November 22, 2024, 03:17:51 AM

Show Posts

This section allows you to view all posts made by this member. Note that you can only see posts made in areas you currently have access to.


Messages - Lolzzzz Yaaar!!!!!!!!

Pages: 1 ... 28 29 30 31 32 [33] 34 35 36 37 38 39
641
Jokes Majaak / Re: jhanda AMLI te doctor
« on: December 08, 2010, 07:03:50 AM »
lagda mainu v chasma lagvauna hi paina hun tan

642
Jokes Majaak / Re: PowerLifter & Autowala
« on: December 08, 2010, 07:01:56 AM »
 :wait: :wait: :wait:

643
ਬੁਰਾ ਕੀਤਾ ਹੈ ਤੂੰ ਬੇਸ਼ੱਕ, ਫੇਰ ਵੀ ਹੋਵੇ ਭਲਾ ਤੇਰਾ,
ਅਸਾਡੇ ਲਬ ਤੇ ਆਉਂਦੀ ਬਦ-ਦੁਆ, ਵੀ ਹੈ ਦੁਆ ਬਣ ਕੇ,

i liked these lines........keep it up

644
very nice ji

ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ,
ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ,
ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ,
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ,

645
Shayari / Re: ਤਕਦੀਰ
« on: December 08, 2010, 06:57:34 AM »
bahut vadhia line likhi e ji........
like it

             
               



                ਕਲ ਮੈਂ ਫਰੋਲਿਆ ਉਸਨੁ ਆਪਣੇ ਆਪ ਵਿਚੋ,,,,,,,,

                ਓਹ ਮੈਨੂ ਹਰ ਜਗਹ ਮਿਲਿਆ ,,,,,,,,

                ਬਾਸ ਮੇਰੀ ਤਕਦੀਰ ਤੋ ਬਿਨਾ.........!!!!





646
Shayari / Re: Sadde lye tah zandgi ik majak ban ke reha gye,,,,,
« on: December 08, 2010, 06:55:41 AM »
very nice ji

Sadde lye tah zandgi ik majak ban ke reha gye,,,,,
Tute hoie khawaba di tasveer ban ke reha gye.......
Koi v ake do gala keh ke tur janda,,,,,
Hun ina kaana nu sonnan di aadat jahi pai gye,,,,
Na pusho hal sadda hun,,,,,
Hun tah Aa Preet bahal hoke reh gye,,,,
Sadde lye tah zandgi ik majak ban ke reha gye,,,,,
Tute hoie khawaba di tasveer ban ke reha gye.......
Nahi sochiya c ke zandgi Aa din v dekhaugi,,,,,
Mout di Bukal vich beth ke v,,,, zandgi jeeoundi kime reh gye,,,,,,,,,,,
Sadde lye tah zandgi ik majak ban ke reha gye,,,,,
Tute hoie khawaba di tasveer ban ke reha gye.......

 

Copy right by: Preet Kaur


647
Shayari / Re: Sadda dil hi sadde nal dhaaga kargiya,,,,
« on: December 08, 2010, 06:54:40 AM »
awesome...........bahut vadhia likheya ji

648
Shayari / hum ne har "DUA" me.....
« on: December 08, 2010, 03:28:46 AM »
Tarasti "nazron" ne har pal uska saath manga,
jaise aasman ne har raat "CHAND" manga,
jal gaya sara "ZAMANA" humse,
jab hum ne har "DUA" me uska saath manga

649
ਰੁੱਖੀ-ਮਿੱਸੀ ਖਾ ਕੇ ਡੰਗ ਸਾਰੀਏ..
ਸੱਥ ਚ ਕਦੇ ਨਾ ਲਲਕਾਰਾ ਮਾਰੀਏ..
ਸੂਣ ਵਾਲੀ ਮੱਝ ਨੂੰ ਕਦੇ ਨੀ ਕੁੱਟੀਦਾ..
ਵੈਰੀ ਆਉਂਦਾ ਦੇਖ ਕੇ ਕਦੇ ਨੀ ਥੁੱਕੀਦਾ..
ਰੋਟੀ ਖਾਕੇ ਹੱਥ ਵੀ ਕਦੇ ਨੀ ਚੱਟੀਦੇ..
ਮਿੱਤਰੋ ਪਟੋਲੇ ਪਿੰਡ ਚੋਂ ਨੀ ਪੱਟੀਦੇ..

