March 29, 2024, 04:19:32 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 2 3 4 5 [6] 7 8 9 10 11 ... 17
101
News Khabran / Babar Khalsa de 2 atanki girftar
« on: December 23, 2011, 08:27:46 AM »
ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫਤਾਰ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਕੁਝ ਰਾਜਨੇਤਾ ਅਤੇ ਧਾਰਮਿਕ ਨੇਤਾ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ।

Check here:- http://www.jagbani.com/news/jagbani_40812/

102
ਦੁਨੀਆ 'ਚ ਕਯਾਮਤ ਆਉਣ ਦੇ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮਾਇਆ ਸੱਭਿਅਤਾ ਦੀ ਭਵਿੱਖਵਾਣੀ ਦੇ ਅਨੁਸਾਰ ਅੱਜ ਤੋਂ ਸਿਰਫ 52 ਹਫ਼ਤੇ ਤੇ 1 ਦਿਨ ਬਾਅਦ 21 ਦਸੰਬਰ 2012 ਨੂੰ ਦੁਨੀਆ ਕਯਾਮਤ ਦੇ ਆਗੋਸ਼ 'ਚ ਹੋਵੇਗੀ।
Read full news here:-http://www.jagbani.com/news/jagbani_40160/

103
ਬਰਾੜ ਤੇ ਢਿੱਲੋਂ ਨੇ ਮੇਰੇ ਨਾਲ ਨਹੀਂ ਪੰਜਾਬ ਦੀ ਜਨਤਾ ਨਾਲ ਗੱਦਾਰੀ ਕੀਤੀ
* ਕਾਂਗਰਸ ਤੇ ਅਕਾਲੀ ਦਲ ਰੂਪੀ ਦੋ ਮਗਰਮੱਛਾਂ ਦੇ ਮੂੰਹ 'ਚ ਮੈਂ ਹੱਥ ਪਾ ਰੱਖਿਐ
* ਇਹ ਜੰਗ ਕੁਰਸੀ ਦੀ ਨਹੀਂ, ਨਿਜ਼ਾਮ ਬਦਲਣ ਦੀ ਹੈ

Read more:- http://www.jagbani.com/news/jagbani_39504/

104
Tech Lounge / ਗੂਗਲ ਦਾ ਕੂਲ ਤੋਹਫਾ
« on: December 18, 2011, 07:38:44 AM »
ਹੁਣ ਕਸ਼ਮੀਰ ਦੀ ਬਰਫ ਤੁਹਾਡੀ ਕੰਪਿਊਰ ਸਕ੍ਰੀਨ 'ਤੇ
ਮਸ਼ਹੂਰ ਸਰਚ ਵੈਬਸਾਈਟ ਗੂਗਲ ਆਪਣੇ ਪ੍ਰਸ਼ੰਸਕਾਂ ਨੂੰ ਸਰਦੀਆਂ ਦਾ ਇਕ ਠੰਡਾ-ਠੰਡਾ ਤੋਹਫਾ ਦੇਣ ਜਾ ਰਿਹਾ ਹੈ। ਹੁਣ ਤੁਹਾਨੂੰ ਹਜ਼ਾਰਾਂ ਰੁਪਏ ਖਰਚ ਕਰਕੇ ਬਰਫਬਾਰੀ ਦੇਖਣ ਲਈ ਕਸ਼ਮੀਰ ਜਾਂ ਸ਼ਿਮਲਾ ਜਾਣ ਦੀ ਲੋੜ ਨਹੀਂ।

read here:- http://www.jagbani.com/news/jagbani_39162/

105
News Khabran / ਮਨਪ੍ਰੀਤ ਨੂੰ ਵੱਡਾ ਝਟਕਾ!
« on: December 18, 2011, 05:49:01 AM »
ਪੀਪਲਸ ਪਾਰਟੀ ਆਫ ਪੰਜਾਬ ਨੂੰ ਅੱਜ ਇਕ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਜਲੰਧਰ ਕੈਂਟ ਤੋਂ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ......................

