June 05, 2024, 09:50:19 AM

Show Posts

This section allows you to view all posts made by this member. Note that you can only see posts made in areas you currently have access to.


Messages - jã$$ SågøØ

Pages: 1 ... 3 4 5 6 7 [8]
141
Shayari / ਹੱਥਾਂ ਦੀਆਂ ਲਕੀਰਾਂ
« on: May 19, 2012, 06:23:55 AM »
♥ ਹੱਥਾਂ ਦੀਆਂ ਲਕੀਰਾਂ ਵਿਚੋ ਲੱਭਦੇ ਆਂ ਤੈਨੂੰ,__

♥ ਹਰ ਵੇਲੇ ਰੱਬ ਕੋਲੋ ਮੰਗਦੇ ਹਾਂ ਤੈਨੂੰ,__

♥ ਤੂੰ ਭਾਵੇ ਕਦਰ ਕਰੇ ਨਾ ਸਾਡੀ,__

♥ ਪਰ ਰੱਬ ਦੇ ਬਰਾਬਰ ਮੰਨਦੇ ਹਾ ਤੈਨੂੰ

142
Shayari / ਤੂੰ ਮੰਨ ਚਾਹੇ ਨਾ ਮੰਨ
« on: May 19, 2012, 06:21:55 AM »
♥ς੭ ਤੂੰ ਮੰਨ ਚਾਹੇ ਨਾ ਮੰਨ
{ਸੱਜ਼ਣਾ}

♥ς੭ ਇਹ ਮੇਰੀ {ਜਿੰਦਗੀ}
ਹੈ ਤੇਰੇ ਹੀ ਨਾ ਸੱਜ਼ਣਾ

♥ς੭ ਆਪਣੇ {ਹਿੱਸੇ ਦੀਆ
ਖੁਸ਼ੀਆ} ਵੀ

♥ς੭ ਮੈਂ ਦੇਵਾ ਤੈਥੋਂ {ਵਾਰ}

♥ς੭ ਇੱਕ ਦੂਜੇ
ਬਿਨਾ ਨਾ {ਜੀਅ} ਹੋਵੇ

♥ς੭ ਬਸ ਐਨਾ ਹੋਵੇ ਸਾਡੇ
ਦੋਵਾ ਵਿੱਚ ਵਿੱਚ "ਪਿਆਰ"♥

143
Shayari / ♥ ਆਪਣੀ ਚੁੰਨੀ ਨੂੰ
« on: May 19, 2012, 06:19:53 AM »
♥ ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ ♥

♥ਦੀਵਾ ਕੋਈ ਵੀ ਨਾ ਜਲੇ ਚਾਹੇ ਮੇਰੀ ਕਬਰ ਉੱਤੇ ♥

♥ ਇਹਨਾਂ ਹੀ ਕਾਫ਼ੀ ਹੈ ਇਸ ਹਨੇਰੇ ਲਈ ♥

♥ ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ ♥

♥ ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ........

144
Shayari / ਚੇਤਾ
« on: May 19, 2012, 06:16:56 AM »
ਜਦੋਂ ਢੱਲਦਾ ਸੂਰਜ ਆਖਰੀ ਵਾਰ
ਮੁਸਕਰਾਉਦਾ ਹੋਣਾ
ਮੰਨ ਜਾ ਨਾ ਮੰਨ ਮੇਰੇ ਜਰੂਰ
ਚੇਤਾ ਆਉਦਾ ਹੋਣਾ.....................

145
Shayari / hnju peen da maja
« on: May 19, 2012, 06:14:31 AM »
pyar ch nikle hnju peen da maja hor a !!@!!
kise diya yadan ch jeen da maja hor a!!@!!
fir ki hoya je sajan beparwah nikle,
ik beparwah nu v chahun da maja v kuj hor a.

146
Shayari / punjabi shayri
« on: May 19, 2012, 06:11:10 AM »
ਹੌਲੀ - ਹੌਲੀ ਖਿਆਲ ਬਦਲ ਗਏ,
ਯਾਰ ਸਮੇਂ ਦੇ ਨਾਲ ਬਦਲ ਗਏ,
ਪੁੱਛਣਾਂ ਸੀ ਜੀਨਾਂ ਹਾਲ ਬਦਲ ਗਏ,
ਅਸੀਂ ਨ੍ਹੀਂ ਚੇਤੇ ਹੋਣੇ ਉਹਨਾਂ ਸੂਰਤਾਂ ਨੂੰ,
ਸਾਡੇ ਦਿਲ ਵਿੱਚ ਹਾਲੇ ਵੀ ਜੋ ਧੜਕਦੀਆਂ..

Pages: 1 ... 3 4 5 6 7 [8]