650
Jokes Majaak / Re: pandit and chicken......
« on: December 08, 2010, 02:30:48 AM »
thanx for the big big smileys.........

:laugh: :laugh: :laugh: :laugh: :laugh: :laugh: :laugh: :laugh: :laugh:

651
Jokes Majaak / pandit and chicken......
« on: December 08, 2010, 01:33:49 AM »
2 panditon me ladi ho rhi thi.. Teesre pandit ne pucha-kya hua....
To 1 pandit bola- jb ise pata hai k mein lehsun aur pyaaj ni khata to isne mere chicken me kyo dala....

652
ਸਿੰਘੋ ਸਾਰੇ ਵੀ ਹੋਜੋ ਇਕੱਠੇ, ਅਡੋ-ਅੱਡ ਫਿਰਦੇ ਬਣਾਈ ਕ੍ਯੋ ਜਥੇ 36 ਇਥੇ ਦਲ ਨੇ ਬਣ ਗਾਏ 36 ਜਾਥੇਬੰਦੀਆ ਸਿਖੋ ਪੰਥ ਬਚਾਲੋ ਹੋਰ ਨਾ ਪਾਵੋ ਵੰਡੀਆ.....

5 ਪਿਆਰੇ ਗੁਰੂ ਸਾਜੇ ਖਾਲਸਾ ਪੰਥ ਪਿਆਰਾ ਸਜਾਇਆ ਏ..ਖੁਸਦਾ ਜਾਂਦਾ ਸਿਖੀ ਵਿਰਸਾ ਜੋ ਸਾਡਾ ਸਰਮਾਇਆ ਏ..,ਕੁਰਸੀ ਖਾਤਿਰ ਇਕ-ਦੂਜੇ ਤੇ ਕਾਨੁ ਫੀਸਦੇ ਦੰਦੀਆ..ਸਿਖੋ ਪੰਥ ਬਚਾਲੋ ਹੋਰ ਨਾ ਪਾਵੋ ਵੰਡੀਆ..

ਲਿਫਾਫੇਆ ਦੇ ਵਿਚ ਪ੍ਰਧਾਨ ਨੇ ਬਣਦੇ ਮੁੱਲ ਨਾ ਪੇਂਦਾ ਵੋਟਾ ਦਾ..ਸਿਆਸਤ ਹੋਈ ਪੰਥ ਤੇ ਭਾਰੂ ਵਪਾਰ ਬਣ ਗਿਆ ਨੋਟਾ ਦਾ..ਗੋਲਕ ਦਾ ਪੇਸਾ ਹਜਮ ਨਹੀ ਆਓਂਦਾ ਗੱਲਾ ਨੇ ਏਹੇ ਚੰਗੀਆ..ਸਿਖੋ ਪੰਥ ਬਚਾਲੋ ਹੋਰ ਨਾ ਪਾਵੋ ਵੰਡੀਆ..

ਕੈਲੇੰਡਰ ਨਾਨਕਸ਼ਾਹੀ ਪਿੱਛੇ ਰੋਜ਼ ਅਖਬਾਰੀ ਪੱੜਦੇ ਆ..ਸਭ ਤੋ ਵੱਡੇ ਗੁਰੂ ਗਰੰਥ ਜੀ ਗੱਲ ਵੰਡਾਂ ਦੀ ਕਰਦੇ ਰਵਿਦਾਸ ਸਿਧੇ ਰਹੇ ਪਾਉਂਦੇ ਲਖਾ ਤੁਹਾਡੀਆ ਡੰਡੀਆ,ਸਿਖੋ ਪੰਥ ਬਚਾਲੋ ਹੋਰ ਨਾ ਪਾਵੋ ਵੰਡੀਆ....

