This section allows you to view all posts made by this member. Note that you can only see posts made in areas you currently have access to.
Messages - jass_cancerian
Pages: 1 ... 5 6 7 8 9 [10] 11
181
« on: December 01, 2010, 01:26:09 PM »
ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ, ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ, ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ, ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ,
182
« on: November 29, 2010, 03:38:31 PM »
ਵਕਤ ਤੇ ਤਕਦੀਰ ਦੋਵੇਂ ਜਦ ਕਦੇ ਵੀ ਮਿਲ ਗਏ, ਜ਼ਿੰਦਗਾਨੀ ਦੇ ਚਮਨ ਵਿਚ ਫੁੱਲ ਹੀ ਫੁੱਲ ਖਿਲ ਗਏ, ਡਰਦੀ ਡਰਦੀ ਨਾਲ ਮੇਰੇ ਜਦ ਉਹ ਆ ਕੇ ਖੜ੍ਹ ਗਈ, ਦੋਖੀਆਂ ਦੇ ਧਰਤੀ ਤੇ ਜੰਮੇ ਪੈਰ, ਦੇਖੋ ਫਿਰ ਹਿਲ ਗਏ, [/size][/color]
183
« on: November 26, 2010, 08:20:19 AM »
ਫਾਸਲਾ ਕੁਝ ਲੋਕਾਂ ਤੋਂ ਜੇ ਕਰ ਬਣਾ ਕੇ ਰੱਖਿਆ, ਫਾਸਲਾ ਪਰ ਕੁਝ ਲਈ ਸਾਰਾ ਮਿਟਾ ਕੇ ਰੱਖਿਆ, ਬੇਵਫਾਈ ਦਾ ਮੇਰੇ ਸਿਰ ਇਲਜ਼ਾਮ ਨਾਂ ਲਾ, ਹਰ ਵਕਤ ਤੈਨੂੰ ਹੀ ਮੈਂ ਨੈਣਾਂ ਚ ਵਸਾ ਕੇ ਰੱਖਿਆ, [/b][/size][/color]
184
« on: November 26, 2010, 08:19:16 AM »
jass.....marvelllous all these poems r written by u ...too gud......keep it up....,
185
« on: November 23, 2010, 04:52:14 PM »
ਉਸਦਿਆਂ ਨੈਣਾਂ ਚ ਜਦ ਤਸਵੀਰ ਮੇਰੀ ਹੈ ਹਜ਼ੂਰ, ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ, ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ, ਇਸ ਤਰ੍ਹਾਂ ਦੀ ਨਾ ਬਣੀ ਤਕਦੀਰ ਮੇਰੀ ਹੈ ਹਜ਼ੂਰ,
186
« on: November 22, 2010, 03:20:52 PM »
ਉਹ ਜਦੋਂ ਮੇਰੀ ਕਹਾਣੀ ਦਾ ਹੁੰਗਾਰਾ ਬਣ ਗਈ, ਹੋਰਨਾਂ ਵਰਗੀ ਸੀ ਉਹ ਤਾਂ,ਪਰ ਨਿਆਰੀ ਬਣ ਗਈ, [/size][/color]
187
« on: November 21, 2010, 01:38:24 PM »
ਪਿੱਛੇ ਸਭ ਕੁਝ ਰਹਿ ਗਿਆ ਸੀ ਪਰ ਗਮ ਹੀ ਨਾਲ ਚਲਦਾ ਰਿਹਾ, ਛੱਡਿਆ ਕਈ ਵਾਰ ਪਿੱਛੇ ਪਰ ਨਾਲ ਉਹ ਰਲਦਾ ਰਿਹਾ, ਫਾਸਲੇ ਦੀ ਲੀਕ ਕਿਉਂ ਪੈ ਕੇ ਫਿਰ ਮਿਟਦੀ ਨਹੀਂ, ਆਸ ਦਾ ਦੀਵਾ ਵੀ ਬੁਝ ਬੁਝ ਕੇ ਹੈ ਕਿਉਂ ਜਲਦਾ ਰਿਹਾ,
188
« on: November 19, 2010, 09:06:15 AM »
ghar da buha dhoh v lave,, par dil da bhuha kade dhoh nahi sakda,, asi bhave taitho bahute he door aa,, par dil kade taitho door ho nahi sakda,, "JASS" da dil taitho kade door ho nahi sakda................... :love:
marvellous.......,
189
« on: November 18, 2010, 12:17:28 PM »
ਤੇਰੇ ਜਾਵਣ ਦਾ ਗਮ ਅਜੇ ਲੱਥਾ ਨਹੀਂ, ਤੇਰੇ ਆਵਣ ਦਾ ਨਸ਼ਾ ਅਜੇ ਮੋਇਆ ਨਹੀਂ,
ਇਸੇ ਲਈ ਅਜੇ ਤੱਕ, ਮੈਂ ਅਪਣੇ ਘਰ ਦੇ ਬੂਹੇ ਨੂੰ ਢੋਇਆ ਨਹੀਂ,
190
« on: November 18, 2010, 11:26:00 AM »
wah ji wah .. bahut vadiyan
a lot sarb.......,
191
« on: November 18, 2010, 07:38:46 AM »
asi ta apna pan jataunde c,tu opra pan samajh baitha,, dil sade nu tu kade samajh sakia he nai,, asi ta apne chehre da noor tere mukh te dekhna chahunde c,, par tu sade val kade takia he nahi...........jass :love:
hats off to u jass.......,
192
« on: November 18, 2010, 07:25:55 AM »
tainu dekh k asi kade luke nahi,, bas tainu khon to darde rahe,, asi ta taitho kade parae hoe he nahi,, asi ta bas tere ute he marde rahe...........
