This section allows you to view all posts made by this member. Note that you can only see posts made in areas you currently have access to.
Messages - Lolzzzz Yaaar!!!!!!!!
Pages: 1 ... 6 7 8 9 10 [11] 12 13 14 15 16 ... 39
201
« on: January 19, 2011, 03:24:58 AM »
!!! ਮੇਰੀ ਗੱਲ ਸੁਣ ਮਨਾ .. ਇੱਥੇ ਝੂੱਠ ਦਾ ਜ਼ਮਾਨਾ .. ਬੰਨ ਅੱਖਾਂ ਉੱਤੇ ਪੱਟੀ ,, ਖੋਲੀ ਬੈਠੇ ਨੇ ਦੁਕਾਨਾ .. ਤੱਕੜੀ ਹੱਥਾਂ 'ਚ ਫੜੀ ਹਰ ਕੋਈ ਝੂੱਠ ਤੋਲਦਾ ... ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ !!
202
« on: January 19, 2011, 03:23:51 AM »
ਗੰਦਾ ਪਾਣੀ ਪਿਆਸ ਮਿਟਾਉਂਦਾ, ਪਿਆਸ ਦੀ ਜਾਤ ਨੀ ਪੁੱਛਦਾ, ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ, ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ, ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,... ਬੁਰੇ ਵਕਤ ਕੋਈ ਹਾਲ ਨੀ ਪੁੱਛਦਾ .
203
« on: January 19, 2011, 03:20:10 AM »
ਮੌਤ ਕੋਲੋ ਅਸੀ ਡਰਦੇ ਨੀ... ਝੁਥੇ ਵਾਦੇ ਕਰਦੇ ਨੀ... ਰਾਹ੍ ਜਾੰਦੀ HOOR ਤੇ ਮਰਦੇ ਨੀ.... ਲੋਕੀ ਕੇਹਿੰਦੇ ਬਾਜੀ ਮਾਰ ਗਿਆ BATHINDE ਵਾਲਾ ਗਬਰੂ.... ਪਰ ਬਾਜੀ MUKTSAR ਵਾਲੇ ਵੀ ਕਦੀ ਹਰਦੇ ਨੀ ......
204
« on: January 19, 2011, 03:18:10 AM »
ਨੀਂ tution ਵਿਚ ਪੜਦੇ ਸੀ...... ਤੇਰੇ ਮਗਰ baitheya ਕਰਦੇ ਸੀ....... ਤੇਰੀ ਗਲੀ ਬੰਦ ਸਾਡਾ round ਹੋ ਗਿਆ.......... ਨੀਂ ਜਿੱਦਣ ਦਾ ਸਕੂਟਰ ਸਾਡਾ bond ਹੋ ਗਿਆ......... ਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ.......... ਹਾਲੇ ਵੀ ਖੜਾ ਸਕੂਟਰ ਠਾਣੇ ਯਾਰਾਂ ਦਾ....!!!! :
205
« on: January 19, 2011, 03:14:56 AM »
ਆਦਤ ਪੈ ਗਈ ਦਾਰੂ ਦੀ, ਹਰ ਵਕਤ ਜੀਭ ਤੇ ਫੀਮ ਰਹਿੰਦੀ ਆ , ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ, ਪਰ ਜਿਨੂੰ ਛੇੜੋ ਸਾਲੀ ਅਮਲੀ-ਅਮਲੀ ਕਹਿੰਦੀ ਆ....
206
« on: January 19, 2011, 03:12:41 AM »
ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ | ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ | ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ | ਪੰਜਾਬੀ ਚਮਕਦੇ ਆਫ਼ਤਾਬ ਵਰਗੀ, ਪੰਜਾਬੀ ਦੇਸੀ ਸ਼ਰਾਬ ਵਰਗੀ | ਪੰਜਾਬੀ ਵਾਰਿਸ ਦੀ ਹੀਰ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ | ਪੰਜਾਬੀ ਸੱਜਣਾਂ ਦੇ ਨਾਂ ਵਰਗੀ, ਪੰਜਾਬੀ ਬੋਹੜ ਦੀ ਛਾਂ ਵਰਗੀ | ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ
207
« on: January 19, 2011, 03:10:59 AM »
ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ | ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ | ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ | ਪੰਜਾਬੀ ਚਮਕਦੇ ਆਫ਼ਤਾਬ ਵਰਗੀ, ਪੰਜਾਬੀ ਦੇਸੀ ਸ਼ਰਾਬ ਵਰਗੀ | ਪੰਜਾਬੀ ਵਾਰਿਸ ਦੀ ਹੀਰ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ | ਪੰਜਾਬੀ ਸੱਜਣਾਂ ਦੇ ਨਾਂ ਵਰਗੀ, ਪੰਜਾਬੀ ਬੋਹੜ ਦੀ ਛਾਂ ਵਰਗੀ | ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ
208
« on: January 19, 2011, 02:57:40 AM »
ਲੋਕੀ ਇਸ਼ਕ ਇਸ਼ਕ ਪਏ ਕਰਦੇ ਏਵੇਂ,, ਅਸੀਂ ਇਸ਼ਕ ਤੋਂ ਤੋਬਾ ਕਰਦੇ ਆ,, ਜਿਹੜਾ ਪਹਿਲਾਂ ਕੀਤਾ ਸੀ ਓਹ ਦੀਆਂ ਹੁਣ ਤੱਕ ਕਿਸ਼ਤਾਂ ਭਰਦੇ ਆ….