ਗੁਰਦ੍ਵਾਰਇਆ ਤੇ ਕਬਜ਼ੇ ਪਿਸ਼ੇ ਕਮੇਟੀਆ ਪਿਸ਼ੇ ਲੜਦੇ ਆ..,ਹਰਿਆਣਾ,ਪੰਜਾਬ ਕਿ ਦਿੱਲੀ,ਹਿਮਾਚਲ ਪ੍ਰਦੇਸ਼ ਕ੍ਯੂ ਕਿਸੇ ਤੇ ਸਰ੍ੜਦੇ ਆ..ਸਾਰੇ ਲਾਲ ਗੁਰੂ ਗੋਬਿੰਦ ਦੇ ਆ ਕਟੋ ਕਰਦੇ ਭੰਡੀਆ.., ਸਿਖੋ ਪੰਥ ਬਚਾਲੋ ਹੋਰ ਨਾ ਪਾਵੋ ਵੰਡੀਆ....,

ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕ੍ਯੂ ਘਟਦਾ ਜਾਂਦਾ ਏ..,ਦਸਮ ਗ੍ਰੰਥ,ਬੁਧਾ ਸਝਾਲੋ ਡੇਰਾਬਾਦ ਫਾਇਦਾ ਚੱਕਦਾ ਏ ..,ਬੋਲੇ ਸੋ ਨਿਹਾਲ ਬੋਲੋ ਸਾਰੇ ਰਲਕੇ ਚੁਕਲੋ ਕੇਸਰੀ ਝੰਡੀਆ..,ਸਿਖੋ ਪੰਥ ਬਚਾਲੋ ਹੋਰ ਨਾ ਭਾਵੋ ਵੰਡਿਆ......... ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫ਼ਤੇਹ.....

653
Shayari / Re: Tere karke.....
« on: December 08, 2010, 01:27:56 AM »
Tere karke local bus cho lahke kutte ni,
odo de hi case hoge kayi yaaran utte ni,
par tu mul na paya ni sucheyan pyaran da,
ni hale tak v kharheya scooter thane vic aa yaaran da.......

Tere karke local bus cho lahke kutte ni,
odo de hi case hoge kayi yaaran utte ni,
par tu mul na paya ni sucheyan pyaran da,
ni hale tak v kharheya scooter thane vic aa yaaran da.......


654
Shayari / Tere karke.....
« on: December 08, 2010, 01:25:53 AM »
Tere karke local bus cho lahke kutte ni,
odo de hi case hoge kayi yaaran utte ni,
par tu mul na paya ni sucheyan pyaran da,
ni hale tak v kharheya scooter thane vic aa yaaran da.......

655
Fun Time / Re: apni information dooo sab
« on: December 08, 2010, 01:24:05 AM »
honey singh sandhu from woodland......now in Delhi NCR..doing job at samsung engineering labs.

656
Jokes Majaak / Re: SEND ME A BROTHER......
« on: December 08, 2010, 01:13:26 AM »
hahaha..........ok i tyranslate in english........ i know no angreji...plz tell me in punjabi....hope u understood my angreji....

I only understood the, you don't speak english part.  :loll

657
Jokes Majaak / Re: SEND ME A BROTHER......
« on: December 08, 2010, 12:42:39 AM »
yaar mainu aini angreji ni aundi.....punjabi ch das deya karo

Thanks for the rofl? Lol um ok np.

658
Jokes Majaak / Re: SEND ME A BROTHER......
« on: December 08, 2010, 12:36:59 AM »
thanx for rofl.......... :rockon: :rockon: :rockon:

659
Jokes Majaak / Re: SHARABI WHILE EYE DONATION
« on: December 08, 2010, 12:35:49 AM »
thanx for the smile jattiye.......vaise merian akhan da v ehi haal aa

660
Pics / Re: hor karo aashqi
« on: December 08, 2010, 12:32:17 AM »
22 mera tan aeven hi naa bolda eho je kamman ch....main tan bahla shareef aan

Pages: 1 ... 28 29 30 31 32 [33] 34 35 36 37 38 39