June 17, 2024, 09:54:17 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 10 11 12 13 14 [15] 16 17 18 19
281
News Khabran / Re: Tallest female basketballer died at 37
« on: June 02, 2011, 11:44:09 AM »
its really sad news.. God bless her late soul

282
News Khabran / 10 ਸਾਲ ਦੇ ਬੱਚੇ ਦੇ 2 ਵਿਆਹ
« on: June 02, 2011, 08:57:13 AM »
ਮੱਧ ਪ੍ਰਦੇਸ਼ ਦੇ ਰਾਜਗਢ ਜਿਲੇ ‘ਚ 10 ਸਾਲ ਦੇ ਬੱਚੇ ਦਾ 2 ਵਾਰ ਵਿਆਰ ਕਰਵਾ ਦਿੱਤਾ ਗਿਆ। ਜਿਲੇ  ਦੇ ਮੋਤੀਪੁਰਾ ਪਿੰਡ ਦੇ ਸੋਰਮ ਬਾਈ ਨੇ ਜਿਲਾ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਹੈ ਕਿ ਉਸਦੀ  ਬੇਟੀ ਰਮਾ ਦੀ 2 ਸਾਲ ਦੀ ਉਮਰ ‘ਚ ਹੀ ਉਸਦੇ ਪਿਤਾ ਨੇ ਗੋਲਾਖੇੜਾ ਦੇ ਮਾਂਗੀ ਲਾਲ ਦੇ 6  ਸਾਲਾ ਦੇ ਪੁੱਤਰ ਨਾਲ ਵਿਆਹ ਪੱਕਾ ਕਰ ਮੰਗਣੀ ਕਰ ਦਿੱਤੀ ਗਈ।

Read full story on punjabi newspaper

283
ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫਿਆ ਤੇ ਲਗਾਈ ਪਾਬੰਦੀ ਦੇ ਬਾਵਜੂਦ ਇੱਸ ਆਦੇਸ਼ ਦੀ ਉਲੰਘਨਾ ਕਰਣ ਤੇ ਅਮ੍ਰਿਤਸਰ ਪ੍ਰਸ਼ਾਸਨ ਨੇ ਭਾਰੀ ਮਾਤਰਾ 'ਚ ਲਿਫਾਫੇ ਬਰਾਮਦ ਕੀਤੇ ਅਤੇ ਪਲਾਸਟਿਕ ਬੈਗ ਵਿਕ੍ਰੇਤਾਵਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।

Watch live punjabi news video

284
watch this news in video here




AMRITSAR: Three Punjabi youths, who were convicted of murder and released from Sharjah prison on May 29 after payment of blood money, reached Amritsar on Tuesday.

The three -- Kashmiri Lal, Tarlochan Singh and Pardeep Kumar -- denied having any involvement in the killing of a fellow Punjabi.

"It's like a second life for all of us," said Pardeep as he was greeted by his relatives at the city airport. "No one should go abroad for some extra money... you might fall in trouble," he advised.

The three were sentenced to death by a Dubai Court
on charges of their involvement in the murder of Bikramjit Singh in 2008. They were set free by Dubai-based NGO Sarbat Da Bhala that deposited Rs 18 lakh blood money in the court to secure their release. Founder of the NGO SP Singh Oberoi, who also accompanied the youth till here, said there were around 60 Punjabis facing similar charges in Sharjah jail.


285
Jagbani video dont work on iphone

Sorry this inconvience .. we are working on this .. soon it will start work on IPhone as well.. thanks for telling us

286
ਅਮ੍ਰਿਤਸਰ ਪੁਲਿਸ ਨੇ ਇਕ ਮੁਠਭੇੜ ਦੇ ਬਾਅਦ ਗੈਂਗਸਟਰ ਸ਼ਾਮਾ ਡੌਨ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਕਈ ਮਾਮਲਿਆਂ ਵਿਚ ਉਸ ਦੀ ਤਲਾਸ਼ ਸੀ।

