41
Shayari / Re: ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,
« on: September 26, 2011, 04:51:55 PM »kaimzzzzzz
bohut bohut dhanvaad......,
This section allows you to view all posts made by this member. Note that you can only see posts made in areas you currently have access to. 41
Shayari / Re: ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,« on: September 26, 2011, 04:51:55 PM »kaimzzzzzz bohut bohut dhanvaad......, 42
Shayari / ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,« on: September 26, 2011, 06:05:17 AM »ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ, [/color]ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ, ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ, ਪਹਿਨ ਕੇ ਸੀ ਜੋ ਨਕਾਬ ਨਾਲ ਸਾਡੇ ਫਿਰਦੇ ਰਹੇ.....jass 43
Shayari / Re: ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ....« on: September 18, 2011, 05:11:17 PM »jass_cancerian Ankheela/Ankheeli Thank You -Given: 6 -Receive: 4 Posts: 159 ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ, « on: January 03, 2011, 03:02:35 PM » Quote ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ, ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ, ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ, ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ, ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ, ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ, [/size] [/color] 44
Shayari / ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ,« on: August 04, 2011, 05:19:17 PM »ਉਸ ਦਿਆਂ ਨੈਣਾਂ ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ, ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ, ਇਸ ਤਰਾਂ ਦੀ ਨਾਂ ਬਣੀ ਤਕਦੀਰ ਮੇਰੀ ਹੈ ਹਜ਼ੂਰ, 45
Shayari / Re: ਪਿਆਰ ਵੀ ਕੀ ਚੀਜ਼ ਹੈ, ਇਹ ਮਨ ਚੋਂ ਮਿਟਦਾ ਹੀ ਨਹੀਂ,« on: July 27, 2011, 04:12:12 PM »bahut vadia jass veer ji =D> bohut bohut dhanvaad jii......., 46
Shayari / Re: ਪਿਆਰ ਵੀ ਕੀ ਚੀਜ਼ ਹੈ, ਇਹ ਮਨ ਚੋਂ ਮਿਟਦਾ ਹੀ ਨਹੀਂ,« on: July 27, 2011, 04:11:00 PM »bdi khtiya cheez wa pyaar :pagel: :pagel: :pagel: bohut bohut shukriya jii....., 49
Shayari / ਠੀਕ ਨਹੀਂ ਕੀਤਾ ਦਵਾ ਨੇ ਇਸ਼ਕ ਦੇ ਬੀਮਾਰ ਨੂੰ,« on: July 27, 2011, 04:07:52 PM »ਠੀਕ ਨਹੀਂ ਕੀਤਾ ਦਵਾ ਨੇ ਇਸ਼ਕ ਦੇ ਬੀਮਾਰ ਨੂੰ,
