March 29, 2024, 10:37:21 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 [2] 3 4 5 6 7 ... 17
21
ਜਗ ਬਾਣੀ ਵੈਬ ਪੋਰਟਲ ਦੇਖ ਰਹੇ ਸਾਰੇ ਹੀ ਦਰਸ਼ਕ ਜਿਵੇਂ ਕਿ ਜਾਣਦੇ ਹਨ ਕਿ ਅਸੀਂ ਹਰ ਸ਼ੁੱਕਰਵਾਰ ਨੂੰ ਤੁਹਾਡੇ ਲਈ ਮਿਊਜ਼ਿਕ ਰਿਵਿਊ ਯਾਨਿ ਕਿ ਸਾ ਰੇ ਗਾ... ਗਾਣਾ ਜਾਂ ਪਕਾਉਣਾ ਲੈ ਕੇ ਆਉਂਦੇ ਹਾਂ ਪਰ ਹੁਣ ਇਹ ਸੈਗਮੈਟ          ਸ਼ੁੱਕਰਵਾਰ ਦੀ ਥਾਂ ਹਰ ਸੋਮਵਾਰ ਨੂੰ ਤੁਹਾਡੇ ਰੂ-ਬ-ਰੂ ਹੋਵੇਗਾ।
Check out here:- http://www.jagbani.com/news/jagbani_89357/

22
ਅੰਮ੍ਰਿਤਸਰ ਪੁਲਸ ਨੇ ਦੋ ਪਾਰਟ ਟਾਈਮ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨਾ ਦੇ ਕਬਜ਼ੇ 'ਚੋ ਚੋਰੀ ਦੇ 4 ਮੋਟਰ ਸਾਈਕਲ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।
ਪੁਲਸ ਨੇ 2 ਪਾਰਟ ਟਾਈਮ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਚੋਰੀ ਦੇ 4 ਮੋਟਰਸਾਈਕਲ ਅਤੇ ਇਕ ਐਕਟੀਵਾ ਸਕੂਟਰ ਬਰਾਮਦ ਕੀਤਾ ਹੈ।
Check out here:- http://www.jagbani.com/news/jagbani_89124/

23


ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ  ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ।

Watch live interview : http://www.jagbani.com/news/jagbani_86080/

24
ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ  ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ।

Watch live interview:- http://www.jagbani.com/news/jagbani_86080/


25
News Khabran / Pranaam Shaheedan noo
« on: April 12, 2012, 06:16:28 AM »
ਜਲਿਆਵਾਲੇ ਬਾਗ ਦੀ ਕਹਾਣੀ ਅਤੇ ਉਧਮ ਸਿੰਘ ਦਾ ਬਦਲਾ

ਅੰਮ੍ਰਿਤਸਰ ਦੇ ਜਲਿਆਵਾਲੇ ਬਾਗ ਦੀ ਇਕ ਗਲੀ ਗਵਾਹ ਏਂ ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮ ਦੀ, 13 ਅਪ੍ਰੈਲ 1919 ਨੂੰ ਇਸੇ ਗਲੀ ਦੇ ਰਸਤੇ ਜਨਰਲ ਡਾਇਰ ਆਪਣੀ ਫੌਜ ਨਾਲ ਇਸ ਬਾਗ 'ਚ ਆਇਆ ਸੀ, ਜਿਸ ਕਰਕੇ ਸੈਕੜੇ ਲੋਕ ਮਾਰੇ ਗਏ, ਦਰਅਸਲ ਅੰਗ੍ਰੇਜ਼ੀ ਹਕੂਮਤ ਵਾਲੇ ਦਾ ਗੋਲੀ ਚਲਾਉਣ ਦਾ ਇਹ ਫੈਸਲਾ ਅਚਾਨਕ ਨਹੀਂ ਸੀ ਲਿਆ ਗਿਆ।


26
'ਜਗ ਬਾਣੀ' ਵੈੱਬ ਪੋਰਟਲ ਦੇਖ ਰਹੇ ਦਰਸ਼ਕਾਂ ਦਾ ਮੈਂ ਸੰਦੀਪ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਅਸੀਂ ਹਰ ਵਾਰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਮੌਜੂਦ ਹਨ ਗੈਵੀ ਚਾਹਲ। ਗੈਵੀ ਜੀ ਤੁਹਾਡਾ ਸਾਡੇ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ।

