June 17, 2024, 11:40:14 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 12 13 14 15 16 [17] 18 19
321
News Khabran / Sex Case Vich I M F De Head Di Zamanat Radd
« on: May 17, 2011, 05:21:46 AM »
ਅੰਤਰਰਾਸ਼ਟਰੀ ਮੁੱਦਰਾ ਕੋਸ਼ ਦੇ ਦੇ ਮੁਖੀ ਡੌਮੀਨਕ ਸਟਰੌਸ ਜੋ ਕਿ ਪਿਛਲੇ ਇਕ  ਹਫਤੇ ਤੋਂ ਨੌਕਰਾਣੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਜੇਲ ਦੀਆਂ ਸਾਲਖਾਂ ਵਿਚ ਬੰਦ ਹਨ  ਨੂੰ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ।
For More news in punjabi  Visit Punjabi newspaper jagbani

322
ਸਮਾਜਵਾਦੀ ਪਾਰਟੀ ਵਿਚੋਂ ਕੱਢੇ ਗਏ ਨੇਤਾ ਅਮਰ ਸਿੰਘ  ਨੇ ਉਨ੍ਹਾਂ ਦੀਆਂ ਟੇਪਾਂ ਨੂੰ ਜਨਤਕ ਕਰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਨਿਰਾਸ਼ਾ  ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਦੇ ਇਕ ਮੌਜੂਦਾ ਜੱਜ ਬਾਰੇ  ਸੰਸਦ ਵਿਚ ਵੱਡਾ ਖੁਲਾਸਾ ਕਰਨਗੇ।
read full story    ਅਮਰ ਸਿੰਘ



323
ਪੁਲਿਸ ਨੇ ਇਕ ਦੇਸੀ ਪਿਸਤੌਲ ਦੇ ਨਾਲ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ  ਕਾਫੀ ਨੇੜੇ ਪਹੁੰਚਣ ਵਾਲੇ ਨੌਜਵਾਨ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੌਜਵਾਨ ਕੋਲੋਂ ਪਿਸਤੌਲ ਬਰਾਮਦ ਕਰ ਲਈ ਹੈ ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ

Read full story on punjabi newspaper jagbani

324
News Khabran / Rahul Gandhi arrested in Uttar Pradesh
« on: May 12, 2011, 03:58:39 AM »
ਭੱਠਾ ਪਸਰੌਲ ‘ਚ ਅੱਜ ਧਰਨੇ ‘ਤੇ ਬੈਠੇ ਰਾਹੁਲ ਗਾਂਧੀ ਨੇ ਪਿੰਡ ਵਾਸੀਆਂ ਦਾ  ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨ ਆਪਣਾ ਹੱਕ ਮੰਗ ਰਹੇ ਹਨ। ਇਹ ਗੱਲ ਸੁਣ ਕੇ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ਰਾਹੁਲ ਦੇ ਹੱਕ ‘ਚ ਨਾਅਰੇ ਲਗਾਏ
For more details please visit  ਰਾਹੁਲ ਗਾਂਧੀ


325
ਮੇਰੇ ਕਰਿਅਰ ਦਾ ਸਭ ਤੋਂ ਔਖਾ ਦਿਨ- ਗਾਂਗੁਲੀ
ਮਈ- ਪੁਣੇ ਵਾਰੀਅਰਸ  ਲਈ ਅਜੇਤੂ 32 ਦੌੜਾਂ ਬਣਾ ਕੇ ਆਈ.ਪੀ.ਐਲ ਵਿਚ ਵਾਪਸੀ ਕਰਨ ਵਾਲੇ ਸਾਬਕਾ ਭਾਰਤੀ ਕਪਤਾਨ  ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਇਹ ਉਨ੍ਹਾਂ ਦੇ ਕਰਿਅਰ ਦਾ ਸਭ ਤੋਂ ਐਖਾ ਦਿਨ ਸੀ ਤੇ  ਮੈਚ ‘ਚ ਉਤਰਨ ਤੋਂ ਪਹਿਲਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਜ਼ੀਰੋ ਸੀ। Read full story in jagbani newspaper  ਮੇਰੇ ਕਰਿਅਰ ਦਾ ਸਭ ਤੋਂ ਔਖਾ ਦਿਨ- ਗਾਂਗੁਲੀ


326
ਭਾਰਤੀ ਮੂਲ ਦੇ ਅਰਬਪਤੀ ਵਿਨੋਦ ਖੋਸਲਾ ਅਤੇ ਉਨ੍ਹਾਂ ਦੀ ਪਤਨੀ ਨੀਰੂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਆਪਣੀ ਅੱਧੀ ਜਾਇਦਾਦ ਨੂੰ ਜਿਊਂਦੇ ਜੀ ਜਾਂ ਆਪਣੀ ਮੌਤ ਤੋਂ ਬਾਅਦ ਧਰਮਾਰਥ ਸੰਸਥਾਵਾਂ ਨੂੰ ਦਾਨ ਵਿਚ ਦੇਣ ਦਾ ਫੈਸਲਾ ਕੀਤਾ ਹੈ।
Read full story : Billionaire Vinod Khosla


