April 27, 2024, 07:55:57 PM

Show Posts

This section allows you to view all posts made by this member. Note that you can only see posts made in areas you currently have access to.


Topics - иαωту мυи∂α

Pages: 1 2 3 4 5 6 [7] 8 9 10
121
Jokes Majaak / ਨਖਰੋ ਮਜਾਜਾਂ ਪੱਟੀ te machar
« on: March 02, 2012, 03:00:23 PM »
ik waar ਨਖਰੋ ਮਜਾਜਾਂ ਪੱਟੀ  (kamli_kuri) kothe te manjha dhaa ke sutti hoyi c..

te usnu machar  bahut tang kar rahe c.....

oh gusse ch manjha chakk k thalle chali gayi..

thori der baad machara  di tha te Jugnu tang karan lag paye...

jado kamli kuri ne kothe wal upper nu dekheya tan kehandi : Vekh ta enna machara  nu thori jahi v sharam nahi aundi

kanjar de hun lighta maar maar labde firde ne..... :D: :D: :D: :D: :D: :D: :D: :D:

122
Shayari / MISS U MISS U ਕਰਦੀ ਦੁਨੀਆਂ ਸਾਰੀ...
« on: January 28, 2012, 06:45:14 PM »
MISS U MISS ਕਰਦੀ ਦੁਨੀਆਂ ਸਾਰੀ,

ਇਹ ਸਭ ਕਹਿਣ ਦੀਆਂ ਗੱਲਾਂ ਨੇ,

ਕੌਣ ਕਰਦਾ MISS ਸੱਚੇ ਦਿਲੋਂ,

ਇਹ ਸਭ ਫੋਕੀਆਂ ਮੱਲਾਂ ਨੇ,

ਕੋਈ ਕਰਦਾ MISS ਮਸ਼ੂਕਾਂ ਨੂੰ,

ਕੋਈ ਕਰਦਾ MISS ਸੋਹਣੀਆਂ ਨਾਰਾ ਨੂੰ,

ਮੈਨੂੰ ਜਾਨੋ ਵੱਧ ਕੇ ਮੇਰੇ YAAR ਪਿਆਰੇ,

ਮੈਂ MISS ਕਰਦਾ ਆਪਣੇ ਜ਼ਿਗਰੀ "YAARAN" ਨੂੰ  :excited: :excited:

123
Jokes Majaak / ਕਬੂਤਰ ਜੇਲ ਵਿੱਚ...
« on: January 26, 2012, 01:49:23 PM »
ਇੱਕ ਵਾਰ ਇੱਕ ਕਬੂਤਰ ਕਾਰ ਵਿੱਚ ਵੱਜ ਕੇ ਬੇਹੋਸ਼ ਹੋ ਜਾਂਦਾ, ਕਾਰ
ਵਾਲਾ ਉਸਨੂੰ ਚੁੱਕ ਕੇ ਘਰ ਲੈ ਆਉਂਦਾ ਹੈ ਤੇ ਪਿੰਜਰੇ ਵਿੱਚ ਰੱਖ ਕੇ ਦਾਣੇ
ਪਾ ਦਿੰਦਾ ਹੈ ..... ਦੋ ਘੰਟੇ ਬਾਅਦ ਜਦੋਂ ਕਬੂਤਰ ਨੂੰ ਹੋਸ਼ ਆਉਂਦੀ ਹੈ
ਤਾਂ ਆਪਣੇ ਆਪ ਨੂੰ ਪਿੰਜਰੇ ਵਿੱਚ
ਦੇਖ ਕੇ ਕਹਿੰਦਾ, .
.
.
.
.
. .
.
ਜੇਲ ??........ਓਹ ਤੇਰੀ .... ਲਗਦਾ ਡਰਾਇਵਰ ਮਰ ਗਿਆ  :D: :D: :D: :D: :D: :D: :D:

124
Lok Virsa Pehchaan / lassi vs chaa
« on: January 20, 2012, 05:15:37 PM »
ANWAR MASOOD - LASSI TE CHA

125
Gup Shup / ਬੱਚਿਆਂ ਦਾ ਫ਼ਰਜ਼ (bacheya de farz)
« on: January 20, 2012, 05:06:41 PM »
1.ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

੨. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i

੩.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ
ਦੀਆਂ ਅੱਖਾਂ ਗਿੱਲੀਆਂ ਹੋਣ i

੪. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ
ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

੫. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i

੬. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

੭. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

੮. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i

੯. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ

jihna nu punjabi nahi read karni aaundi ohna lai......

1. maa garb vich apne bache nu sambaal k rakhdi hai. bacheya da farz hai ki oh v apne maa-baap nu ghar vich puri trah naal sambaal k rakhan

2 jado tusi dharti utte pehlan saah leya ta tuhade maa baap tuhade kol c. oh aakhri saah lain ta tusi v kol hovo.

3 bachpan vich bistra gila kareya karde c jawani vich eho jahi koi gal nah kareyo ki maa-baap diya akha gilliya hon.

