June 26, 2024, 08:38:23 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 7 8 9 10 11 [12] 13 14 15 16 17 ... 19
221
News Khabran / Batala vich Gang War : Video news
« on: July 20, 2011, 05:03:25 AM »
ਬਟਾਲਾ 'ਚ ਸਿਵਲ ਲਾਇਨ 'ਚ ਪੈਂਦੇ ਸੁਖਰਪੁਰਾ ਵਿਚ ਸੋਮਵਾਰ ਨੂੰ ਦਿਨ-ਦਿਹਾੜੇ ਹੋਈ ਦੋ ਗੁਟਾਂ ਦੀ ਝੜਪ ਵਿਚ 3 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਅਮ੍ਰਿਤਸਰ ਦੇ ਹਸਪਤਾਲ ਵਿਚ ਭੇਜਿਆ ਗਿਆ ਹੈ।

Watch punjabi video news

222

      ਅਮ੍ਰਿਤਸਰ ਵਿਚ ਪਹਿਲੀ ਪਤਨੀ ਨਾਲ ਤਲਾਕ ਲਏ ਬਿਨਾਂ ਦੂਜਾ ਵਿਆਹ ਕਰਨ ਵਾਲੇ ਇਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਆਪਣੇ ਹੀ ਘਰ ਦੇ ਬਾਹਰ ਕਾਰ ਹੇਠਾਂ ਕੁਚਲਨ ਦੀ ਕੋਸ਼ਿਸ਼ ਕੀਤੀ।
Pati-patni aur wo

223
ਪੰਜਾਬ ਹੈਲਥ ਕਾਰਪੋਰੇਸ਼ਨ ਦੇ ਨਿਰਦੇਸ਼ਕ ਮਨਜਿੰਦਰ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਮਾਰੇ ਗਏ ਛਾਪੇ ਦੌਰਾਨ ਹੱਥਾਂ ਪੈਰਾਂ ਦੀ ਪੈ ਗਈ।
Watch live video in punjabi

224
ਅਹਿਮਦਾਬਾਦ ਦੇ ਦਾਨੀਲਿਮਡਾ ਇਲਾਕੇ ‘ਚ ਐਤਵਾਰ ਕਿ ਵਿਅਕਤੀ ਨੂੰ 10 ਦੇਸੀ ਬੰਬਾਂ ਨਾਲ ਗ੍ਰਿਫਤਾਰ ਕੀਤਾ ਗਿਆ। ਬੰਬ ਉਸ ਦੇ ਘਰੋਂ ਮਿਲੇ ਸਨ।  ਪੁਲਸ ਕਮਿਸ਼ਨਰ ਐੱਸ. ਕੇ. ਸਿਨ੍ਹਾ ਨੇ ਕਿਹਾ ਕਿ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਸ਼ਹਿਜ਼ਾਦ ਨਾਮੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। Read full story on National punjabi news


225
ਸਰਚ ਇੰਜਨ ਸੁਵਿਧਾ ਉਪਲੱਬਧ ਕਰਵਾਉਣ ਵਾਲੀ ਕੰਪਨੀ ਗੂਗਲ ਦਾ ਸ਼ੁੱਧ ਲਾਭ ਅਪ੍ਰੈਲ ਜੂਨ ਤਿਮਾਹੀ ‘ਚ 36 ਪ੍ਰਤੀਸ਼ਤ ਵਧ ਕੇ 2.51 ਅਰਬ ਡਾਲਰ ਰਿਹਾ। ਪਿਛਲੇ ਸਾਲ ਦੀ ਇਸ ਅਵਧੀ ‘ਚ ਕੰਪਨੀ ਨੂੰ 1.84 ਅਰਬ ਡਾਲਰ ਦਾ ਸ਼ੁੱਧ ਲਾਭ ਹੋਇਆ ਸੀ। read full story in business news in punjabi in jagbani


226
ਜਲੰਧਰ ਵਿਚ ਫੜੇ ਗਏ ਜੋੜੇ | ਮੋਹਲੇ ਵਿਚ ਰੇਹੇਨ ਵਾਲੇ  ਲੋਕਾ  ਦੀ ਸ਼ਿਕਾਯਤ ਤੇ ਪੋਲਿਸ ਨੇ ਮਰ੍ਯਾ ਛਾਪਾ  | Watch live exclusive video

227
live video will be live ASAP for the time news story will be updated soon in few minute

228
Today in evening 3 blast held in mumbai one by one in which for now 3 people died and around 200 people are injured

Fore complete news keep watching Punjabi newspaper jagbani

229
News Khabran / Damage to the gurdwaras in Pakistan
« on: July 13, 2011, 04:04:45 AM »
S.G.P President Avtar Singh Makkar Said today that Land of Gurudwara singh Sabha situated in raja bazar Rawalpindi (Pakistan) Sold by Pakistan authorities. So he said that Pakistan gurudwara Committee Akmeti should talk and raise this case in front of Pakistan government

