121
November 22, 2024, 06:23:35 AM
This section allows you to view all posts made by this member. Note that you can only see posts made in areas you currently have access to. 122
Tutorials / Re: how to use forum« on: April 04, 2011, 02:46:08 PM »
hello cn someone plz explain to me hw to edit post......,
123
Shayari / Re: ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ,« on: April 04, 2011, 02:39:39 PM »bht sohna bai ,,, 124
Shayari / ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ,« on: April 04, 2011, 12:58:30 PM » ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋ਼ਗ ਦਰ-ਬਦਰ ਭਟਕਣ ਸਦਾ ਨਾਕਾਮ ਹੁੰਦੇ ਨੇ, ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ, ਅਜੇਹੇ ਦਿਲ - ਬੇਦਰਦੇ ਭਲਾ ਕਦ ਆਮ ਹੁੰਦੇ ਨੇ, ਹਜ਼ਾਰਾ ਚੋਂ ਕੋਈ ਸਿਦਕਣ ਨਿਭਾਉਂਦੀ ਹੈ ਕੌਲ ਆਪਣਾ, ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ, ਤੁਸੀਂ ਖੁਦ ਆਪ ਤੜਪੋਗੇ ਅਗਰ ਤੜਪਾਉਗੇ ਮੈਨੂੰ, ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ, 125
Shayari / ਜਦ ਵੀ ਉਸ ਨੂੰ ਦੇਖੀਏ ਉਹ ਜ਼ਖਮ ਪਰ ਸਜਰਾ ਦਿਸੇ,« on: April 03, 2011, 04:23:53 PM »
ਹਰ ਕਿਸੇ ਦੀ ਪੀੜ ਅੰਦਰ ਅਪਣਾ ਹੀ ਚਿਹਰਾ ਦਿਸੇ,
ਫਿਰ ਵੀ ਅਪਣਾ ਦਰਦ ਕਿਉਂ ਇਹ ਸਭ ਤੋਂ ਹੀ ਵੱਖਰਾ ਦਿਸੇ, ਦੱਬਿਆ ਕਈ ਸਾਲ ਜਿਸ ਨੂੰ ਸਮੇਂ ਦੀ ਧੂੜ ਹੇਠ, ਜਦ ਵੀ ਉਸ ਨੂੰ ਦੇਖੀਏ ਉਹ ਜ਼ਖਮ ਪਰ ਸਜਰਾ ਦਿਸੇ, 126
Shayari / Re: Dil udaas hai bahut koyi paigaam hi likh do......« on: March 24, 2011, 05:20:38 PM »
Dil udhaas hai bahut koyi paigaam hi likh do
Tum apna naam na likho, gum-naam hi likh do bohut hii laajwaab......., 127
Shayari / ਆਖੇ ਲਗ ਕੇ ਲੋਕਾਂ ਦੇ ਕਹਿੰਦੇ ਹੋ ਮੈਨੂੰ ਬੇਵਫ਼ਾ,« on: March 24, 2011, 10:26:53 AM »ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣੀਏ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ, ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ, ਤੇਰੇ ਦਿਲ ਵਿਚ ਮੇਰੇ ਲਈ ਭੀ ਕੁਝ ਪਿਆਰ ਹੋਣਾ ਚਾਹੀਦਾ, ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ, ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦਾ, ਆਖੇ ਲਗ ਕੇ ਲੋਕਾਂ ਦੇ ਕਹਿੰਦੇ ਹੋ ਮੈਨੂੰ ਬੇਵਫ਼ਾ, ਆਪਣੇ ਆਸ਼ਿਕ ਤੇ ਕੁਝ ਤਾਂ ਇਤਬਾਰ ਹੋਣਾ ਚਾਹੀਦਾ, 128