327
HI, I am going to show you a story that published in hindi newspaper punjab kesari. I checked it and found it beautiful and thought to share with you guys

एक फौजी की दास्ताँन

328
News Khabran / Sarkar Nu Daraun Lagge Manpreet De Gehre
« on: May 09, 2011, 08:55:10 AM »
ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਘਰ ਦੇ ਭੇਦੀ ਤੋਂ ਡਰਿਆ ਹੋਇਆ ਸੀ  ਕਿ ਕਿਧਰੇ ਮਨਪ੍ਰੀਤ ਸਿੰਘ ਬਾਦਲ ਅਕਾਲੀ-ਭਾਜਪਾ ਸਰਕਾਰ ਦਾ ਰਾਜਸੀ ਬਿਸਤਰਾ ਗੋਲ ਨਾ ਕਰ  ਦੇਵੇ ਕਿਉਂਕਿ ਮਨਪ੍ਰੀਤ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ‘ਚ ‘ਘੱਟੋ-ਘੱਟ 18 ਸਾਲ ਬਿਤਾਏ  ਹਨ ਤੇ ਉਹ ਆਪਣੇ ਤਾਏ ਤੇ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ  ਗੁਣਾਂ ਦੀ ਰਾਜਸੀ ਗੁੜ੍ਹਤੀ ਲੈ ਚੁੱਕੇ ਹਨ।
Read full story ਮਨਪ੍ਰੀਤ ਸਿੰਘ ਬਾਦਲ


329
News Khabran / America Ne Jaari Keete Laden De Video
« on: May 08, 2011, 08:11:54 AM »
ਅਮਰੀਕੀ  ਰੱਖਿਆ ਹੈੱਡਕੁਆਰਟਰ ਪੈਂਟਾਗਨ  ਨੇ ਹਾਲ ਹੀ ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਓਸਾਮਾ  ਬਿਨ ਲਾਦੇਨ ਦੇ ਕੰਪਲੈਕਸ ਵਿਚ ਕੀਤੀ ਗਈ ਕਾਰਵਾਈ ਦੌਰਾਨ ਬਰਾਮਦ ਕੀਤੇ ਗਏ 5 ਵੱਖ-ਵੱਖ  ਵੀਡੀਓਜ਼ ਨੂੰ ਅੱਜ ਜਾਰੀ ਕਰ ਦਿਤਾ।
Read full story in jagbani

330
ਗੁਜਰਾਤ ਦੇ  ਸੀਨੀਅਰ ਪੁਲਸ ਅਧਿਕਾਰੀ ਸੰਜੀਵ ਭੱਟ ਦੇ ਹਲਫ਼ਨਾਮੇ ‘ਚ ਇਹ ਪੜ੍ਹ ਕੇ ਕਿ ਮੁੱਖ ਮੰਤਰੀ  ਨਰਿੰਦਰ ਮੋਦੀ ਨੇ ਹਿੰਦੂਆਂ ਨੂੰ ਭੜਕਾਇਆ ਸੀ ਕਿ ਉਹ ਮੁਸਲਮਾਨਾਂ ਨੂੰ ਸਬਕ ਸਿਖਾਉਣ  ਕਿਉਂਕਿ ਉਨ੍ਹਾਂ ਦੇ ਆਪਣੇ ਸਾਥੀ ਮੁਸਲਮਾਨਾਂ ਨੇ ਗੋਧਰਾ ਰੇਲਵੇ ਸਟੇਸ਼ਨ ‘ਤੇ ਸਾਬਰਮਤੀ  ਐਕਸਪ੍ਰੈੱਸ ‘ਚ ਅਯੁੱਧਿਆ ਤੋਂ ਪਰਤ ਰਹੇ 68 ਕਾਰਸੇਵਕਾਂ ਨੂੰ ਜਿਊਂਦੇ ਸਾੜ ਦਿੱਤਾ ਸੀ Read full story on punjabi newspaper jagbani


331
ਪੰਜਾਬ ਦੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਕਿ  ਪੰਜਾਬ ਮੰਤਰੀ ਪ੍ਰੀਸ਼ਦ ਵਲੋਂ ਅਗਲੇ ਹਫਤੇ ਅਪਣਾਏ ਜਾ ਰਹੇ ਸੇਵਾਵਾਂ ਦੇ ਅਧਿਕਾਰ ਕਾਨੂੰਨ  ਵਿਚ ਪੰਜਾਬ ਪੁਲਸ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਨਾਗਰਿਕ ਸੇਵਾਵਾਂ ਨੂੰ ਵੀ ਸ਼ਾਮਲ  ਕੀਤਾ ਜਾਵੇਗਾ ਅਤੇ ਰਾਜ ਅੰਦਰ ਪੁਲਸ ਥਾਣਾ ਪੱਧਰ ‘ਤੇ ਬਣ ਰਹੇ ਸਾਰੇ 437 ਪੁਲਸ ਆਊਟਰੀਚ  ਕੇਂਦਰ (ਸਾਂਝ) ਨਵੀਂ ਲੋਕ ਪੱਖੀ ਪਹਿਲ ਕਦਮੀ ਸਾਬਤ ਹੋਣਗੇ।

