May 05, 2024, 04:23:14 PM

Show Posts

This section allows you to view all posts made by this member. Note that you can only see posts made in areas you currently have access to.


Topics - Lolzzzz Yaaar!!!!!!!!

Pages: 1 ... 6 7 8 9 10 [11]
201
ਹੋਰ ਨਾ ਮੰਗਾਂ ਤੇਥੌਂ ਕੁਝ ਮੈਂ,ਇਕੋ ਇਕ ਦਿਲਾਸਾ ਦੇਦੇ।ਮੌਤ ਤੌਂ ਪਹਿਲਾਂ ਮੈਂਨੂੰ ਰੱਬਾ,...ਪਲ ਦੋ ਪਲ ਦਾ ਹਾਸਾ ਦੇਦੇ।ਮੈਂ ਵੀ ਦੇਖਾਂ ਖੁਸ਼ੀ ਕੀਨੂੰ ਕਹਿੰਦੇ ਨੇਂ,ਉਮਰ ਬੀਤ ਗਈ ਗਮ ਸਹਿੰਦੇ ਸਹਿੰਦੇ।ਆਜਾ ਪਾ ਨਿਗ੍ਹਾ ਰਹਿਮਤ ਦੀ ਦਾਤਾ,ਜਾਂ ਹੱਥ ਮੇਰੇ ਇਕ ਕਾਸਾ ਦੇਦੇ।ਮੌਤ ਤੌਂ ਪਹਿਲਾਂ ਮੈਂਨੂੰ ਰੱਬਾ,ਪਲ ਦੋ ਪਲ ਦਾ ਹਾਸਾ ਦੇਦੇ।

9

202
Shayari / KHALSA Rules....
« on: November 10, 2010, 05:29:44 AM »
Yaara te sadi jaan kurban hai,
Sanu yaara te ina maan hai,
Jina marji kar laen mone munde fashion,
Par PAGGAN wale veera di wakhri hi shaan hai...
KHALSA Rules..



203
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...


9

204
Shayari / ohde bin mar javan kive..
« on: November 08, 2010, 04:41:07 AM »
Mere Saahan Te Jo Likhya Hai
Ohna Akhran Nu Mitaava Kive

Dil Yaadan DeGeet Gaaunda Hai
Daso Ohnu Main Bhul Jaava Kive

Jaagdiyan Akhaan Vich V Bus Ohde Supne Vekhda Hai
Fir Ehna Supuneya Vich Kise Gair Nu Lai Aavan Kive

Maut Dindi Hai Dastak Roj Mere Darwaaje Te
Es Chandri Nu Nit Nava He Laara Laava Kive

Kade Khaadian C preet Ne Kasman Sang Maran Jeeun Diyan
Hun Ohde Bin Hi Main Mar Jaava Kive


9

205
Shayari / kudian te paise na udao....
« on: November 04, 2010, 06:11:32 AM »
ਉਹਨੇ ਕਦੇ 60 ਨਾ ਦੇਖੇ ਸੀ,ਅਸੀ 120 ਦਾ ਰੀਚਾਰਜ਼ ਕਰਾਤਾ,
ਸੂਟ ਚੱਜਦਾ ਨਾ ਪਾਇਆ ਸੀ,ਅਸੀ ‘levis’ ਦਾ ‘top’ ਲਿਆਤਾ,
ਗੱਲਾ ਕਰ ਵੱਡੀਆ ਅੱਜ ‘Honey' ਨੂੰ ‘good bye’ ਕਹਿ ਗਈ,
ਯਾਰ ਹੱਕੇ-ਬੱਕੇ ਰਹਿ ਗਏ ਜਦ,ਸਾਡਾ ’BULLET’ ਛੱਡ ਕੇ ’SAFARI’ ਵਾਲੇ ਨਾਲ ਬਹਿ ਗਈ.....


 :angry: :angry: :angry: :angry:

9

206
ਲੁੱਟਕੇ ਲੈ ਗਏ ਜਾਨ ਵੇ ਰੱਬਾ,ਯਾਰ ਬੜੇ ਬੇਈਮਾਨ ਵੇ ਰੱਬਾ,
ਕੱਢਕੇ ਲੈ ਗਏ ਜਿੰਦ ਵੇ ਨਿਮਾਣੀ,ਦੋ ਪਲ ਦੇ ਮਹਿਮਾਨ ਵੇ ਰੱਬਾ,
ਖੁਸ਼ੀਆਂ ਦੇ ਸਭ ਤੋਹਫੇ ਦੇ ਕੇ,ਹੰਝੂ ਦੇ ਗਏ ਦਾਨ ਵੇ ਰੱਬਾ......