Watch live Video in jagbani

287
ਸ਼੍ਰੀ ਲੰਕਾ ਦੀ ਇਕ ਔਰਤ ਨੇ ਆਪਣੇ ਅਤੇ ਪਤੀ ਦੇ ਵਿਚਕਾਰ ਰੋੜਾ ਬਣ ਰਹੀ ਪਤੀ ਦੀ ਪ੍ਰੇਮਿਕਾ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਲਈ ਕੁਝ ਲੋਕਾਂ ਨੂੰ ਸੁਪਾਰੀ ਦੇ ਦਿੱਤੀ। ਭਾਰਤ ਵਿਚ ਇਸ ਕੰਮ ਲਈ ਸੁਪਾਰੀ ਲੈਣ ਵਾਲੇ ਨੇ ਆਪਣਾ ਕੰਮ ਕਰ ਵੀ ਦਿੱਤਾ ਪਰ ਪ੍ਰੇਮਿਕਾ ਦੀ ਕਿਸਮਤ ਚੰਗੀ ਸੀ ਕਿਉਂ ਕਿ ਸੁਪਾਰੀ ਲੈਣ ਵਾਲਿਆਂ ਨੇ ਕਿਸੇ ਹੋਰ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।


Watch this news live video

288
ਸ਼੍ਰੀ ਲੰਕਾ ਦੀ ਇਕ ਔਰਤ ਨੇ ਆਪਣੇ ਅਤੇ ਪਤੀ ਦੇ ਵਿਚਕਾਰ ਰੋੜਾ ਬਣ ਰਹੀ ਪਤੀ ਦੀ ਪ੍ਰੇਮਿਕਾ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਲਈ ਕੁਝ ਲੋਕਾਂ ਨੂੰ ਸੁਪਾਰੀ ਦੇ ਦਿੱਤੀ। ਭਾਰਤ ਵਿਚ ਇਸ ਕੰਮ ਲਈ ਸੁਪਾਰੀ ਲੈਣ ਵਾਲੇ ਨੇ ਆਪਣਾ ਕੰਮ ਕਰ ਵੀ ਦਿੱਤਾ ਪਰ ਪ੍ਰੇਮਿਕਾ ਦੀ ਕਿਸਮਤ ਚੰਗੀ ਸੀ ਕਿਉਂ ਕਿ ਸੁਪਾਰੀ ਲੈਣ ਵਾਲਿਆਂ ਨੇ ਕਿਸੇ ਹੋਰ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।


289
ਚੰਡੀਗੜ੍ਹ ਦੇ ਲੋਕ ਇਕ ਅਜਿਹੇ ਗੈਂਗ ਤੋਂ ਪ੍ਰੇਸ਼ਾਨ ਹਨ ਜਿਹੜੇ ਅੱਖ ਝਪਕਦਿਆਂ ਹੀ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਹਨ। ਇਸ ਗੈਂਗ ਦੇ ਚੋਰੀ ਕਰਨ ਦਾ ਇਕ ਵੱਖਰਾ ਹੀ ਤਰੀਕਾ ਹੈ। ਗੈਂਗ ਦਾ ਇਕ ਬੱਚਾ ਕਾਰ ਦੇ ਬੋਨਟ 'ਤੇ ਤੇਲ ਸੁੱਟ ਕੇ ਦੌੜ ਜਾਂਦਾ ਹੈ ਅਤੇ ਦੂਜਾ ਬੱਚਾ ਡਰਾਈਵਰ ਦਾ ਧਿਆਨ ਭਟਕਾÀੁਣ ਲਈ ਇਸ ਦੀ ਜਾਣਕਾਰੀ ਦਿੰਦਾ ਹੈ।
Watch live punjabi news video

290
ਅੰਮ੍ਰਿਤਸਰ ਇੰਪਰੂਵਮੈਂਟ  ਟਰੱਸਟ ਸਿਟੀ ਸੈਂਟਰ ਘੋਟਾਲਾ ਕੇਸ ਦੇ ਸਬੰਧ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਅੱਜ ਮੋਹਾਲੀ ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋਏ। ਮਾਣਯੋਗ ਅਦਾਲਤ ਨੇ ਕੇਸ ਦੇ ਸਬੰਧ  ਵਿਚ ਸੁਣਵਾਈ  ਲਈ ਅਗਲੀ ਤਰੀਕ 30 ਜੁਲਾਈ ਤੈਅ ਕੀਤੀ ਹੈ।