27
ਗੁਰੂ ਘਰ ਨੇ ਕੁਝ ਅਜਿਹੀਆਂ ਪ੍ਰੰਪਰਾਵਾਂ ਸਥਾਪਿਤ ਕੀਤੀਆਂ ਹਨ, ਜੋ ਆਪਣੇ-ਆਪ 'ਚ ਵਿਲੱਖਣ ਹਨ ਅਤੇ ਜਿਨ੍ਹਾਂ ਦੀ ਉਦਾਹਰਣ ਦੁਨੀਆਂ ਕਿੱਤੇ ਵੀ ਨਹੀਂ ਮਿਲਦੀ। ਉਨ੍ਹਾਂ 'ਚੋਂ ਇਕ ਹੈ 'ਲੰਗਰ ਪ੍ਰਥਾ' ਜਿਸ 'ਚ ਹਰ ਕੋਈ ਭਾਵੇਂ ਉਹ ਅਮੀਰ ਜਾਂ ਗਰੀਬ ਪੰਗਤ 'ਚ ਬੈਠਕੇ ਲੰਗਰ ਛਕਦਾ ਹੈ।

Watch Video :- ਗੁਰੂ ਘਰ ਦੀ ਅਨੋਖੀ ਰਸੋਈ  

28
1930 ਦੇ ਦਰਬਾਰ ਸਾਹਿਬ ਜੀ ਦੀ ਇਕ ਝਲਕ.

ਗੁਰਬਾਣੀ ਦੀ ਇਸ ਤੁਕ ਤੋਂ ਸਾਫ ਹੋ ਜਾਂਦਾ ਹੈ ਕਿ ਧਰਤੀ 'ਤੇ ਕੋਈ ਵੀ ਥਾਂ ਦਰਬਾਰ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੀ ਏਂ।

Watch Video :- http://goo.gl/ZeFj1

29
ਪੰਜਾਬ ਦੇ ਮਰਦਾ ਕੋਲ ਤਾਂ ਵੱਡੇ ਹਥਿਆਰ ਪਹਿਲਾਂ ਹੀ ਹਨ ਪਰ ਹੁਣ ਔਰਤਾਂ 'ਚ ਵੀ ਹਥਿਆਰ ਰੱਖਣ ਦਾ ਸ਼ੌਂਕ ਵਧ ਰਿਹਾ ਹੈ। ਜਨਸੂਚਨਾ ਅਧਿਕਾਰ ਕਾਨੂੰਨ  (ਆਰ.ਟੀ.ਆਈ.) ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ 3100 ਔਰਤਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨਸ਼ ਜਿਨਾਂ 'ਚੋਂ 1026 ਔਰਤਾਂ ਨੇ ਹਥਿਆਰ ਖਰੀਦ ਵੀ ਲਏ ਹਨ।

30
News Khabran / Gippy Grewal interview (Mirza 2012 untold story)
« on: April 03, 2012, 12:07:58 PM »
ਉਹ ਰਾਝਾਂ ਸੀ ਜਿਹੜਾ 12 ਸਾਲ ਮੱਝਾਂ ਚਾਰ ਕੇ ਅਪਣੀ ਹੀਰ ਕਿਸੇ ਹੋਰ ਨਾਲ ਤੋਰ ਗਿਆ ਤੇ ਇਹ ਮਿਰਜਾ ਏ ਮਿਰਜਾ 2012 ਦਾ ਮਿਰਜਾ ਜਿਹੜਾ ਮਰ ਤਾਂ ਸਕਦਾ ਪਰ ਅਪਣੀ ਸਹਿਬਾਂ ਕਿਸੇ ਨਾਲ ਨਹੀਂ ਤੋਰ ਸਕਦਾ।

