December 03, 2024, 12:55:13 PM

 Summary - ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠


Offline Offline
Name:
ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠
Personal Text:
ਜੋ ਅੱਖਾ ਵਿੱਚ ਨਾ ਉਤਰਿਆ,, ਓਹ ਲਹੂ ਈ ਕਾਹਦਾ..!!!
Posts:
2984 (0.503 per day)
Position:
PJ Gabru

Gender:
Male Male
Age:
34
Location:
Malout, PUNJAB, INDIA
Date Registered:
September 05, 2008, 06:26:02 AM
Last Active:
October 14, 2018, 03:01:54 PM
Love Status:
Single / Talaashi Wich
Facebook Profile:
https://www.facebook.com/itz.honeysingh

Contact Me :)

Email
hidden
Website
Facebook



About Me

Ask me.. I 'll tell you.!!

"**** My care will be in the HEART & may be not in words... & ...My ANGER will be in words and not in the HEART ****"

ਕੁਝ ਰਿਸ਼ਤਿਆਂ ਚਮਕ ਵਿੱਚ ਕੁਝ ਰਿਸ਼ਤੇ ਗਵਾ ਲਏ ਮੈਂ,
ਕਈ ਆਪਣਿਆਂ ਲਈ ਗੈਰ ਹੋਇਆ ਤੇ ਕੁਝ ਗੈਰ ਆਪਣੇ ਬਣਾ ਲਏ ਮੈਂ,
ਖੌਰੇ ਇਹ ਵਕਤ ਦਾ ਖੇਡ ਸੀ ਯਾ ਮੇਰੀ ਖਤਾ ਕੋਈ ,
ਐਂਵੇ ਤੇ ਨਹੀਂ ਹੋ ਜਾਂਦਾ ਜੁਦਾ ਕੋਈ,

missing my old friends.. JI, PIYA, SCOTISH JATTI, SIMARRI, MEHKO, PREET22, POWER22, GHARRY, RAHUL... :(
to all my friends..


ਤੂੰ ਰੱਬ ਤੌ ਵੱਧ ਹੈ ਸਾਡੇ ਲਈ .. ਕਿੰਝ ਦੂਰੀ ਤੇਰੀ ਜ਼ਰ ਜਾਈਏ !!
 ਨਾ ਐਨਾ ਸਾਨੂੰ ਭੁੱਲ ਸੱਜਣਾ .. ਤੈਨੂੰ ਯਾਦ ਹੀ ਕਰਦੇ ਮਰ ਜਾਈਏ.. :(
 plz come back.. :(

ਕਿੰਨੀ ਖੁਸ਼ੀ ਸੱਜਣਾ ਤੇਰੇ ਆਣ ਦੀ ਸੀ
ਕਿੰਨਾ ਗਮ ਵੀ ਤੇਰੇ ਜਾਣ ਵੇਲੇ ਲੱਗਿਆ
ਦਿਲ ਸਾਡਾ ਪਹਿਲਾ ਹੀ ਮੋਮ ਵਰਗਾ
ਇੱਕ ਤੂੰ ਵੀ ਰੋ ਪਿਆ ਸਾਨੂੰ ਹੱਸਉਣ ਲੱਗਿਆ

ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ,
ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ …
ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ,
ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ ….
ਜੱਸੀ ਚੰਦਰਿਆ ਤੈੰਨੂ ਨਾ ਖਬਰ ਹੋਈ,
ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ….


ਤੂੰ ਜਾ ਕਿਤੇ ਵੀ ਨਾਮ ਲਿਆ ਤੈੰਨੂ ਰੱਬ ਦੇ ਥਾਂ ਹੀ ਲਿਖਿਆ ਸੀ
ਤੂੰ ਪੜ੍ਹੀ ਸਲੇਟ ਨਾ ਦਿਲ ਵਾਲੀ ਬੱਸ ਤੇਰਾ ਨਾਂ ਹੀ ਲਿਖਿਆ ਸੀ
ਤੂੰ ਲੱਖਾਂ ਦਾ ਅਸੀਂ ਕੌਡੀ ਦੇ, ਤੈਂ ਕੌਡੀ ਵੀ ਮੁਲ ਪਾਇਆ ਨਾ ….
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ….
ਇੱਕ ਪਾਸੜ ਪਿਆਰ ਚੋਂ ਕੀ ਮਿਲਣਾ ਇੱਕ ਜੋਤ ਯਾਦ ਦੀ ਬਲਦੀ ਏ
ਇੱਕ ਕਮੀ ਜੋ ਪੂਰੀ ਨਹੀਂ ਹੋਣੀ ਉਂਝ ਦੁਨੀਆਦਾਰੀ ਚਲਦੀ ਏ
ਕੋਈ ਰਾਗ ਨਾ ‘ਜੱਸੀ‘ ਜਿਸ ਰਾਹ ਤੇ ਗਮ ਤੇਰਾ ਨਾਲ ਸੁਣਾਇਆ ਨਾ….
ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ ….


