This section allows you to view all posts made by this member. Note that you can only see posts made in areas you currently have access to.
Topics - jagbani
Pages: 1 [2] 3 4 5 6 7 ... 17
21
« on: May 21, 2012, 11:15:49 AM »
ਜਗ ਬਾਣੀ ਵੈਬ ਪੋਰਟਲ ਦੇਖ ਰਹੇ ਸਾਰੇ ਹੀ ਦਰਸ਼ਕ ਜਿਵੇਂ ਕਿ ਜਾਣਦੇ ਹਨ ਕਿ ਅਸੀਂ ਹਰ ਸ਼ੁੱਕਰਵਾਰ ਨੂੰ ਤੁਹਾਡੇ ਲਈ ਮਿਊਜ਼ਿਕ ਰਿਵਿਊ ਯਾਨਿ ਕਿ ਸਾ ਰੇ ਗਾ... ਗਾਣਾ ਜਾਂ ਪਕਾਉਣਾ ਲੈ ਕੇ ਆਉਂਦੇ ਹਾਂ ਪਰ ਹੁਣ ਇਹ ਸੈਗਮੈਟ ਸ਼ੁੱਕਰਵਾਰ ਦੀ ਥਾਂ ਹਰ ਸੋਮਵਾਰ ਨੂੰ ਤੁਹਾਡੇ ਰੂ-ਬ-ਰੂ ਹੋਵੇਗਾ। Check out here:- http://www.jagbani.com/news/jagbani_89357/
22
« on: May 21, 2012, 04:19:16 AM »
ਅੰਮ੍ਰਿਤਸਰ ਪੁਲਸ ਨੇ ਦੋ ਪਾਰਟ ਟਾਈਮ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨਾ ਦੇ ਕਬਜ਼ੇ 'ਚੋ ਚੋਰੀ ਦੇ 4 ਮੋਟਰ ਸਾਈਕਲ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਪੁਲਸ ਨੇ 2 ਪਾਰਟ ਟਾਈਮ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਚੋਰੀ ਦੇ 4 ਮੋਟਰਸਾਈਕਲ ਅਤੇ ਇਕ ਐਕਟੀਵਾ ਸਕੂਟਰ ਬਰਾਮਦ ਕੀਤਾ ਹੈ। Check out here:- http://www.jagbani.com/news/jagbani_89124/
23
« on: May 09, 2012, 09:11:00 AM »
ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ। Watch live interview : http://www.jagbani.com/news/jagbani_86080/
24
« on: May 09, 2012, 09:10:03 AM »
ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ। Watch live interview:- http://www.jagbani.com/news/jagbani_86080/
25
« on: April 12, 2012, 06:16:28 AM »
ਜਲਿਆਵਾਲੇ ਬਾਗ ਦੀ ਕਹਾਣੀ ਅਤੇ ਉਧਮ ਸਿੰਘ ਦਾ ਬਦਲਾ
ਅੰਮ੍ਰਿਤਸਰ ਦੇ ਜਲਿਆਵਾਲੇ ਬਾਗ ਦੀ ਇਕ ਗਲੀ ਗਵਾਹ ਏਂ ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮ ਦੀ, 13 ਅਪ੍ਰੈਲ 1919 ਨੂੰ ਇਸੇ ਗਲੀ ਦੇ ਰਸਤੇ ਜਨਰਲ ਡਾਇਰ ਆਪਣੀ ਫੌਜ ਨਾਲ ਇਸ ਬਾਗ 'ਚ ਆਇਆ ਸੀ, ਜਿਸ ਕਰਕੇ ਸੈਕੜੇ ਲੋਕ ਮਾਰੇ ਗਏ, ਦਰਅਸਲ ਅੰਗ੍ਰੇਜ਼ੀ ਹਕੂਮਤ ਵਾਲੇ ਦਾ ਗੋਲੀ ਚਲਾਉਣ ਦਾ ਇਹ ਫੈਸਲਾ ਅਚਾਨਕ ਨਹੀਂ ਸੀ ਲਿਆ ਗਿਆ।
26
« on: April 11, 2012, 12:28:09 PM »
