This section allows you to view all posts made by this member. Note that you can only see posts made in areas you currently have access to.
Topics - jagbani
Pages: 1 ... 5 6 7 8 9 [10] 11 12 13 14 15 ... 17
181
« on: August 26, 2011, 05:23:31 AM »
ਚੰਡੀਗੜ ਦੇ ਸੇਕਟਰ 17 ਸਥਿਤ ਪੰਜਾਬ ਨੇਸ਼ਨਲ ਬੈਂਕ ਦੀ ਮੁੱਖ ਸ਼ਾਖਾ ਵਿੱਚ ਮੰਗਲਵਾਰ ਦੇਰ ਰਾਤ ਅੱਗ ਲੱਗ ਗਈ । ਇਸ ਭਿਆਨਕ ਅੱਗ ਵਿੱਚ ਬੈਂਕ ਦੀ ਤੀਜੀ ਮੰਜਿਲ ਕੁੱਝ ਹੀ ਦੇਰ ਵਿੱਚ ਪੂਰੀ ਤਰ੍ਹਾਂ ਨਾਲ ਖ਼ਾਕ ਹੋ ਗਈ । Watch live news in jagbani
182
« on: August 26, 2011, 04:52:07 AM »
ਆਪਣੇ 16 ਸਾਲ ਦੇ ਲੰਬੇ ਕਰਿਅਰ ਦੇ ਬਾਅਦ ਭਾਰਤੀ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਨੇ ਅਲਵਿਦਾ ਕਹਿ ਦਿੱਤਾ। ਬੁੱਧਵਾਰ ਨੂੰ ਭੂਟੀਆ ਨੇ ਰਸਮੀ ਤੌਰ 'ਤੇ ਆਪਣੇ ਸੰਨਿਆਸ ਦਾ ਐਲਾਨ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ। Watch Video
183
« on: August 25, 2011, 10:35:28 AM »
ਅਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਰੇਲ ਰਾਜ ਮੰਤਰੀ ਕੇ.ਐਚ. ਮਨਿਅੱਪਾ ਕੋਲ ਪੰਜਾਬ ਨੂੰ ਦੋ ਰੇਲ ਲਿੰਕ ਦੇਣ ਦੀ ਮੰਗ ਕੀਤੀ ਹੈ। ਅਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਦੁਰੰਤੋ ਟ੍ਰੇਨ ਦੇ ਉਦਘਾਟਨ ਮੌਕੇ ਸਿੱਧੂ ਨੇ ਰੇਲ ਮੰਤਰੀ ਨੂੰ ਮੋਹਾਲੀ ਤੋਂ ਰਾਜਪੁਰਾ ਅਤੇ ਬਰਨਾਲ ਤੋਂ ਲੁਧਿਆਨਾ ਵਿਚਕਾਰ ਰੇਲ ਲਿੰਕ ਦੇਣ ਦੀ ਮੰਗ ਕੀਤੀ। ਪੰਜਾਬ ਲਈ ਦੋ ਰੇਲ ਲਿੰਕ ਦੀ ਮੰਗ ਕੀਤੀ ਸਿੱਧੂ ਨੇ
184
« on: August 24, 2011, 09:55:30 AM »
20 ਅਗਸਤ ਨੂੰ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰ ਦੇ ਗੁਰੇਜ਼ ਸੈਕਟਰ ਵਿਚ ਇਸ ਸਾਲ ਦੀ ਸਭ ਤੋਂ ਵੱਡੀ ਘੁਸਪੈਠ ਨੂੰ ਨਾਕਾਮ ਕਰਦੇ ਹੋਏ ਸ਼ਹੀਦ ਹੋਏ ਲੈਫਟੀਨੈਂਟ ਨਵਦੀਪ ਸਿੰਘ ਦਾ ਸੋਮਵਾਰ ਨੂੰ ਗੁਰਦਾਸਪੁਰ ਵਿਚ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। Watch live video