ਦਿਲ ਦੇ ਰਿਸ਼ਤੇ ਟੁੱਟਦੇ ਡੂੰਗੇ ਜਖ਼ਮ ਲਗਾ ਜਾਂਦੇ
ਪੀੜ ਸਹਿਣਂ ਦੀ ਆਦਤ ਹੋਲ਼ੀ ਹੋਲ਼ੀ ਪੈਂਦੀ ਏ
ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਂਗੇ
ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ

ਦਿਲ ਚ਼ ਰਹਿੰਦੇ ਦਿਲ ਚੋਂ ਇੱਕ ਦੱਮ ਕੱਢਣੇਂ ਸੌਖੇ ਨਹੀਂ
ਸੱਜਣਂ ਹੁੰਦੇ ਨਸ਼ਿਆਂ ਵਰਗੇ ਛੱਡਣੇਂ ਸੌਖੇ ਨਹੀਂ
ਖ਼ੂਨ ਚ਼ ਰਚਿਆਂ ਤੋਂ ਜਦ ਵੱਖਰੇ ਹੋਣਾਂ ਪੈ ਜਾਂਦਾਂ
ਔਹੀ ਸਕਦਾ ਜਾਣਂ ਘੜੀ ਇਹ ਜਿਸ ਤੇ ਆਉਂਦੀ ਏ
ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਂਗੇ
ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ
ਤੇਰੇ ਰਾਵਾਂ ਤੇਰੀ ਜ਼ਿੰਦਗੀ ਵਿੱਚ਼ ਨਾ ਆਂਵਾਂਗੇ
ਤੇਰੇ ਸ਼ਹਿਰੋਂ ਹੌਕੇ ਵਾਂਗੂੰ ਨਿੱਕਲ ਜਾਂਵਾਂਗੇ
ਜੱਸੀ ਨਾਲੋਂ ਸਾਰੇ ਰਿਸ਼ਤੇ ਤੋੜਨਂ ਵਾਲੀਏ ਨੀ
ਤੇਰੇ ਨਾਂ ਨਾਲ ਦੁਨੀਆ ਸਾਨੂੰ ਕਿਓਂ ਬੁਲਾਉਂਦੀ ਏ
ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਗੇ
ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ |


ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,

ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
“ਜੱਸੀ” ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ………

ਮੈ ਕੀ ਮੱਲਮ ਲਾਵਾਗਾ ਕਿਸੇ ਦਿਆ ਜਖਮਾਂ ਤੇ,
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ,
ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ,
ਉਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ……

ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ ਮੇਰੇ ਵਿਚ
ਜੇ ਮੈਂ ਬਦਲ ਗਿਆ ਤਾਂ ਖੁਦਾ ਬਣ ਜਾਵਾਗਾਂ
ਮੇਰੀਆ ਇਹ ਖਾਮੀਆ ਤੂੰ ਖਾਮੀਆ ਰਿਹਣ ਦੇ..
ਨਾ ਦੇ ਸਹਾਰਾ ਮੈਨੂੰ.. ਨਾ ਕਰੇਆ ਕਰ ਪਿਆਰ ਇਨਾਂ
ਜੇ ਪਿਆਰ ਹਦੋਂ ਵਧ ਗਿਆ ਤਾਂ ਮੈ ਸਿਰ ਚੜ ਜਾਵਾਗਾਂ
ਮੇਰੀ ਮਥੇ ਦੀਆ ਤਰੇੜਾ ਨੂੰ ਮੇਰੀ ਪਰੇਸ਼ਾਨੀਆ ਰਿਹਣ ਦੇ..
ਨਾ ਲਿਆ ਕਰ ਪਖ ਮੇਰਾ.. ਨਾ ਕਰੇਆ ਕਰ ਭਰੋਸਾ ਇਨਾਂ
ਖੋਰੇ ਕਦੋਂ ਤੈਨੂੰ ਕੋਈ ਧੋਖਾ ਦੇ ਜਾਵਾਗਾਂ