jass ur poetry is superb.......,
193
« on: November 18, 2010, 07:24:57 AM »
ਉਪਰੇ ਪਨ ਦੀ ਕਿਧਰੇ ਦੀਵਾਰ ਜੇ ਢਹਿ ਜਾਂਵਦੀ, ਰੂਹ ਸਾਡੀ ਇੱਕ ਦੂਏ ਨੂੰ ਤਾਂ ਕੁਝ ਕਹਿ ਜਾਂਵਦੀ,
ਦੋ ਕੁ ਹੰਝੂ ਉਸਦੇ ਸਾਡੀ ਝੋਲੀ ਵਿਚ ਗਿਰਦੇ ਤਾਂ ਫਿਰ, ਸ਼ਿਕਵਿਆਂ ਦੀ ਧੂੜ ਸਾਡੇ ਦਿਲ ਤੋਂ ਝੱਟ ਲਹਿ ਜਾਂਵਦੀ,
194
« on: November 17, 2010, 07:31:29 AM »
ਰੋਜ਼ ਸਾਨੂੰ ਦੇਖ ਕੇ ਜੋ ਲੁਕਦੇ ਰਹੇ ਨੇ, ਫਿਰ ਵੀ ਸਾਨੂੰ ਕੋਲ ਉਹ ਦਿਸਦੇ ਰਹੇ ਨੇ, ਸੀ ਪਰਾਏ ਕਿਸ ਤਰ੍ਹਾਂ ਹੁਣ ਜਾਣਿਆ ਹੈ, ਰੋਜ਼ ਹੀ ਜੋ ਆਪਣੇ ਲਗਦੇ ਰਹੇ ਨੇ, [/size]
195
« on: November 17, 2010, 07:25:12 AM »
bohut vadhiya jii...........,
196
« on: November 17, 2010, 07:24:20 AM »
gud gud sohna likheya aa
a lot sarb......,
197
« on: November 17, 2010, 02:15:23 AM »
ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ,
ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ, ਇੱਕ ਪਲ ਵੀ ਫਿਰ ਉਸ ਬਾਝ ਨਾ ਸਰਦਾ ਹੈ, ਤੇ ਨਾਂ ਜੀਣਾ ਨਾ ਮਰਨਾ ਸਾਨੂੰ ਸੁਝਦਾ ਹੈ, ਉਹ ਸਭ ਨੂੰ ਜਦ ਆਖੇ ਬੰਦਾ ਘਰ ਦਾ ਹੈ,
198
« on: November 12, 2010, 02:04:16 AM »
ਤੇਰੀ ਯਾਦ ਨੇ ਸਤਾਇਆ ਰਾਤ ਭਰ,
ਨੀਰ ਅੱਖਾਂ ਨੇ ਵਹਾਇਆ ਰਾਤ ਭਰ,
ਦਿਲ ਮੇਰਾ ਰੋਂਦਾ ਰਿਹਾ, ਮੇਰਾ ਨਸੀਬ,
ਹੁਸਨ ਤੇਰਾ ਮੁਸਕਰਾਇਆ ਰਾਤ ਭਰ,
ਤੁਰ ਗਈ ਜਦ ਮੇਰੀ ਦਿਲਬਰ ਸ਼ਾਮ ਨੂੰ,
ਦਿਲ ਨੇ ਰੋ ਰੋ ਗੀਤ ਗਾਇਆ ਰਾਤ ਭਰ,
ਢਾਅ ਕੇ ਢੇਰੀ ਕਰ ਗਈ ਸਭ ਕੁਝ, ਸਵੇਰ,
ਸੁਪਨਿਆਂ ਦਾ ਘਰ ਬਣਾਇਆ ਰਾਤ ਭਰ,
ਕਰ ਕੇ ਵਾਅਦਾ ਤੂੰ ਨਾਂ ਆਈ ਰਾਤ ਨੂੰ,
ਤੇਰਾ ਵਾਅਦਾ ਆਜ਼ਮਾਇਆ ਰਾਤ ਭਰ,
ਬੇਵਫ਼ਾ ਅੱਜ ਤੁਰ ਗਈ ਹੋ ਕੇ ਖਫ਼ਾ,
ਗਮ ਰਿਹਾ ਮੇਰੇ ਤੇ ਛਾਇਆ ਰਾਤ ਭਰ,
ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,
ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,
199
« on: November 05, 2010, 04:33:33 PM »
ਵਕਤ ਦੀ ਮੁੱਠੀ ਚੋਂ ਕਿਰਦਾ ਜਾ ਰਿਹਾ ਹਾਂ, ਹੋਰ ਮੈਂ ਦੁੱਖਾਂ ਚ ਘਿਰਦਾ ਜਾ ਰਿਹਾ ਹਾਂ, ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ, ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ, [/size]
200
« on: November 05, 2010, 04:25:08 PM »
ssa friends main jass london ton originally ludhiana punjab ton music,driving,travel te poetry meriyaan hobbies ne ajj kujh post krna chahoonda sii par meriyaan bohut saariyaan post kujh members ne aapne naam naal already post keetiyan hoyiyaan ne anyways u all tk cr...,
Pages: 1 ... 5 6 7 8 9 [10] 11
|