November 21, 2024, 07:11:51 PM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 2 [3] 4 5 6 7 8 ... 17
41
ਅਜੋਕੇ ਸਮਾਜ 'ਚ ਜਿੱਥੇ ਲੋਕ ਧੀਆਂ ਨੂੰ ਬੋਝ ਸਮਝ ਕੇ ਪੁੱਤਰ ਮੋਹ ਦੀ ਲਾਲਸਾ 'ਚ ਕੁੱਖ ਅੰਦਰ ਜਨਮ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆਵਾਂ ਨੂੰ ਜਨਮ ਦੇ ਰਹੇ ਹਨ, ਉੱਥੇ ਹੀ ਸਿਰਫ 18 ਸਾਲਾਂ ਦੀ ਇਕ ਬੱਚੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਲੀਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦੇ ਕੇ ਉਸਦੀ ਜਾਨ ਬਚਾ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ।

Source:- http://www.jagbani.com/news/jagbani_71925/

42
ਕੈਨੇਡਾ 'ਚ ਨੀਲਾਮੀ 'ਤੇ ਲਗਾਏ ਗਏ ਇੱਕ 92 ਸਾਲ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਬਚਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਹੁਣ ਸਰਗਰਮ ਹੋ ਗਈ ਹੈ । ਵੈਨਕੂਵਰ 'ਚ ਇਹ ਗੁਰਦੁਆਰਾ ਹੁਸ਼ਿਆਰਪੁਰ  ਦੇ ਪਾਲਦੀ ਪਿੰਡ ਨਿਵਾਸੀ ਮਯੋ ਸਿੰਘ  ਨੇ 1917 'ਚ ਬਣਾਇਆ ਸੀ।

Read and Watch live video:- http://www.jagbani.com/news/jagbani_71853/

43
ਇੰਗਲੈਂਡ ਦੇ ਅਖਬਾਰ ਵਿਚ ਮੈਚ ਫਿਕਸਿੰਗ ਸੰਬੰਧੀ ਦੋਸ਼ਾਂ ਨਾਲ ਚਰਚਾ ਵਿਚ ਆਈ ਅਦਾਕਾਰਾ ਨੂਪੁਰ ਮਹਿਤਾ ਦੀ ਅੱਖ ਹੁਣ ਟੀਮ ਇੰਡੀਆ ਦੇ ਨੌਜਵਾਨ ਡੈਸ਼ਿੰਗ ਬੱਲੇਬਾਜ਼ ਵਿਰਾਟ ਕੋਹਲੀ 'ਤੇ ਹੈ।

Read out here:- http://www.jagbani.com/news/jagbani_71455

44
ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵਲੋਂ 31 ਮਾਰਚ ਨੂੰ ਪਟਿਆਲਾ ਜੇਲ 'ਚ ਫਾਂਸੀ ਦਿੱਤੇ ਜਾਣ ਦੇ  ਫੈਸਲੇ ਨੂੰ ਲੈ ਕੇ ਰਾਜ 'ਚ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਗਤੀਵਿਧੀਆਂ 'ਤੇ ਬਿਆਨਬਾਜ਼ੀ ਜਾਰੀ ਹੈ।

Source:- http://www.jagbani.com/news/jagbani_71453/

45
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਬੰਧੀ ਕਨੂੰਨੀ ਰਾÂ ਲੈ ਰਹੀ ਹੈ। ਚੰਡੀਗੜ੍ਹ 'ਚ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਇਸ ਮਾਮਲੇ 'ਚ ਕਨੂੰਨੀ ਰਾਏ ਲੈਣ ਦੇ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
Read the full story: http://www.jagbani.com/news/jagbani_71151/