209
« on: January 19, 2011, 02:56:41 AM »
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ, ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ, ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ, ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ, ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ, ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ, "SANDHU" ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ, ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ............
210
« on: January 19, 2011, 02:50:26 AM »
ਸੋਹੋ ਰੋਡ ਉੱਤੇ ਲੱਗੀ ਰੌਣਕ ਹੈ ਬੜੀ, ਇੱਕ ਪੁਰਜਾ ਹਾਏ ਨੀ ਮੇਰੇ ਨਾਲ ਖੈਹ ਗਿਆ.. ਮੈਨੂੰ ਪਤਾ ਨੀ English 'ਚ ਕੀ ਕਹਿ ਗਿਆ......... ........ (^_^)
211
« on: January 19, 2011, 02:46:19 AM »
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ 4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____:P ;)
212
« on: January 19, 2011, 02:36:28 AM »
Bass itna hi kaha tha
.
ke tere Pyaar mein Barson ka pyasa hoon Sanam... .
.
.
.
.
.
.
.
.
.
.
Marjani ne pipe muh ch paa ke Motor ON kar ditti...
213
« on: January 19, 2011, 02:33:00 AM »
ਲਾਰਾ ਹੀ ਲਾ ਜਾਂਦੀ ਜੇ ਮੁੜ ਆਂਵਣ ਦਾ,__ ਘੜੀ ਦੀ ਸੂਈ ਵਾਂਗ ਮੈਂ ਉਮਰ ਲੰਘਾ ਲੈਂਦਾ,__ ਦਿਲਾਸਾ ਦਿਲ ਨੂੰ ਦੇ ਕੇ ਕੋਈ ਝੂਠਾ ਹੀ,__ ਜ਼ਖਮਾਂ ਤੋਂ ਇਸ ਰੂਹ ਨੂੰ ਬਚਾ ਲੈਂਦਾ,__
214
« on: January 18, 2011, 12:49:02 AM »
main keha ji jithe kahonge othe chal paine aan nice ah ji...kithe ghumi ghumi krn jana tusi? :okk:
215
« on: January 17, 2011, 04:58:29 AM »
haha sochan layi kuchh reh hi ni geya ji : poor bush vi sovhda hona ki kehde nal matha mari janda oh :omg:
216
« on: January 17, 2011, 01:29:29 AM »
ਬਹੁਤ ਕੁੱਝ ਦਿੱਤਾ ਏ ਰੱਬਾ ਤੂੰ ਮੈਨੂੰ, ਬਸ ਇਕ ਮੇਹਰਬਾਨੀ ਹੋਰ ਕਰਦੇ, ਜਾਂ ਤਾਂ ਮਿਲਾਦੇ ਮੈਨੂੰ ਯਾਰ ਮੇਰਾ, ਨਹੀਂ ਤਾਂ Whiskey ਦੀ ਬੋਤਲ ਮੇਰੇ ਮੁਹਰੇ ਧਰਦੇ..
217
« on: January 17, 2011, 01:28:03 AM »
Usde chehre te is trh noor hai,, Ki usde pyaar vich marna v manzoor hai,, Bewga v nhi keh skde usnu... Kynki pyaar tan main kita c,, Usda ki kasoor hai...
218
« on: January 17, 2011, 01:25:23 AM »
Chal MArke Seat Te Bheja Chaleyea Truck Yaar Da ;)
|^^^^^^^^^^^\||____ | . JATT Da Truck |||”"‘|”"\__,_ ......| _____________ l||__|__|__|) |(@)@)”"”"”"”**|(@)(@)**|(@) ╰».....
219
« on: January 17, 2011, 01:23:57 AM »
Ho nhi skda teri yaad na aave, Bhul k v tainu bhulan oh sma na aave, Je tu bhulen tan teri umar lmbi hove, Je main bhulan tan mainu dooja saah na aave...
220
« on: January 17, 2011, 01:22:00 AM »
ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ
Pages: 1 ... 6 7 8 9 10 [11] 12 13 14 15 16 ... 39
|