This section allows you to view all posts made by this member. Note that you can only see posts made in areas you currently have access to.
Messages - jagbani
Pages: 1 2 3 [4] 5 6 7 8 9 ... 19
61
« on: March 01, 2012, 10:29:26 AM »
ਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹਰ ਇਕ ਪੰਜਾਬੀ ਨੂੰ ਹੈ। ਉਮੀਦਵਾਰਾਂ ਦੇ ਨਾਲ-ਨਾਲ ਸਾਰੇ ਪੰਜਾਬ ਵਾਸੀ 6 ਮਾਰਚ ਦੀ ਉਡੀਕ ਕਰ ਰਹੇ ਹਨ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਹ ਸਾਫ ਹੋ ਜਾਏਗਾ ਕਿ ਕਿਸਦੀ ਕਿਸ਼ਤੀ ਪਾਰ ਲੱਗੀ ਹੈ ਤੇ ਕੌਣ ਡੁੱਬ ਗਿਆ ਹੈ। Read here:- 6 ਮਾਰਚ ਲਈ ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ
62
« on: February 29, 2012, 09:38:17 AM »
ਭਗਵਾਨ ਦੀ ਨਾ ਇਨਸਾਫੀ ਪਰ ਬੁਲੰਦ ਹੌਸਲੇ ਨੇ ਛੂਹੀਆ ਨਵੀਆਂ ਉਚਾਈਆਂ ਨੂੰ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਹ ਸਭ ਕਰ ਦਿਖਾਇਆ ਲੁਧਿਆਣਾ ਦੇ ਅਵਤਾਰ ਸਿੰਘ ਰੰਧਾਵੇ ਨੇ। Very Touching Video Must Watch it ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ
63
« on: February 28, 2012, 09:52:01 AM »
ਅਮਰੀਕੀ ਕੋਰਟ ਨੇ ਇਕ ਭਾਰਤੀ ਪਰਿਵਾਰ ਦੇ 3 ਮੈਂਬਰਾਂ ਨੂੰ ਆਪਣੀ ਨੂੰਹ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਹੈ। ਪਾਰੰਪਰਿਕ ਢੰਗ ਨਾਲ ਵਿਆਹ ਤੋਂ ਬਾਅਦ ਨੂੰਹ ਨੂੰ ਅਮਰੀਕਾ ਲਿਆਇਆ................ read out here:- http://www.jagbani.com/news/jagbani_63902/
64
« on: February 28, 2012, 08:40:51 AM »
ਤਿਕੋਣੀ ਲੜੀ ਦੇ 11ਵੇਂ ਮੈਚ ਵਿਚ ਭਾਰਤ ਨੇ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਸ਼੍ਰੀਲੰਕਾ ਨੂੰ ਸਿਰਫ 37 ਓਵਰ ਵਿਚ ਹੀ ਸਨਸਨੀਖੇਜ਼ ਹਾਰ ਦਿੱਤੀ ਅਤੇ ਬੋਨਸ ਅੰਕ ਹਾਸਿਲ ਕਰ ਲਿਆ Read full details: http://www.jagbani.com/news/jagbani_63847/
65
« on: February 28, 2012, 08:32:08 AM »
ਖੁਸ਼ੀਆਂ ਭਰਿਆ ਮਾਹੌਲ ਉਸ ਸਮੇਂ ਭਾਰੀ ਗਮੀ ਵਿਚ ਬਦਲ ਗਿਆ ਜਦੋਂ ਵਿਆਹ ਵਾਲੀ ਇਕ ਜ਼ੈੱਨ ਕਾਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ 'ਚ ਕਾਰ ਵਿਚ ਸਵਾਰ ਇਕ ਵਿਅਕਤੀ ਅਤੇ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ ਇਕ ਵਿਅਕਤੀ........... http://www.jagbani.com/news/jagbani_63828/
