This section allows you to view all posts made by this member. Note that you can only see posts made in areas you currently have access to.
Topics - Lolzzzz Yaaar!!!!!!!!
Pages: 1 ... 5 6 7 8 9 [10] 11
181
« on: December 07, 2010, 06:30:19 AM »
ਭਈਏ ਨਾਲ ਬੋਲੇ ਜੱਟ ਹਿੰਦੀ.,, ਚਾਹੇ ਆਤੀ ਵੀ ਨਾ ਹੋਵੇ.,, ਜਿਹਦੀ ਅੱਖ ਲੱੜ ਜਾਵੇ.,, ਉਹ ਰਾਤੀ ਵੀ ਨਾ ਸੌਵੇ... ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ... ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ...
182
« on: December 07, 2010, 06:21:46 AM »
183
« on: December 07, 2010, 06:20:15 AM »
184
« on: December 07, 2010, 06:18:07 AM »
hor karo aashqi......
185
« on: December 07, 2010, 06:01:23 AM »
ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ...........ਸ਼ਰਾਬੀ ਨੂੰ;.. ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸ਼ਰਾਬੀ .......ਕਲਰਕ ਨੂੰ;. ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ.........
186
« on: December 07, 2010, 05:57:43 AM »
ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ... ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ... ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ... ਅੱਜ ਕਹਿੰਦੀ I-PHONE ਲੈਣਾ , ਨਹੀ ਤੇ ਰਹੋ ਕੱਲੇ...
187
« on: December 07, 2010, 05:54:59 AM »
ਟਾਈਮ-ਟਾਈਮ ਤੇ ਡੀਪੈਂਡ ਹੁੰਦਾ ਹੈ, ਹਰ ਮੋੜਤੇ ਐਕਸੀਡੈਂਟ ਹੁੰਦਾ ਹੈ! ਤੈਨੂੰ ਦਿਲ ਦੀ ਗੱਲ ਕਿਵੇਂ ਦੱਸੀਏ, ਤੇਰੇ ਨਾਲ ShoniYe ਤੇਰਾ ਫਰੈਡ ਹੁੰਦਾ ਹੈ !!
188
« on: December 07, 2010, 05:48:27 AM »
A little boy wrote n asked Santa Clause "Send me a brother" Santa replied"Send me your mother"!!!
189
« on: December 07, 2010, 05:45:07 AM »
Teri marji e sade kolo vakh hon di, sadi mrji e tere piche kakh hon di, bhave rakh lavi bhave galian ch rol di, j tu dil ch nai rkhna ta shamshan vall tor di...
190
« on: December 07, 2010, 05:40:01 AM »
ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ, ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ, ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ, ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ, ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ, ਨਵਾਂ ਲੱਭ ਕੋਈ ਚੰਨ, ਉਹ ਚਕੋਰ ਹੋ ਗਏ ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ, ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ
191
« on: December 07, 2010, 03:07:20 AM »
Apki yaad na aye to hum bewafa, aap bulao aur na aye to hum bewafa, hume maarne k liye khanjar ki zarurat nahi, ek bar nazar fer lo, na mar jayen to hum bewafa. . . . . . . . .
192
« on: December 07, 2010, 02:46:22 AM »
Sharma: Meri biwi kal kuye mein gir gayi.. Bahut chillai
Verma: Ab kaisi hai?
Sharma: Theek hi hogi.. Kal se kuye se awaz nahi aai.
193
« on: November 16, 2010, 03:57:20 AM »
Mitti dian moortan ne dil sada moh lya..... jado dil kita asi ohle beh k ro lya..... Yaad hai nishani teri rakhi seene la k..... hijran da daag nal hanjuan de dho lya........... Tu si kade keha mai han parchaai teri... Roshni mukki te tu v paasa vatt k khlo gyi...... Sochya c puggu yaari kacheyan te tar k v, eho jhutha vaada le k kabran ch so lya....... Maut c gi sacchi jehri aayi vaada karke laare terian ne mainu dunian ton kho lya,........
194
« on: November 16, 2010, 03:01:15 AM »
ਐਵੇਂ ਆਕੜ ਨਾ ਰੱਖ ਕੁੜੀਏ,ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ! ਤੈਨੂੰ prOpOSe ਕਰਦੇ ਨੂੰ ਮੇਰੇ ਬੁੱਲ ਸੁੱਕ ਗਏ,ਹੋਰ ਕਿਹੜਾ Punjab 'ਚ ਪੁਰਜੇ ਮੁੱਕ ਗਏ.....
195
« on: November 16, 2010, 02:54:59 AM »
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ...... ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ.. ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ..... ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ.,,
196
« on: November 15, 2010, 04:32:25 AM »
ਮੁਕਤੀ ਮਿਲੇ ਨਾ ਮਿਲੇ,ਨਹੀਂ ਫਿਕਰ ਮੈਨੂੰ ਜਨਮ ਮਿਲੇ ਤਾਂ ਸ਼ੇਰਾਂ ਦੀ ਢਾਬ ਅੰਦਰ ਜਿਹੜੀ ਜੂਨ ਵੀ ਮਿਲੇ ਮੰਨਜ਼ੂਰ ਮੈਨੂੰ ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ .,,,
197
« on: November 15, 2010, 04:29:41 AM »
ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ,,,,,,
198
« on: November 15, 2010, 04:27:05 AM »
ਐਵੇਂ ਰੋਈਦਾ ਨਹੀਂ ਹੋੰਦਾ ਤੈਨੁੰ ਕਿੰਝ ਸਮਝਾਵਾ___
ਸਾਨੂੰ ਦਿੱਤੀਆ ਮੁਕੱਦਰਾਂ ਨੇ ਭੈੜੀਆਂ ਸਜਾਵਾਂ___
ਹੁਣ ਸੱਚੇ ਰੱਬ ਅੱਗੇ ਇਹੀ ਕਰੀਂ ਦੁਆਵਾਂ___
ਲੈਕੇ ਜਨਮ ਵੇ ਦੁਬਾਰਾ ਮੈਂ ਤੇਰੇ ਕੋਲ ਆਵਾਂ___
199
« on: November 15, 2010, 04:20:18 AM »
Sharma thought LOL meant "lots of love" So,he Sent it in da Followin text 2 his GIRL FRIEND ...'Sorry 2 Hear about ur Mother's death..lol:-D:-D
200
« on: November 15, 2010, 04:15:51 AM »
Jaan Jaan keh k Pehla Jaan C tu Waardi.,
Mud-Mud fona te misscal C tu Mardi,
Mathe Sohniye tu AaJ kal lagdi he nai,
kithe Rehndi hai Laden wangu labdi hi Nai....
Pages: 1 ... 5 6 7 8 9 [10] 11
|