4. panj saal da laadla tuhade ton pyaar di aas rakhda hai. 50 saal di umar ton upper maa-baap vi tuhade ton payaar te aadar (respect) di umeed rakhde ne.

5. bacpan vich godi vich paalan (take care) karan wale maa-baap nu dhoka na dena.

6. patni pasand naal mildi hai te maa- baap karma naal. pasand di khatar karma naal mile maa-baap da dil na dukhauna.

7. maa-baap shaki , karod (gussa), pakh-paati baad vich pehlan oh partakh devta ne.

8. maa-baap diya akha vich hanju do waar aaunde ne. ik beeti di doli turan wele, dooja jado ohna da puttar muhh mor lave.

9. jehre bacheya nu maa-baap bolan sikhaun, oh wadde ho k maa-baap nu "chup raho" kehana sharam di gal hai.

126
Lok Virsa Pehchaan / punjab diya bhuliya visirya yaada...
« on: January 20, 2012, 04:34:13 PM »
..




je kise kol v punjabi cultures naal related hor pics paiya hoyiya ne please share kareyo

127
Shayari / ਬੋਲੀ ਏ ਪੰਜਾਬੀ ਸਾਡੀ......
« on: January 20, 2012, 04:22:54 PM »
ਬੋਲੀ ਏ ਪੰਜਾਬੀ ਸਾਡੀ।
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਤ੍ਰਿੰਞਣਾ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠ ਤੇ ਸੁਹਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਜੋਗ ਤੇ ਕਮਾਈਆ ਵਿਚ,
ਜੰਗਾਂ ਤੇ ਲਡ਼ਾਈਆਂ ਵਿਚ,
ਏਹੋ ਜਿੰਦ ਪਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।
ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਉਣੀ ਚੰਨਾ,
ਬੋਲੀ ਏ ਪੰਜਾਬੀ ਸਾਡੀ।

128
Pics / sharre (kuware) bandeya da hall dekh lo
« on: January 19, 2012, 03:05:01 PM »
lolzz ...

129
Jokes Majaak / jawaka da v aaukha
« on: January 17, 2012, 02:52:37 PM »
Baap: Munney, aaj aasman se ek pari aayegi or tumhe ik choooti munni gift kar k jayegi.

Beta: O ja bapu, ewi chawlan na maar, ammi nu jaldi hospital le k ja..
 :D: :D: :D: :D: :D: :D: :D:

130
Religion, Faith, Spirituality / Intersting facts of sikhism
« on: January 16, 2012, 03:24:17 PM »
Interesting Facts

Sikhism, World's 5th largest religion

26 million followers worldwide

Over 500 years old

Originated in India

Sikhism is a distinct religion, having no links with Hinduism or Islam

People who wear turbans in the US are Sikhs

26 million Sikhs worldwide

Sikhs are living in America since 1897

Early Sikhs built railroads, and worked in lumber mills and on farms

83,000 Sikh soldiers died during 2 World wars

One million Sikhs live in North America, including 15,000 in the Greater Sacramento area

7 Sikh Temples in Capital area

First US Sikh Temple in Stockton, 1912


Sikhs believe in:
•Freedom of speech, religion
•Justice and liberty for all
•Defending civil liberties and protecting the defenseless
•Tolerance and absolute equality of all people without regard
to gender, race, caste, or religion
•One God common to all
•Equal right for women

Sikhs DO NOT Believe In:
•Sikhs do not believe in terrorism or hurting innocent people
•Sikhs do not believe in hate or racial profiling
•Sikhs do not believe in war based on religion
•Sikhs do not believe in proselytism
•Sikhs do not believe in fasting

Sikhs Turbans


99.9% of people with turbans in US are Sikhs

•Used to cover long, uncut hair and provides the distinct identity

•Approx. 15 feet of cloth wrapped neatly around the head every time it is put on

•Symbolizes discipline, integrity, humility, and spirituality

•Religious requirement - must be worn at all times in public

•A turban is not a hat. It cannot be casually taken on and off. It must be carefully retied each time it is removed

•Turbans are a mandatory part of Sikh faith, not a social custom

•Sikhs feel humiliated if asked to remove their turban in public, as doing so exposes an intimate part of their body
Sikh Americans are easily identified by their colorful turbans and unshorn hair

131
Religion, Faith, Spirituality / ਸਾਡਾ ਜਨਮ ਹੋਇਆ .......
« on: December 31, 2011, 05:04:39 PM »
ਸਾਡਾ ਜਨਮ ਹੋਇਆ ਤਲਵਾਰ ਦੀ ਨੋਕ ਉਤੇ