46
ਅੱਜ ਦੇ ਯੁੱਗ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਵਸਤਾਂ ਆਧੁਨਿਕ ਯੁੱਗ ਅਤੇ ਪੱਛਮੀ ਸੱਭਿਅਤਾ 'ਚ ਕਿਤੇ ਗੁੰਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਜਹੀ ਹੀ ਇਕ ਚੀਜ਼ ਹੈ 'ਪੱਖੀਆਂ' ਜਿਸਦਾ ਕਦੇ ਪੰਜਾਬ ਦੇ ਹਰ ਘਰ 'ਚ ਨਾ ਸਿਰਫ ਇਸਤੇਮਾਲ ਹੁੰਦਾ ਸੀ ਸਗੋਂ ਵਿਆਹ ਦੇ ਮੌਕੇ 'ਤੇ ਤੋਹਫੇ ਵਜੋਂ ਇਸਦਾ ਦੇਣਾ ਆਮ ਗੱਲ ਸੀ।
Watch Video I hope you will like it .... ਪੱਖੀਆਂ ਹੁਣ ਨਹੀਂ ਉਡਾਉਂਦੀਆਂ 'ਮੱਖੀਆਂ

47
ਕੁਫਰ ਟੂਟਾ ਖੁਦਾ-ਖੁਦਾ ਕਰ ਕੇ
ਕਰੀਬ ਇਕ ਸਾਲ ਤੋਂ ਆਪਣੇ ਮਹਾ ਸੈਂਕੜੇ ਲਈ ਤਰਸ ਰਹੇ ਸਚਿਨ ਤੇਂਦੁਲਕਰ ਲਈ ਅੱਜ ਦਾ ਦਿਨ ਬਹੁਤ ਹੀ ਖੁਸ਼ਕਿਸਮਤੀ ਭਰਿਆ ਰਿਹਾ। ਅੱਜ ਸਾਰੇ ਕ੍ਰਿਕਟ ਪ੍ਰੇਮੀਆ ਲਈ ਭਗਵਾਨ ਦਾ ਦਰਜਾ ਰੱਖਣ ਵਾਲੇ ਸਚਿਨ ਨੇ 100ਵਾਂ ਕੌਮਾਂਤਰੀ ਸੈਂਕੜਾ ਬਣਾ ਲਿਆ।

http://www.jagbani.com/news/jagbani_69446/

48
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਬਲਵੰਤ ਸਿੰਘ ਰਾਜੋਆਣਾ ਨੂੰ ਚੰਡੀਗੜ ਦੀ ਅਦਾਲਤ ਦੁਆਰਾ ਫਾਂਸੀ ਦੀ ਸਜ਼ਾ ਦਾ ਸਮਾਂ ਇਸ 31 ਮਾਰਚ ਨੂੰ ਤਹਿ ਕੀਤੇ ਜਾਣ ਤੋਂ ਬਾਅਦ ਪਟਿਆਲਾ ਜੇਲ ਪ੍ਰਬੰਧਨ ਦੇ ਸਾਹਮਣੇ ਫਿਰ ਸਮੱਸਿਆ ਪੈਦਾ ਹੋਣ ਜਾ ਰਹੀ ਹੈ ਕਿ ਜੇਲ ਪ੍ਰਬੰਧਨ ਕੋਲ ਫਾਂਸੀ ਦੇਣ ਵਾਲਾ ਕੋਈ ਵਿਅਕਤੀ ਮਤਲਬ ਹੈਂਗਮੈਨ ਹੀ ਨਹੀਂ ਹੈ।


Read here full story:-http://www.jagbani.com/news/jagbani_69077/

49
ਪਹਿਲੇ ਵਿਸ਼ਵ ਯੁੱਧ ਸਮੇਂ ਐਡੋਲਫ ਹਿਟਲਰ ਨੂੰ 16 ਸਾਲ ਦੀ ਆਪਣੀ ਇਕ ਫ੍ਰੈਂਚ ਮਹਿਲਾ ਪ੍ਰੇਮਿਕਾ ਤੋਂ ਇਕ ਬੇਟਾ ਹੋਇਆ ਸੀ। ਹਾਲ ਹੀ 'ਚ ਪਾਈ ਗਈ ਸੈਨਿਕ ਦੀ ਇਕ ਡਾਇਰੇ ਦੇ ਸਨਸਨੀਖੇਜ ਖੁਲਾਸੇ ਤੋਂ ਇਸ ਦਾਅਵੇ ਨੂੰ ਮਜ਼ਬੂਤੀ ਮਿਲੀ ਹੈ।

