May 10, 2024, 01:51:36 AM

Show Posts

This section allows you to view all posts made by this member. Note that you can only see posts made in areas you currently have access to.


Topics - Kamz~K

Pages: 1 2 3 4 5 6 [7]
121
Jokes Majaak / ਪਤਨੀ: ਜੀ ! ਕੀ ਕਰਦੇ ਹੋ ?
« on: July 31, 2011, 03:12:21 AM »
ਪਤਨੀ: ਜੀ ! ਕੀ ਕਰਦੇ ਹੋ ?

'
ਪਤੀ: ਮੱਖੀਆ ਮਾਰਦਾ


ਪਤਨੀ: (ਹੱਸਦੇ ਹੋਏ) ਕਿੰਨੀਅ ਕੁ ਮਾਰ ਲਈਆ ?
…………

ਪਤੀ: ਚਾਰ, ਦੋ ਜਨਾਨੀਆ ਅਤੇ ਦੋ ਮਰਦ।


ਪਤਨੀ: ਇਹ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ?


ਪਤੀ: ਕਿਉ ਕਿ ਦੋ ਟੈਲੀਫੋਨ ਤੇ ਬੈਠੀਆ ਸਨ ਅਤੇ ਦੋ ਸਰਾਬ ਦੀ ਬੋਤਲ ਤੇ

122
Shayari / ਉਹ ਬਚਪਨ
« on: July 28, 2011, 10:53:58 PM »
ਉਹ ਬਚਪਨ ਵੀ ਕਿੰਨਾ ਵਧੀਆ ਤੇ ਚੰਗਾ ਸੀ ਜਦੋ ਸ਼ਰੇਆਮ ਰੋਂਦੇ ਸੀ ?
ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ ?

123
Religion, Faith, Spirituality / waheguru
« on: July 28, 2011, 10:29:44 PM »
"ਕਦੇ ਵੀ ਆਪਣੇ ਵਾਹਿਗੁਰੂ ਨੂੰ ਇਹ ਨਾ ਦੱਸੋ ਕਿ ਤੁਹਾਡੀ ਮੁਸ਼ਕਿਲ ਕਿੰਨੀ ਵੱਡੀ ਹੈ...
ਸਗੋਂ ਮੁਸ਼ਕਿਲ ਨੂੰ ਦੱਸੋ ਕਿ ਤੁਹਾਡਾ ਵਾਹਿਗੁਰੂ ਕਿੰਨਾ ਵੱਡਾ ਹੈ"”... :rabb: :rabb: :rabb: :rabb: :rabb:

124
Shayari / Baazi Jitt Ke Hun Asi Han Haar Chale
« on: July 28, 2011, 07:53:14 PM »
Baazi Jitt Ke Hun Asi Han Haar Chale,
Satt Apne Dil Te Ha Maar Chale,
Nai Bhulne Sajna Oh Din Sanu,
Jo Tere Sang Haan Guzaar Chale,
Marke Vi Karange Yaad Tenu,
Aisa Dil’ch Sama Ke Pyar Chale,
Je Koi Bhul Hove Tan Bakhs Devi,
Kar Salam Asi Jandi Vaar Chale,
Mulaqat Mukki Te Vichodda Suru Hoyea,
Uth Mehfilan Chon Ne Yaar Chale….
bye...PJ..MISS..U..ALOT... :Bye:

125
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ
ਜਦੋ
"ਮਾ-ਬਾਪ" ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ
ਕੱਪੜਿਆ
’ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ "who r they..?" ਲੜਕੇ ਨੇ ਕਿਹਾ
"they r d
servants from my village" "ਮਾ-ਬਾਪ" ਦੀਆ ਅੱਖਾਂ ’ਚ ਖੁਸ਼ੀ ਦੇ
ਹੁੰਝੂ ਆ ਗਏ ਕਿ
ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ :break: :break: :break: :break: :break:

126
Love Pyar / oh kehada c..!!!
« on: July 27, 2011, 07:09:39 PM »
oh kehada c..!!!
menu "fullan" nal "pyar" hai,
par..!!!!!
jad khilde c tan torh lainda c...
oh kehada c..!!!
menu "barish" nal "pyar" hai,
par..!!!!!
jad paindi c tan luk jada c...
oh kehdi c..!!!
menu "hava" nal "pyar" hai,
par..!!!!!
jad chaldi c tan bariya ban kar lainda c...
fir..!!!!!
os vele main dar janda  c....!!!!!
jado oh kehada c..!!!
menu tere nal "pyar" hai..... :break:

127
Shayari / ਛਲਾ ਇੰਡੀਆ ਰਹ ਗਯਾ,
« on: July 27, 2011, 06:56:28 PM »
ਛਲਾ ਇੰਡੀਆ ਰਹ ਗਯਾ,
ਪਲੇ ਇੰਡੀਆ ਦੇ ਪੈ ਗਯਾ,
ਕਨੇਡਾ ਬਾਏ ਬਾਏ ਕਹ ਗਯਾ
ਉੱਡ ਗਏ ਤੋਤੇ ਮਿਤਰਾਂ ਛਲਏ ਨੂ ਪੈ ਗਿਆ ਫਿਕਰਾ ,
ਝੂਠੇ ਨੂ ਕਰਦੇ ਪਾਸ ਹੈ,
ਇਹ ਦੁਨਿਯਾ ਦੋਖੇ ਬਾੱਜ ਹੈ..... =D>

128
Shayari / ਇੱਕ Rabba ਤੇਰੀ ਓਟ C .....
« on: July 27, 2011, 06:43:25 PM »
ਕ Rabba ਤੇਰੀ ਓਟ C .....
duji ਯਾਰਾਂ ਦੀ Full Support C .....
othe ਕੀ ਸਮਝਾਊ putt ਨੂੰ maa......
ਜਿਥੇ hove ਤੇਰੀ julfa ਦੀ shaa.....
ajj ਰਸਤੇ cahe ਵੱਖੋ ਵੱਖ ho ਗਏ ......
ਉਹ lakh ਹੋ gaye ਅਸੀਂ kakh ਹੋ ਗਏ......
oh ਰਾਹ ban ਯਾਦਗਰ ਗਏ ....
ਜਿਥੋਂ nal ਉਹਨਾ de ਲੰਘੇ c .....
cahe ਹੋ ਗਏ tbha ਇੱਕ tarfa ਪਿਆਰ ਕਰਕੇ....
par ਫਿਰ v ਉਹ din ਬੜੇ ਚੰਗੇ c .... :okk:

Pages: 1 2 3 4 5 6 [7]