ਤੇ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ |

ਸਬਰ ਸਿਦਕ ਸਿਰ ਦਸਤਾਰ ਸੂਹੀ

ਸਾਡਾ ਵਖਰਾ ਹੀ ਰੂਪ ਸੰਸਾਰ ਵਿਚੋਂ |

ਬੰਦ-ਬੰਦ ਕਟਾਏ ਪਰ ਸੀ ਨਾ ਕੀਤੀ

ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ |

ਸਾਨੂੰ ਐਂਵੇਂ ਨੀ ਲੋਕੀਂ ਸਰਦਾਰ ਕਹਿੰਦੇ

ਸਿਰ ਦੇ ਕੇ ਲਈਆਂ ਸਰਦਾਰੀਆਂ ਨੇ |

132
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,
ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ,
ਜੀਹਨੇ ਪਾਲਿਆ ਸੀਨੇ ਲਾ ਮੈਨੂੰ,
ਬਾਪੂ ਦਾ ਦੇਣਾ ਕਿੰਝ ਭੁੱਲਾਂ,
ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ,
ਭੈਣ ਭਰਾ ਮੇਰੇ ਜਾਨ ਮੇਰੀ,
ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ,
ਸ਼ੁਕਰ ਕਰਾਂ ਓਹਨਾ ਹਵਾਵਾਂ ਦਾ,
ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ,
ਚੁੰਮਦਾ ਪਿੰਡੋਂ ਆਈ ਚਿੱਠੀ ਨੂੰ,
ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ,
ਓਹਨਾ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ,
ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ,
ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ,
ਜਿਹੜੇ ਜੀਣ ਦੀ ਦੇਣ ਦੁਆ ਮੈਨੂੰ,
ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ,
ਦਿੰਦੀ ਲੋਰੀਆਂ ਨਾਲ ਸੁਆ ਮੈਨੂੰ................



133
Jokes Majaak / Pawan te supreet
« on: December 30, 2011, 05:09:19 PM »
Pawan - ajj mein 1 rs de 3 amrud laye

supreet- oh kida?


Pawan -dekh pelha tan mein 1 rs da 1 amrud leya te 2ja
mein chak k bhaj lye te 3ja une chk ke maryea.. :D: :D:

134
Lok Virsa Pehchaan / kujj galla kam diya..
« on: December 29, 2011, 07:21:48 PM »
1 ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ
ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ




2 ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ
ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ ਬਾਪ ਦਾ ਦਿਲ ਨਾ ਦੁਖਾਓਣਾ


3 ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ
ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ


4 ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ
ਉਹ ਵੱਡੇ ਹੋ ਕੇ ਮਾਂ ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ

135
Jokes Majaak / Pawan ਜੱtt and english wala sir
« on: December 21, 2011, 07:24:11 PM »
ik war apna pawan bai english di class vich late enter hoya, class vich jandeya hi english wale master ne isdi dhon te goda dhar leya

English Sir:Y r u late?  :angr:

 Pawan ਜੱtt : master ji meri car  :woried:

Sir:Speak in English :thaa:

Pawan ਜੱtt :Sir my car is fasing in kicchad

No hilling

No dulling

Only pi pi pu pu karing   :D: :D:  :D: :D: :D:

136
Jokes Majaak / badal nd amli
« on: December 21, 2011, 07:19:21 PM »
Badal sarkaar ne keha ke sanu voting karoo asi
punjab ch metro rail leke ama ge

ik amli uthia te kehnda "kanjra beejli ta agge nahi ondi punjab ch"

metro bandra pathiaa nal chloni aaa
 :D: :D: :D: :D:

137
Jokes Majaak / gagan, pawan, supreet, and darji
« on: December 19, 2011, 03:27:01 PM »
1 darzi lokan de kapde laike farar hogya

gagan, pawan, supreet sare jane sad sad baithe hoye c............kise ne pucheya tuhanu ki hoya?

Pawan-meri pant le geya

supreet: meri Shirt le geya

Gagan bhi bhi side khade hokar uchi uchi Ro raha tha ...........logo ne pucha tum kis wajah se  Ro Rahe ho? :wait:
Gagan (ronde hoye  ) : oh darji mera naap le gaya
  :D: :D: :D: :D:

138
Jokes Majaak / difference between hindi, english, and punjabi mother
« on: December 17, 2011, 07:12:39 PM »
ENglish Mother.. to her son

"good knight my dear.son.. Sweet Dreams

Hindu Maa

" Shubh Ratri Beta.. Dhyaan se sona "

Muslim Ammi

"Shabba Khair"

Punjabi Maa:

"ve So ja Kanjra.. Tame (time) dekh kinna hoia  :thaa:

apde peo nu chad de ehnu mobale nu

kehri maa naal Gallan maran lagiya addi raat nu
 :D:  :D:  :D:  :D:  :D: :D: :D: :D: :D:

139
Pics / sri harminder shaib de hamlawara sambandi kuch glla..
« on: December 16, 2011, 02:39:11 PM »
...

140
Jokes Majaak / ◘ PAGAL KARN WALI KHUSHI ◘
« on: October 29, 2011, 03:56:06 PM »

ik munde di girls hostel vich job lag gyi..

2 mahine baad hoste de malik ne munde nu pucheya:- o tu apni salary lain qu nai aaya mundeya?? :wait:
...
Boy : Haye Oye Rabba.. :kamli:

salary v milugi..? :D: :D:

Pages: 1 2 3 4 5 6 [7] 8 9 10