May 10, 2024, 12:26:46 AM

Show Posts

This section allows you to view all posts made by this member. Note that you can only see posts made in areas you currently have access to.


Messages - Lolzzzz Yaaar!!!!!!!!

Pages: 1 ... 29 30 31 32 33 [34] 35 36 37 38 39
661
Pics / Re: kele vala banana shake
« on: December 08, 2010, 12:30:50 AM »
haha......22 ji kal de menu ch rakhange santre vala banana shake

662
Pics / Re: kele vala banana shake
« on: December 07, 2010, 08:00:59 AM »
hahah..........22 ohne tan apne valon thik hi bcoz ajkal milavat bahut ho rahi aa.....

663
ਚੰਨ ਤੇ ਲਿਖ ਦੇਵਾਂ ਨਾਮ ਤੇਰਾ,,, ਇਹ ਮੇਰਾ ਦਿਲ ਚਾਓਂਦਾ ਏ,,,
ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੁੰ ਆਓਦਾ ਏ ♥♥!

664
Shayari / Kaise Samjhu Keemat Ae Khuda .......
« on: December 07, 2010, 06:33:57 AM »
Kaise Samjhu Keemat Ae Khuda Tere Is Jahaan Mein. . . .

Tu Mitti Se Insaan Banata Hai or Wo Mitti Se Tujhe. . .


9

665
ਭਈਏ ਨਾਲ ਬੋਲੇ ਜੱਟ ਹਿੰਦੀ.,, ਚਾਹੇ ਆਤੀ ਵੀ ਨਾ ਹੋਵੇ.,,
ਜਿਹਦੀ ਅੱਖ ਲੱੜ ਜਾਵੇ.,, ਉਹ ਰਾਤੀ ਵੀ ਨਾ ਸੌਵੇ...
ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ...
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ...


9

666
Pics / kele vala banana shake
« on: December 07, 2010, 06:21:46 AM »
9

667
Pics / miss pooja beauty parlour
« on: December 07, 2010, 06:20:15 AM »
9

668
Pics / hor karo aashqi
« on: December 07, 2010, 06:18:07 AM »
hor karo aashqi......


9

669
Jokes Majaak / SHARABI WHILE EYE DONATION
« on: December 07, 2010, 06:01:23 AM »
ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ।
ਕਾਊਂਟਰ ਕਲਰਕ...........ਸ਼ਰਾਬੀ ਨੂੰ;.. ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਸ਼ਰਾਬੀ .......ਕਲਰਕ ਨੂੰ;. ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ.........



9



670
Shayari / ਨਵਾ ਨਵਾ ਹੋਇਆ ਮੇਲ ......
« on: December 07, 2010, 05:57:43 AM »
ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ...
ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ...
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ...
ਅੱਜ ਕਹਿੰਦੀ I-PHONE ਲੈਣਾ , ਨਹੀ ਤੇ ਰਹੋ ਕੱਲੇ...


9

671
Shayari / ਟਾਈਮ-ਟਾਈਮ ਤੇ ਡੀਪੈਂਡ ......
« on: December 07, 2010, 05:54:59 AM »
ਟਾਈਮ-ਟਾਈਮ ਤੇ ਡੀਪੈਂਡ ਹੁੰਦਾ ਹੈ,
ਹਰ ਮੋੜਤੇ ਐਕਸੀਡੈਂਟ ਹੁੰਦਾ ਹੈ!
ਤੈਨੂੰ ਦਿਲ ਦੀ ਗੱਲ ਕਿਵੇਂ ਦੱਸੀਏ,
ਤੇਰੇ ਨਾਲ ShoniYe ਤੇਰਾ ਫਰੈਡ ਹੁੰਦਾ ਹੈ !!


9

672
Jokes Majaak / Re: SEND ME A BROTHER......
« on: December 07, 2010, 05:50:26 AM »
A little boy wrote n asked Santa Clause "Send me a brother"
Santa replied"Send me your mother"!!!

9

673
Jokes Majaak / SEND ME A BROTHER......
« on: December 07, 2010, 05:48:27 AM »
A little boy wrote n asked Santa Clause "Send me a brother"
Santa replied"Send me your mother"!!!


9

674
Shayari / TERI MARJI E....
« on: December 07, 2010, 05:45:07 AM »
Teri marji e sade kolo vakh hon di,
sadi mrji e tere piche kakh hon di,
bhave rakh lavi bhave galian ch rol di,
j tu dil ch nai rkhna ta shamshan vall tor di...


9

675
Shayari / ਹੁਣ ਕਿੱਥੇ ਆਉਂਦੀਆਂ ਨੇ......
« on: December 07, 2010, 05:40:01 AM »
ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ,
ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ,
ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ,
ਨਵਾਂ ਲੱਭ ਕੋਈ ਚੰਨ, ਉਹ ਚਕੋਰ ਹੋ ਗਏ
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ,
ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ


9

676
Jokes Majaak / Re: Badal & Amrinder Singh
« on: December 07, 2010, 05:35:00 AM »
EHNA LEADRAN TE BABEYAN NE DOLU VAANGU MAANJTA PUNJAB.......

9

677
Jokes Majaak / Re: fullan di mala
« on: December 07, 2010, 05:32:52 AM »
WELCOME AA JI

9

678
Jokes Majaak / Re: Badal & Amrinder Singh
« on: December 07, 2010, 04:01:59 AM »
very nice ji..........j eh na dubbe tan punjab dubb jau....

9

679
Jokes Majaak / Re: Cobra on Bus Stand
« on: December 07, 2010, 03:57:23 AM »
hahahhaha............no more no more......lolxxxxxx


9

680
Shayari / hum bewafa......
« on: December 07, 2010, 03:07:20 AM »
Apki yaad na aye to hum bewafa,
aap bulao aur na aye to hum bewafa,
hume maarne k liye khanjar ki zarurat nahi,
ek bar nazar fer lo, na mar jayen to hum bewafa. . . . . . . . .


9

Pages: 1 ... 29 30 31 32 33 [34] 35 36 37 38 39