March 29, 2024, 06:51:04 AM

Show Posts

This section allows you to view all posts made by this member. Note that you can only see posts made in areas you currently have access to.


Messages - Lolzzzz Yaaar!!!!!!!!

Pages: 1 ... 33 34 35 36 37 [38] 39
741
Jokes Majaak / Re: amli in plane....
« on: November 04, 2010, 03:10:42 AM »
haha..hath tan main v ni saaf kite.......

742
Shayari / Re: Ik Taare Nu....
« on: November 04, 2010, 03:09:12 AM »
sat sri akal ji sab nu......te dhanwad aine comments layi..yaar mera tan hasa ni ruk reha.....sad sheyar nu comedy bnata...... :excited:

743
Shayari / Re: ਇੱਕ ਓਹਦੀ ਦੀਦ ਤੋਂ ਬਗੈਰ.....
« on: November 04, 2010, 03:05:10 AM »
thanx ji sab nu jo tusi is nimane nu maan dita.. :pjrocks:

744
Jokes Majaak / Re: doctor and pujari....
« on: November 03, 2010, 08:25:32 AM »
 :excited: :excited: :excited:
 :pjrocks: :pjrocks: :pjrocks:yaar

745
Jokes Majaak / Re: amli in plane....
« on: November 03, 2010, 08:18:23 AM »
hahahahahhah........att aa bhaji....i can't stop myself laughing.....

746
Shayari / Re: ਦਿਲ-ਜਲੇ ਦਾ ਹਾਲ ਕੀ ਏ.....
« on: November 03, 2010, 01:17:50 AM »
thank bhaji.......  :rockon: :rockon: :rockon: :rockon: :rockon:

747
Shayari / Re: ਮੈਂ ਕਰਾ ਅਰਦਾਸ ਰੱਬਾ ਖੁਸ਼
« on: November 03, 2010, 01:16:53 AM »
very nice bro... :pjrocks: :pjrocks: :pjrocks: :pjrocks: :pjrocks:
ਧੀ ਬਾਬਲ ਦੇ ਵੇਹੜੇ ਦਾ ਫੁੱਲ ਐਸਾ ਜੋ ਮਿਹ੍ਕਾਂ ਵੰਡਦਾ ਚਾਰ ਚੁਫੇਰੇ,,
ਕਰਨੀ ਪੈਂਦੀ ਇਕ ਦਿਨ ਘਰੋ ਵਿਦਾ ਕਰਕੇ ਆਪਣੇ ਵੱਡੇ ਜੇਰੇ,
ਪੁੱਤਾ ਤੋਂ ਵਧ ਪਿਆਰ ਹੈ ਪਾਉਂਦੀ, ਮਾਪਿਆਂ ਦੇ ਰਹਿੰਦੀ ਸਬ ਤੋਂ ਨੇੜੇ,,
ਵੀਰਾਂ ਦੀ ਸੱਦਾ ਸੁਖ ਮਨਾਉਂਦੀ,ਆਈ ਭਾਬੀ ਦੇ ਕਰੇ ਚਾਅ ਬਥੇਰੇ,,
ਧੀਆਂ ਬਿਨਾ ਨਾ ਹੋਂਦ ਇਸ ਜਗ ਤੇ ਇਹਨਾ ਬਿਨਾ ਤਾ ਸੁਨ੍ਹੇ ਵਿਹੜੇ,,
ਇਸਨੂੰ ਰੱਬ ਜਿਡਾ ਹੈ ਦਰਜਾ ਦਿਤਾ ਆਏ ਇਸ ਧਰਤੀ ਤੇ ਪੀਰ ਪੈਗਮ੍ਬਰ ਜਿਹੜੇ,,,
ਮੈਂ ਕਰਾ ਅਰਦਾਸ ਰੱਬਾ ਖੁਸ਼ ਰਖੀਂ ਹਰ ਧੀ ਨੂੰ ਆਉਣ ਨਾ ਦੇਵੀ ਦੁਖ ਦਰਦਾ ਦੇ ਹਨੇਰੇ.

748
thanx 22 ji...... :rockon: :rockon: :rockon:

749
ਲੁੱਟਕੇ ਲੈ ਗਏ ਜਾਨ ਵੇ ਰੱਬਾ,ਯਾਰ ਬੜੇ ਬੇਈਮਾਨ ਵੇ ਰੱਬਾ,
ਕੱਢਕੇ ਲੈ ਗਏ ਜਿੰਦ ਵੇ ਨਿਮਾਣੀ,ਦੋ ਪਲ ਦੇ ਮਹਿਮਾਨ ਵੇ ਰੱਬਾ,
ਖੁਸ਼ੀਆਂ ਦੇ ਸਭ ਤੋਹਫੇ ਦੇ ਕੇ,ਹੰਝੂ ਦੇ ਗਏ ਦਾਨ ਵੇ ਰੱਬਾ......