185
« on: August 23, 2011, 06:50:31 AM »
ਬ੍ਰਿਟੇਨ 'ਚ ਹੋਏ ਦੰਗਿਆ ਦੌਰਾਨ ਸਾਊਥਹਾਲ ਸਥਿਤ ਗੁਰਦੁਆਰਾ ਸਾਹਿਬ ਦੀ ਦੰਗਾਕਾਰੀਆਂ ਤੋਂ ਰੱਖਿਆ ਕਰਨ ਵਾਲੇ ਸਿੱਖ ਭਾਈਚਾਰੇ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਵੀ ਪ੍ਰਸ਼ੰਸਾ ਕੀਤੀ ਹੈ। ਵਿਧਾਇਕ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਬਹਾਦੁਰੀ 'ਤੇ ਪੂਰੇ ਦੇਸ਼ ਨੂੰ ਨਾਜ਼ ਹੈ। Check live punjabi video
186
« on: August 23, 2011, 05:25:25 AM »
Hi all jagbani added few gurbani videos in the jagbani video channel ਮੇਰੀ ਪਟੀਆਂ ਲਿਖਿ ਦੇਹੁ ਜਿਸਹਿ ਸਹਾਈ ਗੋਬਿੰਦ ਮੇਰਾ ਮੇਲਿ ਲੈਹੁ ਦਇਆਲ ਤੂੰ ਦਾਨਾ ਤੂੰ ਬੀਨਾ ਹਮਰੀ ਬੇਦਨ ਤੂੰ ਜਾਨਤਾ ਸ਼ਾਹਾ ਜਿਥੈ ਬਾਬਾ ਪੈਰੁ ਧਰੇ ।। ਨਿਤ ਜਪੀਐ ਸਾਸਿ ਗਿਰਾਸਿ ।। Check out all these in video Jagbani gurbani channel
187
« on: August 21, 2011, 04:50:56 AM »
'ਜੀਹਨੇ ਮੇਰਾ ਦਿਲ ਲੁੱਟਿਆ' ਦੀ ਆਸਟ੍ਰੇਲੀਆ 'ਚ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜਗ ਬਾਣੀ ਦੇ ਪੱਤਰਕਾਰ ਅਮਰਜੀਤ ਖੇਲਾ ਨਾਲ ਖਾਸ ਮੁਲਾਕਾਤ । Watch Video News
188
« on: August 18, 2011, 05:35:34 AM »
17 ਅਗਸਤ: ਦੇਸ਼ 'ਚ ਅੰਨਾ ਹਜ਼ਾਰੇ ਦੇ ਸ਼ਮਰਥਕਾਂ 'ਚ ਛਿਡੀ ਜਬਰਦਸਤ ਲਹਿਰ ਦੇ ਬਾਬਜੂਦ ਕਾਂਗਰਸ ਨੇਤਾਵਾਂ ਦੀ ਅੰਨਾ ਦੇ ਖਿਲਾਫ ਬਿਆਨ ਬਾਜੀ ਰੁਕਣ ਦੀ ਨਾਂ ਨਹੀ ਲੈ ਰਹੀ ਇਸ 'ਚ ਅਗਲਾ ਨਾਮ ਜੁੜਿਆ ਹੈ ਕਾਂਗਰਸ ਦੇ ਪ੍ਰਧਾਨ ਕਪੀਲ ਅਮਰੇਂਦਰ ਸਿੰਘ ਦਾ ...ਕੈਪਟਨ ਨੇ ਮੰਗਲਵਾਰਨੂੰ ਮੋਹਾਲੀ ਦੇ ਪੱਤਰਕਾਰਾਂ ਦੇ ਨਾਲ ਗੱਲ ਦੇ ਦੋਰਾਣ ਕਿਹਾ ਕਿ ਅੰਨਾ ਕੌਨ ਹੁੰਦਾ ਹੈ.... Check in punjabi video
189
« on: August 18, 2011, 05:12:51 AM »