207
Shayari / ਦਿਲ-ਜਲੇ ਦਾ ਹਾਲ ਕੀ ਏ.....
« on: November 03, 2010, 12:49:03 AM »
ਜਿਹੜਾ ਮਸਜਿਦ ਕਦੇ ਗਿਆ ਨਾ,..ਉਹ ਕੀ ਜਾਣੇ ਕੁਰਾਨ ਕੀ ਏ,...
ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,ਉਹ ਕੀ ਜਾਣੇ ਇਹਸਾਨ ਕੀ ਏ,...
ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,..ਉਹ ਕੀ ਜਾਣੇ ਗੁਲਾਲ ਕੀ ਏ,...
ਜਿਸ ਨੇ ਇਸ਼ਕ ਚ' ਚੋਟ ਕਦੇ ਖਾਧੀ ਨਾ,...ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ..........

208
Shayari / ਇੱਕ ਓਹਦੀ ਦੀਦ ਤੋਂ ਬਗੈਰ.....
« on: November 02, 2010, 05:46:30 AM »
ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,
ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ,
ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ,
ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ,
ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ,
ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ,
ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ,
ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ,
ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ……




209
Shayari / ਮਾਂ...
« on: November 02, 2010, 03:13:53 AM »

ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ,
ਮਾਂ ਦੀ ਬੱਦ-ਦੁਆ ਕਦੇ ਟਾਲੀ ਨਹੀ ਜਾਂਦੀ
ਭਾਂਡੇ ਮਾਂਜ ਕੇ ਭੁੱਖੇ ਰਹਿ ਕੇ ਪਾਲਿਆ ਚਾਰ ਬੱਚਿਆ ਨੂੰ,
ਪਰ ਇੱਨਾ ਚਾਰਾਂ ਤੋਂ ਹੁਣ ਮਾਂ ਸੰਭਾਲੀ ਨਹੀਂ ਜਾਂਦੀ......

210
Jokes Majaak / murgee ki bimari
« on: November 02, 2010, 01:46:44 AM »
teacher..: Kal School Kyon Nahi Aaye Tum?
Student: Mujhy Bird Flu Hogaya Tha.

Teacher: Kia? Ye to Murgee ki Beemari Hai.

...Student: Aap Ne Mujhy Insan Kab Chora Hai?
Roz He To class main Murga Bana Deti Ho.
See More

211
Jokes Majaak / padhaian....
« on: November 02, 2010, 01:31:06 AM »
maa=beta kya kar rhe ho?
beta=pdh rha hu
maa=excelent!
kya pdh rhe ho??
.
....
.
.
.
.
.
.
.
.
.
..
beta=ji...girl friend ke messages...........:)) :))
 :excited: :excited: :excited: :excited:

Punjab-Culture3.jpg

212
Jokes Majaak / SADI JAAN TE BANI E
« on: November 02, 2010, 01:04:51 AM »
Boy - Sadi jaan teh bani ah tera hassa ho giya.
Girl - Tu halley chhada hi phirda, mere tah ek kaka ho giya.....! :excited:

213
Shayari / Ik Taare Nu....
« on: November 02, 2010, 01:01:50 AM »
Ik Taare Nu Jad Ditta Ohne Naa Mera...
Rab Jaanda Hai Ki Hoya Ohdo Haal Mera...
Ajj Vi Eh Tara Jad Kuj Tez Chamkda...
Raatan Nu Dil Kuj Tez Dhadhkda Mera..

214
Shayari / Assi Vi Chaheya......
« on: November 02, 2010, 01:00:20 AM »
Assi Vi Chaheya Har Manzil Kareeb Hove...
Har Vakat Onha Da Saath Naseeb Hove...
Par Othe Rab Vi Ki Kare...
Jithe Banda Khud Hi Badnaseeb Hove...

215
Jokes Majaak / khushi.....
« on: November 01, 2010, 08:33:00 AM »
Bhagwan sabse zaida kab khush hote hain?Jab Film main koi ladki kehti hai, Plz mujhe Bhagwan k liye chordoo....hhhaaaha

216
Jokes Majaak / world is not ending in 2012......
« on: November 01, 2010, 08:31:03 AM »
world is not going to end in 2012

RAJNIKANTH just bought a laptop with 3 years warranty...

B'Coz

in 2007 rajni lost his wallet...

the world went into recession.

Pages: 1 ... 6 7 8 9 10 [11]