June 17, 2024, 09:58:47 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 11 12 13 14 15 [16] 17 18 19
301
News Khabran / Jalandhar guru nanak mission hopital te shappa
« on: May 24, 2011, 05:00:23 AM »
ਜਲੰਧਰ ਦੇ ਗੁਰੂ ਨਾਨਕ ਹਸਪਤਾਲ ਵਿਚ ਮਨੁੱਖੀ ਅੰਗਾਂ ਨੂੰ ਧੋਣ ਦੀ ਪ੍ਰਕਿਰਿਆ ਦੇ ਅਜਿਹੇ ਵਿਜ਼ੁਅਲ ਹਨ ਜਿਨ੍ਹਾਂ ਨੂੰ ਅਸੀਂ ਇਥੇ ਦਿਖਾ ਨਹੀਂ ਸਕਦੇ। ਇਸ ਹਸਪਤਾਲ ਵਿਚ ਇਲਾਜ ਦੇ ਬਾਅਦ ਕੱਟੇ ਹੋਏ ਮਨੁੱਖੀ ਅੰਗਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਜਾਂਚ ਦੀ ਮੀਡੀਆ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਹਸਪਤਾਲ ਵਿਚ ਮਨੁੱਖੀ ਅੰਗਾਂ ਨੂੰ ਖੁੱਲੇ ਵਿਚ ਧੋਇਆ ਜਾਂਦਾ ਹੈ ਅਤੇ ਇਹਨਾਂ ਨੂੰ ਧੋਣ ਦੇ ਬਾਅਦ ਨਿਕਲਣ ਵਾਲੇ ਪਾਣੀ ਨੂੰ ਵੀ ਖੁਲੇ ਵਿਚ ਹੀ ਬਹਾ ਦਿੱਤਾ ਜਾਂਦਾ ਹੈ। Watch punjabi news video

302
ਕੇਂਦਰ ਸਰਕਾਰ ਵਲੋਂ ਪ੍ਰਾਇਮਰੀ ਅਧਿਆਪਕਾਂ ਲਈ ਬਣਾਏ ਗਏ ਟੀਚਰ ਟੀ.ਈ.ਟੀ. ਕੇ ਨਿਯਮ ਦੇ ਵਿਰੋਧ ਵਿਚ ਬਟਾਲਾ ਵਿਚ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾ ਨੂੰ ਮੰਗ ਪੱਤਰ ਦੇਣ ਜਾ ਰਹੇ ਈ.ਟੀ.ਟੀ. ਅਧਿਆਪਕਾਂ 'ਤੇ ਗੁਰਦਾਸਪੁਰ ਵਿਚ ਲਾਠੀਚਾਰਜ ਕੀਤਾ ਗਿਆ।
ਈ.ਟੀ.ਟੀ.-ਅਧਿਆਪਕਾਂ-'ਤੇ-ਲਾਠੀਚਾਰਜ

303
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੀ ਪੰਜਾਬ ਦੀ  ਅਕਾਲੀ-ਭਾਜਪਾ ਗਠਜੋੜ  ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਪੰਜਾਬ  ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ  ਲੋਕਾਂ ਦੀ ਕਚਹਿਰੀ  ਵਿਚ ਆ ਕੇ ਮੁੜ ਤੋਂ ਫਤਵਾ ਲੈਣਾ ਚਾਹੀਦਾ ਹੈ
Source : Punjabi newspaper jagbani

304
ਹਰਿਮੰਦਰ ਸਾਹਿਬ 'ਚ ਪੁਲਸ ਕੋਲ ਸ਼ਿਕਾਇਤ ਕਰਨ ਗਈ ਇਕ ਕੁੜੀ ਨੂੰ ਹੀ ਮੁਨਸ਼ੀ ਨੇ ਬੰਧਕ ਬਣਾ ਲਿਆ। ਮੀਡੀਆ ਦੇ ਦਖਲ ਤੋਂ ਬਾਅਦ ਕੁੜੀ ਨੂੰ ਬੰਦ ਕਮਰੇ 'ਤੋਂ ਮੁਕਤ ਕਰਵਾਇਆ ਗਿਆ। ਸੰਦੀਪ ਕੌਰ ਨਾਮ ਦੀ  ਇਹ ਕੁੜੀ ਲੁਧਿਆਣਾ ਦੀ ਰਹਿਣ ਵਾਲੀ ਹੈ। ਸੰਦੀਪ ਦੇ ਘਰ ਵਾਲੇ ਉਸਦੀ ਮਰਜ਼ੀ ਦੇ ਖਿਲਾਫ ਉਸਦਾ ਵਿਆਹ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਹ ਘਰੋਂ ਭੱਜ ਕੇ ਅੰਮ੍ਰਿਤਸਰ ਆ ਗਈ।
Watch punjabi Video news 