Shayari / ਸੌਗਾਤ ਵਿਚ ਮਿਲਣਗੇ ਹੁਣ ਹੋਰ ਜ਼ਖਮ ਕਿੰਨੇ,« on: March 20, 2011, 06:46:38 PM »
ਖਤ ਲੈ ਕੇ ਜਾ ਰਹੇ ਹੋ,ਲੈ ਕੇ ਜਵਾਬ ਆਉਣਾ,
ਚੁਪ ਰਹਿਣ ਉਹ ਜੇ ਕਰ,ਤਾਂ ਲੈ ਕੇ ਸ਼ਰਾਬ ਆਉਣਾ, ਸੌਗਾਤ ਵਿਚ ਮਿਲਣਗੇ ਹੁਣ ਹੋਰ ਜ਼ਖਮ ਕਿੰਨੇ, ਜੇ ਹੋ ਸਕੇ ਤਾਂ ਉਹਨਾਂ ਦਾ ਹਿਸਾਬ ਲੈ ਕੇ ਆਉਣਾ, 129
Shayari / ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ,« on: March 14, 2011, 05:25:13 PM »ਵਹਿਣਗੇ ਜੇ ਹਝੂੰ ਤਾਂ ਹੁਣ ਅਸੀਂ ਨਾਂ ਪੀ ਸਕਾਂਗੇ,
ਕੋਈ ਜ਼ਖਮ ਦਿਲ ਦਾ ਨਾਂ ਹੁਣ ਅਸੀਂ ਸੀ ਸਕਾਂਗੇ, ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ, ਨਾਂ ਤੁਸੀਂ ਜੀਅ ਸਕੋਗੇ ਨਾਂ ਅਸੀਂ ਸੀ ਸਕਾਂਗੇ, 130
Shayari / Re: ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ« on: March 14, 2011, 05:23:28 PM »
bohut hii vadhiya........,
131
Shayari / Re: ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ,« on: March 04, 2011, 06:06:19 PM »Topic: ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ, (Read 36 times) jass_cancerian Bakra/Bakri Online 70 Posts / Topics Thank You -Given: 0 -Receive: 2 ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ, « on: February 28, 2011, 05:17:31 PM » -------------------------------------------------------------------------------- ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ, ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ, ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ, ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ, 132
Shayari / ਪਰ ਵਫ਼ਾ ਦਾ ਪਾਲਣਾ ਹਰ ਆਦਮੀ ਦੇ ਵਸ ਨਹੀਂ,« on: March 04, 2011, 06:03:30 PM »ਹੋਣੀ ਨੂੰ ਟਾਲਣਾ ਹਰ ਆਦਮੀ ਦੇ ਵਸ ਨਹੀਂ,
ਵਕਤ ਨੂੰ ਸੰਭਾਲਣਾ ਹਰ ਆਦਮੀ ਦੇ ਵਸ ਨਹੀਂ, ਦੋਸਤੀ ਹੋਣਾ ਪਰਸ-ਪਰ ਬਾਤ ਹੈ ਬਿਲਕੁਲ ਜੁਦਾ, ਪਰ ਵਫ਼ਾ ਦਾ ਪਾਲਣਾ ਹਰ ਆਦਮੀ ਦੇ ਵਸ ਨਹੀਂ, 133
Shayari / ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ,« on: February 28, 2011, 05:17:31 PM »ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ,
ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ, ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ, ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ, 134