ਸਮਾਜ ਸੇਵੀ ਅੰਨਾ ਹਜ਼ਾਰੇ ਵਲੋਂ 16 ਅਗਸਤ ਨੂੰ ਅਗਾਊਂ ਐਲਾਨੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਘਬਰਾਈ ਯੂ. ਪੀ. ਏੇ. ਸਰਕਾਰ ਨੇ ਜਦੋਂ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਤਿਹਾੜ ਜੇਲ ‘ਚ ਭੇਜ ਦਿੱਤਾ ਤਾਂ ਦੇਸ਼ ਭਰ ਵਿਚ ਰੋਸ ਭੜਕ ਉਠਿਆ। Please keep in touch with punjabi newspaper jagbani to get updated news
190
« on: August 10, 2011, 06:16:35 AM »
10 ਅਗਸਤ ਬਠਿੰਡਾ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਕੈਪਸੂਲਾਂ ਨਾਲ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਨੂੰ ਲਿਬਰਟੀ ਚੌਂਕ 'ਚ ਲਗਾਏ ਨਾਕੇ ਦੌਰਾਨ ਕਾਬੂ ਕੀਤਾ ਗਿਆ। watch live video
191
« on: August 10, 2011, 06:13:54 AM »
10 ਅਗਸਤ ਚੰਡੀਗੜ੍ਹ ਦੇ ਸੈਕਟਰ 46 'ਚ ਦੂਜੀ ਦੇ ਚੱਕਰ 'ਚ ਪਤਨੀ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਪਤਨੀ ਦਾ ਕਸੂਰ ਸਿਰਫ ਇੰਨਾ ਸੀ ,ਕਿ ਉਹ ਆਪਣੇ ਪਤੀ ਨੂੰ ਘਰ ਦੇਰ ਨਾਲ ਆਉਣ ਅਤੇ ਸ਼ਰਾਬ ਪੀਣ ਤੋਂ ਮਨ੍ਹਾ ਕਰਦੀ ਸੀ। watch live video
192
« on: August 09, 2011, 08:47:30 AM »
ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡਣ ਦੇ ਬਾਅਦ ਚਰਨਜੀਤ ਸਿੰਘ ਬਰਾੜ ਨੇ ਹੁਣ ਅਕਾਲੀ ਦਲ ਦੀ ਰਾਹ ਫੜ ਲਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਅਤੇ ਓ.ਐਸ.ਡੀ. ਰਹੇ ਚਰਨਜੀਤ ਬਰਾੜ ਨੇ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
Read more here in[urlhttp://www.jagbani.com/2011/08/%E0%A8%9A%E0%A8%B0%E0%A8%A8%E0%A8%9C%E0%A9%80%E0%A8%A4-%E0%A8%AC%E0%A8%B0%E0%A8%BE%E0%A9%9C-%E0%A8%85%E0%A8%95%E0%A8%BE%E0%A8%B2%E0%A9%80-%E0%A8%A6%E0%A8%B2-%E0%A8%9A-%E0%A8%B6%E0%A8%BE%E0%A8%AE/]jagbani[/url]
193
« on: August 09, 2011, 08:45:09 AM »