http://www.jagbani.com/news/jagbani_69106/

50
ਮੈਂ ਨਾ ਕਿਸੇ ਕ੍ਰਿਕਟਰ ਨੂੰ ਮਿਲੀ ਹਾਂ, ਨਾ ਕਿਸੇ ਬੁਕੀ ਨੂੰ

ਕ੍ਰਿਕਟ ਦੀ ਦੁਨੀਆ 'ਚ ਮੈਚ ਫਿਕਸਿੰਗ ਦੇ ਨਵੇਂ ਮਾਮਲੇ ਨੇ ਪੂਰੀ ਦੁਨੀਆ 'ਚ ਭੜਥੂ ਪਾ ਦਿੱਤਾ ਹੈ। ਲੰਡਨ ਦੇ ਇਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ  ਭਾਰਤ-ਪਾਕਿਸਤਾਨ ਵਿਚਾਲੇ ਵਰਲਡ ਕੱਪ 2011 ਸੈਮੀਫਾਈਨਲ ਮੈਚ ਫਿਕਸ ਸੀ।

Check here news with pic:- http://www.jagbani.com/news/jagbani_68082/

51
ਚੰਡੀਗੜ੍ਹ, ¸ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਦੇ ਕਾਰਨਾਂ ਵਿਚ ਜੱਟਵਾਦ ਨੂੰ ਪਾਰਟੀ ਵਿਚ ਉਭਾਰਨਾ ਵੀ ਘਾਤਕ ਸਿੱਧ ਹੋਇਆ ਹੈ। ਕਾਂਗਰਸੀਆਂ ਦਾ ਮੰਨਣਾ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੱਟਵਾਦ  ਦੇ ਘੇਰੇ ਵਿਚ ਰਹਿੰਦਾ ਸੀ ਪਰ ਭਾਜਪਾ ਦਾ ਸਾਥ ਮਿਲਣ ਕਾਰਨ ਹਿੰਦੂ ਭਾਈਚਾਰਾ ਕਾਫੀ ਹੱਦ ਤੱਕ ਸੰਤੁਸ਼ਟ ਹੋ ਗਿਆ ਸੀ।
Read full story:- http://www.jagbani.com/news/jagbani_66684/

52
News Khabran / ਵੋਟਾਂ ਦੀ ਗਿਣਤੀ ਸ਼ੁਰੂ
« on: March 05, 2012, 10:33:12 PM »
ਧਰਮਕੋਟ ਤੋਂ ਅਕਾਲੀ ਦਲ 900 ਵੋਟਾਂ ਤੋਂ ਅੱਗੇ
ਅੰਮ੍ਰਿਤਸਰ ਪੂਰਬੀ ਤੋਂ ਸਿਮਰਕੌਰ ਭਾਟੀਆ ਆਜ਼ਾਦ ਅੱਗੇ ਜਾ ਰਹੀ ਹੈ।
ਓਮ ਪ੍ਰਕਾਸ਼ ਸੋਨੀ (ਅੰਮ੍ਰਿਤਸਰ ਕੇਂਦਰੀ) ਤੋਂ 2800 ਵੋਟਾਂ ਤੋਂ ਅੱਗੇ
ਫਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ 210 ਵੋਟਾਂ ਤੋਂ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਨੂੰ 163 ਤੇ ਪੀ. ਪੀ. ਪੀ. ਦੇ ਉਮੀਦਵਾਰ ਨੂੰ 203 ਵੋਟਾਂ ਮਿਲੀਆਂ ਹਨ।

To get live result Dont forget to login into http://www.jagbani.com/

53
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਬੀਤੀ 30 ਜਨਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਕੱਲ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਸੰਭਾਵਨਾ ਹੈ।  ਸੂਬਿਆਂ 'ਚ ਪ੍ਰੰਪਾਗਤ ਰੂਪ ਨਾਲ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗਠਬੰਧਨ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ ਅਤੇ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਸੰਭਾਵਨਾ ਹੈ।

To view punjab election result 2012 online Click here:- http://www.jagbani.com/punjab-election-results-2012/

54
ਅੱਜ ਨਵੀਂ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੈਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ।
Check here: http://www.jagbani.com/news/jagbani_65972/

55
News Khabran / ਬਾਰਡਰ ਦੇ ਲੋਕਾਂ ਦਾ ਹਾਲ
« on: March 02, 2012, 09:16:38 AM »
Video below showing border areas bad condition in India. People are facing so many issues from last 50 years and government doing nothing for them, no special facilities providing them.