ਹੋ ਸਕੇ ਤਾਂ ਲਭ ਲਿਆਵੋ ਏਸ ਦੇ ਦਿਲਦਾਰ ਨੂੰ, 50
Shayari / ਪਿਆਰ ਵੀ ਕੀ ਚੀਜ਼ ਹੈ, ਇਹ ਮਨ ਚੋਂ ਮਿਟਦਾ ਹੀ ਨਹੀਂ,« on: July 26, 2011, 05:13:36 AM »ਪਿਆਰ ਵੀ ਕੀ ਚੀਜ਼ ਹੈ, ਇਹ ਮਨ ਚੋਂ ਮਿਟਦਾ ਹੀ ਨਹੀਂ, ਸਿਰ ਤੋਂ ਲੈ ਕੇ ਪੈਰਾਂ ਤੀਕ, ਭਰ ਜਾਣ ਖਾਤਿਰ ਦਿਲ ਕਰੇ, ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇ ਕਰ ਰੋਗ ਹੈ, ਫੇਰ ਕਿਉਂ ਉਸ ਲਈ, ਸਭ ਕੁਝ ਕਰ ਜਾਣ ਖਾਤਿਰ ਜੀ ਕਰੇ, 51
Shayari / ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ,« on: July 25, 2011, 07:11:00 AM »ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ,
ਹੈ ਅਸੀਂ ਰਖੀ ਬਚਾ ਕੇ ਜਾਨ ਉਸ ਲਈ, ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ, ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ, ਹਾਣ ਦੀ ਲੱਗੀ ਨਾਂ ਜਦ ਉਸ ਨੂੰ ਧਰਤੀ ਇਹ, ਹੇਠਾਂ ਲੈ ਆਏ ਅਸੀਂ ਅਸਮਾਨ ਉਸ ਲਈ, ਰਿਸ਼ਤਿਆਂ ਦੇ ਦਾਇਰੇ ਚ ਜਦ ਓਹ ਘਿਰੀ, ਭੁੱਲ ਗਏ ਆਪਾਂ ਵੀ ਪਹਿਚਾਨ ਉਸ ਲਈ, ਰੌਣਕਾਂ ਤੋਂ ਉਸ ਨੇ ਜੋ ਮੂੰਹ ਚੁਰਾਇਆ, ਲਭ ਲਈ ਆਪਾਂ ਨੇ ਵੀ ਸੁੰਨਸਾਨ ਉਸ ਲਈ, ਹਰ ਖੁਸ਼ੀ ਤੋਂ ਮੋੜ ਕੇ ਮੂੰਹ ਅਪਣਾ ਹੀ, ਕਰ ਗਏ ਜੀਣਾ ਅਸੀਂ ਆਸਾਨ ਉਸ ਲਈ, ਮੋਹ ਦੀ ਦੌਲਤ ਪਰ ਗਰੀਬੀ ਗਮ ਦੀ ਦਿੱਤੀ, ਫੇਰ ਵੀ ਬੁਲ੍ਹਾਂ ਤੇ ਹੈ ਮੁਸਕਾਨ ਉਸ ਲਈ, 52
Shayari / Re: ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,« on: July 18, 2011, 12:42:14 AM »very nice ,keep it up =D> =D> =D> =D> =D> =D> Thx a lot jii....., 53
Shayari / Re: ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,« on: July 18, 2011, 12:40:28 AM »very nice ,keep it up =D> =D> =D> =D> =D> =D> Thx a lot jii......, 54
Shayari / ਮੁੜ ਮੁੜ ਆਵੇ ਯਾਦ ਉਹਨਾਂ ਦੀ, ਸਾਰੀ ਰਾਤ ਜਗਾਇਆ ਸੋਚਾਂ,« on: July 17, 2011, 05:14:45 PM »ਮੇਰਾ ਖੂਨ ਸੁਕਾਇਆ ਸੋਚਾਂ, ਤਨ ਮਨ ਖਾਕ ਬਣਾਇਆ ਸੋਚਾਂ, [/color]
ਉਸ ਦੇ ਪਿਆਰ ਚ ਉਲਝ ਗਿਆ ਮੈਂ, ਕੈਸਾ ਜਾਲ ਵਿਛਾਇਆ ਸੋਚਾਂ, ਹੋਰ ਕਿਸੇ ਦੀ ਹੋ ਨਾਂ ਜਾਵੇ, ਮੈਨੂੰ ਮਾਰ ਮੁਕਾਇਆ ਸੋਚਾਂ, ਪਿਆਰ ਦੀ ਬਾਜ਼ੀ ਹਾਰਨ ਪਿਛੋਂ, ਮੇਰਾ ਦਿਲ ਤੜਪਾਇਆ ਸੋਚਾਂ, ਅਕਸਰ ਦਿਲ ਦੇ ਸ਼ੀਸ਼ੇ ਉੱਤੇ, ਉਹਦਾ ਅਕਸ ਬਣਾਇਆ ਸੋਚਾਂ, ਮੁੜ ਮੁੜ ਆਵੇ ਯਾਦ ਉਹਨਾਂ ਦੀ, ਸਾਰੀ ਰਾਤ ਜਗਾਇਆ ਸੋਚਾਂ, ਦਿਲ ਨੂੰ ਚੈਨ ਰੱਤੀ ਨਾਂ ਆਵੇ, ਦਿਲ ਦਾ ਬੋਝ ਵਧਾਇਆ ਸੋਚਾਂ, ਮੇਰੀ ਰਹੀ ਨਾਂ ਹੋਸ਼ ਟਿਕਾਣੇ, ਐਸਾ ਜਾਦੂ ਪਾਇਆ ਸੋਚਾਂ, 55
Shayari / ਜ਼ਿੰਦਗੀ ਵਿਚ ਸੁੰਨੇਪਣ ਦਾ ਹੋ ਗਿਆ ਅਹਿਸਾਸ ਤਦ,« on: July 14, 2011, 06:06:50 AM »ਜ਼ਿੰਦਗੀ ਵਿਚ ਸੁੰਨੇਪਣ ਦਾ ਹੋ ਗਿਆ ਅਹਿਸਾਸ ਤਦ,
ਛੱਡ ਗਏ ਅਪਣੇ ਜਦੋਂ ਤੇ, ਤੁਰ ਗਏ ਮਹਿਮਾਨ ਵੀ, ਜੀਣ ਜੋਗੇ ਛੱਡਿਆ ਨਾਂ, ਮਰਨ ਵੀ ਦਿੱਤਾ ਨਹੀਂ, ਕਿਸਤਰ੍ਹਾਂ ਭੁੱਲਾਂ ਮੈਂ ਰੱਬਾ, ਇਹ ਤੇਰਾ ਅਹਿਸਾਨ ਵੀ, 56
Shayari / ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ,« on: July 12, 2011, 06:01:08 AM »ਸ਼ਾਇਦ ਮਿਲੇਗਾ ਕਿਧਰੇ ਦਿਲਦਾਰ ਕੋਈ ਮੇਰਾ,