9 ਅਗਸਤ ਸ਼ਿਰੋਮਣੀ ਅਕਾਲੀ ਦਲ ਵਲੋਂ ਪਂਥਕ ਮੋਰਚੇ ਪਿਛੇ ਕਾਂਗਰੇਸ ਦਾ ਹੱਥ ਦਸੇ ਜਾਣ ਤੋਂ ਬਾਅਦ ਸੋਮਵਾਰ ਨੂੰ ਸਿੱਖ ਸਟੂਡੈਂਟ ਫੈਡਰੈਸ਼ਨ ਪਂਥਕ ਮੋਰਚੇ ਨੂੰ ਸਿੱਖ ਕਤਲੇਆਮ ਮੋਰਚਾ ਕਰਾਰ ਦੇਂਦੇ ਹੋਏ ਕਿ ਇਹ ਸਾਰੇ ਉਮੀਦਵਾਰ ਕਿਸੇ ਨਾ ਕਿਸੇ ਰੂਪ 'ਚ ਕਾਂਗਰੇਸ ਦੇ ਨਾਲ ਜੋੜੇ ਹੋਏ ਹਨ ਅਤੇ ਇਹਨਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। Watch this video live
194
« on: August 05, 2011, 08:25:56 AM »
ਪੰਜਾਬੀ ਵਿਰਸਾ ਇਕ ਐਸੀ ਲੜੀ ਵਾਰਿਸ ਭਰਾਵਾਂ ਵੱਲੋਂ ਸ਼ੁਰੂ ਕੀਤੀ ਗਈ ਜਿਸਨੂ ਦੇਸ਼ ਅਤੇ ਵਿਦੇਸ਼ ਬੈਠੇ ਹਰ ਇਕ ਪੰਜਾਬੀ ਨੇ ਦਿਲੋਂ ਪਸੰਦ ਕੀਤਾ ! ਵੈਸਟਰਨ ਕਲ੍ਚਰ ਵਿਚ ਡੁੱਬ ਰਹੇ ਪੰਜਾਬੀ ਸੰਗੀਤ ਨੂ ਮੁੜ੍ਹ ਸੁਰਜੀਤ ਕਰਨ ਵਿਚ ਇਸਦਾ ਇਕ ਮੁਖ ਯੋਗਦਾਨ ਹੈ ! ਹੁਣ ਫੇਰ ਤੋਂ ਇਹ ਤਿਕੜੀ ਆਪਣੀ ਕਲਾ ਦੇ ਰੰਗ ਬਿਖੇਰਨ ਆਸਟ੍ਰੇਲੀਆ ਅਤੇ ਨਿਉਜੀਲੈੰਡ ਜਾ ਰਹੀ ਹੈ ! ਅਸੀਂ ਕਾਮਨਾ ਕਰਦੇ ਹਾਂ ਕੇ ਇਸ ਲੜੀ ਦੇ ਸਦਕੇ ਫੇਰ ਤੋਂ ਪੰਜਾਬੀ ਵਿਰਸੇ ਨੂ ਭੁਲ ਰਹੇ ਪੰਜਾਬੀ ਆਪਣਾ ਮਨ ਆਪਨੇ ਵਿਰਸੇ ਵਿਚ ਲਗਾਉਣ ਦੀ ਕੋਸ਼ਿਸ਼ ਕਰਨ : ਸੈਂਡੀ Check video
195
« on: August 03, 2011, 10:08:52 AM »
ਸ੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਬੀਤੇ ਦਿਨ ਵਾਈਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਜ਼ਿਲਾ ਫਤਿਹਗੜ੍ਹ ਸਾਹਿਬ ਪੁਲਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ ਜੋ ਕਿ 90 ਫੀਸਦੀ ਸਹੀ ਦੱਸਿਆ ਗਿਆ। Read this full story in Punjab news online jagbani
196
« on: July 31, 2011, 10:06:18 AM »
ਚੰਡੀਗੜ ਦੀ ਜ਼ਿਲ੍ਹਾ ਅਦਾਲਤ ਨੇ ਚਰਸ ਦੇ ਅੰਤਰ ਰਾਸ਼ਟਰੀ ਤਸਕਰ ਇਜ਼ਰਾਇਲ ਦੇ ਲਿਯੋਰ ਅਵੀ ਬਿਨ ਮੋਯਾਲ, ਕੁਲੂ ਦੇ ਨਰੇਂਦਰ ਗੁਪਤਾ ਤੇ ਚੈਕ ਰੀਪਬਲਿਕ ਦੇ ਜੀਰੀ ਐਂਡਰੀਵ ਨੂੰ 16-16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। Watch live video news in punjabi.
