May 06, 2024, 08:14:10 AM

Show Posts

This section allows you to view all posts made by this member. Note that you can only see posts made in areas you currently have access to.


Messages - Lolzzzz Yaaar!!!!!!!!

Pages: 1 ... 6 7 8 9 10 [11] 12 13 14 15 16 ... 39
201
Shayari / ਝੂੱਠ ਦਾ ਜ਼ਮਾਨਾ
« on: January 19, 2011, 03:24:58 AM »
!!! ਮੇਰੀ ਗੱਲ ਸੁਣ ਮਨਾ .. ਇੱਥੇ ਝੂੱਠ ਦਾ ਜ਼ਮਾਨਾ ..
ਬੰਨ ਅੱਖਾਂ ਉੱਤੇ ਪੱਟੀ ,, ਖੋਲੀ ਬੈਠੇ ਨੇ ਦੁਕਾਨਾ ..
ਤੱਕੜੀ ਹੱਥਾਂ 'ਚ ਫੜੀ ਹਰ ਕੋਈ ਝੂੱਠ ਤੋਲਦਾ ...
ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ !!

202
ਗੰਦਾ ਪਾਣੀ ਪਿਆਸ ਮਿਟਾਉਂਦਾ,
ਪਿਆਸ ਦੀ ਜਾਤ ਨੀ ਪੁੱਛਦਾ,
ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ,
ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ,
ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,...
ਬੁਰੇ ਵਕਤ ਕੋਈ ਹਾਲ ਨੀ ਪੁੱਛਦਾ .

203
ਮੌਤ ਕੋਲੋ ਅਸੀ ਡਰਦੇ ਨੀ...
ਝੁਥੇ ਵਾਦੇ ਕਰਦੇ ਨੀ...
ਰਾਹ੍ ਜਾੰਦੀ HOOR ਤੇ ਮਰਦੇ ਨੀ....
ਲੋਕੀ ਕੇਹਿੰਦੇ ਬਾਜੀ ਮਾਰ ਗਿਆ BATHINDE ਵਾਲਾ ਗਬਰੂ....
ਪਰ ਬਾਜੀ MUKTSAR ਵਾਲੇ ਵੀ ਕਦੀ ਹਰਦੇ ਨੀ ......

204
Shayari / ਖੜਾ ਸਕੂਟਰ ਠਾਣੇ ਯਾਰਾਂ ਦਾ
« on: January 19, 2011, 03:18:10 AM »
ਨੀਂ tution ਵਿਚ ਪੜਦੇ ਸੀ......
ਤੇਰੇ ਮਗਰ baitheya ਕਰਦੇ ਸੀ.......
ਤੇਰੀ ਗਲੀ ਬੰਦ ਸਾਡਾ round ਹੋ ਗਿਆ..........
ਨੀਂ ਜਿੱਦਣ ਦਾ ਸਕੂਟਰ ਸਾਡਾ bond ਹੋ ਗਿਆ.........
ਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ..........
ਹਾਲੇ ਵੀ ਖੜਾ ਸਕੂਟਰ ਠਾਣੇ ਯਾਰਾਂ ਦਾ....!!!! :

205
Shayari / ਅਮਲੀ-ਅਮਲੀ
« on: January 19, 2011, 03:14:56 AM »
ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ ,
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ ਸਾਲੀ ਅਮਲੀ-ਅਮਲੀ ਕਹਿੰਦੀ ਆ....

206
Lok Virsa Pehchaan / ਪੰਜਾਬੀ
« on: January 19, 2011, 03:12:41 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ

207
Shayari / ਪੰਜਾਬੀ
« on: January 19, 2011, 03:10:59 AM »
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ

208
Shayari / ਇਸ਼ਕ ਦੀਆਂ ਕਿਸ਼ਤਾਂ
« on: January 19, 2011, 02:57:40 AM »
ਲੋਕੀ ਇਸ਼ਕ ਇਸ਼ਕ ਪਏ ਕਰਦੇ ਏਵੇਂ,,
ਅਸੀਂ ਇਸ਼ਕ ਤੋਂ ਤੋਬਾ ਕਰਦੇ ਆ,,
ਜਿਹੜਾ ਪਹਿਲਾਂ ਕੀਤਾ ਸੀ
ਓਹ ਦੀਆਂ ਹੁਣ ਤੱਕ ਕਿਸ਼ਤਾਂ ਭਰਦੇ ਆ….

209
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ,
"SANDHU" ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ............

