141
November 22, 2024, 07:21:07 AM
This section allows you to view all posts made by this member. Note that you can only see posts made in areas you currently have access to. 142
Shayari / ਨਾਂ ਬਣੇ ਆਪਣੇ, ਨਾਂ ਪਰਾਏ ਬਣੇ,« on: January 17, 2011, 08:11:15 AM »ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ,
ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ, ਖੁਦ ਨਾਂ ਮਾਣੀ ਨਾ ਮਾਨਣ ਹੀ ਦਿੱਤੀ ਮਹਿਕ, ਹਰ ਕਦਮ ਤੇ ਐਸੇ ਰਕੀਬ ਆ ਗਏ, ਨਾਂ ਬਣੇ ਆਪਣੇ, ਨਾਂ ਪਰਾਏ ਬਣੇ, ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ, ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ, ਕਿਸ ਤਰਾਂ ਨੇ ਉਹ ਮੇਰੇ ਕਰੀਬ ਆ ਗਏ, 143
Shayari / ਭਾਲਦੇ ਫੁੱਲਾਂ ਨੂੰ ਸਾਂ ਐਪਰ ਸਦਾ ਕੰਡੇ ਮਿਲੇ,« on: January 14, 2011, 05:57:00 AM »ਸੀ ਬੜੀ ਖਲਕਤ ਜੁੜੀ ਤੇ ਸਨ ਬੜੇ ਲੋਕੀਂ ਮਿਲੇ,
ਭਾਲ ਸੀ ਜਿਸਦੀ ਅਸਾਂ ਨੂੰ ਇੱਕ ਬਸ ਸੋਈ ਨਾਂ ਸੀ, ਭਾਲਦੇ ਫੁੱਲਾਂ ਨੂੰ ਸਾਂ ਐਪਰ ਸਦਾ ਕੰਡੇ ਮਿਲੇ, ਕਟ ਰਹੇ ਐਸੀ ਫਸਲ ਜੋ ਕਦੇ ਅਸਾਂ ਬੋਈ ਨਾਂ ਸੀ, 144
Shayari / Re: ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,« on: January 09, 2011, 07:39:15 AM »GOOD JI...................... bohut bohut meharbaani janaab sma kadd ke poem parran lyi......, 146
Shayari / ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,« on: January 08, 2011, 03:35:56 PM »ਜੇ ਨਹੀਂ ਮਿਲਣਾ ਕਦੇ ਭਗਵਾਨ ਦੇ ਵਾਂਗੂੰ,
ਮਿਲ ਪਿਆ ਕਰ ਸਾਨੂੰ ਫਿਰ ਇਨਸਾਨ ਦੇ ਵਾਂਗੂੰ, ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ, ਦਰ ਤੇਰੇ ਆ ਗਏ ਹਾਂ ਚਾਹਵਾਨ ਦੇ ਵਾਗੂੰ, 147
Shayari / Re: ਵਾਰ ਦਿੱਤੀ ਜਿੰਦ ਉਸਤੋਂ ਮੁਸਕੁਰਾ ਜੋ ਮਿਲ ਗਿਆ,« on: January 06, 2011, 05:14:43 PM »u r great in this world mate a lot bro.....n ur poetry is marvellous....., 148
Shayari / ਵਾਰ ਦਿੱਤੀ ਜਿੰਦ ਉਸਤੋਂ ਮੁਸਕੁਰਾ ਜੋ ਮਿਲ ਗਿਆ,« on: January 05, 2011, 05:55:49 PM »ਮੈਂ ਹਾਂ ਰਾਹੀ ਪਿਆਰ ਦਾ ਤੇ ਪਿਆਰ ਸਭ ਨੂੰ ਹੀ ਕਰਾਂ,
ਮੈਂ ਨਹੀਂ ਇਹ ਜਾਣਦਾ ਕੇ ਕੀ ਗਲਤ ਹੈ ਕੀ ਸਹੀ, ਵਾਰ ਦਿੱਤੀ ਜਿੰਦ ਉਸਤੋਂ ਮੁਸਕੁਰਾ ਜੋ ਮਿਲ ਗਿਆ, ਮੈਂ ਕਦੀ ਨਾਂ ਸੋਚਿਆ ਕਿ ਇਹ ਗਲਤ ਹੈ ਜਾਂ ਸਹੀ, 149
Shayari / Re: ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,« on: January 04, 2011, 06:10:00 PM »150
Shayari / Re: ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,« on: January 04, 2011, 06:08:05 PM »151