ਦੇਖੋ ਵੀਡੀਓ:- ਮਿਰਜਾ 2012

31
ਉਹ ਰਾਝਾਂ ਸੀ ਜਿਹੜਾ 12 ਸਾਲ ਮੱਝਾਂ ਚਾਰ ਕੇ ਅਪਣੀ ਹੀਰ ਕਿਸੇ ਹੋਰ ਨਾਲ ਤੋਰ ਗਿਆ ਤੇ ਇਹ ਮਿਰਜਾ ਏ ਮਿਰਜਾ 2012 ਦਾ ਮਿਰਜਾ ਜਿਹੜਾ ਮਰ ਤਾਂ ਸਕਦਾ ਪਰ ਅਪਣੀ ਸਹਿਬਾਂ ਕਿਸੇ ਨਾਲ ਨਹੀਂ ਤੋਰ ਸਕਦਾ।

ਦੇਖੋ ਵੀਡੀਓ:- ਮਿਰਜਾ 2012


32
News Khabran / ਰਾਜੋਆਣਾ ਦੀ ਫਾਂਸੀ ਟਲੀ
« on: March 28, 2012, 10:23:19 AM »
ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਗ੍ਰਹਿ ਮੰਤਰਾਲਾ ਵਲੋਂ ਮਿਲੀ ਚਿੱਠੀ ਮੁਤਾਬਤ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।

Read here complete story:- http://www.jagbani.com/news/jagbani_73609/

33
ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ।

Read here full article:- http://www.jagbani.com/news/jagbani_73271/

34
ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ।

Source: http://www.jagbani.com/news/jagbani_72920/

35
ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ।

Source: http://www.jagbani.com/news/jagbani_72920/

36
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪੰਜਾਬ 'ਚ ਸਮੁੱਚੀ ਸਿੱਖ ਜੱਥੇਬੰਦੀਆਂ ਇਕਮੁੱਠ ਹੋ ਗਈਆਂ ਹਨ। ਫਾਂਸੀ ਦੀ ਸਜ਼ਾ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਪੰਜਾਬ ਦੀ ਸਿਆਸਤ 'ਚ ਹੜਕੰਪ ਮਚਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਨੂੰ ਸੰਬੋਧਿਤ ਕੀਤਾ।

Read full story:- http://www.jagbani.com/news/jagbani_72901/

37
ਚੰਡੀਗੜ੍ਹ ਦੇ ਪੰਜਾਬ ਭਵਨ 'ਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ, ਵਿਧਾਇਕ ਦਲ ਅਤੇ ਅਧਿਕਾਰੀਆਂ ਦੀ ਬੈਠਕ ਭਾਜਪਾ ਦੇ ਜੇ. ਪੀ. ਨੱਡਾ ਤੇ ਸ਼ਾਂਤਾ ਕੁਮਾਰ ਦੀ ਪ੍ਰਧਾਨਗੀ 'ਚ ਤਿੰਨ ਘੰਟੇ ਤੱਕ ਚੱਲੀ ਬੈਠਕ ਹੋਈ।
Read here:- http://www.jagbani.com/news/jagbani_72562/

38
News Khabran / ਪੰਜਾਬੀ ਵਿਰਸਾ 2012
« on: March 25, 2012, 08:06:16 AM »
ਆਉਣ ਵਾਲਾ ਹੈ ਪੰਜਾਬੀ ਵਿਰਸਾ 2012

ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ।

Check out here:- ਪੰਜਾਬੀ ਵਿਰਸਾ 2012

39
News Khabran / ਪੰਜਾਬੀ ਵਿਰਸਾ 2012
« on: March 25, 2012, 08:01:20 AM »
ਆਉਣ ਵਾਲਾ ਹੈ ਪੰਜਾਬੀ ਵਿਰਸਾ 2012

ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ।

Check out here:- ਪੰਜਾਬੀ ਵਿਰਸਾ 2012

40
ਸਾਬਕਾ ਮੁੱਖ ਮੰਤਰੀ  ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਮਨੁੱਖੀ ਆਧਾਰ 'ਤੇ ਰੱਦ  ਕੀਤੀ ਜਾਣੀ ਚਾਹੀਦੀ ਹੈ।
Read here breaking news:- http://www.jagbani.com/news/jagbani_72229/

Pages: 1 [2] 3 4 5 6 7 ... 17