ਦਿਸਦਾ ਨਹੀਂ ਹੈ ਇਥੇ ਗਮਖਾਰ ਕੋਈ ਮੇਰਾ, ਦੋ ਬੂੰਦ ਪਿਆਰ ਵਾਲਾ ਅਮ੍ਰਿੰਤ ਪਿਲਾ ਕੇ ਮੈਨੂੰ, ਲੈ ਜਾਏ ਜ਼ਿੰਦਗੀ ਦਾ ਇਹ ਪਿਆਰ ਕੋਈ ਮੇਰਾ, ਠੁਕਰਾ ਦਿਆਂ ਮੈਂ ਦੁਨੀਆ,ਜੀਵਨ ਲੁਟਾ ਦਿਆਂ ਮੈਂ, ਬਣ ਕੇ ਰਹੇ ਘੜੀ ਭਰ ਇੱਕ ਵਾਰ ਕੋਈ ਮੇਰਾ, ਕਈ ਰਾਤ ਦਿਨ ਬਿਤਾਏ ਮੈਂ ਇੰਤਜ਼ਾਰ ਕਰ ਕੇ, ਪੂਰਾ ਕਿਸੇ ਨਾਂ ਕੀਤਾ ਇਕਰਾਰ ਕੋਈ ਮੇਰਾ, ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ, ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ, ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ, ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ, ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ, ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ, 57
Shayari / Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ, ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,« on: July 12, 2011, 02:00:49 AM »1st Love is Last Love.ਬਹੁਤ ਬਹੁਤ ਸ਼ੁਕਰੀਆ ਸਰਕਾਰ ਖੁਸ਼ ਰਹੋ ਹਸਦੇ ਵਸਦੇ ਰਹੋ....., 58
Shayari / Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ, ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,« on: July 12, 2011, 01:59:07 AM »
ਬਹੁਤ ਬਹੁਤ ਸ਼ੁਕਰੀਆ ਸਰਕਾਰ ਖੁਸ਼ ਰਹੋ ਹਸਦੇ ਵਸਦੇ ਰਹੋ.....,
59
Shayari / Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ, ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,« on: July 12, 2011, 01:57:28 AM »Gud 1 . Tusi bahut vadhiya likhde ho mr jass . Minu ithe 2 lokan di poetry pasand Aa Ik tuhadi te Ik mr Galib . Tfs ਹਾਂ ਜੀ ਬਹੁਤ ਬਹੁਤ ਧੰਨਵਾਦ ਸਮਾਂ ਕਢ ਕੇ poetry ਪੜਨ ਲਈ ਤੇ ਪਸੰਦ ਕਰਨ ਲਈ, ਬਾਕੀ ਰਹੀ ਗੱਲ Mr Galib jii ਬਾਰੇ ਉਹਨਾਂ ਦੀ poetry ਤਾਂ ਬੇਮਿਸਾਲ ਹੈ , ਮੈਂ ਤਾਂ ਉਹਨਾਂ ਸਾਹਮਣੇ ਕੁਝ ਵੀ ਨਹੀ, ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ਹਸਦੇ ਵਸਦੇ ਰਹੋ....., 60
Shayari / ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ, ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,« on: July 11, 2011, 03:20:32 PM »ਉਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ, [/color]
ਮੈਂ ਚੇੱਤਨ ਵੀ ਹਾਂ ਤੇ ਬੇਹੋਸ਼ ਵੀ,ਉਹ ਖਬਰੇ ਇਹ ਕੈਸਾ ਨਸ਼ਾ ਦੇ ਗਏ, ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁਹਬਤ ਦਾ ਕੇਹਾ ਸਿਲਾ ਦੇ ਗਏ, ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ਉਹ ਛੁਹ ਕੇ ਕੇਹਾ ਆਸਰਾ ਦੇ ਗਏ, ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ, ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ, |