Punjabi newspaper jagbani latest news

332
News Khabran / Raj Khurana De Ghar C B I Da Chaapa : video news
« on: May 06, 2011, 05:58:44 AM »

भ्रष्टाचार के मामले में पंजाब सरकार को 3 दिन में दूसरा झटका लगा है, रिश्वतखोरी के एक मामले में सी.बी.आई. ने पंजाब के मुख्य संसदीय सचिव राज खुराना के घर पर छापा मारा। सी.बी.आई. के  2 दर्जन सदस्यों की टीम को महेश अग्रवाल लीड कर रहे थे।

Punjabi video news

333
Who is responsible  for that ..? we and you !!!.. why dont we elect capable person to rule over India.... ? why dont we fight against corruption.. we can only talk ... can not do ... Gossiping and doing are two different things.. so we should work on these things instead of blaming any one other ...

334
We can not blame Indian Defense .. if we blame then we can blame Internal structure of India.. Indian forces dont have power full power ..  Jai jawan jai kisan jai bigyan, hun indian oh tuti cycle haini .. update your knowledge please

335
News Khabran / salman ne Katrina nu dita lunch leyi Nimantran
« on: May 05, 2011, 04:38:33 AM »

ਸਲਮਾਨ  ਖਾਨ ਅਤੇ ਕੈਟਰੀਨਾ ਕੈਫ ਦੀ ਕੱਲ ਇਥੇ ਕਬੀਰ ਖਾਨ ਦੀ ਨਿਰਦੇਸ਼ਿਤ ਅਗਲੀ ਫਿਲਮ ਦੇ ਸ਼ੂਟ  ਦੌਰਾਨ ਮੁਲਾਕਾਤ ਹੋਈ ਅਤੇ ਕੈਟ ਨੇ ਸਲਮਾਨ ਨਾਲ ਲੰਚ ਵੀ ਕੀਤਾ।

Punjabi newspaper headlines





336
ਭਾਰਤੀ ਜ਼ਮੀਨੀ ਫੌਜ ਦੇ ਮੁਖੀ ਵੀ. ਕੇ. ਸਿੰਘ ਨੇ ਕਿਹਾ ਹੈ  ਕਿ ਭਾਰਤ ਵੀ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀ ਦਾਊਦ ਇਬਰਾਹੀਮ ਵਿਰੁੱਧ ਪਾਕਿਸਤਾਨ  ‘ਚ ਅਮਰੀਕਾ ਵਰਗੀ ਕਾਰਵਾਈ ਕਰਨ ਦੇ ਸਮਰੱਥ ਹੈ। Punjabi newspaper jagbani statement


337
Pakistan bich ek munde ne kiha ki laden uncle ne onu 2 khargosh gift dite c. Oh usde bete de nal khed da c te uncle te 3 bache c 2 munde te ek kudi

Source : Laden bare munde da byan

338

Musharaf ne kiha ki ja oh satta vich honda ta American Sena nu Pakistan ch wadan nahi dinda.

Source : Musharaf Statement for Osama bin Laden







339
News Khabran / Al-Qaeda Di Command Hun Zawahiri Sambhal Sakda Hai
« on: May 03, 2011, 04:09:56 AM »
ਅੱਤਵਾਦੀ ਸੰਗਠਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦੇ ਅਮਰੀਕੀ ਹਮਲੇ ‘ਚ ਮਾਰੇ ਜਾਣ ਤੋਂ ਬਾਅਦ ਹੁਣ ਅਲਕਾਇਦਾ ਦੇ ਨੰਬਰ 2 ਆਗੂ ਅਲ ਜਵਾਹਰੀ ਵਲੋਂ ਸੰਗਠਨ ਦੀ ਕਮਾਂਡ ਸੰਭਾਲੇ ਜਾਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
More Information available here : Al-Zawahiri



340
News Khabran / Bhukh Hartaal Te Baithe Bittu
« on: May 02, 2011, 08:37:31 AM »
ਪੰਜਾਬ ਯੂਥ ਕਾਂਗਰਸ ਵਲੋਂ  ਅੱਜ ਤੋਂ ਮਿੰਨੀ ਸਕੱਤਰੇਤ ਵਿਖੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ  ਅਗਵਾਈ ਵਿਚ ਭੁੱਖ ਹੜਤਾਲ ਆਰੰਭ ਕੀਤੀ ਗਈ, ਜਿਸ ਵਿਚ ਧਰਨੇ ਰਾਹੀਂ ਸਰਕਾਰ ਤੋਂ ਨਸ਼ਿਆਂ  ਵਿਰੁੱਧ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ
Punjabi news


Pages: 1 ... 12 13 14 15 16 [17] 18 19