Shayari / Re: ਐ ਯਾਰ ਨਹੀਂ ਸੁਧਰੇ ਹਾਲਾਤ ਤੇਰੇ ਬਾਝੋਂ,« on: February 21, 2011, 09:22:43 AM »jass paji ese bahane read ta kiti tusi lol Lolzzzzzzzzzzz 135
Shayari / Re: ਐ ਯਾਰ ਨਹੀਂ ਸੁਧਰੇ ਹਾਲਾਤ ਤੇਰੇ ਬਾਝੋਂ,« on: February 21, 2011, 06:37:10 AM »
ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,
ਮੁਸ਼ਕਿਲ ਚ ਗੁਜ਼ਰਦੀ ਹੈ ਹਰ ਰਾਤ ਤੇਰੇ ਬਾਝੋਂ, ਜਦ ਵੈਦ ਕਰੇ ਦਾਰੂ ਦਿਲ ਹੋਰ ਤੜਪ ਉੱਠੇ, ਐ ਯਾਰ ਨਹੀਂ ਸੁਧਰੇ ਹਾਲਾਤ ਤੇਰੇ ਬਾਝੋਂ,haan jii once again last lines r like these of my this poem, ਜਿਸ ਦਿਨ ਤੋਂ ਜੁਦਾ ਹੋਈ ਤੂੰ, ਦਿਲ ਗਮ ਚ ਰਹੇ ਡੁਬਿਆ, ਮੁਸ਼ਕਿਲ ਚ ਗੁਜ਼ਰਦੀ ਹੈ ਹਰ ਰਾਤ ਤੇਰੇ ਬਾਝੋਂ, ਜਦ ਵੈਦ ਕਰੇ ਦਾਰੂ ਦਿਲ ਹੋਰ ਤੜਪ ਉੱਠੇ, ਐ ਯਾਰ ਨਹੀਂ ਸੁਧਰੇ ਹਾਲਾਤ ਤੇਰੇ ਬਾਝੋਂ,anyways again for sharing......, 136
Shayari / ਕਿ ਜੋ ਅੱਖਰ ਵੀ ਪੜਦਾ ਹਾਂ ਉਹ ਉਸਦਾ ਨਾਮ ਹੁੰਦਾ ਹੈ,« on: February 18, 2011, 10:11:13 AM »ਹਵਾ ਮਹਿਕਾਂ ਭਰੀ ਜਦ ਵੀ ਉਸ ਦੇ ਸ਼ਹਿਰ ਤੋਂ ਆਵੇ,
ਅਸਲ ਵਿਚ ਉਹਦੇ ਦਿਲ ਦੀ ਬੇਚੈਨੀ ਦਾ ਇਹ ਪੈਗਾਮ ਹੁੰਦਾ ਹੈ, ਮੇਰੀ ਭਟਕਣ ਤੇ ਬੇਚੈਨੀ ਨੇ ਕੀਤਾ ਇਧਰ ਹਾਲ ਇਹ ਮੇਰਾ, ਕਿ ਜੋ ਅੱਖਰ ਵੀ ਪੜਦਾ ਹਾਂ ਉਹ ਉਸਦਾ ਨਾਮ ਹੁੰਦਾ ਹੈ, 137
Shayari / ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ,« on: February 10, 2011, 03:31:46 PM »ਕੱਢ ਦਿਉ ਮਨ ਚੋਂ ਭੁਲੇਖਾ ਹੁਣ ਕੱਢ ਦਿਉ,
ਮੁੜ ਕੇ ਨਾਂ ਹੁਣ ਉਸ ਲਈ ਹਉਕੇ ਭਰਾਂਗੇ, ਪਰ ਜੋ ਦੁਆ ਕਰਦੀ ਹੈ ਸਾਡੀ ਜ਼ਿੰਦਗੀ ਦੀ, ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ, 138
Shayari / ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,« on: February 07, 2011, 05:53:25 PM »ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,
ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ, ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ, ਪਹਿਨ ਕੇ ਜੋ ਸੀ ਮੁਖੌਟੇ ਨਾਲ ਸਾਡੇ ਫਿਰਦੇ ਰਹੇ, 139
Shayari / ਹੈਨ ਕੁਝ ਰਿਸ਼ਤੇ ਜੋ ਟੁੱਟ ਕੇ ਸਾਥ ਛੱਡਦੇ ਹੀ ਨਹੀਂ,« on: February 03, 2011, 02:55:08 PM »ਕੱਚ ਦਾ ਰਿਸ਼ਤਾ ਸੀ ਜਿਹੜਾ ਚੂਰ ਦੇਖੋ ਹੋ ਗਿਆ,
ਜ਼ਖਮ ਜੋ ਉਹ ਦੇ ਗਈ ਨਾਸੂਰ ਦੇਖੋ ਹੋ ਗਿਆ, ਹੈਨ ਕੁਝ ਰਿਸ਼ਤੇ ਜੋ ਟੁੱਟ ਕੇ ਸਾਥ ਛੱਡਦੇ ਹੀ ਨਹੀਂ, ਪੱਖ ਉਸ ਦਾ ਫੇਰ ਅਸਾਂ ਤੋਂ ਪੂਰ ਦੇਖੋ ਹੋ ਗਿਆ,[/center 140
Shayari / Re: ਨਾਂ ਬਣੇ ਆਪਣੇ, ਨਾਂ ਪਰਾਏ ਬਣੇ,« on: January 18, 2011, 07:58:29 PM »NICE A JI =D> =D> =D> bohut bohut shukriya......, |