210
Shayari / ਸੋਹੋ ਰੋਡ....
« on: January 19, 2011, 02:50:26 AM »
ਸੋਹੋ ਰੋਡ ਉੱਤੇ ਲੱਗੀ ਰੌਣਕ ਹੈ ਬੜੀ,
ਇੱਕ ਪੁਰਜਾ ਹਾਏ ਨੀ ਮੇਰੇ ਨਾਲ ਖੈਹ ਗਿਆ..
ਮੈਨੂੰ ਪਤਾ ਨੀ English 'ਚ ਕੀ ਕਹਿ ਗਿਆ......... :P ........ (^_^)

211
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?
ਕਿਉਂਕਿ
1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ
2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ
6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ
9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____:P ;)

212
Jokes Majaak / Barson ka pyasa
« on: January 19, 2011, 02:36:28 AM »
Bass
itna hi kaha tha

.

ke
tere Pyaar mein Barson ka pyasa hoon
Sanam...
.

.

.

.

.

.

.

.

.

.

.

Marjani ne
pipe muh ch
paa ke
Motor ON kar ditti...

213
Shayari / ਲਾਰਾ ਹੀ ਲਾ ਜਾਂਦੀ
« on: January 19, 2011, 02:33:00 AM »
ਲਾਰਾ ਹੀ ਲਾ ਜਾਂਦੀ ਜੇ ਮੁੜ ਆਂਵਣ ਦਾ,__
ਘੜੀ ਦੀ ਸੂਈ ਵਾਂਗ ਮੈਂ ਉਮਰ ਲੰਘਾ ਲੈਂਦਾ,__
ਦਿਲਾਸਾ ਦਿਲ ਨੂੰ ਦੇ ਕੇ ਕੋਈ ਝੂਠਾ ਹੀ,__
ਜ਼ਖਮਾਂ ਤੋਂ ਇਸ ਰੂਹ ਨੂੰ ਬਚਾ ਲੈਂਦਾ,__

214
Fun Time / Re: Truck yaar da
« on: January 18, 2011, 12:49:02 AM »
main keha ji jithe kahonge othe chal paine aan

nice ah ji...kithe ghumi ghumi krn jana tusi?  :okk:

215
Jokes Majaak / Re: Lalu vs bush
« on: January 17, 2011, 04:58:29 AM »
haha sochan layi kuchh reh hi ni geya ji

:loll: poor bush vi sovhda hona ki kehde nal matha mari janda oh  :omg:

216
Shayari / ਰੱਬਾ....
« on: January 17, 2011, 01:29:29 AM »
ਬਹੁਤ ਕੁੱਝ ਦਿੱਤਾ ਏ ਰੱਬਾ ਤੂੰ ਮੈਨੂੰ,
ਬਸ ਇਕ ਮੇਹਰਬਾਨੀ ਹੋਰ ਕਰਦੇ,
ਜਾਂ ਤਾਂ ਮਿਲਾਦੇ ਮੈਨੂੰ ਯਾਰ ਮੇਰਾ,
ਨਹੀਂ ਤਾਂ Whiskey ਦੀ ਬੋਤਲ ਮੇਰੇ ਮੁਹਰੇ ਧਰਦੇ..

217
Shayari / Usda ki kasoor hai...
« on: January 17, 2011, 01:28:03 AM »
Usde chehre te is trh noor hai,,
Ki usde pyaar vich marna v manzoor hai,,
Bewga v nhi keh skde usnu...
Kynki pyaar tan main kita c,,
Usda ki kasoor hai...

218
Fun Time / Truck yaar da
« on: January 17, 2011, 01:25:23 AM »
Chal MArke Seat Te Bheja Chaleyea Truck Yaar Da ;)

|^^^^^^^^^^^\||____
| . JATT Da Truck |||”"‘|”"\__,_
......| _____________ l||__|__|__|)
|(@)@)”"”"”"”**|(@)(@)**|(@) ╰».....

219
Shayari / HO nhi skda
« on: January 17, 2011, 01:23:57 AM »
Ho nhi skda teri yaad na aave,
Bhul k v tainu bhulan oh sma na aave,
Je tu bhulen tan teri umar lmbi hove,
Je main bhulan tan mainu dooja saah na aave...

220
Shayari / ਸ਼ੀਲਾ ਕੀ ਜਵਾਨੀ
« on: January 17, 2011, 01:22:00 AM »
ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ
ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ
ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ
ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ

Pages: 1 ... 6 7 8 9 10 [11] 12 13 14 15 16 ... 39