This section allows you to view all posts made by this member. Note that you can only see posts made in areas you currently have access to.
Topics - jagbani
Pages: 1 2 3 4 5 [6] 7 8 9 10 11 ... 17
101
« on: December 23, 2011, 08:27:46 AM »
ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਕੁਝ ਰਾਜਨੇਤਾ ਅਤੇ ਧਾਰਮਿਕ ਨੇਤਾ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। Check here:- http://www.jagbani.com/news/jagbani_40812/
102
« on: December 21, 2011, 06:09:19 AM »
ਦੁਨੀਆ 'ਚ ਕਯਾਮਤ ਆਉਣ ਦੇ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮਾਇਆ ਸੱਭਿਅਤਾ ਦੀ ਭਵਿੱਖਵਾਣੀ ਦੇ ਅਨੁਸਾਰ ਅੱਜ ਤੋਂ ਸਿਰਫ 52 ਹਫ਼ਤੇ ਤੇ 1 ਦਿਨ ਬਾਅਦ 21 ਦਸੰਬਰ 2012 ਨੂੰ ਦੁਨੀਆ ਕਯਾਮਤ ਦੇ ਆਗੋਸ਼ 'ਚ ਹੋਵੇਗੀ। Read full news here:-http://www.jagbani.com/news/jagbani_40160/
103
« on: December 19, 2011, 09:36:21 AM »
ਬਰਾੜ ਤੇ ਢਿੱਲੋਂ ਨੇ ਮੇਰੇ ਨਾਲ ਨਹੀਂ ਪੰਜਾਬ ਦੀ ਜਨਤਾ ਨਾਲ ਗੱਦਾਰੀ ਕੀਤੀ * ਕਾਂਗਰਸ ਤੇ ਅਕਾਲੀ ਦਲ ਰੂਪੀ ਦੋ ਮਗਰਮੱਛਾਂ ਦੇ ਮੂੰਹ 'ਚ ਮੈਂ ਹੱਥ ਪਾ ਰੱਖਿਐ * ਇਹ ਜੰਗ ਕੁਰਸੀ ਦੀ ਨਹੀਂ, ਨਿਜ਼ਾਮ ਬਦਲਣ ਦੀ ਹੈ Read more:- http://www.jagbani.com/news/jagbani_39504/
104
« on: December 18, 2011, 07:38:44 AM »
ਹੁਣ ਕਸ਼ਮੀਰ ਦੀ ਬਰਫ ਤੁਹਾਡੀ ਕੰਪਿਊਰ ਸਕ੍ਰੀਨ 'ਤੇ ਮਸ਼ਹੂਰ ਸਰਚ ਵੈਬਸਾਈਟ ਗੂਗਲ ਆਪਣੇ ਪ੍ਰਸ਼ੰਸਕਾਂ ਨੂੰ ਸਰਦੀਆਂ ਦਾ ਇਕ ਠੰਡਾ-ਠੰਡਾ ਤੋਹਫਾ ਦੇਣ ਜਾ ਰਿਹਾ ਹੈ। ਹੁਣ ਤੁਹਾਨੂੰ ਹਜ਼ਾਰਾਂ ਰੁਪਏ ਖਰਚ ਕਰਕੇ ਬਰਫਬਾਰੀ ਦੇਖਣ ਲਈ ਕਸ਼ਮੀਰ ਜਾਂ ਸ਼ਿਮਲਾ ਜਾਣ ਦੀ ਲੋੜ ਨਹੀਂ। read here:- http://www.jagbani.com/news/jagbani_39162/
105
« on: December 18, 2011, 05:49:01 AM »
ਪੀਪਲਸ ਪਾਰਟੀ ਆਫ ਪੰਜਾਬ ਨੂੰ ਅੱਜ ਇਕ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਜਲੰਧਰ ਕੈਂਟ ਤੋਂ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ...................... Read here:- http://www.jagbani.com/news/jagbani_39144/
106
« on: December 16, 2011, 08:52:18 AM »
ਚਾਹੋ ਤਾਂ ਆਪਣੀ ਆਤਮਕਥਾ ਲਿਖੋ, ਜਿਸਨੂੰ ਚਾਹੋ ਉਸ ਨੂੰ ਪੜ੍ਹਾਓ ਕੀ ਅਤੇ ਕਿਹੋ ਜਿਹਾ ਹੋਵੇਗਾ ਫੇਸਬੁੱਕ ਟਾਈਮਲਾਈਨ ਨਵੇਂ ਸਮਾਜ ਦਾ ਗਠਨ ਕਿਹੜਾ ਦੇਖੇ, ਕਿਹੜਾ ਨਾ ਦੇਖੇ- ਮੇਰੀ ਮਰਜ਼ੀ ਸ਼ੁਰੂਆਤ ਦੇ ਸੱਤ ਦਿਨ ਤੁਹਾਡੇ Check out here :- http://www.jagbani.com/news/jagbani_38556/