305
ਅੰਮ੍ਰਿਤਸਰ ਵਿਚ ਇਕ ਵਾਰ ਫਿਰ ਤੋਂ ਦੋ ਪ੍ਰੇਮੀਆਂ ਨੂੰ ਪਿਆਰ ਦੀ ਸਜ਼ਾ ਆਪਣੀ ਜਾਨ ਦੇ ਕੇ ਚੁਕਾਣੀ ਪਈ ਹੈ। ਭੁੱਲਰ ਪਿੰਡ ਵਿਚ ਇਕ ਵਿਅਕਤੀ ਨੇ ਆਪਣੀ ਬੇਟੀ ਅਤੇ ਉਸਦੇ ਪ੍ਰੇਮੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਸਰਬਜੀਤ ਪੰਜ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਅਤੇ ਉਸ ਨੂੰ ਆਪਣੇ ਗੁਆਂਢ ਵਿਚ ਰਹਿਣ ਵਾਲੀ ਅਮਰਜੀਤ ਕੌਰ ਨਾਲ ਪਿਆਰ ਹੋ ਗਿਆ।
Video dekhan lae click karein ਅੰਮ੍ਰਿਤਸਰ 'ਚ ਇੱਜ਼ਤ ਦੀ ਖਾਤਿਰ ਪ੍ਰੇਮੀ ਜੋੜੇ ਦੀ ਹੱਤਿਆ

306
ਪਾਕਿਸਤਾਨ ਵਿਚ ਅੱਤਵਾਦੀਆਂ ਨੇ ਹਮਲਾ ਕਰਕੇ ਨਾਟੋ ਦੇ ਤੇਲ ਟੈਂਕਰਾਂ ਵਿਚ  ਅੱਗ ਲਗਾ ਦਿੱਤੀ, ਜਿਸ ਨਾਲ 16 ਲੋਕ ਜਿਊਂਦੇ ਸੜ ਗਏ। ਅਫਗਾਨਿਸਤਾਨ ਜਾ ਰਹੇ ਇਨ੍ਹਾਂ  ਟੈਂਕਰਾਂ ‘ਤੇ ਪਾਕਿਸਤਾਨ ਦੇ ਸਰਹੱਦੀ ਕਸਬੇ ਲਾਂਦੀ ਕੋਟਾਲ ਵਿਚ ਹਮਲਾ ਕੀਤਾ ਗਿਆ। ਜੱਗਬਾਣੀ ਪੰਜਾਬੀ ਵਿਦੇਸ਼ੀ ਖ਼ਬਰਾਂ



307
ਪੰਜਾਬ ਦੇ ਹਰ ਖੇਤਰ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੇ ਨਾਸੂਰ  ਦੀਆਂ ਜੜ੍ਹਾਂ ਪੀਪਲਜ਼ ਪਾਰਟੀ ਆਫ ਪੰਜਾਬ ਪੂਰੀ ਤਰ੍ਹਾਂ ਪੁੱਟ ਕੇ ਹੀ ਦਮ ਲਵੇਗੀ। ਪਾਰਟੀ  ਦਾ ਇਹ ਵਾਅਦਾ ਹੈ ਕਿ ਸੱਤਾ ਵਿਚ ਆਉਣ ‘ਤੇ ਲੋਕਾਂ ਨੂੰ ਹਕੀਕੀ ਤੌਰ ‘ਤੇ ਆਜ਼ਾਦੀ ਦਾ  ਅਹਿਸਾਸ ਕਰਵਾਇਆ ਜਾਵੇਗਾ। ਜੱਗਬਾਣੀ ਖਬਰਾਂ

Fixed: Link and Image both do not work

308
News Khabran / Do punjab Lae Khabra ek Buri te ek vadiya
« on: May 21, 2011, 04:23:20 AM »
Sabto Pehla Buri Khabar :-