ਰਿਹਣ ਦੇ ਮੇਰਾ ਬਚਪਨਾ ਨਾਲੇ ਥੋੜੀ ਜਿਹੀ ਬੇਈਮਾਨੀਆ ਰਿਹਣ ਦੇ..
ਨਾ ਰਖ ਕੋਈ ਊਮੀਦ ਮੈਥੋਂ.. ਨਾ ਕਿਸੇ ਗਲ ਦੀ ਕੋਈ ਆਸ ਰਖ
ਮੈ ਆਪਣੇ ਕਿਤੇ ਗੁਨਾਹ ਵੀ ਤੇਰੇ ਸਿਰ ਮੜ ਜਾਵਾਗਾਂ
ਤੂੰ ਕਰੀ ਜਾ ਆਪਣੇ ਕਰਮ ਮੇਰੇ ਨਾਮ ਇਹ ਸ਼ੈਤਾਨੀਆ ਰਿਹਣ ਦੇ..
ਨਾ ਪੁਜੇਆ ਕਰ ਤੂੰ ਮੈਨੂੰ.. ਨਾ ਦੇਆ ਕਰ ਖੁਦਾ ਦਾ ਦਰਜਾ
ਭਰੀ ਦੁਨੀਆ ਵਿਚ ਤੈਨੂੰ ਬਦਨਾਮ ਕਰ ਜਾਵਾਗਾਂ
ਨਾ ਬਣਾ ਕੋਈ ਕਿਸਾ ਇਨਾਂ ਗਲਾਂ ਨੂੰ ਕਹਾਣੀਆ ਰਹਿਣ ਦੇ..

My Interests


Music :- Every type of music.
Movies :- 007 series, and mostly Action/Sci fi Movies.
Sports :- Cricket, hockey, tennis
Hobbies :- Surfing internet, Solving PC problems, Music, Cricket, and Chatting :-)

My Media

FB Me
Me


Signature:

ਸੁਣ ਸਕਦੀ ਏਂ ਤਾਂ ਅੱਜ ਸੁਣ ਲੈ, ਤੈਨੂੰ  ਦਿਲ ਦਾ ਹਾਲ ਸੁਣਾਵਾਂ
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ
ਦੇਖ ਸਕਦੀ ਏਂ ਤਾਂ ਅੱਜ ਦੇਖ ਲੈ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ
ਛੂਹ ਸਕਦੀ ਏਂ ਤਾਂ ਅੱਜ ਛੂਹ ਲੈ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ.
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ ‘ਚ ਉਡ ਪੁਡ ਜਾਵਾਂ
ਮਿਲ ਸਕਦੀ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ
ਕੀ ਪਤਾ ਕੱਲ ਨਾ ਹੋਵੇ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ..

Tohar::
18
Local Time:
December 03, 2024, 11:55:13 PM

My PJ Facebook

Note: These messages will appear on the frontpage!

Loading...
If it does not load, use this.

Add comment


Comments

January 27, 2012, 08:16:42 AM
nice now its morning tym

January 27, 2012, 04:08:02 AM
hahaha eh ta too  much hogea, koina main vi bhejdi aa do chaar :hehe:

January 26, 2012, 10:06:43 PM
nope

January 26, 2012, 09:52:26 PM
nope never heard of that song try youtube

January 26, 2012, 01:52:44 PM
aacha ji? vehle rehn da kam krde tusi? fer ta bohat mehnti ho :loll: cz eh vi koi koi kr sakhda  :pagel:

January 26, 2012, 01:14:50 PM
any punjbai, HIndi, english

January 26, 2012, 06:39:24 AM
my hobbies are going out with friends or shopping

January 26, 2012, 02:04:38 AM
sari duniya sudhar jau, but tu na sudhri :thaa:

January 25, 2012, 08:04:19 AM
yea i do i guess so..

January 24, 2012, 11:26:48 AM
cz i was searching punjbai on my itouch and found this site