Watch this video published in Punjab kesari news agency in India

230
ਰੱਖਿਆ ਰਾਜ ਮੰਤਰੀ ਐਮ.ਐਮ. ਪੱਲਮ ਰਾਜੂ ਨੇ ਕਿਹਾ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੇ ਬਾਅਦ ਤਨਖਾਹ ਵਿਚ ਹੋਏ ਵਾਧੇ ਦੇ ਚੱਲਦੇ ਨੌਜਵਾਨ ਵਰਗ ਇਕ ਵਾਰ ਫਿਰ ਰੱਖਿਆ ਸੇਵਾਵਾਂ ਦੀ ਵੱਲ ਆਕਰਸ਼ਿਤ ਹੋ ਰਿਹਾ ਹੈ। watch full story here

231
ਖਾਲਸਾ ਕਬੱਡੀ ਕਲੱਬ ਜਲੰਧਰ ਨੇ ਨਾਨਕਸਰ ਕਬੱਡੀ ਕਲੱਬ ਕਾਦੀਆਂ ਨੂੰ ਹਰਾ ਕੇ ਦਸ਼ਮੇਸ਼ ਕਬੱਡੀ ਕਲੱਬ ਵਲੋਂ ਗੁਰਦਾਸਪੁਰ ਦੇ ਪਿੰਡ ਕਲਿਆਣ ਵਿਚ ਕਰਵਾਇਆ ਗਿਆ ਸਲਾਨਾ ਕਬੱਡੀ ਕੱਪ ਜਿੱਤ ਲਿਆ ਹੈ। ਇਸ ਕਬੱਡੀ ਟੂਰਨਾਮੈਂਟ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। check video

232
ਸਿਟੀ ਬਿਊਟੀਫੁੱਲ ਚੰਡੀਗੜ੍ਹ ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਔਰਤਾਂ ਲਈ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ। ਇਸ ਇਲਾਕੇ ਵਿਚ ਮਨਚਲੇ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਹੁਣ ਆਮ ਔਰਤ ਦਾ ਕਿਸੇ ਰੇਸਤਰਾਂ ਵਿਚ ਭੋਜਨ ਕਰਨਾ ਵੀ ਸੁਰੱਖਿਅਤ ਨਹੀਂ ਹੈ। Watch live video

233
ਕਪੂਰਥਲਾ 'ਚ ਇਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਵਲੋਂ ਆਪਣੀ ਵਿਦਿਆਰਥਣ ਨਾਲ ਸਬੰਧ ਬਣਾਉਣਾ ਮਹਿੰਗਾ ਪੈ ਗਿਆ। ਮਾਮਲੇ ਦਾ ਖੁਲਾਸਾ ਪਿੰਡ ਦੀ ਪੰਚਾਇਤ ਨੇ ਦੋਸ਼ੀ ਅਧਿਆਪਕ ਦਾ ਜੰਮ ਕੇ ਕੁਟਾਪਾ ਕੀਤਾ ਅਤੇ ਉਸੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।  Click here to watch live punjabi video

234
ਜਲੰਧਰ ਦੇ ਪੀ. ਏ. ਪੀ. ਕੰਪਲੈਕਸ ਵਿਚ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਯੌਨ ਸ਼ੋਸ਼ਣ ਦੀ ਕਥਿਤ ਕੋਸ਼ਿਸ਼ ਵਿਚ ਨਾਕਾਮ ਰਹਿਣ ਤੋਂ ਬਾਅਦ 9 ਸਾਲ ਦੇ ਇਕ ਬੱਚੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿਤੀ। ਹੱਤਿਆ ਤੋਂ ਬਾਅਦ ਕਾਤਲ ਅਤੇ ਉਸ ਦੇ ਪਰਿਵਾਰ ਵਾਲੇ ਫਰਾਰ ਹਨ । Watch punjab live video news

235
News Khabran / Big Boss Vich Kam Karan Lai, Sidhu Nu 5 Crore Di
« on: July 05, 2011, 04:28:22 AM »
ਬਾਲੀਵੁੱਡ ਵਿਚ ਇਸ ਗੱਲ ਦੀ ਚਰਚਾ ਹੈ ਕਿ ਸਾਬਕਾ ਕ੍ਰਿਕਟਰ ਤੇ ਕੁਮੈਂਟੇਟਰ ਅਤੇ ਭਾਜਪਾ ਦੇ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੂੰ ‘ਬਿੱਗ ਬਾਸ’ ਰਿਐਲਿਟੀ ਸ਼ੋਅ ਦੀ ਪੰਜਵੀਂ ਕੜੀ ਵਿਚ ਕੰਮ ਕਰਨ ਲਈ ਬਹੁਤ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਹੈ। National news in punjabi

