September 28, 2024, 04:31:46 AM

Show Posts

This section allows you to view all posts made by this member. Note that you can only see posts made in areas you currently have access to.


Messages - jass_cancerian

Pages: 1 2 3 4 5 [6] 7 8 9 10 11
101
bohut bohut dhanvaad jii.........,

102
ਕਿਸ ਤਰਾਂ ਹੁਣ ਮੈਂ ਜੀਆਂ, ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ, ਵਾਪਸ ਚਲੇ ਜਾਣ ਲਈ ,
ਤੂੰ ਜੋ ਵੀ ਗੱਲ ਕਹੀ,ਚੰਗੀ ਜਾਂ ਬੁਰੀ ਮੈਂ ਮੰਨਦਾ ਹੀ ਗਿਆ,
ਗੈਰ ਮੁਮਕਿਨ ਗੱਲ ਹੈ ਜੋ, ਉਹ ਵੀ ਮੈਥੋਂ ਮਨਵਾਉਣ ਲਈ ਆ,
ਸੁਣਿਆ ਦਾਣੇ ਦਾਣੇ ਤੇ ਲਿਖਿਆ ਹੁੰਦਾ ਹੈ, ਖਾਣ ਵਾਲੇ ਦਾ ਨਾਂ,
ਮੇਰਾ ਦਿਲ ਦਾਣਾ ਹੈ,ਅਪਣਾ ਨਾਂ ਤੂੰ ਲਿਖਵਾਉਣ ਲਈ ਆ,
ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ,
ਮੈਂ ਗਲਤ ਹਾਂ,ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ,
ਕਿਸ ਜਗਾ ਮੈਂ ਗਲਤ ਹਾਂ, ਇਹ ਗੱਲ ਮੈਨੂੰ ਸਮਝਾਉਣ ਲਈ ਆ,

103
ਕਿੰਨੇ ਨਜ਼ਦੀਕ ਹੋ ਮੇਰੇ,ਕਿੰਨੇ ਹੀ ਦੂਰ ਹੋ,
ਮੇਰਾ ਰੱਬ ਤੁਸੀਂ ਹੋ,ਤੁਸੀਂ ਉਸ ਦਾ ਨੂਰ ਹੋ,
ਜੰਨਤ ਬਣਿਆ ਹੈ ਬਸ ਤੁਹਾਡੇ ਕਦਮਾਂ ਦੀ ਧੂੜ ਤੋਂ,
ਇਹ ਬਿਲਕੁਲ ਗਲਤ ਹੈ ਕੇ ਤੁਸੀਂ ਜੰਨਤ ਦੀ ਹੂਰ ਹੋ,

104
Too gud n v v touching....,
Few lines from my side as well....,




ਤੇਰੇ ਨਾਲ ਦਿਲ ਕੀ ਮੈਂ ਲਾਈ ਹਾਂ ਬੈਠਾ,
ਖੁਦਾ ਦੀ ਖੁਦਾਈ ਭੁਲਾਈ ਹਾਂ ਬੈਠਾ,
ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,
ਮੈਂ ਸਧਰਾਂ ਦੀ ਮਹਿਫਿਲ ਸਜਾਈ ਹਾਂ ਬੈਠਾ
ਨਾਂ ਕੋਈ ਤਮੰਨਾ ਨਾਂ ਸਧਰ ਨਾਂ ਹਸਰਤ,
ਸ਼ਮਾਂ ਜ਼ਿੰਦਗੀ ਦੀ ਬੁਝਾਈ ਹਾਂ ਬੈਠਾ
ਡੂਬੋ ਦੇ ਮੈਨੂੰ ਜਾਂ ਲਾ ਦੇ ਕਿਨਾਰੇ,
ਤੇਰੇ ਹੱਥ ਚੱਪੂ ਫੜਾਈ ਹਾਂ ਬੈਠਾ,

105
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ,

106
 jass_cancerian
Naujawan

Thank You
-Given: 0
-Receive: 3
Posts: 96

 ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
« on: May 04, 2011, 06:17:33 AM »Quoteਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
ਕਿੰਨੇ ਹੌਲੇ ਦਿਲ ਬਣਾ ਲੈਂਦੇ ਨੇ ਲੋਗ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਗ,
ਚੁਪ ਹੀ ਭਲੀ ਇਸ ਜੱਗ ਅੰਦਰ,
ਕਿ ਗੱਲ ਤੋਂ ਗੱਲਾਂ ਬਣਾ ਲੈਂਦੇ ਨੇ ਲੋਗ,

107
Bohut hii laajwaab....khush Raho hsde  vsde  Raho....,

108
ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ ਗਈ ਹੈ ਜ਼ਿੰਦਗੀ,
ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ,
ਕਿੰਨੀ ਨੇੜੇ ਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ ਜ਼ਿੰਦਗੀ,
ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ ਰਹਿ ਗਈ ਹੈ ਜ਼ਿੰਦਗੀ,

109
ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
ਕਿੰਨੇ ਹੌਲੇ ਦਿਲ ਬਣਾ ਲੈਂਦੇ ਨੇ ਲੋਗ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਗ,
ਚੁਪ ਹੀ ਭਲੀ ਇਸ ਜੱਗ ਅੰਦਰ,
ਕਿ ਗੱਲ ਤੋਂ ਗੱਲਾਂ ਬਣਾ ਲੈਂਦੇ ਨੇ ਲੋਗ,