ਜਲੰਧਰ ਦੇ ਵਪਾਰੀ ਦੀ ਅਮਰੀਕਾ ‘ਚ ਹੱਤਿਆ
ਅਮਰੀਕਾ ‘ਚ  ਜਲੰਧਰ ਦੇ ਵਪਾਰੀ ਬਲਬੀਰ ਸਿੰਘ ਧਾਮੀ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ  ਕਰ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਰੂਪ  ’ਚ ਜ਼ਖਮੀ ਕਰ ਦਿੱਤਾ। ਇਹ ਘਟਨਾ ਉਸ  ਸਮੇਂ ਵਾਪਰੀ ਜਦੋਂ ਇਹ ਜੋੜਾ ਸੈਕਰੇਮੈਂਟੋ ਸਿਟੀ ਦੇ ਨਾਰਥ ਲਾਗੁਨਾ ਕ੍ਰੀਕ ‘ਚ  ਆਪਣੇ ਘਰ  ‘ਚ ਸੀ। Puri story tusi ethe pad sakde ho ਜਲੰਧਰ ਦੇ ਵਪਾਰੀ ਦੀ ਅਮਰੀਕਾ ‘ਚ ਹੱਤਿਆ




Duji vadiya khabar :-
Punjabi lekhika Manjeet Ambalbi nu Australia de bich sammanit kita gya. Eh Khabar Punjabi kesari de vich hindi ch tusi pad sakde ho. Padan leyi ethe click karo आस्ट्रेलिया में पंजाबी लेखिका सम्मानित





309
ਪੀਪਲਜ਼ ਪਾਰਟੀ ਆਫ ਪੰਜਾਬ’ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਸੁਜਾਨਪੁਰ ਵਿਚ  ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਏ 64 ਸਾਲ ਬੀਤ ਚੁੱਕੇ  ਹਨ ਪਰ ਅੱਜ ਵੀ ਦੇਸ਼ ਦੀ ਜਨਤਾ ਗੁਲਾਮੀ ਭਰਿਆ ਜੀਵਨ ਜੀਉਣ ਨੂੰ ਮਜਬੂਰ ਹੈ।
Read full story ; punjabi newspaper jagbani


310
LOL news dont publish in Chinese only but also in other languages so i dont need to udnerstand chinese but i think you need to know a little about current events happening around you thatsy i  am here to spread news and let you know about the currect affairs
Thanks a lot for your suggestion
ok so know chinese to understand d chinese pm caution to usa  :D: :D: :D: :D:

311
d matter is between chinese nd usa .....u got dreams from where abt dat stuff
This is not Matter. this is known as Latest News Headlines.. check link where this news is published. Dreams comes true some time buddy... keep your eyes open and see what happening around the world. These are the news and news dont fetch from dreams it comes from facts with proof ... any ways good luck for your future

312
ਮੀਡੀਆ ਦੀ ਇਕ ਖਬਰ ‘ਚ ਅੱਜ ਕਿਹਾ ਗਿਆ ਹੈ ਕਿ ਐਬਟਾਬਾਦ  ’ਚ ਅਲਕਾਇਦਾ  ਸਰਗਣਾ ਓਸਾਮਾ ਬਿਨ ਲਾਦੇਨ ਖਿਲਾਫ ਚਲਾਈ ਗਈ ਅਮਰੀਕੀ ਮੁਹਿੰਮ ਦੇ ਸੰਦਰਭ ‘ਚ ਚੀਨ ਨੇ  ਸਾਫ ਤੌਰ ‘ਤੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ‘ਤੇ ਕੀਤੇ ਗਏ ਕਿਸੇ ਵੀ ਹਮਲੇ ਨੂੰ  ਚੀਨ ‘ਤੇ ਹਮਲੇ ਦੀ ਤਰ੍ਹਾਂ ਸਮਝਿਆ ਜਾਵੇਗਾ।
Read full story here punjabi latest news


313
ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਉਮੀਦ ਹੈ ਕਿ ਪੱਛਮੀ ਏਸ਼ਿਆ ਵਿੱਚ ਅਮਰੀਕੀ ਨੀਤਿਆਂ ਦਾ ਭਵਿੱਖ ਜ਼ਿਆਦਾ ‘ਸਕਾਰਾਤਮਨਕ ਅਤੇ ਆਸ਼ਾਵਾਨ’ ਹੋਵੇਗਾ।
News on punjabi newspaper jagbani


314
jagbani ....i heard abt u ...ur punjabi newspaper
Oh Ok can you please tell me what you  heard about me..?