Shayari / ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,« on: January 03, 2011, 04:02:35 PM »ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ, [/size] [/color] ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ, ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ, ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ, ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ, ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ, 152
Shayari / ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ,ਤੁਹਾਡੇ ਦਿਲ ਤੇ ਮੇਰਾ ਇਖਤਿਆਰ ਥੋੜੀ ਹੈ,« on: December 29, 2010, 03:55:15 PM »ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ, ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ, ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ, ਤੁਹਾਡੇ ਦਿਲ ਤੇ ਮੇਰਾ ਇਖਤਿਆਰ ਥੋੜੀ ਹੈ, ਮੈਨੂੰ ਵੀ ਨੀਂਦ ਨਾਂ ਆਵੇ ਉਸ ਨੂੰ ਵੀ ਚੈਨ ਨਾਂ ਹੋਵੇ, ਸਾਡੇ ਵਿੱਚ ਭਲਾ ਇੰਨਾ ਪਿਆਰ ਥੋੜੀ ਹੈ, ਪੱਤਝੜ ਹੀ ਲਭਦੀ ਰਹਿੰਦੀ ਹੈ ਹਰ ਜਗਾ ਮੈਨੂੰ, ਮੇਰੀ ਤਲਾਸ਼ ਚ ਪਾਗਲ ਬਹਾਰ ਥੋੜੀ ਹੈ, ਪਤਾ ਨਹੀਂ ਕੌਣ ਇਥੇ ਸੱਪ ਬਣ ਕੇ ਡਸ ਜਾਵੇ, ਇਥੇ ਕਿਸੇ ਦਾ ਕੋਈ ਇਤਬਾਰ ਥੋੜੀ ਹੈ, 154
Shayari / ਦੇਖਿਆਂ ਬਿਨਾਂ ਹੀ ਤੁਰ ਗਈ,ਇਹੋ ਕਹਿਰ ਹੈ,« on: December 28, 2010, 03:40:49 PM »ਦੇਖ ਕੇ ਪਹਿਚਾਨਣਾ ਤਾਂ ਕੀ ਸੀ ਉਸ ਨੇ,
ਦੇਖਿਆਂ ਬਿਨਾਂ ਹੀ ਤੁਰ ਗਈ,ਇਹੋ ਕਹਿਰ ਹੈ, ਜੀਣ ਨਾਂ ਦੇਵੇ ,ਤੇ ਨਾਂ ਇਹ ਮਰਨ ਹੀ ਦੇਵੇ, ਮਹਿਕ ਉਸ ਦੀ ਦੇ ਗਈ ਐਸਾ ਜ਼ਹਿਰ ਹੈ, 155
Shayari / Re: Asaan taan joban rutey marna« on: December 27, 2010, 07:56:53 PM »
bohut vadhiya jii.......,
156
Shayari / Re: Chana tenu ki khabr ki sadde nal beeti,,,,« on: December 24, 2010, 06:11:45 PM »
ਬਹੁਤ ਹੀ ਵਧੀਆ ਲਿਖਿਆ ਹੈ ਜੀ,
157
Shayari / ਆ ਰਹੇ ਫਿਰ ਵੀ ਨਜ਼ਰ ਨੇ ਨੈਣ ਤੇਰੇ ਨਕਸ਼ ਤੇਰੇ,« on: December 24, 2010, 06:08:47 PM »ਛਾ ਗਈ ਹੈ ਧੁੰਦ ਭਾਵੇਂ ਸੰਘਣੀ ਚਾਰੇ ਚੁਫੇਰੇ,
ਆ ਰਹੇ ਫਿਰ ਵੀ ਨਜ਼ਰ ਨੇ ਨੈਣ ਤੇਰੇ ਨਕਸ਼ ਤੇਰੇ, 158
Shayari / Re: ਜਿਸ ਦੇ ਕੋਲ ਉਹ ਬੈਠੀ, ਉਸ ਦੀ ਹੀ ਪਿਆਰੀ ਬਣ ਗਈ,« on: December 24, 2010, 05:47:03 PM »wah ji =D> =D> bohut bohut dhanvaad jii....., 160
Shayari / Re: ਜਿਸ ਦੇ ਕੋਲ ਉਹ ਬੈਠੀ, ਉਸ ਦੀ ਹੀ ਪਿਆਰੀ ਬਣ ਗਈ,« on: December 24, 2010, 05:44:57 PM »so sweet bohut bohut shukriya jii......, |