Read More : Punjabi Newspaper jagbani



291
News Khabran / Afjal nu turant fansi diti jave : Bitta
« on: May 28, 2011, 10:51:44 AM »
ਭਾਰਤੀ ਸੰਸਦ ਦੇ ਹਮਲੇ 'ਚ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ 'ਚ ਹੋ ਰਹੀ ਦੇਰ ਨਾਲ ਦੁਖੀ ਹਮਲੇ ਦੇ ਪੀੜਤ ਪਰਿਵਾਰਾਂ ਅਤੇ ਅੱਤਵਾਦ ਵਿਰੋਧੀ ਕਾਰਕੁੰਨਾ ਨੇ ਕਿਹਾ ਕਿ ਅੱਤਵਾਦ ਦੇ ਦੋਸ਼ ਵਿਚ ਸਜ਼ਾਯਾਫਤਾ ਮੁਜਰਿਮਾ ਦੀ ਸਜ਼ਾ ਨੂੰ ਜਲਦੀ ਨਿਸ਼ਚਿਤ ਕਰਣ ਦੇ ਲਈ ਭਾਰਤੀ ਕਾਨੂੰਨ ਵਿਚ ਬਦਲਾਅ ਹੋਣਾ ਚਾਹੀਦਾ ਹੈ।
Watch live punjabi news video for Bitta statement for Afjal

292
ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਭਾਰਤ ਦਾ ਨੰਬਰ  ਇਕ ਸੂਬਾ  ਅਖਵਾਉਂਦਾ ਸੀ ਪਰ ਅੱਜ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ  ਪੱਛੜ ਕੇ  18ਵੇਂ ਨੰਬਰ ‘ਤੇ ਆ ਗਿਆ ਹੈ। ਸੂਬੇ ਦੇ ਵਜੀਰਾਂ ਨੇ ਰਿਸ਼ਵਤ ਦੇ ਮਾਮਲੇ ਵਿਚ  ਪੰਜਾਬ ਨੂੰ  ਕਲੰਕਿਤ ਕਰਕੇ ਰੱਖ ਦਿੱਤਾ ਹੈ। ਉਕਤ ਪ੍ਰਗਟਾਵਾ ਵਿਦੇਸ਼ ਰਾਜ ਮੰਤਰੀ  ਮਹਾਰਾਣੀ ਪ੍ਰਨੀਤ  ਕੌਰ ਨੇ ਘੁੰਮਣ ਨਗਰ ਵਿਖੇ ਪਟਿਆਲਾ ਕਾਂਗਰਸ ਦੇ ਜਨਰਲ ਸਕੱਤਰ  ਗੁਰਕਿਰਪਾਲ ਸਿੰਘ ਵਲੋਂ  ਰੱਖੇ ਗਏ ਸਮਾਗਮ ਦੌਰਾਨ ਕੀਤਾ।
Read full story on  punjabi newspaper jagbani

293
ਬੀਬੀ  ਸੁਰਿੰਦਰ ਕੌਰ ਬਾਦਲ ਦੀ ਹੋਈ ਮੌਤ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ  ਉਨ੍ਹਾਂ ਦੀ ਪਤਨੀ ਬੀਬੀ ਪ੍ਰਨੀਤ ਕੌਰ ਕੇਂਦਰੀ ਰਾਜ ਵਿਦੇਸ਼ ਮੰਤਰੀ ਨੇ ਪਿੰਡ ਬਾਦਲ ਪੁੱਜ  ਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ  ਕੀਤਾ। ਉਹ ਕਰੀਬ 11.45 ਵਜੇ ਹੈਲੀਕਾਪਟਰ ਰਾਹੀਂ ਪਿੰਡ ਬਾਦਲ ਤੋਂ ਕੁਝ ਹੀ ਦੂਰੀ Read full story here at punjabi newspaper jagbani


294
News Khabran / Mahant ne marya Agnivesh nu Thapar
« on: May 27, 2011, 05:14:51 AM »
ਸਵਾਮੀ ਅਗਨੀਵੇਸ਼  ਵਲੋਂ ਹਾਲ ਹੀ ਵਿਚ ਕਥਿਤ ਤੌਰ ‘ਤੇ ਅਮਰਨਾਥ ਯਾਤਰਾ ਦੀ ਆਲੋਚਨਾ ਕਰਨ ਤੋਂ ਗੁੱਸੇ ਵਿਚ  ਆਏ ਇਕ ਮਹੰਤ ਨੇ ਅੰਨਾ ਹਜ਼ਾਰੇ ਦੀ ਸਭਾ ਵਿਚ ਅਗਨੀਵੇਸ਼ ‘ਤੇ ਹਮਲਾ ਕਰਕੇ ਉਸਨੂੰ ਥੱਪੜ ਮਾਰ  ਦਿੱਤਾ।
Source : Punjab news in jagbani newspaper