197
« on: July 25, 2011, 10:06:43 AM »
ਸਿਡਨੀ ਦੇ ਗੁਰਦੁਆਰਾ ਰਿਵਜਬੀ ‘ਚ ਹਰਮਨ ਰੇਡੀਓ ਵਲੋਂ 24 ਘੰਟੇ ਗੁਰਬਾਣੀ ਕੀਰਤਨ ਦੀ ਸ਼ੁਰੂਆਤ ਮੌਕੇ ਹਰਮੰਦਰ ਕੰਗ,ਸਵਰਨ ਸਿੰਘ ਤੇ ਮਨਿੰਦਰ ਸਿੰਘ ਸਮਰਾਲਾ For full info read here ਆਸਟ੍ਰੇਲੀਆ-ਦੇ-ਹਰਮਨ-ਰੇਡੀਓ-ਵ
198
« on: July 24, 2011, 09:14:06 AM »
ਤਿਨ ਮਹਿਨੇ ਪਹਿਲਾਂ ਤਕ ਜਲੰਧਰ 'ਚ ਹਰ ਸਰਕਾਰੀ ਸਮਾਰੋਹ ਦੀ ਸ਼ਾਨ ਸਮਝੇ ਜਾਣ ਵਾਲੇ ਸਾਬਕਾ ਸਥਾਨਕ ਨਿਕਾਏ ਮੰਤਰੀ ਮਨੋਰੰਜਨ ਕਾਲਿਆ ਦੇ ਸਿਤਾਰੇ ਇਸ ਕਦਰ ਪਲਟ ਗਏ ਨੇ ਕਿ ਹੁਣ ਉਨ੍ਹਾਂ ਨੂੰ ਸਰਕਾਰੀ ਸਮਾਰੋਹਾਂ ਦੇ ਦੋਰਾਨ ਮੰਚ ਤੇ ਬੈਠਣ ਤਕ ਦੀ ਜਗ੍ਹਾ ਨਹੀ ਮਿਲ ਰਹੀ। Watch live jagbani video news
199
« on: July 24, 2011, 09:00:35 AM »
ਗੋਰਾਇਆ ਦੇ ਗੁਰਦੁਆਰੇ ਕਾਹਨਾ ਢੇਸੀਆਂ ਦੇ ਗੁਰਦੁਆਰੇ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਹੋਏ ਨਾਚ ਗਾਣੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੁਰਦੁਆਰੇ ਦੇ ਸੇਵਾਦਾਰ ਗੁਰਮੇਜ ਸਿੰਘ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਸਮਰਥਕਾਂ ਤੇ ਸਤਕਾਰ ਕਮੇਟੀ 'ਚ ਹਰੀਮੰਦਰ ਸਾਹਿਬ ਦੇ ਵਿਚ ਹੀ ਟਕਰਾਅ ਹੋ ਗਿਆ। watch punjabi live videos
200
« on: July 23, 2011, 08:09:11 AM »
ਚੰਦਰਸ਼ੇਖਰ ਆਜ਼ਾਦ ਇਤਿਹਾਸਕ ਦ੍ਰਿਸ਼ਟੀ ਤੋਂ ਭਾਰਤੀ ਸਵਤੰਤਰਤਾ ਸੰਗਰਾਮ ਦੇ ਲੋਕਪ੍ਰਿਅ ਸਵਤੰਤਰਤਾ ਫੋਜੀ ਸੀ। ਉਹ ਪੰਡਿਤ ਰਾਮ ਪ੍ਰਸਾਦ ਅਤੇ ਸਰਦਾਰ ਭਗਤ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਸਾਥੀ ਸਨ Read full story ਆਜ਼ਾਦ ਦੇ ਬਲਿਦਾਨ ਨੂੰ ਹਿੰਦੁਸਤਾਨ ਹਮੇਸ਼ਾ ਯਾਦ ਰੱਖੇਗਾ
Pages: 1 ... 5 6 7 8 9 [10] 11 12 13 14 15 ... 17
|