ ਲਈ "sandhu" ਯੋਧੇ ਸੂਲੀ ਚੜ੍ ਜਾਂਦੇ,
ਸਵਾ-ਲੱਖ ਦੇ ਨਾਲ ਨੇ ਕੱਲਮ-ਕੱਲੇ ਲੜ੍ ਜਾਂਦੇ,
ਸਮਝ ਲਈਂ ਦਿਨ ਪੂਰੇ ਢੋਂਗੀਆ ਮੌਜ ਬਹਾਰਾਂ ਦੇ,
ਭੱਜ ਲੈ ਸਿਰਸੇ ਵਾਲਿਆ ਆ ਗਏ ਝੁੰਡ ਤਲਵਾਰਾਂ ਦੇ
ਭੱਜ ਲੈ ਸਿਰਸੇ ਵਾਲਿਆ ਆ ਗਏ ਝੁੰਡ ਤਲਵਾਰਾਂ ਦੇ.. from:-jatt boy'z

189
Fun Time / Re: ATTITUDE MAKES THE JATTITUDE
« on: July 15, 2010, 06:41:53 AM »
ਸਿੰਘਾਂ ਹੱਥੋਂ ਲਿਖੀ ਹੋਈ ਤੇਰੀ ਮੌਤ ਪਪੀਆ ਓਏ,
ਪਿੱਠ ਦੇ ਪਿੱਛੇ ਕਿਹੜੇ ਤੈਨੂੰ ਦੇਣ ਥਾਪੀਆਂ ਓਏ,
ਤਖ਼ਤ ਹਲਾ ਕੇ ਛੱਡਾਂਗੇ ਓਹਨਾਂ ਸਰਕਾਰਾਂ ਦੇ,
ਭੱਜ ਲੈ ਸਿਰਸੇ ਵਾਲਿਆ ਆ ਗਏ ਝੁੰਡ ਤਲਵਾਰਾਂ ਦੇ
ਭੱਜ ਲੈ ਸਿਰਸੇ ਵਾਲਿਆ ਆ ਗਏ ਝੁੰਡ ਤਲਵਾਰਾਂ ਦੇ...

190
Fun Time / Re: ATTITUDE MAKES THE JATTITUDE
« on: July 15, 2010, 06:40:51 AM »
Main ha ik sidda-sadda jatt...
koi nasha nahi karida...
kisse utte nahi marida...
par yaara di yaari te maan ae...
is layee ta jatt kalla hi 100 de saman hai.......
buuurrrrrrrrraaaaaaaaahhhhhhhhhhhhhh!!!!!!!

191
Fun Time / Re: ATTITUDE MAKES THE JATTITUDE
« on: July 15, 2010, 06:39:43 AM »
good guy faith in GOD

192
Fun Time / Re: ATTITUDE MAKES THE JATTITUDE
« on: July 15, 2010, 06:37:29 AM »
ਸੰਭਾਲ ਕੇ ਰੱਖੇ ਯਾਰੀਆਂ ਦੇ ਨਾਂ ਤੇ ਕੁੱਝ ਖੋਟੇ ਸਿੱਕੇ,, ਨਾ ਖਰਚੇ ਗਏ, ਨਾ ਜਾਣੇ ਸਿੱਟੇ..

193
Fun Time / Re: ATTITUDE MAKES THE JATTITUDE
« on: July 15, 2010, 06:36:54 AM »
ਜੱਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ...

194
Fun Time / Re: ATTITUDE MAKES THE JATTITUDE
« on: July 15, 2010, 06:36:22 AM »
ਸਾਡੇ ਧਰਤੀ ਤੇ ਪੈਰ ਹੱਥ ਅੰਬਰਾ ਨੂੰ ਲਾਈਐ ਸਾਨੂੰ ਮਾਣ ਵੀ ਬਥੇਰਾ ਖੋਫ ਰੱਬ ਦਾ ਵੀ ਖਾਈਏ.......AMBARSAR ਵਾਲਿਆ ਦਾ ਰਿਹੰਦਾ ਹੈ ਸੁਰਖੀਆ ਚ ਨਾਂ...........

195
Fun Time / Re: ATTITUDE MAKES THE JATTITUDE
« on: July 15, 2010, 06:35:51 AM »
ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ, ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ !!

196
Fun Time / Re: ATTITUDE MAKES THE JATTITUDE
« on: July 15, 2010, 06:35:17 AM »
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ,

ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ,

ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ,

ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ.........

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,

ਇਥੇ ਲਫਜਾਂ ਦੀ ਕੋਈ ਘਾਟ ਨਹੀਂ....

ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,

ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....

ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,

ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....

ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,

ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....

ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,

ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....

197
Fun Time / Re: ATTITUDE MAKES THE JATTITUDE
« on: July 15, 2010, 06:34:38 AM »
aa ek slogan den lagga tuhanu eh mere oh veera layi aaa jo jatt kahaun de layak aa  just take it                                                                                                 ATTITUDE MAKES THE JATTITUDE                         KARAM SANDHU

198
Fun Time / Re: ATTITUDE MAKES THE JATTITUDE
« on: July 15, 2010, 06:33:24 AM »
GuNs AnD gUtS oNlY fOr JATTS!!!!!!!!!

199
Fun Time / Re: ATTITUDE MAKES THE JATTITUDE
« on: July 15, 2010, 06:32:54 AM »
JATT!! arent good, we r da best
JATT!! arent cute, we r sooooo BANGIN!!!......
JATT!! dont relax, we chill
JATT!! dont dance, we grind
JATT!! dont talk bad, we talk dirty
JATT!! lips arent just hot, their da lips u wish u could kiss.
JATT!! dont just do it, we do it best
JATT!! are da people u could ALWAYS trust
JATT!! r da bestest dancers
JATT!! arent nice, we r sweet
JATT!! arent just friends, we r lovers
JATT!! arent cool, we r awesome
JATT!! r sexy
JATT!! were blessed when they were born cuz now were proud to tell everybody dat we r 100% JATT
JATT!! r there are not enough words dat could explain how n who JATT!! r.

200
Fun Time / Re: ATTITUDE MAKES THE JATTITUDE
« on: July 15, 2010, 06:32:05 AM »
GYM...............JATT AS FEARLESS AS LION

Pages: 1 ... 5 6 7 8 9 [10] 11 12 13 14 15