May 27, 2024, 05:00:58 AM

Show Posts

This section allows you to view all posts made by this member. Note that you can only see posts made in areas you currently have access to.


Messages - jã$$ SågøØ

Pages: 1 [2] 3 4 5 6 7 8
21
Shayari / ਤੈਨੂੰ ਵੇਖ
« on: May 28, 2012, 12:24:29 PM »
ਤੈਨੂੰ ਵੇਖ ਕੇ ਦਿਲ,ਨਹੀਂ ਭਰਦਾ ਸੋਹਣਿਆ,
ਹਰ ਸਾਹ ਵਿਚ,.ਤੇਰਾ ਖਿਆਲ ਵਸਦਾ...
ਹੁਣ ਤਾਂ ਖੂਨ,.ਵੀ ਆਪਣਾ ਨਹੀਂ ਵਹਾ ਹੋਣਾ ,
ਰਗ-ਰਗ ਵਿਚ,.ਤੇਰਾ ਹੀ ਨਾਮ ਵਸਦਾ

22
•--ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ--•

•--ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ--•

•--ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ--•

•--ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ--•

23
Shayari / ਕਰੀਂ ਮਾਫ ਵੇ ਰੱਬਾ
« on: May 28, 2012, 12:20:08 PM »
~ ♥ ਕਰੀਂ ਮਾਫ ਵੇ ਰੱਬਾ ,ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠੀ, ♥ ~

~ ♥ ਤੇਰੀ ਦਿਤੀ ਇਸ ਜਿੰਦ ਨਿਮਾਣੀ ਚੋਂ, ਕਿਸੇ ਨੂੰ ਕਰਜ਼ਾ ਦੇ ਬੈਠੀ, ♥ ~

~ ♥ ਅਣਭੋਲ ਉਮਰ ਚ ਕੀਤੀ ਮੈਂ ਗਲਤੀ, ਨੈਣਾ ਨਾਲ ਨੈਣ ਮਿਲਾ ਬੈਠੀ, ♥ ~

~ ♥ ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ, ਮੈਂ ਯਾਰ ਨੂੰ ਰੱਬ ਬਣਾ ਬੈਠੀ, ♥ ~

24
Shayari / ਜਦ ਤੱਕ ਸਾਗਰ
« on: May 28, 2012, 12:17:03 PM »
°ღ•..ਜਦ ਤੱਕ ਸਾਗਰ ਸੁੱਕ ਨੀ ਜ਼ਾਦੇ..°ღ•
°ღ•..ਵਗਦੇ ਦਰਿਆ ਰੁਕ ਨੀ ਜਾਦੇ..°ღ•
°ღ•..ਕਸ਼ਮ ਖੁਦਾ ਦੀ..°ღ•
°ღ•..ਮੈਂ ਤੈਨੂੰ ਉਦੋ ਤੱਕ ਪਿਆਰ ਕਰਾਗਾਂ..°ღ•
°ღ•..ਜਦ ਤੱਕ ਇਹ ਧਰਤੀ..°ღ•
°ღ•..ਚੰਦ ਤੇ ਤਾਰੇ ਚਲਦੇ- ਚਲਦੇ ਰੁਕ ਨੀ ਜਾਦੇ..°ღ•

25
Shayari / ਬੁੱਲ
« on: May 28, 2012, 12:15:25 PM »
ਬੁੱਲ ਜੇ ਦੋ ਪੱਲ ਦੇ ਲਈ ਖੁੱਲ ਗਏ ਹੁੰਦੇ,

ਤਾਂ ਪਿਆਰ ਦੇ ਫੁੱਲ ਵੀ ਖਿੜ ਗਏ ਹੁੰਦੇ,,

ਖਾਮੋਸ਼ੀ ਤੋੜੀ ਹੁੰਦੀ ਜੇ ਕਿਸੇ ਨੇ ਵੀ,

ਤਾਂ ਇੱਕ ਦੂਜੇ ਦੇ ਦੋ ਦਿੱਲ ਮਿਲ ਗਏ ਹੁੰਦੇ,

26
Shayari / ਆਖਰੀ ਸਾਹ ਮੰਗਦਾ ਹਾ
« on: May 28, 2012, 12:13:55 PM »
♥ ਜਾਨ ਨਹੀ ਤੇਰਾ ਸਾਥ ਮੰਗਦਾ ਹਾ_,

ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,

ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,

ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ

27
Shayari / ਚਾਹਤ
« on: May 28, 2012, 12:12:24 PM »
ਚਾਹਤ ਤਾ ਅੱਜ ਵੀ ਬੁਹੁਤ ਸੀ ਉਹਦੇ ਲਈ ,

ਪਰ ਕਿਸਮਤ ਦੇ ਹੱਥੋ ਮਜ਼ਬੂਰ ਹੋ ਗਏ,

ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,

ਤਾ ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ...!!!!

28
Shayari / ਪਿਆਰ
« on: May 28, 2012, 12:10:21 PM »
♥ ਇਥੇ ਕਰਕੇ ਪਿਆਰ ਲੋਕੀ ਭੁੱਲ ਜਾਂਦੇ ਨੇ, ♥
♥ ਨਿੱਤ ਹੀ ਨਵੀਆਂ ਸੁਰਤਾਂ ਤੇ ਦਿੱਲ ਡੁੱਲ ਜਾਂਦੇ ਨੇ, ♥
♥ ਸਾਡੇ ਕੋਲੋਂ ਹੋਰ ਕਿਸੇ ਉੱਤੇ ਡੁੱਲਿਆ ਨੀ ਜਾਣਾ, ♥
♥ ਅਸੀਂ ਕੀਤਾ ਸੱਚਾ ਪਿਆਰ ਸਾਥੋਂ ਭੁੱਲਿਆ ਨੀ ਜਾਣਾ ♥

29
Shayari / ਜਿੰਨਾ ਰਾਹਾਂ ਤੇ
« on: May 28, 2012, 12:08:16 PM »
ਜਿੰਨਾ ਰਾਹਾਂ ਤੇ ਕਦੇ ਬਹਾਰ ਆਵੇ
ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ
ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ
ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ...