110
ਹਰ ਇਕ ਨਾਲ ਇਹ ਵਾਅਦਾ ਨਿਭਾਉਗੇ ਕਿਸ ਤਰਾਂ,
ਖੁਲ ਗਿਆ ਜੇ ਕਰ ਭੇਦ ਤਾਂ ਛੁਪਾਉਗੇ ਕਿਸ ਤਰਾਂ,
ਤੁਹਾਨੂੰ ਤਾਂ ਹਰ ਵਕਤ ਆਦਤ ਹੈ ਰੁੱਸ ਜਾਣ ਦੀ,
ਜੇ ਕਰ ਅਸੀਂ ਰੁੱਸ ਗਏ ਤਾਂ ਮਨਾਉਗੇ ਕਿਸ ਤਰਾਂ,


111
ਮੂੰਹ ਫੇਰ ਕੇ ਉਹ ਮੇਰੇ ਨਾਲ, ਜਦੋਂ ਤੋਂ ਬਿਗਾਨੇ ਦੀ ਹੋ ਗਈ,
ਉਹਦੀ ਕਿਸਮਤ ਜਾਗ ਗਈ ,ਤੇ ਮੇਰੀ ਸਦਾ ਲਈ ਸੋ ਗਈ,

112
 ਬੜਾ ਹੀ ਰੋਲਿਆ ਪੈਰਾਂ ਚ ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇ ਸੁਰਤ ਹਾਂ ਚਿਰ ਦਾ, ਤੂੰ ਹੁਣ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਦਿਲ ਚ ਜੇ ਕਰ ਮਿਲ ਜਾਏ, ਜੇ ਥੋੜੀ ਜਗਾਹ ਮੈਨੂੰ,

 

114
ਖਬਰ ਮਿਲੀ ਹੈ ਸਾਨੂ ਕੀ ਊਹ ਸਾਡੇ ਤੋ ਬੇ ਮੁਖ  ਹੋਗਏ,,,,,
ਸਾਨੂ ਵਿਚ ਮਾਜਦਾਰ ਸ਼ਡ...
ਆਪ ਜਾ ਕੇ ਕਿਨਾਰੇ ਪੈ ਖਲੋ ਗਏ ,,,,,,
ਜੋ ਉਮਾਰਾ ਸਾਥ ਦੇਣ ਦਾ ਕੋਉਲ ਕਰਾਰ ਕਰਦੇ ਸੀ  ,,,,,,,,,
ਅਜ ਆਪਣੇ ਕਹੇ ਬੋਲਾ ਤੇ ਬੋਲ ਕਬੋਲ ਹੋ ਗਏ,,,,,
 
Copy righy by: Preet Kaur



bohut khoob jii........,

115
 
ਉਹਦੇ ਜਾਵਣ ਦਾ ਗਮ ਅਜੇ ਲਥਾ ਨਹੀਂ,
ਤੇ ਉਹਦੇ ਆਵਣ ਦਾ ਨਸ਼ਾ ਅਜੇ ਮੋਇਆ ਨਹੀਂ,
ਇਸੇ ਲਈ ਤੇ ਅਜੇ ਤਕ ਯਾਰੋ,
ਮੈਂ ਅਪਣੇ ਘਰ ਦੇ ਬੂਹੇ ਨੂੰ ਢੋਇਆ ਨਹੀਂ,




Uhna Nu Chete Nahi Jinha De Chete Sanu Aaunde Ne,

Sade Hanjuya Di Aag Bal Ke Dive Jagaunde Ne,

Ve Tere Nalo Ta Gum Hi Change Ne,

Jo Hale Tak Sath Nibaunde Ne…!!!




nakhro ne zyada vadhiya likhiya.....sada tan bass time pass vala hii kam hunda....lolzzzzzz

116
 
ਉਹਦੇ ਜਾਵਣ ਦਾ ਗਮ ਅਜੇ ਲਥਾ ਨਹੀਂ,
ਤੇ ਉਹਦੇ ਆਵਣ ਦਾ ਨਸ਼ਾ ਅਜੇ ਮੋਇਆ ਨਹੀਂ,
ਇਸੇ ਲਈ ਤੇ ਅਜੇ ਤਕ ਯਾਰੋ,
ਮੈਂ ਅਪਣੇ ਘਰ ਦੇ ਬੂਹੇ ਨੂੰ ਢੋਇਆ ਨਹੀਂ,


117
Complaints / Re: copied my post and blocked my messeges as well
« on: April 06, 2011, 02:56:17 PM »
o a ki ho gya mai delet ta katra kyu roula paeaa e hor das kedi post aa open nu ki kah jo kahna aa

maanyog moderator sahib iss tran thodi na gall karidi hai.....anyways ....koi fayda nhi,m sorry no complaints ....

118
Complaints / copied my post and blocked my messeges as well
« on: April 06, 2011, 12:09:16 PM »
some one copied my pst wen i tried to pm the person ,thts person blocked my messges,
wat shd i do nw,
shd i ask thts person openly or keep quite?

119
nice..

dhanvaad sma kadd ke poem parran lyi te compliments lyi....,

Pages: 1 2 3 4 5 [6] 7 8 9 10 11