315
ਸਮਾਜਿਕ ਵਰਕਰ ਸਵਾਮੀ ਅਗਨੀਵੇਸ਼ ਨੇ ਅਮਰਨਾਥ ਯਾਤਰਾ ਨੂੰ ਧਰਮ ਦੇ ਨਾਂ ‘ਤੇ  ਧੋਖਾ ਕਰਾਰ ਦਿੱਤਾ ਹੈ। ਸਵਾਮੀ ਅਗਨੀਵੇਸ਼ ਨੇ ਬੁੱਧਵਾਰ ਇਥੇ ਹੂਰੀਅਤ ਕਾਨਫਰੰਸ ਦੇ  ਮੁਖੀ ਸਈਦ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ ਪਿੱਛੋਂ ਇਹ ਗੱਲ ਕਹੀ। ਉਨ੍ਹਾਂ ਮੁਤਾਬਕ  ਆਜ਼ਾਦੀ ਦੀ ਮੰਗ ਕਰਨ ਵਾਲੇ ਕਸ਼ਮੀਰੀਆਂ ਦੀ ਆਵਾਜ਼ ਨੂੰ ਨਵੀਂ ਦਿੱਲੀ ਵਲੋਂ ਦਬਾਇਆ ਜਾ ਰਿਹਾ  ਹੈ।

Read full story here : ਸਵਾਮੀ ਅਗਨੀਵੇਸ਼


316
Shado bai ladna . te priyanka chopra di Anjanna Anjanni movie dekho.. bahut hi vadiya acting kiti hai unne usde vich .. we should appreciate her work in that

317
ਪਾਕਿਸਤਾਨ ਦੀ ਫੌਜ ਵਲੋਂ ਭਾਰਤ ਨੂੰ ਧਮਕਾਉਣ ਪਿੱਛੋਂ ਸਾਬਕਾ ਪ੍ਰਧਾਨ  ਮੰਤਰੀ ਨਵਾਜ਼ ਸ਼ਰੀਫ ਨੇ ਅੱਗੇ ਵਧਣ ਅਤੇ ਤਰੱਕੀ ਲਈ ਗੁਆਂਢੀ ਦੇਸ਼ ਭਾਰਤ ਨਾਲ ਆਪਣੇ  ਸੰਬੰਧਾਂ ਦੀ ਸਮੀਖਿਆ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਨੂੰ ਆਪਣੇ ਸਭ  ਤੋਂ ਵੱਡੇ ਦੁਸ਼ਮਣ ਵਜੋਂ ਦੇਖਣਾ ਬੰਦ ਕਰਨਾ ਹੋਵੇਗਾ।
For more news : visit punjabi news jagbani

318
News Khabran / Sikh student murdered in London
« on: May 18, 2011, 03:35:59 AM »


For more news visit Hindi newspaper Punjab kesari

319
Pics / What funny Images you have..? i have these amazing
« on: May 17, 2011, 09:44:49 AM »


For more Punjabi Entertainment news visist jagbani punjabi news site

320
’ਦੇਸੀ ਗਰਲ’ ਦੇ ਨਾਂ ਤੋਂ ਮਸ਼ਹੂਰ ਬਾਲੀਵੁਡ ਸਟਾਰ ਪ੍ਰਿਅੰਕਾ ਚੋਪੜਾ ਮਾਈਕ੍ਰੋ  ਬਲਾਗਿੰਗ ਵੈਬਸਾਈਟ ਟਵਿਟਰ ‘ਤੇ ਫਾਲੋਅਰਸ ਦੀ ਦੌੜ ਵਿੱਚ  ਸਾਬਕਾ ਵਿਦੇਸ਼ ਮੰਤਰੀ ਸ਼ਸ਼ਿ  ਥਰੂਰ ਨੂੰ ਪਿੱਛੇ ਛੱਡਦੇ ਹੋਏ ਦੂਜੇ ਨੰਬਰ ‘ਤੇ ਪੁਜ ਗਈ ਹੈ। ‘ਖਤਰੋਂ ਕੇ ਖਿਲਾੜੀ’ ਦੀ  ਮੇਜ਼ਬਾਨ ਪ੍ਰਿਅੰਕਾ ਚੋਪੜਾ ਨੇ ਟਵਿਟਰ ਤੇ 1,020,008 ਫਾਲੋਅਰ ਹਨ ਜਦਕਿ ਕਦੇ ਆਪਣੇ ਟਵੀਟ  ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਸ਼ਸ਼ਿ ਥਰੂਰ ਦੇ 1,012,563 ਫਾਲੋਅਰਸ ਹਨ।
for more details : Punjabi news Headlines


Pages: 1 ... 11 12 13 14 15 [16] 17 18 19