Read here:- http://www.jagbani.com/news/jagbani_39144/

106
News Khabran / Facebook new look Wow.. check out
« on: December 16, 2011, 08:52:18 AM »
ਚਾਹੋ ਤਾਂ ਆਪਣੀ ਆਤਮਕਥਾ ਲਿਖੋ, ਜਿਸਨੂੰ ਚਾਹੋ ਉਸ ਨੂੰ ਪੜ੍ਹਾਓ
ਕੀ ਅਤੇ ਕਿਹੋ ਜਿਹਾ ਹੋਵੇਗਾ ਫੇਸਬੁੱਕ ਟਾਈਮਲਾਈਨ
ਨਵੇਂ ਸਮਾਜ ਦਾ ਗਠਨ
ਕਿਹੜਾ ਦੇਖੇ, ਕਿਹੜਾ ਨਾ ਦੇਖੇ- ਮੇਰੀ ਮਰਜ਼ੀ
ਸ਼ੁਰੂਆਤ ਦੇ ਸੱਤ ਦਿਨ ਤੁਹਾਡੇ
Check out here :- http://www.jagbani.com/news/jagbani_38556/

107
ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ।
Read the full History:- http://www.jagbani.com/news/jagbani_38543/

108
News Khabran / Manmohan singh LOL !!!!
« on: December 13, 2011, 09:23:09 AM »
ਮਨਮੋਹਨ ਸਿੰਘ ਪੱਪੂ ਪ੍ਰਧਾਨ ਮੰਤਰੀ : ਨਵਜੋਤ ਸਿਧੁ
ਅਮ੍ਰਿਤਸਰ ਤੋ ਭਾਰਤੀ ਜਨਤਾ ਪਾਰਟੀ ਦੇ ਸੰਸਦ ਨਵਜੋਤ ਸਿਧੁ ਨੇ ਮਨਮੋਹਨ ਸਿੰਘ ਨੂੰ ਸੋਨਿਆ ਗਾਂਧੀ ਦੇ ਇਸ਼ਾਰੇ ਤੇ ਚਲਣ ਵਾਲਾ ਪੱਪੂ ਪ੍ਰਧਾਨ ਮੰਤਰੀ ਦੱਸਿਆ ਹੈ। ਅਮ੍ਰਿਤਸਰ ਵਿੱਚ ਅਕਾਲੀ ਦਲ ਦੀ ਵਿਕਾਸ ਯਾਤਰਾ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿਧੁ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਾਬੀ ਨਾਲ ਚਲਦੇ ਹਨ ਅਤੇ ਕਮਾਂਡ ਤੇ ਕਮ ਕਰਦੇ ਹਨ।

Watch Video:- http://www.jagbani.com/video/4f70eadc4f274c8a800cab16ed918580/4fcbdde8856e4ca5b90ae4b98a5b5ced

109
ਬਿਹਾਰ ਦੇ ਛਪਰਾ ਜ਼ਿਲੇ ਦੇ ਗਲੀਮਾਪੁਰ ਦੇ ਤਰੈਆ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਰਾਹੀਂ ਆਪਣੇ ਲਈ ਵਿਦੇਸ਼ੀ ਲਾੜਾ ਚੁਣ ਲਿਆ। ਇਸ ਜੋੜੇ ਦੇ ਮਿਲਨ ਦੇ ਢੰਗ ਨੂੰ ਦੇਖ ਕੇ ਲੋਕ ਹੈਰਾਨ ਹਨ।  ਸਮੀਨਾ ਸੱਤ ਸਮੰਦਰ ਪਾਰ ਬੈਠੇ ਗਾਊਡ ਮਾਰਲੈਂਡ ਨੂੰ ਆਪਣਾ ਦਿਲ ਦੇ ਬੈਠੀ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਕੀਤਾ। read full story:- http://www.jagbani.com/news/jagbani_37631/

110
ਇੰਦੌਰ ਦਾ ਹੋਲਕਰ ਸਟੇਡੀਅਮ 'ਚ ਅੱਜ ਭਾਰਤ ਦੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੀ। ਵਰਿੰਦਰ ਸਹਿਵਾਗ ਨੇ 200 ਪਾਰ ਦਾ ਸਕੋਰ ਬਣਾ ਕੇ ਸਚਿਨ ਤੇਂਦੁਲਕਰ ਦਾ ਵਨ ਡੇ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਤੋੜ ਦਿੱਤਾ। ਸਹਿਵਾਗ ਨੇ 142 ਗੇਂਦਾਂ ਦਾ ਸਾਹਮਣਾ ਕਰਦੇ ਹੋਏ 208 ਦੌੜਾਂ ਬਣਾ ਲਈਆਂ ਹਨ।
Check here :- http://www.jagbani.com/news/jagbani_36054/

111
News Khabran / Like interview with Sarpanch slapped teacher, checkout drama
« on: December 08, 2011, 03:21:21 AM »
He said he didnt slapped Teacher, big liar,

ਮੁਕਤਸਰ ਵਿੱਚ ਲੋਕ ਸਭਾ ਸੰਸਦ ਹਰ ਸਿਮਰਤ ਕੌਰ ਦੇ ਸੰਗਤ ਦਰਸ਼ਨ ਦੇ ਬਾਹਰ ਇੱਕ ਔਰਤ ਅਧਿਆਪਿਕਾ ਨੂੰ ਥੱਪੜ ਮਾਰਨ ਵਾਲਾ ਪਿੰਡ ਦੌਲਾ ਦਾ ਸਰਪੰਚ ਬਲਵਿੰਦਰ ਸਿੰਘ ਆਪਣੀ ਹਰਕੱਤ ਤੋ ਸਾਫ਼ ਤੌਰ ਤੇ ਮੁੱਕਰ ਗਿਆ ਹੈ।

Check out live interview:- http://www.jagbani.com/video/d47e0df041e247c69c1cd149b819f5a7/4fcbdde8856e4ca5b90ae4b98a5b5ced

112
News Khabran / Breaking News:- Bomb Last In Mumbai
« on: December 07, 2011, 09:22:52 AM »
ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ।
Read here:-http://www.jagbani.com/news/jagbani_35777/

113
News Khabran / ਮੇਰੀ ਹੱਤਿਆ ਹੋ ਸਕਦੀ ਹੈ
« on: December 07, 2011, 07:49:01 AM »
ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਬੀਤੇ ਦਿਨ ਇਕ ਈ. ਜੀ. ਸੀ. ਅਧਿਆਪਕਾ ਵਰਿੰਦਰ ਕੌਰ ਨਾਲ ਅਕਾਲੀ ਸਰਪੰਚ ਵਲੋਂ ਕੀਤੀ ਗਈ ਮਾਰਕੁੱਟ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਤੇ ਸਰਕਾਰ ਲਈ ਇਸ ਮਾਮਲੇ ਨੂੰ ਸੰਭਾਲਣਾ ਹੁਣ ਮੁਸ਼ਕਲ ਹੋ ਰਿਹਾ ਹੈ।
Read more:-
http://www.jagbani.com/news/jagbani_35546/

114
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....

ਬਾਲੀਵੁੱਡ ਦੇ ਸਦਾਬਹਾਰ  ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ।
see here:- http://www.jagbani.com/news/jagbani_34697/

115
ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ।
read here:- http://www.jagbani.com/news/jagbani_33413/

116
ਅੰਮ੍ਰਿਤਸਰ ਵਿਖੇ 13 ਨਵੰਬਰ ਨੂੰ ਇਕ ਪ੍ਰੋਗਰਾਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਆਪਣੇ ਮਸ਼ਹੂਰ ਗਾਣੇ 'ਲੱਕ 28 ਕੁੜੀਦਾ' 'ਤੇ ਪਰਫਾਰਮੈਂਸ ਦਿੰਦੇ ਸਮੇਂ ਸਟੇਜ ਤੋਂ ਡਿੱਗ ਗਿਆ।