295
ਅਮਰੀਕਾ ‘ਚ ਇਕ ਭਾਰਤੀ ਡਿਪਲੋਮੈਟ ਦੀ ਬੇਟੀ ਨੇ ਆਪਣੀ ਅਣਉਚਿਤ  ਗ੍ਰਿਫਤਾਰੀ ਲਈ ਨਿਊਯਾਰਕ ਸ਼ਹਿਰ ਪ੍ਰਸ਼ਾਸਨ ਤੋਂ 15 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਹੈ। ਉਸ  ਨੂੰ ਕਵੀਨਜ਼ ਜਾਨ ਬ੍ਰਾਊਨ ਹਾਈ ਸਕੂਲ ਵਿਚ ਆਪਣੇ ਅਧਿਆਪਕ ਨੂੰ ਅਸ਼ਲੀਲ ਈਮੇਲ ਭੇਜਣ ਦੇ  ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
Read full story here : International news in punjabi


296
ਦਿੱਲੀ ਹਾਈ ਕੋਰਟ  ਦੇ ਬਾਹਰ ਬੁੱਧਵਾਰ ਇਕ ਧਮਾਕਾ ਹੋਇਆ ਜਿਸ ਪਿੱਛੋਂ ਇਲਾਕੇ ਵਿਚ ਹਫੜਾ-ਦਫੜੀ ਮਚ ਗਈ।  ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ। ਇਸ ਧਮਾਕੇ ਪਿੱਛੋਂ ਦੇਸ਼ ਭਰ ਵਿਚ ਅਲਰਟ  ਜਾਰੀ ਕਰ ਦਿੱਤਾ ਗਿਆ

Read full story here jagbani newspaper in punjabi

297
ਭਾਰਤ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਨੇ ਸਥਾਨਕ ਆਰਥਰ ਰੋਡ  ਜੇਲ ਵਿਖੇ ਬੰਦ ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਅੱਤਵਾਦੀ ਅਜਮਲ ਆਮਿਰ ਕਸਾਬ ਦੇ  ਸੁਰੱਖਿਆ ਖਰਚ ਵਜੋਂ ਮਹਾਰਾਸ਼ਟਰ ਸਰਕਾਰ ਨੂੰ 10 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ
Read full news at Punjabi newspaper jagbani


298
ਈਰਾਨ ਅਤੇ ਇਰਾਕ ਦੀ ਲੜਾਈ ਵਿਚ ਨੁਕਸਾਨੇ ਗਏ ਇਤਿਹਾਸਕ ਗੁਰਦਆਰਾ ਬਾਬਾ ਨਾਨਕ ਮੱਕਮ ਦੀ ਮੁੜ ਉਸਾਰੀ ਲਈ ਇੰਟਰਨੈਸ਼ਨਲ ਸਿੱਖ ਕਾਉਂਸਿਲ ਨੂੰ ਇਰਾਕ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ ਹੈ ਅਤੇ ਛੇਤੀ ਹੀ ਸਿੱਖ ਕਾਉਂਸਿਲ ਦਾ ਇਕ ਜੱਥਾ ਇਸ ਕੰਮ ਲਈ ਇਰਾਕ ਰਵਾਨਾ ਹੋਵੇਗਾ।


Watch video ਇਰਾਕ 'ਚ ਹੋਵੇਗੀ ਇਤਿਹਾਸਕ ਗੁਰਦੁਆਰੇ ਦੀ ਮੁੜ ਉਸਾਰੀ

299
Discussions / Priksha ch fail kudi ne kiti atmhatya
« on: May 24, 2011, 06:47:15 AM »
ਸੀ.ਬੀ.ਐਸ.ਈ. ਦੇ ਸੋਮਵਾਰ ਨੂੰ ਆਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਫੇਲ ਹੋਣ ਕਰਕੇ ਅਬੋਹਰ ਦੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਨੇ ਰੇਲ ਦੇ ਅੱਗੇ ਆ ਕੇ ਆਤਮਹੱਤਿਆ ਕਰ ਲਈ।
Watch video of this story on punjabi video news in jagbani

Who is responsible for this..?
Parents
Girl who died
or School   ..?

300
ਬੀਤੀ ਰਾਤ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਖਬਰ ਮਿਲਦੇ ਹੀ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਪੁਲਸ ਨੂੰ ਅਦਾਲਤ ਪਰਿਸਰ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ।

Watch video news in punjabi

Pages: 1 ... 10 11 12 13 14 [15] 16 17 18 19