30
Shayari / ਮੁਸ਼ਕਿਲ
« on: May 28, 2012, 12:05:36 PM »
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….
ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ….
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ….
ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ

31
Shayari / ਮੇਰੀ ਤਕਦੀਰ
« on: May 25, 2012, 08:06:54 AM »
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁਕਰ ਗਿਆ ,

ਤੇ ਪੁੱਛਣ ਤੇ ਕਹਿੰਦਾ, ਇਹ ਤਾਂ ਮੇਰੀ ਲਿਖਾਈ ਹੀ ਨਹੀ :(

32
Shayari / ਦੁਆ
« on: May 25, 2012, 07:16:08 AM »
♥•ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,__,

♥•ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,__,

♥•ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,__,

♥•ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ__

33
Shayari / ਉਦਾਸ ਨਾ ਹੋ
« on: May 25, 2012, 07:13:42 AM »
ਗਮਾਂ ਦੀ ਸ਼ਾਮ ਤਾਂ ਕੀ, ਉਦਾਸ ਨਾ ਹੋ
ਪਰਤ ਕੇ ਆਊ ਖੁਸ਼ੀ, ਉਦਾਸ ਨਾ ਹੋ
ਰਾਤ ਜੇ ਹੈ ਤਾਂ ਸਵੇਰਾ ਵੀ
ਰਾਤ ਨਹੀ ਸਦਾ ਲਈ, ਉਦਾਸ ਨਾ ਹੋ
ਦਰਦ ਨੂੰ ਯਾਰ ਬਣਾ ਲੈ
ਦੁਖ ਹੈ ਤੇਰਾ ਸਾਥੀ, ਉਦਾਸ ਨਾ ਹੋ

34
Shayari / ਤੁਸੀਂ ਹਨੇਰੀਆਂ
« on: May 25, 2012, 07:08:28 AM »
ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ
ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ
ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ
ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ
ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ ...

35
Shayari / ਸਿਵੇ ਦੀ ਸਵਾਹ
« on: May 25, 2012, 07:07:11 AM »
ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,
ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ,
ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ,
'ਉਹ' ਵੀ ਮੁੜ ਗਏ ਸਿਵੇ ਦੀ ਸਵਾਹ ਵੇਖ ਕੇ,

36
Shayari / ਜਿੰਦਗੀ ਦੇ ਇਸ ਮੋੜ ਤੇ
« on: May 25, 2012, 07:05:48 AM »
ਜਿੰਦਗੀ ਦੇ ਇਸ ਮੋੜ ਤੇ ਇਹ ਕੈਸਾ ਸਮਾ ਆ ਗਿਆ,
ਦਿਲ ਦਾ ਜਖ਼ਮ ਆਖਿਰ ਜੁਬਾਨ ਤੇ ਆ ਗਿਆ,
ਸਾਰੀ ਉਮਰ ਜਿਹਨੂੰ ਕੋਈ ਕੰਡਾ ਨਾ ਰੁਆ ਸਕਿਆ,
ਉਸੇ ਨੂੰ ਅੱਜ ਇਕ ਫੁੱਲ ਰੁਆ ਗਿਆ..!!

37
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ ..
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ,
ਤਾ ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ.

38
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ, ਔਕਾਤ ਮਿੱਟੀ ਜਿਹੀ ਰੱਖਦਾ ਹਾਂ,

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ,

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ,

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿੱਤਾ , ਸਦਕਾ ਜਾਨ ਦਾ ਉਨ੍ਹਾਂ ਤੋਂ ਕਰਦਾ ਹਾਂ....

ਮੈਂ ਤਾਂ ਹਾਂ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ______

39
Shayari / Dard to bohat diyea
« on: May 25, 2012, 02:48:57 AM »
 Hain us ne hamein.
Par en dardon ka dil pe koi Zakhm nahi.
Dil Zakhmi hai to sirf es liye ke...
Humari kami ka unhe koi Gham nahi...

40
Shayari / ਸਾਡੀ ਜਾਨ ਵੀ ਗਈ
« on: May 25, 2012, 12:40:21 AM »
♥__________ਸਾਡੀ ਜਾਨ ਵੀ ਗਈ ਉਹਨੂੰ ਦਰਦ ਨਾ ਹੋਇਆ,___________♥
 
___♥___♥____ਉਹ ਰੋਈ ਨਾ ਜਰਾ, ਸਾਡਾ ਰੱਬ ਵੀ ਰੋਇਆ,__♥___♥_____
 
♥______♥____ਅਸੀ ਜਾਨ ਵੀ ਗਵਾਈ ਤੇ ਸੰਸਾਰ ਵੀ ਖੋਇਆ,_____♥______
 
♥____ਪਰ ਉਹ ਕਹਿੰਦੀ ਇੱਕ ਦਿਲ ਹੀ ਤਾਂ ਟੁੱਟਿਆ ਕੁਛ ਹੋਰ ਤਾਂ ਨੀ ਹੋਇਆ___♥

Pages: 1 [2] 3 4 5 6 7 8