This section allows you to view all posts made by this member. Note that you can only see posts made in areas you currently have access to.
Messages - jass_cancerian
Pages: 1 2 3 4 [5] 6 7 8 9 10 11
81
« on: June 10, 2011, 05:04:54 PM »
ਇਹ ਨਸ਼ਾ ਕੇਹਾ, ਜੋ ਨਾਂ ਚੜ੍ਹਦਾ ਅਤੇ ਲਹਿੰਦਾ ਨਹੀਂ, ਦੇਖੋ ਹਾਲਤ ਇਸ ਤਰ੍ਹਾਂ ਦੀ, ਮਨ ਤਾਂ ਹੁਣ ਸਹਿੰਦਾ ਨਹੀਂ, ਘਾਟ ਉਸ ਦੇ ਵਿੱਚ ਤਾਂ , ਜਾਪਦੀ ਮੈਨੂੰ ਕੋਈ ਨਹੀਂ, ਰੱਬ ਤੋਂ ਡਰਦਾ ਮੈਂ ਉਸ ਨੂੰ, ਰੱਬ ਪਰ ਕਹਿੰਦਾ ਨਹੀਂ,
82
« on: June 10, 2011, 05:03:51 PM »
v v touching....too gud jii....,
83
« on: June 01, 2011, 05:55:22 PM »
ਲਗਦੀ ਹੈ ਅਵਾਜ਼ ਮੈਨੂੰ ਆਪਣੀ, ਵੇਖਿਉ ਇਹ ਹਾਉਕੇ ਭਰਦਾ ਕੌਣ ਹੈ, ਮਾਰਦਾ ਜਦ ਆਪਣਾ ਹੀ ਮਾਰਦਾ, ਗੈਰ ਹਥੋਂ ਯਾਰ ਮਰਦਾ ਕੌਣ ਹੈ, ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ, ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ, ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ, ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,
84
« on: May 27, 2011, 03:13:12 PM »
gud =D>
ਖੁਸ਼ ਰਹੋ ਹਸਦੇ ਵਸਦੇ ਰਹੋ.....,
85
« on: May 27, 2011, 03:12:01 PM »
ghaint aa 22 g
ਖੁਸ਼ ਰਹੋ ਹਸਦੇ ਵਸਦੇ ਰਹੋ.....,
86
« on: May 27, 2011, 03:11:22 PM »
bhut sohna likhea 22 g
a lot .......,
87
« on: May 27, 2011, 03:10:44 PM »
bohut hii laajwaab......,
88
« on: May 26, 2011, 03:37:15 PM »
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ, ਕੋਲ ਬੈਠ ਕੇ ਹੌਲੀ ਜੇਹੀ ਮੁਸਕੁਰਾਉਣਾ ਤੁਹਾਡਾ, ਜਾਨ ਲੈ ਲਵੇਗਾ ਹਾਏ - ਉ ਸ਼ਰਮਾਉਣਾ ਤੁਹਾਡਾ, ਬਸ ਕਿਆਮਤ ਹੀ ਢਾਅ ਦੇਵੇਗਾ ਕਦੇ, ਅਪਣੇ ਬੁਲ੍ਹਾਂ ਨੂੰ ਦੰਦਾਂ ਚ ਦਬਾਉਣਾ ਤੁਹਾਡਾ, ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ, ਇਸ ਲਈ ਇੰਜ ਹੀ ਸਾਡੇ ਨਾਲ ਰੁੱਸ ਜਾਣਾ ਤੁਹਾਡਾ, ਸੋਚਦਾ ਹਾਂ ਕਿਧਰੇ ਮਾਯੂਸ ਹੀ ਨਾ ਕਰ ਦੇਵੇ, ਉਹ ਹਰ ਪਲ ਹੀ ਮੈਨੂੰ ਤੜਪਾਉਣਾ ਤੁਹਾਡਾ, ਜਿੰਦਗੀ ਤੋਂ ਹੀ ਨਾ ਦੂਰ ਕਰ ਦੇਵੇ ਮੈਨੂੰ ਕਦੇ, ਮੇਰੇ ਦਿਲ ਨੂੰ ਹਰ ਵਕਤ ਇੰਜ ਦੁਖਾਉਣਾ ਤੁਹਾਡਾ,
89
« on: May 26, 2011, 03:18:54 PM »
Gud 1
a lot ....GOD bless u.....,
90
« on: May 25, 2011, 06:01:04 PM »
ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ, ਹਰ ਕੋਈ ਉਸ ਤੋਂ ਦੂਰ ਹੁੰਦਾ ਹੈ, ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ , ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ, ਖੁਆਬ ਉਸਦਾ ਹੀ ਚੂਰ ਹੁੰਦਾ ਹੈ, ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ, ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ, ਇਹ ਅਸਾਡਾ ਹੈ ਉਹ ਤੁਹਾਡਾ ਹੈ, ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ,
91
« on: May 25, 2011, 02:29:19 AM »
Nyc
a lot.....hsde vsde raho........,
92
« on: May 24, 2011, 04:34:55 PM »
