ki ho reha aj bare sad sad lagde jehra chat nai karde lol..
![]() |
|
Contact Me :)My Buddies
|
About Me
Ask me.. I 'll tell you.!!
"**** My care will be in the HEART & may be not in words... & ...My ANGER will be in words and not in the HEART ****" ਕੁਝ ਰਿਸ਼ਤਿਆਂ ਚਮਕ ਵਿੱਚ ਕੁਝ ਰਿਸ਼ਤੇ ਗਵਾ ਲਏ ਮੈਂ, ਕਈ ਆਪਣਿਆਂ ਲਈ ਗੈਰ ਹੋਇਆ ਤੇ ਕੁਝ ਗੈਰ ਆਪਣੇ ਬਣਾ ਲਏ ਮੈਂ, ਖੌਰੇ ਇਹ ਵਕਤ ਦਾ ਖੇਡ ਸੀ ਯਾ ਮੇਰੀ ਖਤਾ ਕੋਈ , ਐਂਵੇ ਤੇ ਨਹੀਂ ਹੋ ਜਾਂਦਾ ਜੁਦਾ ਕੋਈ, missing my old friends.. JI, PIYA, SCOTISH JATTI, SIMARRI, MEHKO, PREET22, POWER22, GHARRY, RAHUL... :( to all my friends.. ਤੂੰ ਰੱਬ ਤੌ ਵੱਧ ਹੈ ਸਾਡੇ ਲਈ .. ਕਿੰਝ ਦੂਰੀ ਤੇਰੀ ਜ਼ਰ ਜਾਈਏ !! ਨਾ ਐਨਾ ਸਾਨੂੰ ਭੁੱਲ ਸੱਜਣਾ .. ਤੈਨੂੰ ਯਾਦ ਹੀ ਕਰਦੇ ਮਰ ਜਾਈਏ.. :( plz come back.. :( ਕਿੰਨੀ ਖੁਸ਼ੀ ਸੱਜਣਾ ਤੇਰੇ ਆਣ ਦੀ ਸੀ ਕਿੰਨਾ ਗਮ ਵੀ ਤੇਰੇ ਜਾਣ ਵੇਲੇ ਲੱਗਿਆ ਦਿਲ ਸਾਡਾ ਪਹਿਲਾ ਹੀ ਮੋਮ ਵਰਗਾ ਇੱਕ ਤੂੰ ਵੀ ਰੋ ਪਿਆ ਸਾਨੂੰ ਹੱਸਉਣ ਲੱਗਿਆ ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ … ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ, ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ …. ਜੱਸੀ ਚੰਦਰਿਆ ਤੈੰਨੂ ਨਾ ਖਬਰ ਹੋਈ, ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ …. ਤੂੰ ਜਾ ਕਿਤੇ ਵੀ ਨਾਮ ਲਿਆ ਤੈੰਨੂ ਰੱਬ ਦੇ ਥਾਂ ਹੀ ਲਿਖਿਆ ਸੀ ਤੂੰ ਪੜ੍ਹੀ ਸਲੇਟ ਨਾ ਦਿਲ ਵਾਲੀ ਬੱਸ ਤੇਰਾ ਨਾਂ ਹੀ ਲਿਖਿਆ ਸੀ ਤੂੰ ਲੱਖਾਂ ਦਾ ਅਸੀਂ ਕੌਡੀ ਦੇ, ਤੈਂ ਕੌਡੀ ਵੀ ਮੁਲ ਪਾਇਆ ਨਾ …. ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ …. ਇੱਕ ਪਾਸੜ ਪਿਆਰ ਚੋਂ ਕੀ ਮਿਲਣਾ ਇੱਕ ਜੋਤ ਯਾਦ ਦੀ ਬਲਦੀ ਏ ਇੱਕ ਕਮੀ ਜੋ ਪੂਰੀ ਨਹੀਂ ਹੋਣੀ ਉਂਝ ਦੁਨੀਆਦਾਰੀ ਚਲਦੀ ਏ ਕੋਈ ਰਾਗ ਨਾ ‘ਜੱਸੀ‘ ਜਿਸ ਰਾਹ ਤੇ ਗਮ ਤੇਰਾ ਨਾਲ ਸੁਣਾਇਆ ਨਾ…. ਅਸੀਂ ਕਿੰਨੇ ਵਰ੍ਹੇ ਉਡੀਕੀ ਗਏ, ਤੂੰ ਬੇਪਰਵਾਹਾ ਆਇਆ ਨਾ …. ਦਿਲ ਦੇ ਰਿਸ਼ਤੇ ਟੁੱਟਦੇ ਡੂੰਗੇ ਜਖ਼ਮ ਲਗਾ ਜਾਂਦੇ ਪੀੜ ਸਹਿਣਂ ਦੀ ਆਦਤ ਹੋਲ਼ੀ ਹੋਲ਼ੀ ਪੈਂਦੀ ਏ ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਂਗੇ ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ ਦਿਲ ਚ਼ ਰਹਿੰਦੇ ਦਿਲ ਚੋਂ ਇੱਕ ਦੱਮ ਕੱਢਣੇਂ ਸੌਖੇ ਨਹੀਂ ਸੱਜਣਂ ਹੁੰਦੇ ਨਸ਼ਿਆਂ ਵਰਗੇ ਛੱਡਣੇਂ ਸੌਖੇ ਨਹੀਂ ਖ਼ੂਨ ਚ਼ ਰਚਿਆਂ ਤੋਂ ਜਦ ਵੱਖਰੇ ਹੋਣਾਂ ਪੈ ਜਾਂਦਾਂ ਔਹੀ ਸਕਦਾ ਜਾਣਂ ਘੜੀ ਇਹ ਜਿਸ ਤੇ ਆਉਂਦੀ ਏ ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਂਗੇ ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ ਤੇਰੇ ਰਾਵਾਂ ਤੇਰੀ ਜ਼ਿੰਦਗੀ ਵਿੱਚ਼ ਨਾ ਆਂਵਾਂਗੇ ਤੇਰੇ ਸ਼ਹਿਰੋਂ ਹੌਕੇ ਵਾਂਗੂੰ ਨਿੱਕਲ ਜਾਂਵਾਂਗੇ ਜੱਸੀ ਨਾਲੋਂ ਸਾਰੇ ਰਿਸ਼ਤੇ ਤੋੜਨਂ ਵਾਲੀਏ ਨੀ ਤੇਰੇ ਨਾਂ ਨਾਲ ਦੁਨੀਆ ਸਾਨੂੰ ਕਿਓਂ ਬੁਲਾਉਂਦੀ ਏ ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਗੇ ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ | ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ, ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ, ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ, ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ, “ਜੱਸੀ” ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ……… ਮੈ ਕੀ ਮੱਲਮ ਲਾਵਾਗਾ ਕਿਸੇ ਦਿਆ ਜਖਮਾਂ ਤੇ, ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ, ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ, ਉਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ…… ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ ਮੇਰੇ ਵਿਚ ਜੇ ਮੈਂ ਬਦਲ ਗਿਆ ਤਾਂ ਖੁਦਾ ਬਣ ਜਾਵਾਗਾਂ ਮੇਰੀਆ ਇਹ ਖਾਮੀਆ ਤੂੰ ਖਾਮੀਆ ਰਿਹਣ ਦੇ.. ਨਾ ਦੇ ਸਹਾਰਾ ਮੈਨੂੰ.. ਨਾ ਕਰੇਆ ਕਰ ਪਿਆਰ ਇਨਾਂ ਜੇ ਪਿਆਰ ਹਦੋਂ ਵਧ ਗਿਆ ਤਾਂ ਮੈ ਸਿਰ ਚੜ ਜਾਵਾਗਾਂ ਮੇਰੀ ਮਥੇ ਦੀਆ ਤਰੇੜਾ ਨੂੰ ਮੇਰੀ ਪਰੇਸ਼ਾਨੀਆ ਰਿਹਣ ਦੇ.. ਨਾ ਲਿਆ ਕਰ ਪਖ ਮੇਰਾ.. ਨਾ ਕਰੇਆ ਕਰ ਭਰੋਸਾ ਇਨਾਂ ਖੋਰੇ ਕਦੋਂ ਤੈਨੂੰ ਕੋਈ ਧੋਖਾ ਦੇ ਜਾਵਾਗਾਂ ਰਿਹਣ ਦੇ ਮੇਰਾ ਬਚਪਨਾ ਨਾਲੇ ਥੋੜੀ ਜਿਹੀ ਬੇਈਮਾਨੀਆ ਰਿਹਣ ਦੇ.. ਨਾ ਰਖ ਕੋਈ ਊਮੀਦ ਮੈਥੋਂ.. ਨਾ ਕਿਸੇ ਗਲ ਦੀ ਕੋਈ ਆਸ ਰਖ ਮੈ ਆਪਣੇ ਕਿਤੇ ਗੁਨਾਹ ਵੀ ਤੇਰੇ ਸਿਰ ਮੜ ਜਾਵਾਗਾਂ ਤੂੰ ਕਰੀ ਜਾ ਆਪਣੇ ਕਰਮ ਮੇਰੇ ਨਾਮ ਇਹ ਸ਼ੈਤਾਨੀਆ ਰਿਹਣ ਦੇ.. ਨਾ ਪੁਜੇਆ ਕਰ ਤੂੰ ਮੈਨੂੰ.. ਨਾ ਦੇਆ ਕਰ ਖੁਦਾ ਦਾ ਦਰਜਾ ਭਰੀ ਦੁਨੀਆ ਵਿਚ ਤੈਨੂੰ ਬਦਨਾਮ ਕਰ ਜਾਵਾਗਾਂ ਨਾ ਬਣਾ ਕੋਈ ਕਿਸਾ ਇਨਾਂ ਗਲਾਂ ਨੂੰ ਕਹਾਣੀਆ ਰਹਿਣ ਦੇ.. My InterestsMusic :- Every type of music. Movies :- 007 series, and mostly Action/Sci fi Movies. Sports :- Cricket, hockey, tennis Hobbies :- Surfing internet, Solving PC problems, Music, Cricket, and Chatting :-) Signature:![]() ਸੁਣ ਸਕਦੀ ਏਂ ਤਾਂ ਅੱਜ ਸੁਣ ਲੈ, ਤੈਨੂੰ ਦਿਲ ਦਾ ਹਾਲ ਸੁਣਾਵਾਂ ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ ਦੇਖ ਸਕਦੀ ਏਂ ਤਾਂ ਅੱਜ ਦੇਖ ਲੈ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ ਛੂਹ ਸਕਦੀ ਏਂ ਤਾਂ ਅੱਜ ਛੂਹ ਲੈ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ. ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ ‘ਚ ਉਡ ਪੁਡ ਜਾਵਾਂ ਮਿਲ ਸਕਦੀ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ ਕੀ ਪਤਾ ਕੱਲ ਨਾ ਹੋਵੇ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ..
My PJ FacebookCommentsjashan
Jashan to friend : we will fix this bomb in this car & run away
friend: what will u do if the bomb explodes befor fixing? jashan: dont worry ..i have second bomb in my bag if this explodes ....................
bahuttttttttttttt nonna song aa honey
mainu v link send karna plzzzzzzzzzzz •°¯`•• ÄŖĶÏȚËĊȚ... ••´¯°•
tusi sohna kam kar rahe ho forum te.. umeed hai eda he pj forum ch apna yogdan ponde raho gey...
tuade vadia kam he hunde ney jo tuadi jati zindgi te net life ch tuadi ek image banonde ney te tuanu pehchan deke taraki dende ney.. umeed hai soon u ll b the part of pj team as a pj gabroo.. thanks |