66
« on: February 27, 2012, 10:45:56 AM »
ਜਿੱਥੇ ਪੰਜਾਬ 'ਚ ਔਰਤਾਂ ਦੀ ਸੰਸਥਾ 'ਇਸਤਰੀ ਜਾਗ੍ਰਿਤੀ ਮੰਚ' ਨੇ ਹਨੀ ਸਿੰਘ ਸਮੇਤ ਲੱਚਰ ਗਾਇਕੀ ਵਾਲੇ ਗਾਇਕਾਂ ਖਿਲਾਫ ਝੰਡਾ ਚੁੱਕਿਆ ਹੋਇਆ ਹੈ, ਉਥੇ ਹੀ ਵਿਦੇਸ਼ਾਂ ਵਿਚ ਵੱਸਦੇ ਸੂਝਵਾਨ ਪੰਜਾਬੀ ਵੀ ਇਹੋ ਜਿਹੇ ਗਾਇਕਾਂ ਖਿਲਾਫ ਆਵਾਜ਼ ਉਠਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਭਟਕਣ ਤੋਂ ਬਚ ਸਕੇ। Read here http://www.jagbani.com/news/jagbani_63533/
68
« on: February 23, 2012, 10:43:20 AM »
ਵਿਚ ਕੁਝ ਦਿਨਾਂ ਤੋਂ ਕਈ ਮਸ਼ਹੂਰ ਪੰਜਾਬੀ ਗਾਇਕਾਂ ਦੀ ਸ਼ਾਮਤ ਆਈ ਹੋਈ ਏਂ। ਪਿਛਲੇ ਦਿਨੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਹਨੀ ਸਿੰਘ, ਮਿਸ ਪੂਜਾ, ਗਿੱਪੀ ਗਰੇਵਾਲ, ਦਿਲਜੀਤ ਸਿੰਘ ਤੇ ਗੀਤਾ ਜੈਲਦਾਰ ਦੇ ਪੁਤਲੇ ਸਾੜੇ ਗਏ ਸਨ ਤੇ ਉਸਦਾ ਕਾਰਣ ਸੀ ਉਨ੍ਹਾਂ ਦੀ ਲੱਚਰ ਗਾਇਕੀ। Watch Video:- http://www.jagbani.com/news/jagbani_62173/
69
« on: February 22, 2012, 05:58:36 AM »
ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਿੱਕੇ ਦੇ ਇਕ ਹਿੱਸੇ ਨੂੰ 3 ਹਿੱਸਿਆਂ ਵਿਚ ਵੰਡਿਆ ਜਾਵੇਗਾ। check here ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ
70
« on: February 22, 2012, 03:01:46 AM »
ਮੇਰਟ ਜ਼ਿਲੇ ਵਿੱਚ ਸਾਰੇ ਪਿੰਡ ਵਾਲਿਆਂ ਚ ਉਦੋਂ ਦਹਿਸ਼ਤ ਦੀ ਲਹਿਰ ਦੌੜ ਗਈ ਜਦੋਂ ਇੱਕ ਆਦਮੀ ਨੂੰ ਇੱਕ ਅਪਹਰਤ ਬੱਚੇ ਦੇ ਨਾਲ ਫੜਿਆ ਗਿਆ। ਇਸ ਆਦਮੀ ਨੇ ਕਿਹਾ ਕਿ ਜਿੰਨਾਂ ਅਪਹਰਤ ਬੱਚਿਆਂ ਨੂੰ ਉਹ ਵੇਚ ਨਹੀਂ ਸੀ ਸਕਦਾ ਤਾਂ ਸਮਾਂ ਬੀਤਣ ਤੇ ਉਹ ਉਨਾਂ ਬੱਚਿਆਂ ਨੂੰ ਭੁਨੰ ਕੇ ਖਾ ਲੈਂਦਾ ਸੀ। Watch Video: ਬੱਚਿਆਂ ਨੂੰ ਖਾਣ ਵਾਲਾ ਆਦਮੀ
71
« on: February 21, 2012, 09:33:47 AM »
ਪੰਜਾਬੀ ਭਾਸ਼ਾ ਦੇ ਡਿੱਗਦੇ ਪੱਧਰ ਨੂੰ ਉਚਾ ਚੁੱਕਣ ਦੇ ਮਕਸਦ ਨਾਲ ਜਲੰਧਰ ਵਿਚ ਪੰਜਾਬੀ ਜਾਗ੍ਰਿਤੀ ਮੰਚ ਦੁਆਰਾ ਇਕ ਵਿਸ਼ਾਲ ਮਾਰਚ ਦਾ ਆਯੋਜਨ ਕੀਤਾ ਗਿਆ Watch in Video:- ਜਲੰਧਰ 'ਚ ਪੰਜਾਬੀ ਭਾਸ਼ਾ ਲਈ ਵਿਸ਼ਾਲ ਮਾਰਚ
72
« on: February 21, 2012, 06:24:45 AM »
ਪੰਜਾਬੀ ਲੋਕ ਜਿੱਥੇ ਵੀ ਜਾਂਦੇ ਨੇ ਹਰ ਪਾਸੇ ਆਪਣੀ ਬੱਲੇ-ਬੱਲੇ ਕਰਵਾਉਂਦੇ ਹਨ। ਇਸ ਵੀਡੀਓ ਵਿਚ ਕੁਝ ਔਰਤਾਂ ਕੋਲ ਬੈਠੇ ਇਸ ਵਿਅਕਤੀ ਤੋਂ ਉਸ ਦੇ ਘਰ ਮੁੰਡਾ ਹੋਣ 'ਤੇ ਵਧਾਈ ਮੰਗਣ ਆਈਆਂ ਹਨ ਪਰ ਇਕ ਵੱਖਰੇ ਅੰਦਾਜ਼ ਵਿਚ। Watch it now: ਅਸੀਂ ਵੀ ਮਾਡਰਨ ਆਂ ਜਨਾਬ!!!
