im gud tusi daso ki haal hai
![]() |
|
Contact Me :)
My Buddies
|
Profile Pictures
About Me
ਖਤ ਹਾਂ ਤੇਰੇ ਨਾ ਦਾ,ਕਿਸੇ ਦਿਨ ਪੜ ਲਵੀਂ ਮੈਨੂੰ. ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿਚ ਧਰ
ਲਵੀਂ ਮੈਨੂੰ. ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ,ਜੀ ਕਰੇ ਡੁੱਬ ਜਾਈ ਮੇਰੇ ਵਿਚ ਜਾਂ ਫਿਰ ਤਰ ਲਵੀਂ ਮੈਨੂੰ.ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ ਕਰੇ,ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂੰ. ਫਿਰ ਪਛਤਾਵੇਂਗੀ ਤੇ ਬੀਤਿਆ ਵੇਲਾ ਨੀ ਹੱਥ ਆਓਣਾ,ਕੀਮਤੀ ਚੀਜ਼ ਹੈ 'ਜਸਵਿੰਦਰ' ਐਵੇਂ ਨਾ ਗੁਂਮ ਕਰ ਲਵੀਂ ਮੈਨੂੰ.. ਕੀ ਦਸਾਂ ਆਪਣੇ ਬਾਰੇ, ਖੁਲੀ ਕਿਤਾਬ ਜੇਹਾ ਹਾਂ ਮੈ . ਹਰ ਕੋਈ ਪੜ ਲਾਵੇ ਏਹੋ ਜੇਹੇ ਦਾਬ ਜੇਹਾ ਹਾਂ ਮੈ ਨਿਕੀ ਜੇਹੀ ਜਿੰਦ ਹਾਸਿਆਂ ਨਾਲ ਪਲੀ ਹੋਵੇ ਖੁਸ਼ੀਆਂ ਤੇ ਗਮਾਂ ਦੇ ਧਾਗੇਆ ਚ ਵਲੀ ਹੋਵੇ ਇਕ ਏਹੋ ਜੇਹੇ ਚੰਦਰੇ ਖੁਆਬ ਜੇਹਾ ਹਾਂ ਮੈ ਕੀ ਦਸਾਂ ਆਪਣੇ ਬਾਰੇ ਖੁਲੀ ਕਿਤਾਬ ਜੇਹਾ ਹਾਂ ਮੈ ਨਾ ਤਾਂ ਅਮੀਰ ਹਾਂ ਮੈਂ , ਨਾ ਹਾਂ ਗਰੀਬ ਕੋਈ, ਸਿੱਧਾ ਜਿਹਾ ਬੰਦਾ ਹਾਂ, ਨਾ ਦਿਲ ‘ਚ ਖੋਟ ਕੋਈ | ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ, ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ ਜ਼ਾਰ ਰੋਈ | ਸਾਨੂੰ ਸੱਜਣ ਮਿਲੇ ਅਜਿਹੇ, ਜਿਵੇਂ ਰੱਬ ਨੇ ਦਿੱਤੀ ਸੁਗਾਤ ਕੋਈ | ਕਲਮ ਫ਼ੜਕੇ ਕਿੱਦਾਂ ਲਿਖੀਦੈ, ਇਹ ਅਸੀਂ ਨਹੀਂ ਸੀ ਜਾਣਦੇ, ਓਹੀ ਸਿਖਾ ਗਏ ਨੇ ਸਾਨੂੰ, ਲਿਖਣ ਦਾ ਇਹ ਗੁਰ ਕੋਈ | ਕੁਛ ਬੁੱਲਿਆਂ ਦੇ ਹਮਲੇ , ਕੁਛ ਭੰਬਟਾਂ ਦੇ ਝਟਕੇ, ਇਸ ਸ਼ਮਾਂ ’ਤੇ ਕੀ ਕੀ ਬੀਤੀ, ਇਹ ਜਾਣਦਾ ਨਾ ਕੋਈ | ਨਾ ਹੀ ਮੈਂ ਕੋਈ ਕਵੀ ਹਾਂ, ਤੇ ਨਾ ਹਾਂ ਸ਼ਾਇਰ ਕੋਈ | ਲਿਖ਼ਦਾ ਉਹੀ ਕੁਝ ਹਾਂ, ਮੈਂ ਆਪਣੀ ਕਲਮ ਦੇ ਨਾਲ, ਯਾਦ ਉਹਦੀ ਜੋ ਲਿਖਾਉਂਦੀ ਹੈ, ਦਿਲ ਨੂੰ ਤੜਪਾਉਂਦੀ ਹੋਈ | ਮੈਂ ਕਲਮ ਚਲਾਉਣ ਦੀ ਕੋਸ਼ਿਸ਼, ਆਪ ਕਦੇ ਨਹੀਂ ਕਰਦਾ| ਰੂਹ ਚਲਾਈ ਜਾਂਦੀ ਆ, ਉਹਦੀ ਯਾਦ ‘ਚ ਕੁਰਲਾਉਂਦੀ ਹੋਈ| ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ, ‘ਜਸਵਿੰਦਰ’ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ | ......................................................... ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾਂ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ 'ਜਸਵਿੰਦਰ' ਇਹੋ ਜਿਹਾ ਇਨਸਾਨ ਨਹੀ.. Signature:ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...
My PJ FacebookComments
Pages: [1] 2
|