750
Shayari / ਦਿਲ-ਜਲੇ ਦਾ ਹਾਲ ਕੀ ਏ.....
« on: November 03, 2010, 12:49:03 AM »
ਜਿਹੜਾ ਮਸਜਿਦ ਕਦੇ ਗਿਆ ਨਾ,..ਉਹ ਕੀ ਜਾਣੇ ਕੁਰਾਨ ਕੀ ਏ,...
ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,ਉਹ ਕੀ ਜਾਣੇ ਇਹਸਾਨ ਕੀ ਏ,...
ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,..ਉਹ ਕੀ ਜਾਣੇ ਗੁਲਾਲ ਕੀ ਏ,...
ਜਿਸ ਨੇ ਇਸ਼ਕ ਚ' ਚੋਟ ਕਦੇ ਖਾਧੀ ਨਾ,...ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ..........

751
Shayari / ਇੱਕ ਓਹਦੀ ਦੀਦ ਤੋਂ ਬਗੈਰ.....
« on: November 02, 2010, 05:46:30 AM »
ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,
ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ,
ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ,
ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ,
ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ,
ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ,
ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ,
ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ,
ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ……




752
Jokes Majaak / Re: world is not ending in 2012......
« on: November 02, 2010, 05:18:10 AM »
 :pjrocks: :pjrocks: :pjrocks:

753
Shayari / ਮਾਂ...
« on: November 02, 2010, 03:13:53 AM »

ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ,
ਮਾਂ ਦੀ ਬੱਦ-ਦੁਆ ਕਦੇ ਟਾਲੀ ਨਹੀ ਜਾਂਦੀ
ਭਾਂਡੇ ਮਾਂਜ ਕੇ ਭੁੱਖੇ ਰਹਿ ਕੇ ਪਾਲਿਆ ਚਾਰ ਬੱਚਿਆ ਨੂੰ,
ਪਰ ਇੱਨਾ ਚਾਰਾਂ ਤੋਂ ਹੁਣ ਮਾਂ ਸੰਭਾਲੀ ਨਹੀਂ ਜਾਂਦੀ......

754
Jokes Majaak / Re: murgee ki bimari
« on: November 02, 2010, 02:08:57 AM »
haha.....thanx bhaji

755
Shayari / Re: ਨਾਂ ਉਹ ਪਿੰਡ ਦੀਆ ਡੰਡੀਆ
« on: November 02, 2010, 01:54:53 AM »
ਸਹੀ ਗੱਲ ਕੀਤੀ ਆ ਜੀ..... ਅੱਜ ਕੱਲ ਪਿੰਡਾਂ ਦਾ ਵੀ ਬੁਰਾ ਹਾਲ ਹੋਇਆ ਪਿਆ

756
Jokes Majaak / murgee ki bimari
« on: November 02, 2010, 01:46:44 AM »
teacher..: Kal School Kyon Nahi Aaye Tum?
Student: Mujhy Bird Flu Hogaya Tha.

Teacher: Kia? Ye to Murgee ki Beemari Hai.

...Student: Aap Ne Mujhy Insan Kab Chora Hai?
Roz He To class main Murga Bana Deti Ho.
See More

757
wah ji waah very nyc......

758
Jokes Majaak / padhaian....
« on: November 02, 2010, 01:31:06 AM »
maa=beta kya kar rhe ho?
beta=pdh rha hu
maa=excelent!
kya pdh rhe ho??
.
....
.
.
.
.
.
.
.
.
.
..
beta=ji...girl friend ke messages...........:)) :))
 :excited: :excited: :excited: :excited:

Punjab-Culture3.jpg

759
Jokes Majaak / SADI JAAN TE BANI E
« on: November 02, 2010, 01:04:51 AM »
Boy - Sadi jaan teh bani ah tera hassa ho giya.
Girl - Tu halley chhada hi phirda, mere tah ek kaka ho giya.....! :excited:

760
Shayari / Ik Taare Nu....
« on: November 02, 2010, 01:01:50 AM »
Ik Taare Nu Jad Ditta Ohne Naa Mera...
Rab Jaanda Hai Ki Hoya Ohdo Haal Mera...
Ajj Vi Eh Tara Jad Kuj Tez Chamkda...
Raatan Nu Dil Kuj Tez Dhadhkda Mera..

Pages: 1 ... 33 34 35 36 37 [38] 39