'ਜਗ ਬਾਣੀ' ਵੈੱਬ ਪੋਰਟਲ ਦੇਖ ਰਹੇ ਦਰਸ਼ਕਾਂ ਦਾ ਮੈਂ ਸੰਦੀਪ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਅਸੀਂ ਹਰ ਵਾਰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਮੌਜੂਦ ਹਨ ਗੈਵੀ ਚਾਹਲ। ਗੈਵੀ ਜੀ ਤੁਹਾਡਾ ਸਾਡੇ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ।
27
« on: April 10, 2012, 11:14:58 AM »
ਗੁਰੂ ਘਰ ਨੇ ਕੁਝ ਅਜਿਹੀਆਂ ਪ੍ਰੰਪਰਾਵਾਂ ਸਥਾਪਿਤ ਕੀਤੀਆਂ ਹਨ, ਜੋ ਆਪਣੇ-ਆਪ 'ਚ ਵਿਲੱਖਣ ਹਨ ਅਤੇ ਜਿਨ੍ਹਾਂ ਦੀ ਉਦਾਹਰਣ ਦੁਨੀਆਂ ਕਿੱਤੇ ਵੀ ਨਹੀਂ ਮਿਲਦੀ। ਉਨ੍ਹਾਂ 'ਚੋਂ ਇਕ ਹੈ 'ਲੰਗਰ ਪ੍ਰਥਾ' ਜਿਸ 'ਚ ਹਰ ਕੋਈ ਭਾਵੇਂ ਉਹ ਅਮੀਰ ਜਾਂ ਗਰੀਬ ਪੰਗਤ 'ਚ ਬੈਠਕੇ ਲੰਗਰ ਛਕਦਾ ਹੈ। Watch Video :- ਗੁਰੂ ਘਰ ਦੀ ਅਨੋਖੀ ਰਸੋਈ
28
« on: April 06, 2012, 04:39:09 AM »
1930 ਦੇ ਦਰਬਾਰ ਸਾਹਿਬ ਜੀ ਦੀ ਇਕ ਝਲਕ. ਗੁਰਬਾਣੀ ਦੀ ਇਸ ਤੁਕ ਤੋਂ ਸਾਫ ਹੋ ਜਾਂਦਾ ਹੈ ਕਿ ਧਰਤੀ 'ਤੇ ਕੋਈ ਵੀ ਥਾਂ ਦਰਬਾਰ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੀ ਏਂ। Watch Video :- http://goo.gl/ZeFj1
29
« on: April 05, 2012, 11:26:11 AM »
ਪੰਜਾਬ ਦੇ ਮਰਦਾ ਕੋਲ ਤਾਂ ਵੱਡੇ ਹਥਿਆਰ ਪਹਿਲਾਂ ਹੀ ਹਨ ਪਰ ਹੁਣ ਔਰਤਾਂ 'ਚ ਵੀ ਹਥਿਆਰ ਰੱਖਣ ਦਾ ਸ਼ੌਂਕ ਵਧ ਰਿਹਾ ਹੈ। ਜਨਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ 3100 ਔਰਤਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨਸ਼ ਜਿਨਾਂ 'ਚੋਂ 1026 ਔਰਤਾਂ ਨੇ ਹਥਿਆਰ ਖਰੀਦ ਵੀ ਲਏ ਹਨ।
30
« on: April 03, 2012, 12:07:58 PM »
ਉਹ ਰਾਝਾਂ ਸੀ ਜਿਹੜਾ 12 ਸਾਲ ਮੱਝਾਂ ਚਾਰ ਕੇ ਅਪਣੀ ਹੀਰ ਕਿਸੇ ਹੋਰ ਨਾਲ ਤੋਰ ਗਿਆ ਤੇ ਇਹ ਮਿਰਜਾ ਏ ਮਿਰਜਾ 2012 ਦਾ ਮਿਰਜਾ ਜਿਹੜਾ ਮਰ ਤਾਂ ਸਕਦਾ ਪਰ ਅਪਣੀ ਸਹਿਬਾਂ ਕਿਸੇ ਨਾਲ ਨਹੀਂ ਤੋਰ ਸਕਦਾ। ਦੇਖੋ ਵੀਡੀਓ:- ਮਿਰਜਾ 2012
31
« on: April 03, 2012, 11:57:39 AM »
ਉਹ ਰਾਝਾਂ ਸੀ ਜਿਹੜਾ 12 ਸਾਲ ਮੱਝਾਂ ਚਾਰ ਕੇ ਅਪਣੀ ਹੀਰ ਕਿਸੇ ਹੋਰ ਨਾਲ ਤੋਰ ਗਿਆ ਤੇ ਇਹ ਮਿਰਜਾ ਏ ਮਿਰਜਾ 2012 ਦਾ ਮਿਰਜਾ ਜਿਹੜਾ ਮਰ ਤਾਂ ਸਕਦਾ ਪਰ ਅਪਣੀ ਸਹਿਬਾਂ ਕਿਸੇ ਨਾਲ ਨਹੀਂ ਤੋਰ ਸਕਦਾ। ਦੇਖੋ ਵੀਡੀਓ:- ਮਿਰਜਾ 2012
32
« on: March 28, 2012, 10:23:19 AM »
ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਗ੍ਰਹਿ ਮੰਤਰਾਲਾ ਵਲੋਂ ਮਿਲੀ ਚਿੱਠੀ ਮੁਤਾਬਤ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। Read here complete story:- http://www.jagbani.com/news/jagbani_73609/
33
« on: March 27, 2012, 08:27:39 AM »
ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ। Read here full article:- http://www.jagbani.com/news/jagbani_73271/
34
« on: March 26, 2012, 10:23:30 AM »
ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ। Source: http://www.jagbani.com/news/jagbani_72920/
35
« on: March 26, 2012, 10:21:44 AM »
ਪੰਜ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਮਿਟੀ ਦੀ ਖੁਸ਼ਬੂ ਅਤੇ ਢੋਲ ਦੀ ਥਾਪ ਕਿਸੇ ਨੂੰ ਵੀ ਪੰਜਾਬੀਅਤ ਅਤੇ ਇਸਦੇ ਸਭਿਆਚਾਰ ਵਿਚ ਰੰਗ ਸਕਦੀ ਹੈ। ਉਂਝ ਵੀ ਢੋਲ ਨੂੰ ਸਾਰੇ ਸਾਜਾਂ ਦਾ ਰਾਜਾ ਅਤੇ ਲੋਕ ਨਾਚ ਭੰਗੜੇ ਦੀ ਆਤਾਮਾ ਮੰਨਿਆ ਜਾਂਦਾ ਹੈ। Source: http://www.jagbani.com/news/jagbani_72920/
36
« on: March 26, 2012, 05:39:21 AM »
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪੰਜਾਬ 'ਚ ਸਮੁੱਚੀ ਸਿੱਖ ਜੱਥੇਬੰਦੀਆਂ ਇਕਮੁੱਠ ਹੋ ਗਈਆਂ ਹਨ। ਫਾਂਸੀ ਦੀ ਸਜ਼ਾ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਪੰਜਾਬ ਦੀ ਸਿਆਸਤ 'ਚ ਹੜਕੰਪ ਮਚਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਨੂੰ ਸੰਬੋਧਿਤ ਕੀਤਾ। Read full story:- http://www.jagbani.com/news/jagbani_72901/
37
« on: March 25, 2012, 08:37:15 AM »
ਚੰਡੀਗੜ੍ਹ ਦੇ ਪੰਜਾਬ ਭਵਨ 'ਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ, ਵਿਧਾਇਕ ਦਲ ਅਤੇ ਅਧਿਕਾਰੀਆਂ ਦੀ ਬੈਠਕ ਭਾਜਪਾ ਦੇ ਜੇ. ਪੀ. ਨੱਡਾ ਤੇ ਸ਼ਾਂਤਾ ਕੁਮਾਰ ਦੀ ਪ੍ਰਧਾਨਗੀ 'ਚ ਤਿੰਨ ਘੰਟੇ ਤੱਕ ਚੱਲੀ ਬੈਠਕ ਹੋਈ। Read here:- http://www.jagbani.com/news/jagbani_72562/
38
« on: March 25, 2012, 08:06:16 AM »
ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ। Check out here:- ਪੰਜਾਬੀ ਵਿਰਸਾ 2012
39
« on: March 25, 2012, 08:01:20 AM »
ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ। Check out here:- ਪੰਜਾਬੀ ਵਿਰਸਾ 2012
40
« on: March 24, 2012, 09:13:13 AM »
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਮਨੁੱਖੀ ਆਧਾਰ 'ਤੇ ਰੱਦ ਕੀਤੀ ਜਾਣੀ ਚਾਹੀਦੀ ਹੈ। Read here breaking news:- http://www.jagbani.com/news/jagbani_72229/
Pages: 1 [2] 3 4 5 6 7 ... 17
|