This section allows you to view all posts made by this member. Note that you can only see posts made in areas you currently have access to.
Messages - Kamz~K
Pages: 1 ... 367 368 369 370 371 [372]
7421
« on: August 01, 2011, 08:02:55 PM »
ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ , ਕਹਿੰਦੇ ਜਿਸ ਨੂੰ ਆ ਸ਼ੱਕ ਓਹਦਾ ਕੋਈ ਹੱਲ ਨਹੀ ਨੈਣਾਂ ਚ ਮੁਹਬਤਾਂ ਦਾ ਨੂਰ ਚਾਹੀਦਾ , ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹਿਦਾ... :love:
7422
« on: August 01, 2011, 07:58:11 PM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ___ ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ___ ਪਿਆਰ ਮਿਲੇ ਤਾ ਕਦਰ ਕਰਿਉ____ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ.... :okk:
7423
« on: August 01, 2011, 07:54:10 PM »
Main Rab nu keha oh chad ke sanu tur gye,
pta nhi ohna di ki majboori c...
Rab ne keha is vich ohna da koi kasoor nhi,
eh kahani tan main hi likhi adhoori c. :break:
7424
« on: August 01, 2011, 07:48:40 PM »
ਬੇਖਬਰ ਸੀ ਦੁਨੀਆਂ ਤੋਂ, ਉਹਦੇ ਪਿੱਛੇ ਸੱਭ ਕੁੱਝ ਭੁੱਲ ਗਏ ਸਾਂ.
ਭੁੱਲ ਕੇ ਯਾਰ ਪੜਾਈਆਂ ਕਿਸੇ ਦੇ ਨਖਰੇ ਉੱਤੇ ਡੁੱਲ ਗਏ ਸਾਂ,
ਜਿਹੜੀ ਬੱਸ ਵਿੱਚ ਚੜਦੀ ਅਸੀਂ ਵੀ ਉੱਸੇ ਬੱਸ ਵਿੱਚ ਚੜਦੇ ਸੀ,
ਕਿੰਨੇ ਚੰਗੇ ਦਿਨ ਸੀ "gill",, ਜਦੋਂ ਉਹਦੇ ਪਿੱਛੇ ਲੜਦੇ ਸੀ,,, :angr: :angr:
7425
« on: August 01, 2011, 07:44:37 PM »
ਕਾਹਦਾ ਤੱਕ ਲਿਆ ਉਹ ਚੇਹਰਾ.. ਉਹਨੇ ਕੱਢ ਲਈ ਸਾਡੀ ਜਾਨ…… ਹੁਣ ਤਾਂ ਦਿਲ ਵਿੱਚ ਦਰਦ ਹਜ਼ਾਰ ਲਈ ਫਿਰਦੇ ਆਂ.. ਭਾਵੇਂ ਬੁੱਲਾਂ ਉੱਤੇ ਰਹਿੰਦੀ ਮੁਸਕਾਨ. :smile:
7426
« on: August 01, 2011, 07:42:16 PM »
dukh ta bahut per dasne ni yaar nu
aape yaad aaju kite sohni sarkar nu
J ohnu ni shounk sade kol bahin da
ta sanu v ni shounk dukh patheran nu kahin da. :break:
7427
« on: August 01, 2011, 07:39:10 PM »
“ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ, ਖੇਡਾਂਗੇ ਹਰ ਬਾਜ਼ੀ ਜੇ ਕੋਈ ਵਾਯਦਾ ਕਰੇ ਜਿਤਾਓਣ ਦਾ, ਸਾਰੀ ਉਮਰ ਉਡੀਕਾਂਗੇ ਜੇ ਕੋਈ ਵਾਯਦਾ ਆਉਣ ਦਾ.
7428
« on: July 31, 2011, 05:05:35 AM »
Channa(jinne mera dil luteya )
7429
« on: July 31, 2011, 03:25:34 AM »
mann..vich..wasda..sajna..vee rehna..akhiyaa..ttoo..door tu..ki..janne.. sajna..main..ethe..kinni..majboor..
7430
« on: July 31, 2011, 03:15:01 AM »
"ਕਿੳ ਉਦਾਸ ਜਿਹੇ ਬੇਠੈ ਹੋ ਕੋਈ ਤਰਕੀਬ ਦੱਸ ਮਨਾੳਣ ਦੀ,__
ਮੇਂ ਜਿੰਦਗੀ ਗਿਰਵੀ ਰੱਖ ਦਵਾਗਾ ਤੂੰ ਕੀਮਤ ਦੱਸ ਮੁਸਕਰਾਉਣ ਦੀ__!!!!"
7431
« on: July 31, 2011, 03:12:21 AM »
ਪਤਨੀ: ਜੀ ! ਕੀ ਕਰਦੇ ਹੋ ?
' ਪਤੀ: ਮੱਖੀਆ ਮਾਰਦਾ
ਪਤਨੀ: (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ? …………
ਪਤੀ: ਚਾਰ, ਦੋ ਜਨਾਨੀਆ ਅਤੇ ਦੋ ਮਰਦ।
ਪਤਨੀ: ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ?
