![]() ![]() |
|
April 09, 2025, 10:00:24 AM
Contact Me :)
My Buddies
|
About Me♥ ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ, ♥ ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ, ♥ ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ,♥ ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ-ਕੋਈ ਜਾਣਦਾ...
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ-ਕੋਈ ਜਾਣਦਾ... ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ... ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ-ਕੋਈ ਜਾਣਦਾ
My PJ FacebookCommentssukhbeer
leh dass enaa sokhaa question ne pushida hunda,, hon paani ch madhaani naa paun lagg ji,, par das dina b eh US ch hega skoll bas khush aa hon
sukhbeer
ohooo ashaa pitman high skool leh eh taa pishe je hee 2 mnths pelaaa black listed hoya
sukhbeer
ashaa balle tere kudiyee, wese aahi feyde hunde aa C grade skool ch padhan de, edda di koi tension nee rendi :p,, ghare saare kiam aa tere kidda ghar de
|