201
Shayari / ਦੂਰ ਜਾ ਕੇ ਪਾਸ ਆਉਣਾ ਖੂਬ ਹੈ,
« on: December 17, 2009, 08:58:24 AM »ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਯਾਰ ਤੇਰਾ ਮੁਸਕੁਰਾਣਾ ਖੂਬ ਹੈ,
ਵੇਖ ਕੇ ਨਜ਼ਰਾਂ ਚੁਰਾਉਣਾ ਖੂਬ ਹੈ,
ਦੂਰ ਹੋਈ ਸੀ ਜਿਵੇਂ ਮਿਲਣਾ ਨਹੀਂ,
ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਹੋਸ਼ ਮੈਨੂੰ ਹੁਣ ਆਪਣਾ ਰਿਹਾ ਨਹੀਂ,
ਮਸਤ ਨਜ਼ਰਾਂ ਚੋਂ ਪਿਲਾਉਣਾ ਖੂਬ ਹੈ,
ਉੰਝ ਤਾਂ ਭਾਵੇਂ ਹਰ ਅਦਾ ਕਾਤਿਲ ਤੇਰੀ,
ਪਰ ਤੀਰ ਨਜ਼ਰਾਂ ਦੇ ਚਲਾਉਣਾ ਖੂਬ ਹੈ,
ਯਾਰ ਤੇਰਾ ਮੁਸਕੁਰਾਣਾ ਖੂਬ ਹੈ,
ਵੇਖ ਕੇ ਨਜ਼ਰਾਂ ਚੁਰਾਉਣਾ ਖੂਬ ਹੈ,
ਦੂਰ ਹੋਈ ਸੀ ਜਿਵੇਂ ਮਿਲਣਾ ਨਹੀਂ,
ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਹੋਸ਼ ਮੈਨੂੰ ਹੁਣ ਆਪਣਾ ਰਿਹਾ ਨਹੀਂ,
ਮਸਤ ਨਜ਼ਰਾਂ ਚੋਂ ਪਿਲਾਉਣਾ ਖੂਬ ਹੈ,
ਉੰਝ ਤਾਂ ਭਾਵੇਂ ਹਰ ਅਦਾ ਕਾਤਿਲ ਤੇਰੀ,
ਪਰ ਤੀਰ ਨਜ਼ਰਾਂ ਦੇ ਚਲਾਉਣਾ ਖੂਬ ਹੈ,