ਪਤੀ: ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤਲ ਤੇ
7432
« on: July 28, 2011, 10:53:58 PM »
ਉਹ ਬਚਪਨ ਵੀ ਕਿੰਨਾ ਵਧੀਆ ਤੇ ਚੰਗਾ ਸੀ ਜਦੋ ਸ਼ਰੇਆਮ ਰੋਂਦੇ ਸੀ ? ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ ?
7433
« on: July 28, 2011, 10:29:44 PM »
"ਕਦੇ ਵੀ ਆਪਣੇ ਵਾਹਿਗੁਰੂ ਨੂੰ ਇਹ ਨਾ ਦੱਸੋ ਕਿ ਤੁਹਾਡੀ ਮੁਸ਼ਕਿਲ ਕਿੰਨੀ ਵੱਡੀ ਹੈ... ਸਗੋਂ ਮੁਸ਼ਕਿਲ ਨੂੰ ਦੱਸੋ ਕਿ ਤੁਹਾਡਾ ਵਾਹਿਗੁਰੂ ਕਿੰਨਾ ਵੱਡਾ ਹੈ"”... :rabb: :rabb: :rabb: :rabb: :rabb:
7434
« on: July 28, 2011, 07:53:14 PM »
Baazi Jitt Ke Hun Asi Han Haar Chale, Satt Apne Dil Te Ha Maar Chale, Nai Bhulne Sajna Oh Din Sanu, Jo Tere Sang Haan Guzaar Chale, Marke Vi Karange Yaad Tenu, Aisa Dil’ch Sama Ke Pyar Chale, Je Koi Bhul Hove Tan Bakhs Devi, Kar Salam Asi Jandi Vaar Chale, Mulaqat Mukki Te Vichodda Suru Hoyea, Uth Mehfilan Chon Ne Yaar Chale…. bye...PJ..MISS..U..ALOT...  :
7435
« on: July 27, 2011, 07:17:28 PM »
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ "ਮਾ-ਬਾਪ" ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ ਕੱਪੜਿਆ ’ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ "who r they..?" ਲੜਕੇ ਨੇ ਕਿਹਾ "they r d servants from my village" "ਮਾ-ਬਾਪ" ਦੀਆ ਅੱਖਾਂ ’ਚ ਖੁਸ਼ੀ ਦੇ ਹੁੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ :break: :break: :break: :break: :break:
7436
« on: July 27, 2011, 07:09:39 PM »
oh kehada c..!!! menu "fullan" nal "pyar" hai, par..!!!!! jad khilde c tan torh lainda c... oh kehada c..!!! menu "barish" nal "pyar" hai, par..!!!!! jad paindi c tan luk jada c... oh kehdi c..!!! menu "hava" nal "pyar" hai, par..!!!!! jad chaldi c tan bariya ban kar lainda c... fir..!!!!! os vele main dar janda c....!!!!! jado oh kehada c..!!! menu tere nal "pyar" hai..... :break:
7437
« on: July 27, 2011, 06:56:28 PM »
ਛਲਾ ਇੰਡੀਆ ਰਹ ਗਯਾ, ਪਲੇ ਇੰਡੀਆ ਦੇ ਪੈ ਗਯਾ, ਕਨੇਡਾ ਬਾਏ ਬਾਏ ਕਹ ਗਯਾ ਉੱਡ ਗਏ ਤੋਤੇ ਮਿਤਰਾਂ ਛਲਏ ਨੂ ਪੈ ਗਿਆ ਫਿਕਰਾ , ਝੂਠੇ ਨੂ ਕਰਦੇ ਪਾਸ ਹੈ, ਇਹ ਦੁਨਿਯਾ ਦੋਖੇ ਬਾੱਜ ਹੈ..... =D>
7438
« on: July 27, 2011, 06:43:25 PM »
ਕ Rabba ਤੇਰੀ ਓਟ C ..... duji ਯਾਰਾਂ ਦੀ Full Support C ..... othe ਕੀ ਸਮਝਾਊ putt ਨੂੰ maa...... ਜਿਥੇ hove ਤੇਰੀ julfa ਦੀ shaa..... ajj ਰਸਤੇ cahe ਵੱਖੋ ਵੱਖ ho ਗਏ ...... ਉਹ lakh ਹੋ gaye ਅਸੀਂ kakh ਹੋ ਗਏ...... oh ਰਾਹ ban ਯਾਦਗਰ ਗਏ .... ਜਿਥੋਂ nal ਉਹਨਾ de ਲੰਘੇ c ..... cahe ਹੋ ਗਏ tbha ਇੱਕ tarfa ਪਿਆਰ ਕਰਕੇ.... par ਫਿਰ v ਉਹ din ਬੜੇ ਚੰਗੇ c .... :okk:
7439
« on: July 21, 2011, 06:38:42 PM »
kithe main rakha tariya daruu diya botalaa . kithe main rakha we glass. rang kala hogiya . teri namaushi(tension) naal .
kothe te rakh sadiya daruu diya botlaa kothe te rakh de glass. ni rang gora karle.. jatta da rahna eho haal ni rang gora karle.. jatta da rahna eho haal... :balle: :balle:
Pages: 1 ... 367 368 369 370 371 [372]
|