Summary - jatti_murabeyawali
Offline
|
- Name:
- jatti_murabeyawali
- Posts:
- 1 (0.000 per day)
- Position:
- Choocha/Choochi
|
- Gender:
- Female
- Age:
- 34
- Location:
- ambarsar
- Date Registered:
- July 13, 2009, 03:26:59 AM
- Last Active:
- July 15, 2009, 07:36:48 AM
- Love Status:
- Single / Talaashi Wich
|
About Me
apa ta bas bindaas,,, chill rahida mauja karidiya dts it.... nale aapa saareya naal iko jahe rahida sab naal pyaar nal bolida pave koi marha hi kyu na bole, nai yakeen try it..lolz.. jado gusssa aave ta beeep beep beep..... ਕਿਤਾਬਾਂ ਪੜ੍ਹਨੀਆਂ ਸੌਖੀਆਂ ਹਨ, ਪਰ ਮਨੁੱਖਾਂ ਨੂੰ ਪੜ੍ਹਨਾ ਔਖਾ.so u cnt judge me anyhw only dose cn judge who knw hw 2 read ma eyes n where m fakin..
My Interests
passions:
i love listenin sad songs punjabi apni maa boli... ਨਾ ਛੇੜੋ ਦਰਦ ਕਹਾਣੀ ਮੇਰੀ, ਅਸੀਂ ਉੱਜੜੇ ਉੱਜੜੇ ਵੱਸਦੇ ਹਾਂ.... ਕੱਲੇ ਲੁਕ ਲੁਕ ਰੋ ਲਈਦਾ, ਬੱਸ ਉੱਪਰੋਂ ਉੱਪਰੋਂ ਹੱਸਦੇ ਹਾਂ.... ਇਸ਼ਕ ਦੇ ਫ਼ੱਟ ਨੇ ਕਿੰਨੇ ਦਿਲ ਉੱਪਰ, ਦਿਲ ਚੀਰ ਕੇ ਕਿੰਝ ਦਿਖਾ ਦੇਵਾਂ.... ਦੱਸੋ ਸੰਗ ਕਿਹੜੇ ਹੌਂਸਲੇ ਮੈਂ, ਦਿਲੋਂ ਉਹਦਾ ਨਾਮ ਭੁਲਾ ਦੇਵਾਂ.... ਯਾਦ ਉਹਦੀ ਤਾਂ ਹਰ ਪਲ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਏ.... ਤੱਕਿਆਂ ਬਾਝੋਂ ਇੱਕ ਪਲ ਉਹਨੂੰ, ਜਿੰਦ ਤੜਪਦੀ ਰਹਿੰਦੀ ਏ.... 'ਤੇਜੀ' ਉਹਦੀਆਂ ਨਜ਼ਰਾਂ ਦੇ ਵਿੱਚ ਯਾਰਾਂ ਨੇ ਮੁਜ਼ਰਿਮ ਪਾ ਦਿੱਤਾ.... ਜੋ ਮੈੰਨੂ ਤੱਕਣਾ ਚਾਹੁੰਦੀ ਨਾ, ਉਹਦੇ ਨਾਮ ਇਹ ਜਨਮ ਲਿਖ ਦਿੱਤਾ.... m passionate for dancing....
sports:
i love soccer.... n even cricket n hockey 2....
activities:
oh barhiya ne kehri kehri ginava/? aa like tut. bunk kar k gerhiya marna, frnz naal enjoy karna even painting n dancin...
books:
pink pages, life is fair or not, girl friend, goosbumps all... abc murders etc....
music:
punjaabi. brruaaaaaaaaaaah.. ਜਦ ਬੱਚਿਆਂ ਦੇ ਹਥਾਂ ਚੋਂ ਰੋਟੀ ਕਾਂ ਖੋਵਣ... ਮਮਤਾ ਵਾਲੇ ਬੂਹੇ ਮਾਸੀਆਂ-ਚਾਚੀਆਂ ਜਦ ਢੋਵਣ... ਜਦੋਂ ਪਿਆਰ ਦੀ ਥਾਂ "ਮਤਰੇ-ਈਆਂ" ਗਾਲਾਂ ਵਾਹੁੰਦੀਆਂ ਨੇਂ... ਫ਼ਿਰ ਰੱਬ ਤੋਂ ਪਹਿਲਾਂ ਮਾਂਵਾਂ ਚੇਤੇ ਆਉਂਦੀਆਂ ਨੇਂ....||
ਜਦ ਵਿੱਚ ਪ੍ਰਦੇਸਾਂ ਰਖੜੀਓਂ ਸੁੰਨਾਂ ਗੁੱਟ ਹੋਵੇ... ਫ਼ਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾਂ ਚੁੱਪ ਹੋਵੇ... ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇਂ... ਫ਼ਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇਂ....||
ਜਦ ਕੋਈ ਕੱਲਮ-ਕੱਲਾ ਛਵੀਆਂ ਦੇ ਵਿੱਚ ਘਿਰ ਜਾਵੇ... ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂੰ ਫ਼ਿਰ ਜਾਵੇ... ਜਦੋਂ ਯਾਰ-ਗੱਦਾਰ ਕੋਈ ਪੁਠੇ ਚੰਦ ਚੜਾਉਂਦੇ ਨੇਂ... ਫ਼ਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇਂ....||
ਜਦ ਕੋਈ ਵਿੱਚ ਪ੍ਰਦੇਸ ਦੇ ਮੋਢਾ ਥਪ-ਥਪਾ ਦੇਵੇ... ਜਾਂ ਕੋਈ ਸਿਆਣਾ-ਬੰਦਾ ਪੁੱਤਰ ਆਖ ਬੁਲਾ ਦੇਵੇ... ਜਦੋਂ ਹਿੱਕ ਨਾਲ ਲਾ ਬਜੁਰਗ ਕੋਈ ਪਿਆਰ ਜਤਾਉਂਦਾ ਏ... ਫ਼ਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ....||
tv shows:
dil mil gaye, mile jab hum tum n life wid derek, suite life f jack n cody..... n ma fav. roadies.. n even dance crew at mtv...
movies:
titanic. awaarapan, jannat, gangster... jidhe ch koi end ch mare.... even taare zameen par n black...
cuisines:
indian.. specially punjabi....
Signature:
romey$$
- Tohar::
- 0
- Local Time:
- January 06, 2025, 11:14:37 PM
My PJ Facebook
Note: These messages will appear on the frontpage!
Loading... If it does not load, use this.
|
There are no comments. Would you like to add first?
|