June 30, 2024, 12:10:05 AM

Show Posts

This section allows you to view all posts made by this member. Note that you can only see posts made in areas you currently have access to.


Messages - jass_cancerian

Pages: 1 ... 4 5 6 7 8 [9] 10 11
161
ਛਡਿਆ ਨਾਂ ਤੇਰੀ ਨਗਰੀ ਦਾ, ਮੁਹੱਲਾ ਗਲੀ ਬਾਜ਼ਾਰ ਕੋਈ,
ਪਰ ਮਿਲਿਆ ਨਾਂ ਸਾਨੂੰ ਇਥੇ, ਪੀੜਾਂ ਦਾ ਖਰੀਦਾਰ ਕੋਈ,
ਪਿਆਰ ਦੀ ਭਰੀ ਟੋਕਰੀ ਜਿਥੇ ਵੀ ਰੱਖੀ ਵੇਚਣ ਲਈ,
ਹਰ ਵਾਰ ਹੀ ਲੰਘ ਜਾਏ, ਪੈਰਾਂ ਦੀ ਠੋਕਰ ਮਾਰ ਕੋਈ,
ਤੇਰੀ ਨਗਰੀ ਦੀ ਹਰ ਦੀਵਾਰ ਤੇ ਇੰਝ ਕਿਉਂ ਲਿਖਿਆ ਹੋਇਆ,
ਜ਼ਹਿਰ ਭਿੱਜੀਆਂ ਪੀੜਾਂ, ਨਾਂ ਖਰੀਦੇ ਖਬਰਦਾਰ ਕੋਈ,
ਤੇਰੀ ਸੋਹਣੀ ਨਗਰੀ ਵਿਚ, ਪੀੜਾਂ ਬਦਲੇ ਪਿਆਰ ਵਟਾਵਣ ਆਏ ਸੀ,
ਘਰ ਘਰ ਜਾ ਅਸਾਂ ਹੋਕਾ ਦਿਤਾ, ਪਰ ਖੁਲਿਆ ਨਾਂ ਦਰ -ਦੁਆਰ ਕੋਈ,

ਕੋਬਰਾ ਜੀ ਇਹ ਗਜ਼ਲ ਇਸ ਤਰਾਂ ਹੈ ਤੁਸੀਂ ਜ਼ਰਾ ਬਦਲ ਦਿਤੀ ਹੈ,ਇਸ ਵਿਚ ਜੇ ਠੀਕ ਜਗਾ punctuation ਨਾਂ ਇਸਤੇਮਾਲ ਕੀਤੀ ਜਾਵੇ ਤਾਂ ਇਸ ਦਾ ਸਹੀ ਮਤਲਬ ਨਹੀਂ ਨਿਕਲਦਾ,ਖੈਰ ਮੈਨੂੰ ਅਪਨੀ ਗਜ਼ਲ ਇਸ ਸਾਈਟ ਤੇ ਪੜ ਕੇ ਖੁਸ਼ੀ ਹੋਈ,
ਧੰਨਵਾਦ


165
ਉਹ ਜਦੋਂ ਮੇਰੀ ਕਹਾਣੀ ਦਾ ਹੁੰਗਾਰਾ ਬਣ ਗਈ,
ਹੋਰਨਾਂ ਵਰਗੀ ਸੀ ਉਹ ਤਾਂ, ਪਰ ਨਿਆਰੀ ਬਣ ਗਈ,
ਕੁਝ ਨਾਂ ਕੁਝ ਤਾਂ ਜਾਦੂ ਉਸ ਦੇ ਕੋਲ ਕੋਈ ਹੈ ਜ਼ਰੂਰ,
ਜਿਸ ਦੇ ਕੋਲ ਉਹ ਬੈਠੀ, ਉਸ ਦੀ ਹੀ ਪਿਆਰੀ ਬਣ ਗਈ,
[/size][/b][/color]

169
ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,
ਕੋਲ ਬਹਿ ਕੇ ਇਸ ਤਰਾਂ ਫਿਰ ਬਾਤ ਹੋਏ ਨਾਂ ਹੋਏ,
ਕੋਈ ਵੀ ਲਮਹਾ ਅਜਾਈਂ ਜਾਣ ਦੇਣਾ ਹੈ ਨਹੀਂ,
ਕੀ ਕਹਾਂ ਫਿਰ ਐਸੀ ਮੁਲਾਕਾਤ ਹੋਏ ਨਾਂ ਹੋਏ,

172
ਬੁਰਾ ਕੀਤਾ ਹੈ ਤੂੰ ਬੇਸ਼ੱਕ, ਫੇਰ ਵੀ ਹੋਵੇ ਭਲਾ ਤੇਰਾ,
ਅਸਾਡੇ ਲਬ ਤੇ ਆਉਂਦੀ ਬਦ-ਦੁਆ, ਵੀ ਹੈ ਦੁਆ ਬਣ ਕੇ,

i liked these lines........keep it up


thx a lot honey........,

173
Shayari / Re: ਤਕਦੀਰ
« on: December 07, 2010, 05:58:53 PM »
laajwaab ...bohut hii vadhiyaa......,


176
Shayari / Re: Sadde lye tah zandgi ik majak ban ke reha gye,,,,,
« on: December 07, 2010, 03:28:53 AM »
Bohut hii laajwaab ...God bless u....,

177
Shayari / Re: Sadde lye tah zandgi ik majak ban ke reha gye,,,,,
« on: December 07, 2010, 03:27:24 AM »
Iss kadar Gham Seh Gayi Hai Zindagi,
Dard Ban ke Reh Gayi Hai Zindagi,
Kujh Na Suneya kaafilay De Shor Chon,
Saara kissa keh Gayi Hai Zindagi,
Zindagi Vich is Taran Aaye Ne Dukh,
Dukhaan Joggi Reh Gayi Hai Zindagi,
Zindagi Nu Pyaar keeta Si Bohut,
Hun manoh Hi Leh Gayi Hai Zindagi,
Kinni Nede aa Gayi Hai Maut Hun,
Kinni Pichhe Reh Gayi Hai Zindagi,
Aisa Laya Roag Me Tan ishq Daa,
Rehndi Rehndi Reh Gayi Hai Zindagi,

178
ਅਸੀਂ ਵਾਅਦੇ ਦੇ ਕੱਚੇ ਨਹੀਂ,ਸਾਨੂੰ ਬੇਸ਼ੱਕ ਪਰਖ ਲਓ,
ਰਹਾਂਗੇ ਆਖਰੀ ਦਮ ਤੱਕ ਤੁਹਾਡੇ ਬਾ-ਵਫਾ ਬਣ ਕੇ,
ਬੁਰਾ ਕੀਤਾ ਹੈ ਤੂੰ ਬੇਸ਼ੱਕ, ਫੇਰ ਵੀ ਹੋਵੇ ਭਲਾ ਤੇਰਾ,
ਅਸਾਡੇ ਲਬ ਤੇ ਆਉਂਦੀ ਬਦ-ਦੁਆ, ਵੀ ਹੈ ਦੁਆ ਬਣ ਕੇ,
[/b][/size][/color]

179
 
         
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ
                               nice ji


rajdeep bohut bohut shukriya......,

Pages: 1 ... 4 5 6 7 8 [9] 10 11