236
ਆਸਟ੍ਰੇਲੀਆ ‘ਚ ਇਕ ਸਿੱਖ ਨੇ ਜਦੋਂ ਪਗੜੀ ਉਤਾਰਨ ਤੋਂ ਨਾਂਹ ਕੀਤੀ ਤਾਂ ਉਸ ਨੂੰ ਹੋਟਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਖਬਰਾਂ ਮੁਤਾਬਕ ਐਤਵਾਰ ਰਾਤ ਨੂੰ ਇਹ ਘਟਨਾ ਬ੍ਰਿਸਬੇਨ ਦੇ ਰਾਇਲ ਇੰਗਲਿਸ਼ ਹੋਟਲ ਵਿਚ ਵਾਪਰੀ। read full story international news in punjabi


237
News Khabran / Congrats Ludhiana ....
« on: July 04, 2011, 07:00:18 AM »
ਸੜਕ ਦੁਰਘਟਨਾ ਦੇ ਬਾਅਦ ਇਲਾਜ ਦੀ ਅਣਹੋਂਦ ਵਿਚ ਦਮ ਤੋੜਨ ਵਾਲਿਆਂ ਦੀ ਜਾਨ ਹੁਣ ਇਲਾਜ ਦੇ ਅਣਹੋਂਦ ਵਿਚ ਨਹੀਂ ਜਾਵੇਗੀ। ਕੇਂਦਰ ਸਰਕਾਰ ਦੇ ਰਾਸ਼ਟਰੀ ਰੂਰਲ ਹੈਲਥ ਮਿਸ਼ਨ ਤਹਿਤ ਲੁਧਿਆਣਾ ਵਿਚ ਐਂਬੂਲੈਂਸ ਸੇਵਾ ਦੀ ਸ਼ੁਰੂ ਆਤ ਕਰ ਦਿੱਤੀ ਗਈ ਹੈ। ਦੁਰਘਟਨਾ ਜਾਂ ਕਿਸੇ ਵੀ ਗੰਭੀਰ ਐਮਰਜੈਂਸੀ ਲਈ ਇਸ ਸਹੂਲਤ ਨੂੰ ਹਾਸਿਲ ਕਰਨ ਲਈ ਤੁਹਾਨੂੰ 108 ਨੰਬਰ ਡਾਇਲ ਕਰਨਾ ਹੋਵੇਗਾ। Check out punjabi Live News Report

238
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਅਮ੍ਰਿਤਸਰ ਦੇ ਸਾਰਾਗੜੀ ਗੁਰਦੁਆਰਾ ਵਿਚ ਇਕ ਅਧੁਨਿਕ ਸਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਇਹ ਨਿਰਮਾਣ ਕਾਰਜ 5 ਪਿਆਰਿਆਂ ਦੀ ਹਾਜ਼ਿਰੀ ਵਿਚ ਸ਼ੁਰੂ ਕੀਤਾ ਗਿਆ। Watch punjabi video

239
1984 ਦੇ ਸਿਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਵਿਚ ਆਪਸੀ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਹਨ। ਇਕ ਪਾਸੇ ਦੇਸ਼ ਵਿਚ ਗ੍ਰਹਿ ਮੰਤਰੀ ਪੀ. ਚਿਦਾਂਬਰਮ ਸਿੱਖ ਭਾਈਚਾਰੇ ਵਿਚ 1984 ਵਿਚ ਹੋਏ ਦੰਗਿਆਂ ਨੂੰ ਭੁੱਲ ਕੇ ਅੱਗੇ ਵੱਧਣ ਦੀ ਅਪੀਲ ਕਰ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੁੱਖੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ 'ਤੇ ਅਸਹਿਮਤੀ ਜਤਾਈ ਹੈ। Check out in video what he said . Click here to watch video

240
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਪਣੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇਕ ਕਰਨ ਦਾ ਦਾਅਵਾ ਕਰਦੇ ਹਨ ਪਰ ਮੁੱਖ ਮੰਤਰੀ ਦੇ ਹਲਕੇ ਵਿਚ ਕੰਮ ਕਰਨ ਵਾਲੇ ਠੇਕੇਦਾਰ ਆਮ ਜਨਤਾ ਦੀ ਨਜ਼ਰ ਵਿਚ ਮੁੱਖ ਮੰਤਰੀ ਦੀ ਛਵੀ ਨੂੰ ਮਿੱਟੀ 'ਚ ਮਿਲਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। check video

Pages: 1 ... 7 8 9 10 11 [12] 13 14 15 16 17 ... 19