Development started inside India but resumed when reaches to Border near Pakistan.

Watch This Video:-  ਬਾਰਡਰ ਦੇ ਲੋਕਾਂ ਦਾ ਹਾਲ

56

ਕੁਝ ਦਿਨ ਪਹਿਲਾਂ ਕਰਤਾਰਪੁਰ ਵਿਖੇ 7ਵੀ ਜਮਾਤ ਵਿਚ ਪੜਦੀ ਇਕ ਵਿਦਿਆਰਥਣ ਦੇ ਨਾਲ ਤਿੰਨ ਦੋਸ਼ੀਆ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਮਾਮਲੇ ਵਿਚ ਇਕ ਦੋਸ਼ੀ ਜਸਵਿੰਦਰ ਸਿੰਘ ਹੈ।

Watch Video:- 7ਵੀ ਜਮਾਤ ਦੀ ਵਿਦਿਆਰਥਣ ਦੇ ਬਲਾਤਕਾਰੀ ਨੇ ਕੀਤਾ ਆਤਮ ਸਮੱਰਪਣ

57
News Khabran / ਹਾਕੀ ਸਟਿੱਕ
« on: March 02, 2012, 02:57:13 AM »
ਆਮ ਤੌਰ 'ਤੇ ਏਡਜ਼ ਤੋਂ ਬਚਾਅ ਅਤੇ ਗਰਭ ਨਿਰੋਧਕ ਵਜੋਂ ਕੰਡੋਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਜੇਕਰ ਅਸੀਂ ਕਹੀਏ ਕਿ ਹਾਕੀ ਦੇ ਨਿਰਮਾਣ 'ਚ ਵੀ ਕੋਂਡੰਮ  ਅਹਿਮ ਸਥਾਨ ਰੱਖਦਾ ਹੈ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ।

Watch Video: ਹਾਕੀ ਸਟਿੱਕ 'ਤੇ ਕੋਂਡਮ ਦਾ ਕੀ ਕੰਮ!

58
ਅੰਮ੍ਰਿਤਸਰ 'ਚ ਬੁੱਧਵਾਰ ਨੂੰ ਇਕ ਸਿਰ ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। 20 ਸਾਲਾਂ ਪ੍ਰਵੀਨ ਕੁਮਾਰੀ ਨਾਂ ਦੀ ਲੜਕੀ ਦੀ ਕਿਸੀ ਨੇ ਹੱਤਿਆ ਕਰ ਦਿੱਤੀ ਸੀ।

Watch Live Video:- http://www.jagbani.com/news/jagbani_64469/

59
ਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹਰ ਇਕ ਪੰਜਾਬੀ ਨੂੰ ਹੈ। ਉਮੀਦਵਾਰਾਂ ਦੇ ਨਾਲ-ਨਾਲ ਸਾਰੇ ਪੰਜਾਬ ਵਾਸੀ 6 ਮਾਰਚ ਦੀ ਉਡੀਕ ਕਰ ਰਹੇ ਹਨ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਹ ਸਾਫ ਹੋ ਜਾਏਗਾ ਕਿ ਕਿਸਦੀ ਕਿਸ਼ਤੀ ਪਾਰ ਲੱਗੀ ਹੈ ਤੇ ਕੌਣ ਡੁੱਬ ਗਿਆ ਹੈ।

Read here:- 6 ਮਾਰਚ ਲਈ ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ

60
ਭਗਵਾਨ ਦੀ ਨਾ ਇਨਸਾਫੀ ਪਰ ਬੁਲੰਦ ਹੌਸਲੇ ਨੇ ਛੂਹੀਆ ਨਵੀਆਂ ਉਚਾਈਆਂ ਨੂੰ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਹ ਸਭ ਕਰ ਦਿਖਾਇਆ ਲੁਧਿਆਣਾ ਦੇ ਅਵਤਾਰ ਸਿੰਘ ਰੰਧਾਵੇ ਨੇ।

Very Touching Video Must Watch it ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ

Pages: 1 2 [3] 4 5 6 7 8 ... 17