Watch Video here- http://www.jagbani.com/news/jagbani_33095/

117
Gup Shup / ਅਰੇ ਭਾਈ 'ਬਾਬਾ ਦਾ ਮਾਲ ਹੈ'!
« on: November 28, 2011, 09:39:17 AM »
ਸਵੀਰ ਦੇਖ ਕੇ ਹੋ ਗਏ ਨਾ ਹੈਰਾਨ? ਇਹ ਤਸਵੀਰ ਦੇਖ ਕੇ ਤੁਹਾਡੇ ਦਿਮਾਗ 'ਚ ਕੀ-ਕੀ ਸਵਾਲ ਉਠ ਰਹੇ ਹੋਣਗੇ Checkout here:- http://www.jagbani.com/news/jagbani_32693/


118
ਪਾਕਿਸਤਾਨ 'ਚ ਸ਼ਰੇਆਮ ਹੋਇਆ ਤਿਰੰਗੇ ਦਾ ਅਪਮਾਨ
ਪਾਕਿਸਤਾਨ 'ਚ ਸਰਕਾਰ ਨੇ ਅੱਤਵਾਦੀਆਂ ਨੂੰ ਭਾਰਤ ਦੇ ਅਪਮਾਨ ਦੀ ਖੁੱਲ੍ਹੀ ਛੂਟ ਦਿੱਤੀ ਹੋਈ ਹੈ। ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਭਾਰਤ ਨੂੰ ਸਭ ਤੋਂ ਤਰਜੀਹੀ ਦੇਸ਼ (ਮੋਸਟ ਫਾਰਵਰਡ ਨੇਸ਼ਨ ਐਮ. ਐਫ. ਐਨ.) ਦਾ ਦਰਜਾ ਦਿੱਤੇ ਜਾਣ ਦੇ ਪਾਕਿਸਤਾਨ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਲਗਾਤਾਰ ਰੈਲੀ ਕਰ ਰਿਹਾ ਹੈ।
read here full story:- http://www.jagbani.com/news/jagbani_31664/

119
News Khabran / Breaking News:- Nowjawan ne sharad pawar nu mari chaped
« on: November 24, 2011, 03:32:53 AM »
ਕੇਂਦਰ 'ਚ ਖੇਤਬੀੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਇਕ ਨੌਜਵਾਨ ਨੇ ਚਪੇੜ ਮਾਰ ਦਿੱਤੀ। ਦਿੱਲੀ ਦੇ ਐਨ. ਡੀ. ਐਮ. ਸੀ. ਸੈਟੰਰ 'ਚ ਇਫਕੋ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸ਼ਰਦ ਪਵਾਰ ਨੂੰ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੇ ਚਪੇੜ ਮਾਰੀ।

Read here full news:- http://www.jagbani.com/news/jagbani_31238/

120
ਲਗਦਾ ਹੈ ਕਿ ਉਸਦਾ ਬਿਗ ਬਾਸ ਦੇ ਘਰ 'ਚ ਜਾਣਾ ਕਾਫੀ ਫਾਇਦੇਮੰਦ ਸਾਬਿਕ ਹੋ ਰਿਹਾ ਹੈ। ਜੀ ਹਾਂ ਅਸੀ ਗੱਲ ਕਰ ਰਹੇ ਹਾਂ, ਬਿਗ ਬਾਸ ਸੀਜਨ ਪੰਜ ਦੀ ਨਵੀਂ ਪ੍ਰਤੀਭਾਗੀ ਭਾਰਤ ਕੇਨੇਡਾ ਦੀ ਪੋਰਨ ਸਟਾਰ ਸਨੀ ਲਿਯੋਨ ਦੀ।

Watch video:- http://www.jagbani.com/video/7292e421510445b1b0208f5cfc9f3653/5fe9bc1a9f604ce98728e7f9e766dccc

Pages: 1 2 3 4 5 [6] 7 8 9 10 11 ... 17