74
« on: February 19, 2012, 04:01:24 AM »
ਅਮਰੀਕਾ ਦੀ ਇਕ ਅਦਾਲਤ 15 ਮਾਰਚ ਨੂੰ ਨਵੰਬਰ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਾਂਗਰਸ ਪਾਰਟੀ ਖਿਲਾਫ ਦਾਇਰ ਉਸ ਪਟੀਸ਼ਨ ਦੀ ਸੁਣਵਾਈ ਕਰੇਗੀ ਜਿਸ 'ਚ ਉਸ 'ਤ ਲਗਾਏ ਗਏ ਦੋਸ਼ਾਂ ਦਾ ਉਸ ਵਲੋਂ ਬਚਾਅ ਨਾ ਕਰਨ ਲਈ 'ਡਿਫਾਲਟ ਜਜਮੈਂਟ' ਦੀ ਮੰਗ ਕੀਤੀ ਗਈ ਹੈ। Read full story here:- http://www.jagbani.com/news/jagbani_60742/
75
« on: February 17, 2012, 09:41:39 AM »
ਐਫ. ਬੀ. ਆਈ. ਅਤੇ ਮੈਸਾਯੁਸੇਟਸ ਪੁਲਸ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੇ ਹੋਏ ਹਨ ਕਿ ਇਕ ਦਰਜਨ ਤੋਂ ਵੱਧ ਸਕੂਲਾਂ ਦੀਆਂ ਲੜਕੀਆਂ ਦੀ ਫੇਸਬੁੱਕ ਤੋਂ ਤਸਵੀਰਾਂ ਚੋਰੀ ਕਰਕੇ ਪੋਰਨ ਵੈਬਸਾਈਟ 'ਤੇ ਕਿਸਨੇ ਪਾਈਆਂ। Read here:- http://www.jagbani.com/news/jagbani_60084/
79
« on: February 14, 2012, 07:28:47 AM »
ਥਾਈਲੈਂਡ ਦੀ ਰਾਜਧਾਨੀ 'ਚ ਅੱਜ ਦੋ ਵਿਸਫੋਟ ਹੋਏ ਪਰ ਫਿਲਹਾਲ ਇਸ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ। ਵਿਸਫੋਟਾਂ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। Check out here:- ਦਿੱਲੀ ਤੋਂ ਬਾਅਦ ਧਮਾਕਿਆਂ ਨਾਲ ਹਿੱਲਿਆ ਬੈਂਕਾਕ
80
« on: January 23, 2012, 07:20:33 AM »
ਦੇਹਰਾਦੂਨ ਵਿਚ ਰਾਹੁਲ ਗਾਂਧੀ 'ਦੇ ਮੰਚ ਵੱਲ ਇਕ ਵਿਅਕਤੀ ਵੱਲੋਂ ਜੁੱਤੀ ਸੁੱਟੀ ਗਈ, ਜਿਸ ਦੇ ਨਾਲ ਸਭਾ ਵਿਚ ਹੰਗਾਮਾ ਮਚ ਗਿਆ। ਇਸ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। Check out here:- http://www.jagbani.com/news/jagbani_51513/
Pages: 1 2 3 [4] 5 6 7 8 9 ... 19
|