hyee
thnxx for the buddy request
thnxx for the buddy request
Contact Me :)
|
About Me
ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ, During the LECTURE ਦਿਲ ਮਿਲ ਜਾਂਦੇ ਨੇ, Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ, ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ, ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ, ਹੌਲੀ-ਹੌਲੀ ਪੈ ਜਾਂਦੀ ਆਦਤ PERIOD BUNK Karn ਦੀ, ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ, ATTENDNCEA ਵੀ ਫੇਰ ਹੁੰਦੀਆਂ ਨਾ ਪੂਰੀਆਂ, ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ, ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ, ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦ1 ਤੇਰੇ ਨਾਂ ਤੇ ....... ਤੇਰੇ ਨਾਂ ਤੇ ਉਮਰ ਲਿਖ੍ਹਾਂ ਦੇਵਾਂ , ਹਰ ਜਨਮ ਮਿਲਣ ਦਾ ਕਰ ਵਾਦਾ . ਜੇ ਮੈਂ ਫੁੱਲ ਬਣ ਗਈ , ਪਊ ਫੁੱਲ ਬਣਨਾ . ਵੇ ਇੱਕੋ ਟਾਂਹਣੀ ਤੇ ਖਿਲਣ ਦਾ ਕਰ ਵਾਦਾ . ਹੋਵਾਂ ਦਿਨ ਤਾਂ ਸੂਰਜ ਬਣਨਾ ਪਊ , ਹੋਵਾਂ ਰਾਤ ਤਾਂ ਚੰਨਾਂ ਚੰਨ ਬਣ ਜੀ . ਵੇ ਤੈਨੂੰ ਦਿਲ ਦੀ ਗੱਲ ਸੁਣਾ ਦੇਵਾਂ , ਹਰ ਜਨਮ ਮਿਲਣ ਦਾ ਕਰ ਵਾਦਾ . ਜੇ ਮੈਂ ਫੁੱਲ ਬਣ ਗਈ , ਪਊ ਫੁੱਲ ਬਣਨਾ . ਵੇ ਇੱਕੋ ਟਾਂਹਣੀ ਤੇ ਖਿਲਣ ਦਾ ਕਰ ਵਾਦਾ . ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ. ●════════════════◄►═══════════════● THANX FOR VISITING MY PROFILE!!! VISIT AGAIN... THANK YOU ●════════════════◄►═══════════════● My Interests
rock, jazzy'b, babbu maan and gurdass these singer music i like most.all parts of harry potter,hashar and munde uk de and i love to play volley ball and taekwonde and rive rafting
Signature:ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,ਇਥੇ ਲਫਜਾਂ ਦੀ ਕੋਈ ਘਾਟ ਨਹੀਂ..... ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ, ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..... ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ, ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ..... ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ, ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..... ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ, ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ......
My PJ Facebook
Pages: [1]
|