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ [/size][/color] , [/b] ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ, ਅਰਸ਼ ਵਿਚ ਉਡਦੇ ਫਿਰੇ ਹਾਂ ਪਰ ਸਿਤਾਰੇ ਨਾਂ ਮਿਲੇ [/size][/color] , ਬਹੁਤ ਵਾਰੀ ਵਕਤ ਸਾਡੇ ਨਾਲ ਇਉਂ ਵੀ ਖੇਡੀ ਗਿਆ, ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ [/size][/color] , ਜ਼ਿੰਦਗੀ ਦਾ ਸਫਰ ਵੀ ਕੁਝ ਇਸ ਤਰਾਂ ਕਟਦਾ ਰਿਹਾ, ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ [/size][/color] , ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ, ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ [/size][/color] ,
93
« on: May 17, 2011, 03:58:12 PM »
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ, ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,ਹਰ ਪਾਸੇ ਹੀ ਦਿਸਿਆ ਉਸ ਦਾ ਚਿਹਰਾ ਹੈ, ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ, ਹੰਝੂ,ਹਾਉਕੇ,ਨਖਰੇ,ਰੋਸ,ਮੁੱਹਬਤ ਹੈ,ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ, ਦੇਖਦਿਆਂ ਹੀ ਉਸ ਨੂੰ,ਮੈਨੂੰ ਭੁੱਲ ਜਾਵੇ,ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ, ਜਦ ਤੱਕ ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ, ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ, ਉਸ ਦੀ ਖਾਤਿਰ ਛਡੀਆਂ ਆਦਤਾਂ ਸਾਰੀਆਂ ਨੇ,ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ,
94
« on: May 17, 2011, 02:59:52 PM »
sohna likhia birre tussi ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾਂ ਦੇ__ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾਂ ਦੇ
ਬਹੁਤ ਬਹੁਤ ਸ਼ੁਕਰੀਆ ਜੀ ....
95
« on: May 16, 2011, 03:25:13 PM »
very nice likhia ji
ਬਹੁਤ ਬਹੁਤ ਸ਼ੁਕਰੀਆ ਜੀ ....ਖੁਸ਼ ਰਹੋ ਹਸਦੇ ਵਸਦੇ ਰਹੋ.....,
96
« on: May 15, 2011, 05:09:00 PM »
There is always MODIFY option on upper right hand side, ohnu click karke tusi post nu edit kar sakde aa.. Vase mein karti.. I hope you like it..
Thx a lot jii... May Waheguru jii bless u.....,
97
« on: May 15, 2011, 03:59:23 PM »
yaar ais nu delete kro pta nhi kii ho gya ....ithe edit krn dii vi option hai koyi...plz dssan dii khechal kro....
98
« on: May 15, 2011, 03:57:30 PM »
ਦਿਲ ਦਾ ਚੈਨ ਢੂੰਡਣ ਆਏ ਸੀ, ਅਸੀਂ ਉਹਨਾਂ ਦੇ ਸ਼ਹਿਰ ਵਿਚ,
ਦਿਲ ਦਾ ਚੈਨ ਢੂੰਡਣ ਆਏ ਸੀ, ਅਸੀਂ ਉਹਨਾਂ ਦੇ ਸ਼ਹਿਰ ਵਿਚ, ਹੁਣ ਕੀ ਚੈਨ ਦੀ ਗੱਲ ਕਰੀਏ ,ਜਦੋਂ ਦਿਲ ਹੀ ਅਸਾਡਾ ਖੋ ਗਿਆ, ਇਕ ਦਿਲ ਹੀ ਅਸਾਡਾ ਦੋਸਤ ਸੀ ,ਜਿਸ ਉਤੇ ਸੀ ਸਾੰਨੂ ਨਾਜ਼, ਦੇਖ ਲਓ ਪਿਆਰ ਦੇ ਵਿਚ, ਇਹ ਵੀ ਉਹਨਾਂ ਦਾ ਤਰਫਦਾਰ ਹੋ ਗਿਆ,
99
« on: May 15, 2011, 03:54:59 PM »
badi meharbaani sarkaar poem parran lyi te salahun lyi....,
100
« on: May 15, 2011, 03:54:14 PM »
bohut bohut shukriya jii......,
Pages: 1 2 3 4 [5] 6 7 8 9 10 11
|