107
« on: December 16, 2011, 05:17:54 AM »
ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ। Read the full History:- http://www.jagbani.com/news/jagbani_38543/
108
« on: December 13, 2011, 09:23:09 AM »
ਮਨਮੋਹਨ ਸਿੰਘ ਪੱਪੂ ਪ੍ਰਧਾਨ ਮੰਤਰੀ : ਨਵਜੋਤ ਸਿਧੁ ਅਮ੍ਰਿਤਸਰ ਤੋ ਭਾਰਤੀ ਜਨਤਾ ਪਾਰਟੀ ਦੇ ਸੰਸਦ ਨਵਜੋਤ ਸਿਧੁ ਨੇ ਮਨਮੋਹਨ ਸਿੰਘ ਨੂੰ ਸੋਨਿਆ ਗਾਂਧੀ ਦੇ ਇਸ਼ਾਰੇ ਤੇ ਚਲਣ ਵਾਲਾ ਪੱਪੂ ਪ੍ਰਧਾਨ ਮੰਤਰੀ ਦੱਸਿਆ ਹੈ। ਅਮ੍ਰਿਤਸਰ ਵਿੱਚ ਅਕਾਲੀ ਦਲ ਦੀ ਵਿਕਾਸ ਯਾਤਰਾ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿਧੁ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਾਬੀ ਨਾਲ ਚਲਦੇ ਹਨ ਅਤੇ ਕਮਾਂਡ ਤੇ ਕਮ ਕਰਦੇ ਹਨ। Watch Video:- http://www.jagbani.com/video/4f70eadc4f274c8a800cab16ed918580/4fcbdde8856e4ca5b90ae4b98a5b5ced
109
« on: December 13, 2011, 08:41:29 AM »
ਬਿਹਾਰ ਦੇ ਛਪਰਾ ਜ਼ਿਲੇ ਦੇ ਗਲੀਮਾਪੁਰ ਦੇ ਤਰੈਆ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਰਾਹੀਂ ਆਪਣੇ ਲਈ ਵਿਦੇਸ਼ੀ ਲਾੜਾ ਚੁਣ ਲਿਆ। ਇਸ ਜੋੜੇ ਦੇ ਮਿਲਨ ਦੇ ਢੰਗ ਨੂੰ ਦੇਖ ਕੇ ਲੋਕ ਹੈਰਾਨ ਹਨ। ਸਮੀਨਾ ਸੱਤ ਸਮੰਦਰ ਪਾਰ ਬੈਠੇ ਗਾਊਡ ਮਾਰਲੈਂਡ ਨੂੰ ਆਪਣਾ ਦਿਲ ਦੇ ਬੈਠੀ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਕੀਤਾ। read full story:- http://www.jagbani.com/news/jagbani_37631/
110
« on: December 08, 2011, 07:19:12 AM »
ਇੰਦੌਰ ਦਾ ਹੋਲਕਰ ਸਟੇਡੀਅਮ 'ਚ ਅੱਜ ਭਾਰਤ ਦੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੀ। ਵਰਿੰਦਰ ਸਹਿਵਾਗ ਨੇ 200 ਪਾਰ ਦਾ ਸਕੋਰ ਬਣਾ ਕੇ ਸਚਿਨ ਤੇਂਦੁਲਕਰ ਦਾ ਵਨ ਡੇ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਤੋੜ ਦਿੱਤਾ। ਸਹਿਵਾਗ ਨੇ 142 ਗੇਂਦਾਂ ਦਾ ਸਾਹਮਣਾ ਕਰਦੇ ਹੋਏ 208 ਦੌੜਾਂ ਬਣਾ ਲਈਆਂ ਹਨ। Check here :- http://www.jagbani.com/news/jagbani_36054/
112
« on: December 07, 2011, 09:22:52 AM »
ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ। Read here:-http://www.jagbani.com/news/jagbani_35777/
113
« on: December 07, 2011, 07:49:01 AM »
ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਬੀਤੇ ਦਿਨ ਇਕ ਈ. ਜੀ. ਸੀ. ਅਧਿਆਪਕਾ ਵਰਿੰਦਰ ਕੌਰ ਨਾਲ ਅਕਾਲੀ ਸਰਪੰਚ ਵਲੋਂ ਕੀਤੀ ਗਈ ਮਾਰਕੁੱਟ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਤੇ ਸਰਕਾਰ ਲਈ ਇਸ ਮਾਮਲੇ ਨੂੰ ਸੰਭਾਲਣਾ ਹੁਣ ਮੁਸ਼ਕਲ ਹੋ ਰਿਹਾ ਹੈ। Read more:- http://www.jagbani.com/news/jagbani_35546/
114
« on: December 04, 2011, 04:12:46 AM »
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ.... ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ। see here:- http://www.jagbani.com/news/jagbani_34697/
115
« on: November 30, 2011, 05:27:47 AM »
ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। read here:- http://www.jagbani.com/news/jagbani_33413/
116
« on: November 30, 2011, 03:17:47 AM »
ਅੰਮ੍ਰਿਤਸਰ ਵਿਖੇ 13 ਨਵੰਬਰ ਨੂੰ ਇਕ ਪ੍ਰੋਗਰਾਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਆਪਣੇ ਮਸ਼ਹੂਰ ਗਾਣੇ 'ਲੱਕ 28 ਕੁੜੀਦਾ' 'ਤੇ ਪਰਫਾਰਮੈਂਸ ਦਿੰਦੇ ਸਮੇਂ ਸਟੇਜ ਤੋਂ ਡਿੱਗ ਗਿਆ। Watch Video here- http://www.jagbani.com/news/jagbani_33095/
118
« on: November 25, 2011, 06:38:38 AM »
ਪਾਕਿਸਤਾਨ 'ਚ ਸ਼ਰੇਆਮ ਹੋਇਆ ਤਿਰੰਗੇ ਦਾ ਅਪਮਾਨ ਪਾਕਿਸਤਾਨ 'ਚ ਸਰਕਾਰ ਨੇ ਅੱਤਵਾਦੀਆਂ ਨੂੰ ਭਾਰਤ ਦੇ ਅਪਮਾਨ ਦੀ ਖੁੱਲ੍ਹੀ ਛੂਟ ਦਿੱਤੀ ਹੋਈ ਹੈ। ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਭਾਰਤ ਨੂੰ ਸਭ ਤੋਂ ਤਰਜੀਹੀ ਦੇਸ਼ (ਮੋਸਟ ਫਾਰਵਰਡ ਨੇਸ਼ਨ ਐਮ. ਐਫ. ਐਨ.) ਦਾ ਦਰਜਾ ਦਿੱਤੇ ਜਾਣ ਦੇ ਪਾਕਿਸਤਾਨ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਲਗਾਤਾਰ ਰੈਲੀ ਕਰ ਰਿਹਾ ਹੈ। read here full story:- http://www.jagbani.com/news/jagbani_31664/
119
« on: November 24, 2011, 03:32:53 AM »
ਕੇਂਦਰ 'ਚ ਖੇਤਬੀੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਇਕ ਨੌਜਵਾਨ ਨੇ ਚਪੇੜ ਮਾਰ ਦਿੱਤੀ। ਦਿੱਲੀ ਦੇ ਐਨ. ਡੀ. ਐਮ. ਸੀ. ਸੈਟੰਰ 'ਚ ਇਫਕੋ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸ਼ਰਦ ਪਵਾਰ ਨੂੰ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੇ ਚਪੇੜ ਮਾਰੀ। Read here full news:- http://www.jagbani.com/news/jagbani_31238/
Pages: 1 2 3 4 5 [6] 7 8 9 10 11 ... 17
|